Total 19 status |
Content | Wallpapers |
|
ਇਸ਼ਕ ਤੇਰੇ ਨੂੰ ਕਿੰਝ ਮੈਂ ਰੋਕਾਂ,
ਅਜਬ ਨਸ਼ਾ, ਤੇਰਾ ਪਿਆਰ ਅਨੋਖਾ,,
ਬਿਨ ਤੇਰੇ ਨਾ ਧੜਕਨ ਧੜਕੇ,,,
ਸਾਹ ਲੈਣਾ ਵੀ ਲੱਗਦਾ ਔਖਾ...😘😘😘
Create Wallpaper for this quote
|
|
ਭਰੋਸਾ ਯਾਰੀ ਦਾ ਨਸ਼ਾ ਸਰਦਾਰੀ ਦਾ ਪਿਆਰ ❤ ਸਭ ਦਾ ਡਰ 🙏 ਰਬ ਦਾ ਅੱਖਾਂ ਚ ਹਰ ੲਿੱਕ ਦੇ ☝ਦਿਲ ਚ ਬਸ ਕਿਸੇ ਦੇ ਨਹੀ ... 👈👆
Create Wallpaper for this quote
|
|
ਨਸ਼ਾ ਰਹਿਤ ਸਮਾਜ ਜੇ ਸਿਰਜਣਾ...
ਤਾਂ ਕਰਦੋ ਬੰਦ ਸਾਰੇ ਠੇਕੇ 🍻
ਨਾ ਬਾਂਸ ਰਹੋ ਨਾ ਵਜੁ ਬਾਂਸੁਰੀ...
ਨਾ ਰੰਨ ਭੱਜ ਕੇ ਜਾਉ ਪੇਕੇ...:p ⚠
Create Wallpaper for this quote
|
|
ਨਸ਼ਾ ਗੱਭਰੂ ਦੀ ਤੱਕਣੀ ਚ ਸੋਹਣੀਏ ਨੀ 🦁ਬੱਬੁੂ ਮਾਨ ਦੇ ਗੀਤ ਵਰਗਾ⚘,
ਸਾਰੀ ਉਮਰ ਕਲੇਜੇ ਲਾ ਕੇ ਰੱਖਲੈ ਨੀ ਮੁੰਡਾ ਚਾਂਦੀ ਦੇ ਤਵੀਤ ਵਰਗਾ✔
👑
Create Wallpaper for this quote
|
|
..ਨਸ਼ਾ 👉👦ਗੱਭRU ਦੀ ਤੱਕਣੀ' 'ਚ 👌ਸੋਹਣੀ ਏ ,
...ਨੀ 👆ਜਮਲੇ ਦੇ 🎶ਗੀਤ ਵਰਗਾ ,
..ਸਾਰੀ 👇ਉਮਰ 💘ਕਲੇਜੇ ਲਾ ਕੇ ਰੱਖਲੇ,
...ਨੀ 👦ਮੁੰਡਾ ਚਾਂਦੀ ਦੇ ਤਵੀਤ ਵਰਗਾ.....
Create Wallpaper for this quote
|
|
ਨਸ਼ਾ #ਗੱਭRU ਦੀ ਤੱਕਣੀ ਚ #ਸੋਹਣੀਏ ਨੀ ਬੱਬੂ ਮਾਨ ਦੇ ਗੀਤ ਵਰਗਾ,
ਸਾਰੀ ਉਮਰ ਕਲੇਜੇ ਲਾ ਕੇ ਰੱਖਲੈ ਨੀ ਮੁੰਡਾ #ਚਾਂਦੀ ਦੇ #ਤਵੀਤ ਵਰਗਾ💯✔....
Create Wallpaper for this quote
|
|
ਨਸ਼ਾ 👉👦ਗੱਭRU ਦੀ ਤੱਕਣੀ ਚ 👌ਸੋਹਣੀ ਏ ,
ਨੀ 👆 ਜਮਲੇ ਦੇ 🎶 ਗੀਤ ਵਰਗਾ ,
ਸਾਰੀ 👇ਉਮਰ 💘ਕਲੇਜੇ ਲਾ ਕੇ ਰੱਖਲੇ,
ਨੀ 👦 ਮੁੰਡਾ ਚਾਂਦੀ ਦੇ ਤਵੀਤ ਵਰਗਾ..
Create Wallpaper for this quote
|
|
ਪਿਆਰ ਤੇ ਨਸ਼ਾ ਦੋਵੇ ਇਕੋ ਜਿਹੇ ਹੀ ਹੁੰਦੇ ਨੇ
ਜਦ ਹੱਦ ਤੋ ਵੱਧ ਜਾਣ ਤਾਂ ਪਾਗਲ ਕਰ ਹੀ ਦਿੰਦੇ ਨੇ
Create Wallpaper for this quote
|
|
ਮਾਣ ਕਿਸ ਗੱਲ ਦਾ.. ਇੱਕ ਪੱਥਰ ਦੀ ਹਸਤੀ ਵੀ ਤੈਥੋਂ ਵੱਡੀ ਹੈ ਬੰਦਿਆ.. ਤਾਜਮਹਿਲ ਰਹਿ ਜਾਂਦੇ ਨੇ ਦੁਨੀਆ 'ਚ ਤੇ ਸ਼ਹਿਨਸ਼ਾਹ ਚਲੇ ਜਾਂਦੇ ਨੇ..
Create Wallpaper for this quote
|
|
ਮਾਣ ਕਿਸ ਗੱਲ ਦਾ ਇੱਕ ਪੱਥਰ ਦੀ ਹਸਤੀ ਵੀ ਤੈਥੋਂ ਵੱਡੀ ਹੈ ਬੰਦਿਆ,
ਤਾਜਮਹਿਲ ਰਹਿ ਜਾਂਦੇ ਨੇ ਦੁਨੀਆਂ ਚ ਤੇ ਸ਼ਹਿਨਸ਼ਾਹ ਚਲੇ ਜਾਂਦੇ ਨੇ।
Create Wallpaper for this quote
|
|
ਹੁਣ ਸੁਲਫੇ ਤੋਂ ਵੱਧ ਰਹਿੰਦਾ ਏ
ਨਸ਼ਾ ਨੀ ਯਾਰ ਪੁਰਾਣਾਇਆ ਦਾ
Create Wallpaper for this quote
|
|
ਮੈਨੂੰ ਮਾਣ ਹੈ ਕਿ ਮੈਂ ਨਸ਼ਾ ਨਹੀਂ ਕਰਦਾ...
Create Wallpaper for this quote
|
|
ਇਨਸਾਨ ਦਾ ਅਸਲੀ ਚਰਿੱਤਰ ਉਦੋਂ ਸਾਹਮਣੇ ਆਉਂਦਾ ਹੈ
ਜਦੋਂ ਓਹ ਨਸ਼ੇ ਵਿੱਚ ਹੋਵੇ ਨਸ਼ਾ ਭਾਵੇਂ
ਪੈਸੇ ਦਾ ਹੋਵੇ, ਰੰਗ ਰੂਪ ਦਾ ਹੋਵੇ, ਕੁਰਸੀ ਦਾ, ਜਾਂ ਸ਼ਰਾਬ ਦਾ
Create Wallpaper for this quote
|
|
ਬਸ ਇਕੋ ਹੈ ਖਵਾਇਸ ਤੇਰੀ ਆਦਤ ਮੈ ਬਣ ਜਾਵਾ
ਤੂੰ ਭੁੱਲ ਕੇ ਵੀ ਮੈਨੂੰ ਭੁੱਲ ਨਾ ਪਾਵੇ
ਇਕ ਨਸ਼ਾ ਦੀ ਤਰ੍ਹਾ ਤੇਰੀ ਨਸ ਨਸ ਚ ਵਸ ਜਾਵਾਂ
Create Wallpaper for this quote
|
|
ਇੱਕ ਚੀਤਾ ਸਿਗਰਟ ਦਾ ਸੂਟਾ ਲਾਉਣ ਲੱਗਾ ਸੀ ਤੇ ਅਚਾਨਕ ਇੱਕ ਚੂਹਾ ਆ ਕੇ ਕਹਿੰਦਾ_ . ਜਨਾਬ ਛੱਡ ਦਿਉ ਨਸ਼ਾ ਆਉ ਮੇਰੇ ਨਾਲ ਦੇਖੋ ਇਹ ਜੰਗਲ ਕਿੰਨਾਂ ਖੂਬਸੂਰਤ ਆ_ . ਚੀਤਾ ਚੂਹੇ ਨਾਲ ਤੁਰ ਪਿਆ_ . . ਅੱਗੇ ਇੱਕ ਹਾਥੀ ਕੋਕੀਨ ਪੀ ਰਿਹਾ ਸੀ_.. . . ਚੂਹਾ ਫ਼ੇਰ ਕਹਿੰਦਾ_ ਜਨਾਬ ਛੱਡ ਦਿਉ ਨਸ਼ਾ ਆਉ ਮੇਰੇ ਨਾਲ ਦੇਖੋ ਇਹ ਜੰਗਲ ਕਿੰਨਾਂ ਖੂਬਸੂਰਤ ਆ_ . ਹਾਥੀ ਵੀ ਨਾਲ ਤੁਰ ਪਿਆ_ ਅੱਗੇ ਸ਼ੇਰ ਵਿਸਕੀ ਪੀਣ ਦੀ ਤਿਆਰੀ ਕਰ ਰਿਹਾ ਸੀ_ . . ਚੂਹੇ ਨੇ ਉਹਨੂੰ ਵੀ ਉਹੀ ਕਿਹਾ_ . . ਸ਼ੇਰ ਨੇ ਗਿਲਾਸ ਰੱਖ ਕੇ 5-6 ਛੱਡੀਆਂ ਚੂਹੇ ਦੇ_. . . ਹਾਥੀ ਕਹਿੰਦਾ ਕਿਉਂ ਮਾਰ ਰਹੇ ਆ ਇਸ ਬੇਚਾਰੇ ਨੂੰ_?. . . ਸ਼ੇਰ ਕਹਿੰਦਾ ਇਸ ਕਮੀਨੇ ਨੇ ਪਿਛਲੀ ਵਾਰੀ ਵੀ ਅਫ਼ੀਮ ਖਾ ਕੇ ਮੈਨੂੰ ਵੀ 3 ਘੰਟੇ ਜੰਗਲ ਚ ਗੇੜੇ ਕਢਾਏ ਸੀ_
Create Wallpaper for this quote
|
|
ਬਣ ਗਏ ਰਾਜੇ ਮਹਾਰਾਜੇ, ਬਣ ਗਏ ਨਵਾਬ ਕਈ
ਬਣ ਗਏ ਕਈ ਸ਼ਖਸ ਸ਼ਹਿਨਸ਼ਾਹ, ਬਣ ਗਏ ਨੇ ਸਾਬ੍ਹ ਕਈ
ਪਰ ਕੋਈ ਰਣਜੀਤ ਸਿੰਘ ਦੇ ਵਾਂਗੂ ਸਰਕਾਰ ਨਹੀਂ ਬਣਿਆ
ਐਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ,
ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ।
Create Wallpaper for this quote
|
|
ਅੱਜ ਦਿਨ ਚੜਿਆ ਤੇਰੇ ਰੰਗ ਵਰਗਾ
ਤੇਰੇ ਚੁੰਮਣ ਪਿਛਲੀ ਸੰਗ ਵਰਗਾ
ਹੈ ਕਿਰਨਾਂ ਦੇ ਵਿਚ ਨਸ਼ਾ ਜਿਹਾ
ਕਿਸੇ ਛੀਂਬੇ ਸੱਪ ਦੇ ਡੰਗ ਵਰ
Create Wallpaper for this quote
|
|
ਹਰ ਨਸ਼ਾ ਉਦੋਂ ਲੱਗੇ ਫਿੱਕਾ ਮਿੱਤਰਾਂ ਜਦੋੰ ਕਾਮਯਾਬੀ ਦਾ ਸਰੂਰ ਹੁੰਦਾ ਏ..
Create Wallpaper for this quote
|
|
ਮੁਕੱਦਮਾ,
ਮਿਸਤਰੀ,
ਨਸ਼ਾ,
ਬਿਮਾਰੀ ਅਤੇ ਕਰਜ਼ਾ ,
ਜੇ ਘਰ ਵਿਚ ਵੜ ਜਾਣ ਤਾਂ ਇਹ ਜਲਦੀ- ਜਲਦੀ ਨਹੀਂ ਨਿਕਲਦੇ ॥
Create Wallpaper for this quote
|
|