ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 5 status
ContentWallpapers
ਇਹਨਾਂ ਅੱਖੀਆਂ ਵਿੱਚ ਸੀ ਪਿਆਰ ਬੜਾ ,
ਉਹਨੇ ਕਦੇ ਅੱਖਿਆਂ ਦੇ ਵਿਚ ਤੱਕਿਆ ਹੀ ਨਹੀਂ ,
ਇਸ ਦਿਲ ਵਿਚ ਸੀ ਸਿਰਫ ਤਸਵੀਰ ਉਸਦੀ ,
ਮੈਂ ਆਪਣੇ ਦਿਲ ਵਿਚ ਹੋਰ ਕੁਝ ਰੱਖਿਆ ਹੀ ਨਹੀਂ!

Create Wallpaper for this quote
ਮੈਂ ਕਹਿੰਦਾ ਰਿਹਾ ਓਹਨੂੰ ਆਪਣੇ ਦਿਲ ਦੀਆਂ
ਪਰ ਓਹਨੇ ਖਾਬ ਪਿਆਰ ਦਾ ਬੁਨਿਆ ਨਹੀ,
ਮੈਂ ਕਿਹਾ ਇੱਕ ਵਾਰ ਮਾਫ਼ ਕਰਦੇ,
ਓਹਨੇ ਤਰਲਾ ਕੋਈ ਸੁਨਿਆ ਨਹੀਂ!!

Create Wallpaper for this quote
ਸਾਨੂੰ ਲੋੜ ਤੇਰੀ ਹੈ ਕਿੰਨੀ ਅਸੀ ਦੱਸਦੇ ਨਹੀਂ
ਸੱਚ ਜਾਨੀ ਤੇਰੇ ਬਿਨਾਂ ਅਸੀ ਕੱਖ ਦੇ ਨਹੀਂ!

Create Wallpaper for this quote
ਹੱਸਦਾ ਚੇਹਰੇ ਤੋ, ਭੁਲੇਖਾ ਨਾ ਖਾ ਜਾਵੀ!! ਅਸੀਂ ਕੋਈ ਬਹੁਤੇ ਚੰਗੇ ਬੰਦੇ ਨਹੀਂ!!

Create Wallpaper for this quote
ਫੇਸਬੁੱਕ:- ਮੈਂ ਸੱਭ ਕੁੱਝ ਜਾਣਦੀ ਹਾਂ!
ਗੂਗਲ:- ਮੇਰੇ ਕੋਲ ਸਬ ਕੁੱਝ ਹੈ!
ਇੰਟਰਨੇਟ:- ਮੇਰੇ ਬਿਨਾਂ ਤੁਸੀਂ ਸਾਰੇ ਕੁੱਝ ਨਹੀਂ!
ਚਾਰਜਰ:- ਆਵਾਜ਼ ਨੀਚੇ!

Create Wallpaper for this quote
Punjabi  Funny Punjabi wallpaper

Recent Punjabi Searches