ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 13 status
ContentWallpapers
ਜਿੱਥੇ ਹਮਦਰਦੀ ਦੀ ਤ੍ਰੇਲ ਪੈਂਦੀ ਹੋਵੇ,
ਉੱਥੇ ਪਤਝੜ ਵਿੱਚ ਵੀ ਫੁੱਲ ਖਿਲ ਜਾਇਆ ਕਰਦੇ ਨੇ....

Create Wallpaper for this quote
ਕਾਹਤੋ ਝੱਲਿਆ ਦਿਲਾ ਰੱਖਦਾ, ਉਸ ਤੋ ਆਸ ਪਿਆਰਾ ਦੀ...
ਅਸੀ ਪੱਤੇ ਪਤਝੜ ਦੇ,ਤੇ ਉਹ ਕਲੀ ਬਹਾਰਾ ਦੀ..

Create Wallpaper for this quote
ਕਾਹਤੋ ਝੱਲਿਆ ਦਿਲਾ ਰੱਖਦਾ ਉਸ ਤੋ ਆਸ ਪਿਆਰਾ ਦੀ.
ਅਸੀ ਪੱਤੇ ਪਤਝੜ ਦੇ ਤੇ ਉਹ ਕਲੀ ਬਹਾਰਾ ਦੀ....

Create Wallpaper for this quote
ਅਸੀਂ ਪੱਤੇ ਪਤਝੜ ਦੇ,
ਤੂੰ ਕਲੀ ਬਹਾਰਾਂ ਦੀ..

Create Wallpaper for this quote
"ਜੇ ਆਈ ਪਤਝੜ ਤਾਂ ਫੇਰ ਕੀ ਏ, ਤੂੰ ਅਗਲੀ ਰੁੱਤ ਤੇ ਯਕੀਨ ਰੱਖੀ,
ਮੈਂ ਲੱਭ ਕੇ ਲੇ ਆਉਂਣਾ ਕਿਤੋਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ I"

Create Wallpaper for this quote
Motivational Punjabi wallpaper
ਤੈਨੂੰ ਚੇਤੇ ਕਰਨਾਂ ਆਦਤ ਬਣ ਗਈ ਤੇ ਨਾਂ ਇਲਾਜ ਕੋਈ ਇਸ਼ਕ ਬਿਮਾਰਾਂ ਦਾ
ਅਸੀ ਉਦਾਸ ਜਿਹੇ ਪਤਝੜ ਰੁੱਤ ਵਰਗੇ ਤੂੰ ਸੱਜਣਾਂ ਮੌਸਮ ਬਹਾਰਾਂ ਦਾ....

Create Wallpaper for this quote
ਪਤਝੜ ਕਿੰਨੀ ਵੀ ਤੇਜ਼ ਹੋਵੇਂ..🍁🍂
ਕੁਝ ਫ਼ੁੱਲ ਬਗਾਵਤ ਕਰਕੇ ਖਿੜ 🌹 ਹੀ ਪੈੰਦੇਂ ਨੇ।।

Create Wallpaper for this quote
punjabi attitude shayari
ਮੁਸ਼ਕਿਲਾਂ ਦੀ ਪਤਝੜ ਦੇ ਬਿਨਾਂ ਉਮੀਦ ਦੀਆਂ ਟਾਹਣੀਆਂ ਤੇ ਨਵੇਂ ਪੱਤੇ ਨਹੀਂ ਲੱਗਦੇ...

Create Wallpaper for this quote
ਜਦ ਜ਼ਿਕਰ ਤੇਰਾ ਹੋਵੇ, ਰੁੱਖ ਬੋਲਣ ਲੱਗਦੇ ਨੇ
ਪਤਝੜ ਦਾ ਮੌਸਮ ਵੀ, ਰੰਗੀਨ ਜਿਹਾ ਲੱਗਦਾ

Create Wallpaper for this quote
punjabi romantic hd wallpaper
ਜਦ ਜ਼ਿਕਰ ਤੇਰਾ ਹੋਵੇ ਰੁੱਖ ਬੋਲਣ ਲੱਗਦੇ ਨੇ,
ਪਤਝੜ ਦਾ ਮੌਸਮ ਵੀ ਰੰਗੀਨ ਜਿਹਾ ਲੱਗਦਾ..

Create Wallpaper for this quote
 sartaj quotes
ਮੈਂ ਪਤਝੜ ਦਾ ਆਦੀ ਹਾਂ
ਦੁੱਖਾਂ ਵਿਚ ਵੀ ਰਾਜੀ ਹਾਂ
ਉਹ ਬਹੁਤ ਵੱਡੀ ਹਸਤੀ ਹੈ
ਫਿਰ ਵੀ ਹੱਸਣ ਨੂੰ ਤਰਸੀ ਹੈ


Create Wallpaper for this quote
ਅਸੀ ਪੱਤੇ ਪਤਝੜ ਦੇ ਉਹ ਕਲੀ ਬਹਾਰਾਂ ਦੀ
ਕਿਉਂ ਝੱਲਿਆ ਦਿਲਾ ਰੱਖਦੇ ਉਸਤੋਂ ਆਸ ਤੂੰ ਪਿਆਰਾਂ ਦੀ


Create Wallpaper for this quote
ਅਸੀ ਪੱਤੇ ਪਤਝੜ ਦੇ ਉਹ ਕਲੀ ਬਹਾਰਾਂ ਦੀ
ਕਿਉਂ ਝੱਲਿਆ ਦਿਲਾ ਰੱਖਦੇ ਉਸਤੋਂ ਆਸ ਤੂੰ ਪਿਆਰਾਂ ਦੀ


Create Wallpaper for this quote

Recent Punjabi Searches