ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 22 status
ContentWallpapers
ਤੇਰੀ 👭 ਸੇਹਲੀ ਦੀ ਆ ਮੇਰੇ ਉੱਤੇ ਗਹਿਰੀ ਅੱਖ ਨੀਂ,
👳‍ ਪੱਗ ਵਾਲਾ ਮੁੰਡਾ ਕਹਿੰਦੀ ਬਾਹਲਾ ਜੱਚਦਾ.. 😎

Create Wallpaper for this quote
ਮੇਹਨਤ ਨਾਲ ਪੂਰੀ ਪੈਣੀ ਨੀਂ, ਤੇਰੇ ਲਇ ਰੋਟੀ ਰਹਿਣੀ ਨੀਂ,
ਇਹ ਕੰਧ ਗਰੀਬੀ ਢਹਿਣੀ ਨੀਂ, ਜਿੰਨਾਂ ਵੀ ਮਰ ਮਰ ਟੁੱਟੀ ਜਾ,
ਇਹ ਦੁਨੀਆਂ ਹੋਗੀ ਲੁੱਟਣ ਦੇ ਵਿੱਚ, ਤੂੰ ਵੀ ਰਲ ਕੇ ਲੁੱਟੀ ਜਾ..

Create Wallpaper for this quote
ਸਾਡੀ ਤਾਂ ਕੋਈ Friend Request ਨੀਂ,
Accept ਕਰਦੀ,
Propose ਤਾਂ ਬੜੇ ਦੂਰ ਦੀ ਗੱਲ ਆ.. 😂

Create Wallpaper for this quote
ਬਿੱਲੋ ਯਾਰ ਤੇਰਾ ਪੂਰਾ ਕੈਮ ਨੀਂ,
ਪੰਗਾ ਕੋਈ ਲੈਅ ਕੇ ਵੇਖ ਲਵੇ,
ਜੇਕਰ ਕਿਸੇ ਨੂੰ ਮੇਰੇ ਬਾਰੇ ਕੋਈ ਵੇਹਮ ਨੀਂ !

Create Wallpaper for this quote
ਦਾਰੂ ਮੈਂ ਪੀਂਦਾ ਨੀ, ਕਿਸੇ ਦੇ ਸਿਰ ਤੇ ਜੀਂਦਾ ਨੀ,
ਜਣੇ-ਖਣੇ ਪਿੱਛੇ ਲੜਦਾ ਨੀਂ, ਤੇ ਯਾਰਾਂ ਬਿਨਾਂ ਸਰਦਾ ਨੀ ।

Create Wallpaper for this quote
ਮਜ਼ਾਜੀਂ ਆਸ਼ਕ ਹੋਰ ਹੋਣੇ ਮੁਟਿਆਰੇ 👩 ਨੀਂ, ਬਾਹ ਜਨਮਾਂ ਲਈ ਫੜਊ 👫 ਬਾਕੀਏ ਨਾਰੇਂ ਨੀਂ,

Create Wallpaper for this quote
ਕਰਜ਼ੇ ਥੱਲੇ ਦਬੇ ਹੋਏ ਸਾਡੇ ਖਵਾਬ ਰਕਾਨੇ ਨੀਂ,
ਨੰਗ ਦੇ ਪੱਲੇ ਅਮੀਰ ਪੈ ਗਈ ਲੋਕ ਮਾਰਨਗੇ ਤਾਨੇ ਨੀ..😢

Create Wallpaper for this quote
ਲਾਇਆ ਠੁਮਕਾ ਤੇ ਹੋਗੀ ਚੱਕੋ ਚੱਕ ਨੀਂ, ਰਹੀਂ ਬਚ ਕੇ ਸੋਹਣੀਏ, ਮੁੰਡਿਆਂ ਦੀ ਤੇਰੇ ਉੱਤੇ ਅੱਖ ਨੀ, ਰਹੀਂ ਬਚ ਕੇ ਸੋਹਣੀਏ...

Create Wallpaper for this quote
ਤੇਰੀ ਸੇਹਲੀ ਦੀ ਆ ਮੇਰੇ ਉੱਤੇ ਗਹਿਰੀ ਅੱਖ ਨੀਂ,
ਪੱਗ ਵਾਲਾ ਮੁੰਡਾ ਕਹਿੰਦੀ ਬਾਹਲਾ ਜੱਚਦਾ..👳‍

Create Wallpaper for this quote
ਨਵੇਂ ਫਿਰਦੇ ਆ ਖਰੀਦ ਦੇ ਆ ਚਾਦਰੇ, ਤੇ ਮੁੱਛਾਂ ਕੁੰਡੀਆਂ ਕਰਾਉਂਦਾ ਫਿਰੇ ਲਾੜਾ ਨੀਂ,
ਚੜਦੇ ਸਿਆਲ ਤੈਨੂੰ ਮਿੱਠੀਏ ਜੱਟ ਨੇ ਵਿਆਹ ਕੇ ਲੈ ਜਾਣਾ ਨੀਂ..💏

Create Wallpaper for this quote
ਕੀ ਪਤਾ ਨੈਟਵਰਕ ਕਦੋਂ ਉੱਡ ਜਾਵੇ ਨੀਂ,
ਕੀ ਫਾਇਦਾ ਏ ਨ‌ੈਟ ਤੇ ਲਾਈ ਯਾਰੀ ਦਾ..🤳

Create Wallpaper for this quote
ਮੇਹਨਤ ਨਾਲ ਪੂਰੀ ਪੈਣੀ ਨੀਂ, ਤੇਰੇ ਲਈ ਰੋਟੀ ਰਹਿਣੀ ਨੀਂ,
ਇਹ ਦੁਨੀਆਂ ਹੋਗੀ ਲੁੱਟਣ ਦੇ ਵਿੱਚ, ਤੂੰ ਵੀ ਰਲ ਕੇ ਲੁੱਟੀ ਜਾ.. ✍️

Create Wallpaper for this quote
ਕਿੱਥੇ ਜੰਮੀ ਪਲੀ ਤੇਰਾ ਕਿਹੜਾ ਹੋਮ ਟਾਊਨ ਨੀਂ,
ਜਾਣ ਲੱਗੀ ਯਾਰਾਂ ਨੂੰ ਲਿਖਾ ਕੇ ਜਾਈਂ ਫੋਨ ਨੀਂ..🤳

Create Wallpaper for this quote
ਦੋ ਮੰਜ਼ਿਆਂ ਨੂੰ ਜੋੜ ਸਪੀਕਰ ਲੱਗਣੇ ਨੀਂ,
ਜਿਹੜੇ ਵਾਜ਼ੇ ਵੱਜਗੇ ਮੁੜਕੇ ਵੱਜਣੇ ਨੀਂ..🎷 🎺

Create Wallpaper for this quote
ਅੱਖਾਂ ਵਿੱਚ ਤੇਰਾ ਚਿਹਰਾ ਨੀ, ਮੇਰੇ ਬੁੱਲਾਂ ਤੇ ਨਾਂ ਤੇਰਾ ਨੀਂ,
ਦੀਵੇ ਤੇ ਜੋਤ ਦੀ ਸਾਂਝ ਜਿਹਾ, ਇਹ ਰਿਸ਼ਤਾ ਤੇਰਾ ਮੇਰਾ ਨੀਂ ..!!

Create Wallpaper for this quote
Punjabi  Punjabi Romantic wallpaper
Punjabi Romantic wallpaper
ਘੁੰਮ-ਘੁੰਮ ਲੱਕ ਨੂੰ ਲਪੇਟ ਮਾਰੇ ਗੁੱਤ, ਤੇਰਾ ਨਖ਼ਰਾ ਮੇਚ ਨਾ ਆਵੇ,
ਬੋਲੀ ਉੱਤੇ ਬੋਲੀ ਮੁੰਡਾ ਪਾਉ ਕੁੜੀਏ ਨੀਂ, ਕੇਰਾਂ ਗਿੱਧੇ ਵਿਚ ਨੱਚ ਕੇ ਦਿਖਾ ਦੇ..!!

Create Wallpaper for this quote
ਕਹਿੰਦੇ ਨੇ ਪਹਿਲਾ ਪਿਆਰ ਕਦੇ ਨਹੀਂ ਭੁਲਦਾ,
ਫਿਰ ਪਤਾ ਨੀਂ,
ਲੋਕ ਆਪਣੇ 'ਮਾਂ-ਬਾਪ' ਦਾ ਪਿਆਰ ਕਿਉਂ ਭੁੱਲ ਜਾਂਦੇ ਨੇ ?

Create Wallpaper for this quote
ਮੈਂ ਵੀ ਹੁਣ ਛੱਡ ਤੇ ਸਟਾਇਲ ਸਾਰੇ, ਤੂੰ ਵੀ ਬਹੁਤੀ ਸ਼ਕੀਨੀ ਨਾਂ ਲਾਇਆ ਕਰ ਨੀਂ, ਬੰਨਿਆਂ ਕਰੂੰ ਮੈਂ ਪੱਗ ਪਟਿਆਲਾ ਸ਼ਾਹੀ, ਤੂੰ ਵੀ ਹੁਣ ਕਰਕੇ ਮੈਚਿੰਗ ਸੂਟ ਪਾਇਆ ਕਰ ਨੀਂ

Create Wallpaper for this quote
ਮਜ਼ਾਜੀਂ ## ਆਸ਼ਕ ਹੋਰ ਹੋਣੇ ਮੁਟਿਆਰੇ 👩 ਨੀਂ, ਬਾਹ ਜਨਮਾਂ ਲਈ ਫੜਊ 👫 ਬਾਕੀਏ ਨਾਰੇਂ ਨੀਂ,

Create Wallpaper for this quote
ਮੈਨੂੰ ਚਾਅ ਨਹੀਂ ਮਹਿਲਾਂ ਕਾਰਾਂ ਦਾ,
ਇੱਕ ਅਰਜ਼ ਏ ਮੇਰੀ ਮਾਂਏ ਨੀਂ,
ਮੈਨੂੰ ਦਾਜ ਦੇ ਵੀ ਸੰਸਕਾਰਾਂ ਦਾ !

Create Wallpaper for this quote
Daughter status wallpaper
Daughter status wallpaper
‪ਕਮਲੀ‬ ਕਹਿੰਦੀ ਮੈਂ ‪ਤੁਹਾਡੇ‬ ਚਰਚੇ‬ ਬਹੁਤ ਸੁਣੇ ਆ ,,,, ਮੈ ਕਿਹਾ ਹਾਲੇ ‪‎ਕਾਰਨਾਮੇ‬ ਤਾਂ ਤੂੰ ‪ਦੇਖੇ‬ ਹੀ ਨੀਂ,,,,

Create Wallpaper for this quote
ਅੱਖਾਂ ਵਿੱਚ ਤੇਰਾ ਚਿਹਰਾ ਨੀ, ਮੇਰੇ ਬੁੱਲਾਂ ਤੇ ਨਾਂ ਤੇਰਾ ਨੀਂ,  ਦੀਵੇ ਤੇ ਜੋਤ ਦੀ ਸਾਂਝ ਜਿਹਾ, ਇਹ ਰਿਸ਼ਤਾ ਤੇਰਾ ਮੇਰਾ ਨੀਂ



Create Wallpaper for this quote

Recent Punjabi Searches