ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 8 status
ContentWallpapers
ਜੱਟੀ ਦੀ ਯਾਰੀ ਤੇ ਨੌਕਰੀ ਸਰਕਾਰੀ,
ਕਿਸਮਤ ਨਾਲ ਮਿਲਦੀ ਅਾ !!

Create Wallpaper for this quote
ਜਿਨ੍ਹਾਂ ਨੂੰ ਆਪਣੇ ਕੰਮ ਤੇ ਵਿਸ਼ਵਾਸ ਹੁੰਦਾ ਹੈ,
ਉਹ ✍️ ਨੌਕਰੀ ਕਰਦੇ ਨੇ ਤੇ
ਜਿਨ੍ਹਾਂ ਨੂੰ ਆਪਣੇ ਆਪ ਤੇ ਵਿਸ਼ਵਾਸ ਹੁੰਦਾ ਉਹ ਵਪਾਰ ਕਰਦੇ ਨੇ..🏠

Create Wallpaper for this quote
ਓ ਕਾਲਜ ਵਾਲੀ ਜੀ ਟੀ ਰੋਡ ਤੋਂ ਕਿੰਨੇ ਰਾਹ ਨਿਕਲੇ,
ਕੁਝ ਨੂੰ ਮਿਲ ਗਈ ਨੌਕਰੀ, ਕੁਝ ਹੋਕੇ ਤਬਾਹ ਨਿਕਲੇ..✍️

Create Wallpaper for this quote
ਨੌਕਰੀ ਰੱਬ ਨੇ ਦਿੱਤੀ ਚੰਗੀ ਘਰ ਵਿਚ ਰੌਣਕ ਰੰਗ ਬਰੰਗੀ ।
ਉੱਪਰੋਂ pay ਜਿਹਨਾ ਦੀ ਚੰਗੀ ਰੱਬ ਦਾ ਸ਼ੁਕਰ ਮਨਾਉਂਦੇ ਨੇ ।
ਕੱਲ ਤੋਂ ਹੋਈਆਂ ਛੁੱਟੀਆਂ ਮਾਸਟਰ TEACHER ਪਾਉਂਦੇ ਨੇ ।

Create Wallpaper for this quote
ਸਕੂਲ 'ਚ ਮੁਰਗਾ ਬਣਿਆ, ਨੌਕਰੀ 'ਚ ਬੱਕਰਾ ਤੇ ਵਿਆਹ 'ਚ ਗੱਧਾ....
ਸਾਲੀ ਜਿੰਦਗੀ ਨਾਨ ਵੈਜ ਹੋਟਲ ਦੀ ਮੀਨੂੰ ਕਾਰਡ ਬਣ ਕੇ ਰਿਹ ਗਈ ਹੈ...

Create Wallpaper for this quote
ਇੱਕ ਵਾਰ ਇੱਕ ਮੁੰਡਾ ਆਪਣੀ ਸਹੇਲੀ ਦੀ ਭੈਣ ਨੂੰ ਬਹੁਤ #ਪਿਆਰ ਕਰਦਾ ਸੀ -
. ਪਰ ਜਦੋਂ ਕੁੜੀ ਦੇ ਚਾਚੇ ਨੂੰ ਪਤਾ ਲੱਗਦਾ ਹੈ . . .
. ਤਾਂ ਉਹ ਮੁੰਡੇ ਦੀ ਭੂਆ ਨੂੰ ਗੋਲੀ ਮਾਰ ਦਿੰਦਾ ਹੈ,
ਗੁੱਸੇ ਵਿੱਚ ਆ ਕੇ ਮੁੰਡੇ ਦਾ ਜੀਜਾ ਕੁੜੀ ਦੇ ਮਾਮੇ ਨੂੰ ਡਾਕਖਾਨੇ ' ਚ ਕਲਰਕ ਦੀ ਨੌਕਰੀ ਲਵਾ ਦਿੰਦਾ ਹੈ
. . . ਜਦੋਂ ਲੜਾਈ ਵਿੱਚ ਮੁੰਡੇ ਅਤੇ ਕੁੜੀ ਦੇ ਸਾਰੇ ਰਿਸ਼ਤੇਦਾਰ ਮਰ ਜਾਂਦੇ ਨੇ -
. ਤਾਂ ਮੁੰਡਾ ਕੁੜੀ ਨੂੰ ਤਲਾਕ ਦੇ ਦਿੰਦਾ ਹੈ . . .
. . 'ਸਿੱਖਿਆ :- ਜੋਂ ਮਰਜੀ ਲਿਖ ਦਿਉ , #ਵਿਹਲੇ ਸਬ ਕੁੱਝ ਪੜ ਲੈਂਦੇ ਨੇ ...

Create Wallpaper for this quote
ਕੁੜੀ ਵਾਲੇ ਮੁੰਡਾ ਦੇਖਣ ਗਏ.
ਮੁੰਡਾ ਸਰਕਾਰੀ ਨੌਕਰੀ ਲਗਿਆ ਸੀ ਪਰ ਸਰੀਰ ਤੋਂ ਬਾਹਲਾ ਪਤਲਾ ਸੀ
ਕੁੜੀ ਆਲਿਆ ਨੇ ਆਪੋ ਚ ਗਲ ਕੀਤੀ ਤੇ ਮੁੰਡੇ ਆਲਿਆਂ ਨੂੰ ਥੋੜ੍ਹੀ ਦੇਰ ਬਾਅਦ ਆਉਣ ਦਾ ਕਹਿ ਕੇ ਬਾਹਰ ਚਲੇ ਗਏ.
ਮੁੰਡੇ ਆਲਿਆਂ ਨੇ ਸੋਚਿਆ ਕਿ ਇਥੇ ਕੋਈ ਜਾਣ ਪਛਾਣ ਚ ਗਏ ਹੌਣੇ.
ਥੋੜ੍ਹੀ ਦੇਰ ਬਾਅਦ ਉਹ ਵਾਪਸ ਆਏ ਤੇ ਇਕ 18 ਕਿਲੋ ਦਾ ਦੇਸੀ ਘਿਓ ਦਾ ਪੀਪਾ, ਮੁੰਡੇ ਦੇ ਪਿਉ ਨੂੰ ਦਿੰਦਿਆਂ ਕਿਹਾ ਕਿ ਮੁੰਡੇ ਨੂੰ ਖਵਾਉ !! ਅਸੀਂ 3 ਮਹੀਨੇ ਬਾਦ ਆਵਾਂਗੇ
ਮੁੰਡੇ ਦੇ ਪਿਉ ਨੇ ਕਿਹਾ ਕਿ ਜੇ ਮੁੰਡਾ ਫੇਰ ਵੀ ਨਾ ਭਰਿਆ ਤਾਂ ?
ਕੁੜੀ ਆਲੇ ਬੋਲੇ ਕੁੜੀ ਡੋਬਣ ਨਾਲੋਂ ਤਾਂ ਪੀਪਾ ਡੋਬਿਆ ਚੰਗਾ*

Create Wallpaper for this quote
ਸਰਕਾਰੀ ਨੌਕਰੀ ਤੇ ਸੱਚਾ ਪਿਆਰ
ਗਰੀਬਾਂ ਦੀ ਕਿਸਮਤ ਵਿੱਚ ਨਹੀਂ ਹੁੰਦਾ


Create Wallpaper for this quote

Recent Punjabi Searches