Total 84 status |
Content | Wallpapers |
|
ਨਾ ਸਾਂਵਲੇ ਰੰਗ ਦਾ, ਨਾ ਗੋਰੇ ਰੰਗ ਦਾ… ਆਪਾਂ ਤਾਂ ਮੁੰਡਾ ਲਭ ਲਿਆ Family ਦੀ ਪਸੰਦ ਦਾ।
Create Wallpaper for this quote
|
|
ਯਾਦ ਆਵੇ ਤੇਰੀ ਦੇਖਾਂ ਜਦੋਂ ਚੰਨ ਮੈਂ,
ਤੂੰ ਹੀ ਦਿਸੇ ਜਦੋਂ ਅੱਖਾਂ ਕਰਾਂ ਬੰਦ ਮੈਂ
ਮੈਨੂੰ ਲੱਗੇ ਰਾਧਾ ਤੂੰ ਤੇ ਲਾਲ ਨੰਦ ਮੈਂ
ਕਾਸ਼ ਤੈਨੂੰ ਵੀ ਹੋਵਾਂ ਏਦਾਂ ਪਸੰਦ ਮੈਂ....
Create Wallpaper for this quote
|
|
ਰੋਂਦੇ 😥 ਚਿਹਰੇ ਨੂੰ ਦੇਖ ਗਲ਼ ਲਾਉ ਕੌਣ..
ਗੋਰੇ 👰 ਰੰਗ ਨੂੰ ਹਰ ਕੋਈ ਪਸੰਦ ਕਰਦਾ..
ਸਾਡੇ ਵਰਗੇ 👨🏿 ਕਾਲਿਅਾਂ ਨੂੰ ਆਪਣਾ ਬਣਾਓੁ ਕੌਣ..
Create Wallpaper for this quote
|
|
ਨਾ ਸਾਂਵਲੇ ਰੰਗ ਦਾ, ਨਾ ਗੋਰੇ ਰੰਗ ਦਾ, ਆਪਾਂ ਤਾਂ ਮੁੰਡਾ ਲਭ ਲਿਆ Family ਦੀ ਪਸੰਦ ਦਾ !!
Create Wallpaper for this quote
|
|
ਮੁੱਖ ਆਉਂਦੀ ਜਾਂਦੀ 👰 ਜੱਟੀਏ ਵਿਖਾ ਜਾਵੀਂ, ਪਾਉਂਦੀ ਤੱਕਲੇ ਤੇ ਤੰਦ ਮੇਰੀ ਬੇਬੇ ਨੂੰ..👪
ਕਾਪੀ 📘 ਲੈਣ ਦੇ ਬਹਾਨੇ ਗੇੜਾ 💃 ਮਾਰਜ਼ੀ, ਖੌਰੇ ਆ ਜੇ ਤੂੰ ਪਸੰਦ ਮੇਰੀ ਬੇਬੇ ਨੂੰ..👪
Create Wallpaper for this quote
|
|
ਨਾ ਸਾਂਵਲੇ ਰੰਗ ਦਾ ਨਾ ਗੋਰੇ ਰੰਗ ਦਾ,
ਆਪਾਂ ਤਾਂ ਮੁੰਡਾ ਲੱਭ ਲਿਆ ਫੈਮਿਲੀ ਦੀ ਪਸੰਦ ਦਾ।
Create Wallpaper for this quote
|
|
ਠਾਠ ਨਾਲ ਰਹੀਏ, ਸਦਾ ਸਾਦਗੀ ਪਸੰਦ ਐ...
ਸ਼ੁਕਰਾਨਾ 😌 ਕਰੀਐ ਰੱਬ ਦਾ, ਤਾਹੀਓ ਸਭ 😊 ਰਜਾਮੰਦ ਐ....
Create Wallpaper for this quote
|
|
ਰਿਸ਼ਤੇ ਟੁੱਟਣ ਦੀ ਇਕ ਵਜ੍ਹਾ ਇਹ ਵੀ ਹੈ ਕਿ
ਲੋਕੀ ਟੁੱਟਣਾ ਪਸੰਦ ਕਰਦੇ ਨੇ ਝੁਕਣ ਨਾਲੋਂ.
Create Wallpaper for this quote
|
|
ਰਿਸ਼ਤੇ ਖ਼ਰਾਬ ਹੋਣ ਦੀ ਇੱਕ ਗੱਲ ਹੋਰ ਹੈ ਕਿ ਲੋਕ ਚੁੱਕਣਾ ਪਸੰਦ ਨਹੀਂ ਕਰਦੇ..☝️
Create Wallpaper for this quote
|
|
ਓਹ ਕਹਿੰਦੀ ਜਦ ਵੀ ਮੈਨੂੰ ਮਿਲਦਾ ਨਜ਼ਰ ਉਠਾ ਕੇ ਮਿਲਿਆ ਕਰ
ਮੈਨੂੰ ਪਸੰਦ ਹੈ ਤੇਰੀਆਂ ਅੱਖਾਂ ਵਿਚ ਆਪਣੇ ਆਪ ਨੂੰ ਦੇਖਣਾ...
Create Wallpaper for this quote
|
|
ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜ਼ੀ, ਖੌਰੇ ਆ ਜੇ ਤੂੰ ਪਸੰਦ ਮੇਰੀ ਬੇਬੇ ਨੂੰ..💃
Create Wallpaper for this quote
|
|
ਹੁਣ ਇੱਕੋ ਸਾਡੀ ਮੰਗ ਸਾਨੂੰ ਆ ਗਈ ਐਈਂ ਪਸੰਦ ਵਿੱਚ ਸੋਹਣੀਏ ਵਿਚੋਲਾ ਪਾ ਨੀ ਲੈਣਾ ਤੈਨੂੰ ਫੈਮਿਲੀ ਦੀ Member ਬਣਾ..👨👩👧👦
Create Wallpaper for this quote
|
|
ਕਹਿੰਦੀ ਮੇਰੀ Activa ਰਸਤੇ ਵਿੱਚ ਬੜੀ ਤੰਗ ਕਰਦੀ....
" YAARA " ਤੇਰੇ ਨਾਲ Bullet ਤੇ ਜਾਣਾ ਮੈਂ ਪਸੰਦ ਕਰਦੀ .....😍💑😍
Create Wallpaper for this quote
|
|
ਰਹਿਣਾ ਕਰੀਏ ਪਸੰਦ ਚੁੱਪ ਚਾਪ ਨੀ ਝਾਕਣੀ ਨਾ ਵੱਡੇ ਵੱਡੇ ਝਾੜ ਦੇਨੇ ਆ, ਹੋਵੇ ਕਿਤੇ ਲੋੜ ਅਜਮਾ ਲਈ ਬੁਲੇਟ ਪਰੂਫ ਵਿੱਚ ਗੋਲੀਆਂ ਵੀ ਵਾੜ ਦੇਨੇ ਆ 🔫
Create Wallpaper for this quote
|
|
ਮਿਲਣਾ ਦੋਨਾ ਨੂੰ ਪਸੰਦ ਹੈ ਫਰਕ ਬੱਸ ਇਹਨਾ ਹੈ....
ਉਹਨਾਂ ਨੂੰ ਵਧੀਆ ਹਾਲਾਤ ਵਿੱਚ ਤੇ ਸਾਨੂੰ ਹਰ ਹਾਲਾਤ ਵਿੱਚ......!!!!!
Create Wallpaper for this quote
|
|
ਕੀ ਹੋੲਿਅਾ ਅਜੇ ਸਿੰਗਲ 👨 ਹਾਂ
ਪਸੰਦ ਤਾਂ ਅਸੀ ਕੲੀਅਾਂ 👭 ਦੇ ਹਾਂ
ਪਰ'
ਹਿਸੇ ਕਿਸੇ ਕਰਮਾਂ ਵਾਲੀ 👰 ਦੇ ਹੀ ਅਾਵਾਂਗੇ !
Create Wallpaper for this quote
|
|
ਜਿਵੇਂ ਜਿਸਮਾਂ ਨਾਲ ਸਾਹ, ਜਿਵੇਂ ਬੇੜੀ ਨਾਲ ਮਲਾਹ,
ਜਿੱਦਾਂ ਫੁੱਲਾਂ ਚ' ਮਹਿਕ ਨੂੰ, ਕੋਈ ਬੰਦ ਕਰਦੇ,
ਅਸੀਂ ਏਦਾਂ ਤੈਨੂੰ ਸੋਹਣੀਏ, ਪਸੰਦ ਕਰਦੇ..
Create Wallpaper for this quote
|
|
ਯਾਰਾਂ ਕਰਕੇ ਰੱਖੀ ਦੀ ਐ ਚੜਾਈ ਸਵੈਗ ਤਾਂ ਰੱਖਣ ਨਿਆਣੇ
ਸੱਚੀ ਯਾਰੀ ਦੀ ਕਦਰ ਕੋਈ ਵਿਰਲਾ ਹੀ ਜਾਣੇ
ਅਸੀਂ ਪੈਰਾਂ ਥੱਲੇ ਦੱਬ ਰੱਖੇ ਤੇਰੇ ਜਿਹੀਆਂ ਦੇ ਘੁਮੰਡ ਨੀ
ਸਾਨੂੰ ਉਹ ਨਾਰ ਪਸੰਦ ਨਹੀਂ ਜਿਨੂੰ ਸਾਡੇ ਯਾਰ ਪਸੰਦ ਨਹੀਂ
Create Wallpaper for this quote
|
|
ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ. .
ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ, ਅਸੀਂ ਤਾਂ ਸਾਫ਼ ਦਿਲ,
ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ... —
Create Wallpaper for this quote
|
|
ਸਾਨੂੰ ਨੀ 🙅🏻 ਪਸੰਦ ਕਿਸੇ ਨਾਲ ਚਲਾਕੀ ਕਰਨਾ😏
ਅਸੀਂ ਜਿਹਨੂੰ ਨਿਸ਼ਾਨੇ ਤੇ ਰੱਖਦੇ ਆਂ ਦੱਸ ਕੇ ਰੱਖਦੇ ਆ... 🙌🏻✌🏻
Create Wallpaper for this quote
|
|
*ਜ਼ਿੰਦਗੀ ਇੱਕ ਖੇਡ ਹੈ ;ਪਰਮਾਤਮਾ ਜਿੱਤਣ ਵਾਲੇ ਨੂੰ ਪਸੰਦ ਕਰਦਾ ਹੈ, ਹਾਰਨ ਵਾਲੇ ਨੂੰ ਉਹ ਪਿਆਰ ਕਰਦਾ ਹੈ, ਜਦੋਂ ਕਿ ਵੇਖਦੇ ਰਹਿਣ ਵਾਲੇ ਵੱਲ ਕੋਈ ਧਿਆਨ ਨਹੀਂ ਦਿੰਦਾ*।।
Create Wallpaper for this quote
|
|
ਰਹਿਣਾ ਕਰੀਏ ਪਸੰਦ ਚੁੱਪ ਚਾਪ ਨੀ ਝਾਕਣੀ ਨਾ ਵੱਡੇ ਵੱਡੇ ਝਾੜ ਦੇਨੇ ਆ, ਹੋਵੇ ਕਿਤੇ ਲੋੜ ਅਜਮਾ ਲਈ ਬੁਲਟ ਪਰੂਫ ਵਿੱਚ ਗੋਲੀਆ ਵੀ ਵਾੜ ਦੇਨੇ ਆ
Create Wallpaper for this quote
|
|
ਬੜੀ ਹਿੰਮਤ ਨਾਲ PROPOSE ਕੀਤਾ
ਪਰ ਇਜਹਾਰ ਨਾ ਸਮਝਿਆ ਕਮਲੀ ਨੇ...
ਜਾ ਰੰਗ ਨੀ ਅਾਇਆ ਪਸੰਦ ਸਾਡਾ
ਜਾ ਪਿਆਰ ਨਾ ਸਮਝਿਆ ਕਮਲੀ ਨੇ
Create Wallpaper for this quote
|
|
ਜੇਕਰ ਲੋਕ ਤੁਹਾਨੂੰ ਨਫ਼ਰਤ ਕਰਦੇ ਹਨ, ਤਾਂ ਇਸ ਦੇ ਦੋ ਕਾਰਨ ਹੋ ਸਕਦੇ ਹਨ, ਤੁਹਾਡੇ ਵਿੱਚ ਕੁੱਝ ਇਹੋ ਜਿਹਾ ਹੈ, ਜੋ ਉਹ ਪਸੰਦ ਨਹੀਂ ਕਰਦੇ, ਜਾਂ ਤੁਹਾਡੇ ਵਿੱਚ ਕੁੱਝ ਇਹੋ ਜਿਹਾ ਹੈ, ਜੋ ਉਨ੍ਹਾਂ ਵਿੱਚ ਨਹੀਂ I
Create Wallpaper for this quote
|
|
ਉਹ ਕਹਿੰਦੀ ਜਦ ਵੀ ਮੈਨੂੰ ਮਿਲਦਾ ਨਜ਼ਰ ਉੱਠਾ ਕਰ ਮਿਲਿਆ ਕਰ ਮੈਨੂੰ ਪਸੰਦ ਹੈ ਤੇਰੀਆਂ ਅੱਖਾਂ ਚੋਂ ਆਪਣੇ ਆਪ ਨੂੰ ਦੇਖਣਾ।
Create Wallpaper for this quote
|
|
ਨਾ ਸਾਂਵਲੇ ਰੰਗ ਦਾ, ਨਾ ਗੋਰੇ ਰੰਗ ਦਾ…ਆਪਾਂ ਤਾਂ ਮੁੰਡਾ ਲੱਭ ਲਿਆ ਫੈਮਿਲੀ ਦੀ ਪਸੰਦ ਦਾ।
Create Wallpaper for this quote
|
|
"ਜ਼ਿੰਦਗੀ ਦਾ ਰਾਜ਼ ਇਹ ਨਹੀਂ ਹੈ ਕਿ ਤੁਸੀਂ ਕੀ ਪਸੰਦ ਕਰਦੇ ਹੋ, ਪਰ ਤੁਸੀਂ ਜੋ ਕੁਝ ਕਰਦੇ ਹੋ ਉਸ ਨੂੰ ਪਸੰਦ ਕਰੋ I"
Create Wallpaper for this quote
|
|
"ਸ਼ਾਨਦਾਰ ਜ਼ਿੰਦਗੀ ਜੀਣ ਦੇ ਦੋ ਹੀ ਤਰੀਕੇ ਨੇ, ਜੋ ਪਸੰਦ ਹੈ ਉਸ ਨੂੰ ਹਾਸਲ ਕਰੋ, ਨਹੀਂ ਤਾਂ ਜੋ ਹਾਸਲ ਹੈ ਉਸ ਨੂੰ ਪਸੰਦ ਕਰੋ"
Create Wallpaper for this quote
|
|
ਮੁਸਕਰਾਓ
ਕਿਉਂਕਿ ਦੁਨੀਆਂ ਦਾ ਹਰ ਬੰਦਾ ਖਿੜੇ ਹੋਏ ਚਿਹਰੇ ਤੇ ਖਿੜੇ ਹੋਏ ਫ਼ੁੱਲ ਪਸੰਦ ਕਰਦਾ ਹੈ !
Create Wallpaper for this quote
|
|
ਉਹ ਕਹਿੰਦੀ ਜਦ ਵੀ ਮੈਨੂੰ ਮਿਲਦਾ ਨਜ਼ਰ ਉਠਾ ਕਰ ਮਿਲਿਆ ਕਰ ਮੈਨੂੰ ਪਸੰਦ ਹੈ ਤੇਰੀਆਂ ਅੱਖਾਂ ਚੋ ਆਪਣੇ ਆਪ ਨੂੰ ਦੇਖਣਾ,,,,😄😄
Create Wallpaper for this quote
|
|
ਜਾਂਦਾ online ਸਾਨੂੰ ਤੇ ਪਸੰਦ ਨਾ : ਸਾਡਾ ਦਿਲ ਆ ਕੋਈ ਚੀਨ ਵਾਲੀ ਕੰਧ ਨਾ ਬਸ ਯਾਰਾਂ ਦੇ ਸਿਰਾਂ ਤੇ ਮੌਜਾਂ ਮਾਣਦੇ : ਨੀ ਸਾਨੂੰ ਇਹਨਾਂ ਵਿੱਚ ਰਹਿਣਾ ਹੀ ਪਸੰਦ ਆ
Create Wallpaper for this quote
|
|
ਮੈਨੂੰ 👨🏻🎤ਨਫ਼ਰਤ ਪਸੰਦ ਹੈ ਪਰ ਦਿਖਾਵੇ 🤡🤡ਵਾਲਾ ਪਿਆਰ ਨਹੀਂ👏👏
Create Wallpaper for this quote
|
|
ਮੈਨੂੰ ਉਹ ਮਹਿਮਾਨ ਬਹੁਤ ਪਸੰਦ ਨੇ
ਜਿਹੜੇ ਜਾਣ ਲੱਗੇ ਜ਼ਬਰਦਸਤੀ ਪੈਸੇ ਦੇ ਜਾਂਦੇ ..
Create Wallpaper for this quote
|
|
ਜਦੋ ਤੱਕ ਬੇਵਫਾਈ ਵਾਲੀ ਠੋਕਰ ਨਾ ਲੱਗੇ
ਉਦੋਂ ਤੱਕ ਸਾਰਿਆ ਨੂੰ ਆਪਣੀ ਪਸੰਦ ਤੇ ਨਾਜ ਹੁੰਦਾ ਹੈ !
Create Wallpaper for this quote
|
|
ਸੱਚ ਬੋਲਣਾ ਤਾਂ ਦੂਰ ਅੱਜ ਕੱਲ੍ਹ ਤਾਂ ਲੋਕ ਸੱਚ ਸੁਣਨਾ ਵੀ ਪਸੰਦ ਨਹੀ ਕਰਦੇ....!!!
Create Wallpaper for this quote
|
|
ਜਦੋਂ ਲੋਕ ਕਿਸੇ ਨੂੰ ਪਸੰਦ ਕਰਦੇ ਨੇ ਤਾਂ ਉਸਦੇ ਬੁਰੇ ਕੰਮ ਭੁੱਲ ਜਾਂਦੇ ਨੇ,
ਜਦੋਂ ਲੋਕ ਕਿਸੇ ਨੂੰ ਨਫਰਤ ਕਰਦੇ ਨੇ ਤਾਂ ਉਸਦੇ ਸਾਰੇ ਚੰਗੇ ਕੰਮ ਭੁੱਲ ਜਾਂਦੇ ਨੇ..
Create Wallpaper for this quote
|
|
ਬਹੁਤ ਸਰਲ ਹੈ ਕਿਸੇ ਨੂੰ ਪਸੰਦ ਆਉਣਾ
ਮੁਸ਼ਕਲ ਤਾਂ ਹਮੇਸਾ ਪਸੰਦ ਬਣੇ ਰਹਿਣਾ ਹੈ
Create Wallpaper for this quote
|
|
ਤੈਨੂੰ ਨੀਵੇਂ ਲੋਕ ਪਸੰਦ ਨਹੀਂ...ਤੇ
ਮੇਰੀ ੳੁੱਚਿਅਾਂ ਨਾਲ ਬਣਦੀ ਨਹੀਂ...
Create Wallpaper for this quote
|
|
ਬਹੁਤ ਸੌਖਾ ਹੈ ਕਿਸੇ ਨੂੰ ਪਸੰਦ ਆਉਣਾ....
ਔਖਾ ਤਾਂ ਹਮੇਸ਼ਾ ਪਸੰਦ ਬਣੇ ਰਹਿਣਾ ਹੈ....!!!
Create Wallpaper for this quote
|
|
ਸੋਚ ਰੱਖੀ ਆ ਉੱਚੀ ਸਦਾ ਨੀਵੇਂ ਰਹਿਣਾ ਪਸੰਦ ਕਰਦੇ ਆ
ਹੋਰ ਕਿਸੇ ਦੀ ਪਰਵਾਹ ਨਾ ਕੋਈ ਬਸ ਇਕ ਸੱਚੇ ਰੱਬ ਤੋਂ ਡਰਦੇ ਆ.
Create Wallpaper for this quote
|
|
ਜਿੰਦਗੀ ਇਸ ਤਰ੍ਹਾ ਜਿਓ ਕਿ ਜੋ ਤੁਹਾਨੂੰ ਖੁਦ ਨੂੰ ਚੰਗੀ ਲੱਗੇ
ਕਿਉਂਕਿ ਲੋਕਾਂ ਦੀ ਪਸੰਦ ਤਾਂ ਕੁੱਝ ਪਲਾ ਵਿੱਚ ਬਦਲ ਜਾਂਦੀ ਹੈ...💕
Create Wallpaper for this quote
|
|
ਤੇਰਾ ਰੋਅਬ ਆ ਪਸੰਦ ਮੁੰਡਿਆ,
ਮੁੱਛ ਮੋੜਦੈਂ ਤੂੰ ਵੈਲੀ ਦੇਖ ਕੇ...
Create Wallpaper for this quote
|
|
ਗੁਲਾਬ ਵਰਗਾ ਹੈ ਦਿਲ ਮੇਰਾ ਲੋਕ ਪਸੰਦ ਵੀ ਕਰਦੇ ਨੇ ਤੇ ਤੋੜ ਕੇ ਬੜਾ ਤੰਗ ਵੀ ਕਰਦੇ ਨੇ.!!
Happy ROSE DAY
Create Wallpaper for this quote
|
|
ਸਫਰ ਜਿੰਦਗੀ ਦਾ ਲੰਘੇ ਤਾਂ ਤੇਰੇ ਨਾਲ ਲੰਘੇ ਤੇਰੇ ਤੋਂ.
ਦੂਰ ਰਹਿ ਕੇ ਤਾਂ ਮੈਨੂੰ ਮੰਜ਼ਿਲ ਵੀ ਪਸੰਦ ਨਹੀਂ.!!
Create Wallpaper for this quote
|
|
ਜੋ ਮੈਨੂੰ ਪਸੰਦ ਨਹੀਂ ਉਸ ਦਾ ਜਿਕਰ ਵੀ ਨਹੀਂ.
ਆਪਣੀ ਦੁਨੀਆਂ ਵਿੱਚ ਖੁਸ਼ ਹਾਂ ਹੋਰ ਕਿਸੇ ਦਾ ਫਿਕਰ ਵੀ ਨਹੀਂ.!!
Create Wallpaper for this quote
|
|
ਨਿੱਤ ਨਵੀ ਠੋਕਰ ਹਰ ਦਿਨ ਨਵੀ ਰੁਸਵਾਈ.
ਆਹ ਲੈ ਚੱਕ ਰੱਬਾ ਆਪਣੀ ਜਿੰਦਗੀ ਸਾਨੂੰ ਜਮਾਂ ਪਸੰਦ ਨਾ ਆਈ.!!
Create Wallpaper for this quote
|
|
ਮੈਂ ਪਸੰਦ ਬਹੁਤ ਹਾਂ ਸਭ ਨੂੰ......
ਬੱਸ ਉਦੋ ਜਦੋ ਉਹਨਾ ਨੂੰ ਮੇਰੀ ਲੋੜ ਹੁੰਦੀ ਹੈ......!!!!
Create Wallpaper for this quote
|
|
ਦਿਲ ਬਹਿਲਾੳੁਣ ਲੲੀ ਹੀ ਗੱਲ ਕਰ ਲਿਅਾ ਕਰ.
ੲਿਹ ਤਾਂ ਮੈਨੂੰ ਵੀ ਪਤਾ ਕਿ ਹੁਣ ਮੈ ਤੈਨੂੰ ਪਸੰਦ ਨਹੀ.!!
Create Wallpaper for this quote
|
|
12 ਵੀਜੇ ਲੱਗੇ ਜਿਹਦੇ ਪਾਸਪੋਰਟ 'ਤੇ
ਕਰਗੀ ਪਸੰਦ JATT ਚਾਦਰੇ ਵਾਲਾ
Create Wallpaper for this quote
|
|
ਦੇਸੀ ਜੇ ਬੰਦੇ ਹਾਂ... ਸੋਚ ਫੁਕਰਿਆਂ ਨਾਲ ਰਲਦੀ ਨੀ.. !
ਤੈਨੁੰ ਨੀਵੇਂ ਪਸੰਦ ਨੀ ਸ਼ਾਡੀ ਉਚਿਆ ਨਾਲ ਬਣਦੀ ਨੀ..
Create Wallpaper for this quote
|
|
ਚੰਗੇ ਧਰਤੀ ਦੇ ਟੁਕੜੇ ਨਾਂ ਬੋਲਦੇ ,ਨੀ ਮਾੜਾ ਕਿਤੇ ਜੱਟ ਜਾਣੀ ਨਾ .
ਮੁੰਡਾ ਸਾਦਗੀ ਪਸੰਦ ਜਿਉਣ ਜੋਗੀਏ ,ਨੀ ਘਰੋ ਬਾਰੋ ਘੱਟ ਜਾਣੀ ਨਾ....
Create Wallpaper for this quote
|
|
ਜਿੰਦਗੀ ਵਿਚ ਹਰ ਤਜੁਰਬਾ ਤੁਹਾਨੂੰ ਕੁਝ ਸਿਖਾਉਂਦਾ ਹੈ,
ਚੰਗਾ ਜਾਂ ਮਾੜਾ
ਪਸੰਦ ਤੁਹਾਡੀ ਹੈ ਤੁਸੀਂ ਕੀ ਸਿੱਖਣਾ ਚਾਹੁੰਦੇ ਹੋ??
Create Wallpaper for this quote
|
|
ਤੂੰ ਮੈਨੂੰ ਬਹੁਤ ਪਸੰਦ ਏ
ਸਿਰਫ ੲਿਸ ਕਰਕੇ ਨਹੀਂ
ਕਿ ਤੂੰ ਸੋਹਣੀ ਏ
ਬਲਕਿ ਇਸ ਕਰਕੇ ਵੀ
ਕਿ ਤੂੰ ਸੱਚੀ ਏ
Create Wallpaper for this quote
|
|
ਨੀਅਤਾ ਸਾਫ ਨੇ ਤਾਹੀ ਕਰਦੇ ਲੌਗ ਪਸੰਦ ਨੇ
Create Wallpaper for this quote
|
|
ਹਮੇਸ਼ਾ ਜਿੰਦਗੀ ਵਿੱਚ ਅਜਿਹੇ
ਲੋਕਾਂ ਨੂੰ ਪਸੰਦ ਕਰੋ ਜਿਨ੍ਹਾਂ ਦਾ
ਦਿਲ ਚਿਹਰੇ ਤੋਂ ਖੂਬਸੂਰਤ ਹੋਵੇ
Create Wallpaper for this quote
|
|
ਜਦੋਂ ਲੋਕ ਕਿਸੇ ਨੂੰ ਪਸੰਦ ਕਰਦੇ ਹਨ ਤਾਂ ਉਸਦੀ ਬੁਰਾਈ ਭੁੱਲ ਜਾਂਦੇ ਹਨ
ਜਦੋਂ ਲੋਕ ਕਿਸੇ ਨੂੰ ਨਾਪਸੰਦ ਕਰਦੇ ਹਨ ਤਾਂ ਉਸਦੀ ਚੰਗਿਆਈ ਭੁੱਲ ਜਾਂਦੇ ਹਨ..
Create Wallpaper for this quote
|
|
ਜਿਹੜੀ ਕੁੜੀ ਯਾਰਾ ਨੂੰ
ਪਸੰਦ ਆਉਦੀ ਆ
ਜਾ ਤਾ ਹੁੰਦੀ ਸੈੱਟ
ਜਾ ਵਿਆਹੀ ਹੁਦੀ ਆ
Create Wallpaper for this quote
|
|
ਤੇ ਫਿਰ ਉਸਨੇ ਪੁੱਛਿਆ ਵੀ
ਤੈਨੂੰ ਚਾਹ ਜਿਆਦਾ ਪਸੰਦ ਐ ਕਿ
ਮੈਂ ਮੁਸਕਰਾ ਕੇ ਆਪਣੀ ਚਾਹ ਉਸਨੂੰ ਦੇ ਦਿੱਤੀ
Create Wallpaper for this quote
|
|
ਪੜੇ ਲਿਖੇ ਹੋਣ ਦਾ ਕੀ ਫਾਇਦਾ
ਅੱਜ ਕੱਲ ਲੋਕ ਵੀ ਰਿਸ਼ਤਾ ਜੋੜਣ ਤੋਂ ਪਹਿਲਾਂ
ਚਿਹਰਾ ਦੇਖਣਾ ਹੀ ਪਸੰਦ ਕਰਦੇ ਨੇ
Create Wallpaper for this quote
|
|
ਯਾਦ ਆਵੇ ਤੇਰੀ ਦੇਖਾਂ ਜਦੋਂ ਚੰਦ ਮੈਂ
ਤੁਹੀਂ ਦਿਸੇ ਜਦੋਂ ਅੱਖਾਂ ਕਰਾਂ ਬੰਦ ਮੈਂ
ਮੈਨੂੰ ਲੱਗੇ ਰਾਧਾ ਤੂੰ ਤੇ ਲਾਲ ਨੰਦ ਮੈਂ
ਕਾਸ਼ ਤੈਨੂੰ ਵੀ ਹੋਵਾਂ ਏਦਾਂ ਪਸੰਦ ਮੈਂ..
Create Wallpaper for this quote
|
|
ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਥੇ ਵੀ ਮੈਂ ਹਾਂ, ਜੋ ਵੀ ਹੁੰਦਾ ਹੈ, ਮੈਂ ਹਮੇਸ਼ਾਂ ਤੁਹਾਡੇ ਬਾਰੇ ਸੋਚਾਂਗਾ, ਅਤੇ ਜੋ ਸਮੇਂ ਅਸੀਂ ਇਕੱਠੇ ਬਿਤਾਏ, ਉਹ ਮੇਰਾ ਸਭ ਤੋਂ ਖੁਸ਼ਹਾਲ ਸਮਾਂ ਹੈ. ਮੈਂ ਦੋਬਾਰਾ ਓਹੀ ਸਮਾਂ ਦੇਖਣਾ ਚਾਉਂਦਾ ਹਾਂ ਜੋ ਮੈਂ ਤੁਹਾਡੇ ਨਾਲ ਬਿਤਾਇਆ . ਇਹ ਹਮੇਸ਼ਾ ਤੋਂ ਮੇਰੀ ਸਭ ਤੋਂ ਪਹਿਲੀ ਪਸੰਦ ਰਹੇਗਾ..
Create Wallpaper for this quote
|
|
ਮੁਹੱਬਤ ਤੇ ਮੌਤ ਦੀ ਪਸੰਦ ਤਾ ਦੇਖੋ ਯਾਰੋ , ਇਕ ਨੂੰ ਦਿਲ ਚਾਹੀਦਾ , ਦੂਜੇ ਨੂੰ ਧੜਕਣ।
Create Wallpaper for this quote
|
|
ਬਹੁਤ ਸਰਲ ਹੈ ਕਿਸੇ ਨੂੰ ਪਸੰਦ ਆਉਣਾ ।। ਮੁਸ਼ਕਿਲ ਹੈ ਤਾਂ ਬਸ ਹਮੇਸ਼ਾ ਪਸੰਦ ਬਣੇ ਰਹਿਣਾ ।।
Create Wallpaper for this quote
|
|
ਪਿਆਰ ਪਸੰਦ ਨਾਲ ਮਿਲਦਾ ਹੈ, ਪਰ ਮਾਂ-ਬਾਪ ਕਰਮਾਂ ਨਾਲ ਮਿਲਦੇ ਹਨ...
Create Wallpaper for this quote
|
|
ਮੇਰੀ Profile ਤੇ ਜੀ ਆਇਆਂ ਨੂੰ, ਉੁਮੀਦ ਹੈ . ਤੁਹਾਨੂੰ ਮੇਰੀ DP ਤੇ ਸਟੇਟਸ ਪਸੰਦ ਆਇਆ ਹੋਵੇਗਾ,,
Create Wallpaper for this quote
|
|
ਅਸੂਲ :- ਪੱਕੇ ਸੁਭਾਅ :- ਕੱਬਾ ਨਸ਼ਾ :- ਯਾਰੀ ਦਾ ਪਿਅਾਰ :- ਮਾਂ ਦਾ ਡਰ :- ਬਾਪੂ ਦਾ ਪਸੰਦ :- ਵਾਹਿਗੁਰੂ
Create Wallpaper for this quote
|
|
ਮੈਨੂੰ ਨਫ਼ਰਤ ਪਸੰਦ ਹੈ ਪਰ ਦਿਖਾਵੇ ਵਾਲਾ ਪਿਆਰ ਨਹੀਂ
Create Wallpaper for this quote
|
|
ਉਹ ਕਹਿੰਦੀ ਜਦ ਵੀ ਮੈਨੂੰ ਮਿਲਦਾ ਨਜ਼ਰ ਉੱਠਾ ਕਰ ਮਿਲਿਆ ਕਰ ਮੈਨੂੰ ਪਸੰਦ ਹੈ ਤੇਰੀਆਂ ਅੱਖਾਂ ਚੋਂ ਆਪਣੇ ਆਪ ਨੂੰ ਦੇਖਣਾ
Create Wallpaper for this quote
|
|
ਯਾਦ ਆਵੇ ਤੇਰੀ ਦੇਖਾਂ ਜਦੋਂ ਚੰਨ ਮੈਂ, ਤੂੰ ਹੀ ਦਿਸੇ ਜਦੋਂ ਅੱਖਾਂ ਕਰਾਂ ਬੰਦ ਮੈਂ ਮੈਨੂੰ ਲੱਗੇ ਰਾਧਾ ਤੂੰ ਤੇ ਲਾਲ ਨੰਦ ਮੈਂ ਕਾਸ਼ ਤੈਨੂੰ ਵੀ ਹੋਵਾਂ ਏਦਾਂ ਪਸੰਦ ਮੈਂ
Create Wallpaper for this quote
|
|
ਕੁਝ ਲੋਕ ਪਸੰਦ ਕਰਨ ਲੱਗੇ ਨੇ ਲਫਜ਼ ਮੇਰੇ. ਲੱਗਦਾ ਮੁਹੱਬਤ ਨੇ ਹੋਰਾਂ ਤੇ ਵੀ ਕਹਿਰ ਢਾਇਆ ਐ,
Create Wallpaper for this quote
|
|
ਹੰਜੂ ਨਹੀ ਮੁੱਕਦੇ ਅਖਾਂ ਚੋਂ. ਤੇਨੂੰ ਪਸੰਦ ਜੋ ਕੀਤਾ ਸੀ ਲੱਖਾਂ ਚੋਂ,
Create Wallpaper for this quote
|
|
ਗੁਲਾਬ🌹 ਵਰਗਾ ਹੈ ਦਿਲ ਮੇਰਾ,
ਲੋਕ👪 ਪਸੰਦ ਵੀ ਕਰਦੇ ਨੇ,
ਤੇ ਤੋੜ💔 ਕੇ ਬੜਾ ਤੰਗ ਵੀ ਕਰਦੇ ਨੇ.....
Happy Rose DAY
Create Wallpaper for this quote
|
|
ਪਸੰਦ ਨਹੀਂ ਉਹ ਕੰਮ ਜੋ ਕਿਰਦਾਰਾਂ ਦੇ ਖਿਲਾਫ ਨੇ,
ਰੰਗ ਭਾਵੇਂ ਥੋੜੇ ਪੱਕੇ,
ਦਿਲ ਪੂਰੇ ਸਾਫ ਨੇ।
Create Wallpaper for this quote
|
|
ਕੋਈ ਫਰਕ ਨਹੀਂ ਪੈਂਦਾ ਕਿ ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ. ਹਮੇਸ਼ਾ ਆਪਣਾ ਮਨਪਸੰਦ ਗਾਣਾ ਗਾਉਂਦੇ ਰਹੋ.
ਤੁਹਾਡੀ ਸੇਵਰ ਸ਼ੁੱਭ ਹੋਵੇ।.
Create Wallpaper for this quote
|
|
ਮਤਲਬ ਦੇ ਰਿਸ਼ਤੇ ਪਸੰਦ ਨਹੀਂ
ਦਿਲ ਤੋ ਚਾਹੁਣ ਵਾਲਿਆ ਤੋ ਜਾਨ ਵੀ ਵਾਰ ਦਿਆਗੇ
Create Wallpaper for this quote
|
|
ਚਮਗਿੱਦੜ ਸੂਰਜ ਨੂੰ ਪਸੰਦ ਨਹੀਂ ਕਰਦੇ
ਇਸ ਗੱਲ ਨਾਲ ਸੂਰਜ ਨੂੰ ਕੋਈ ਫ਼ਕਰ ਨੀਂ ਪੈਂਦਾ..
Create Wallpaper for this quote
|
|
ਚਮਗਿੱਦੜ ਸੂਰਜ ਨੂੰ ਪਸੰਦ ਨਹੀਂ ਕਰਦੇ
ਇਸ ਗੱਲ ਨਾਲ ਸੂਰਜ ਨੂੰ ਕੋਈ ਫ਼ਰਕ ਨੀਂ ਪੈਂਦਾ..
Create Wallpaper for this quote
|
|
ਰੱਬ ਤੋਂ ਉਹ ਨਾ ਮੰਗੋ ਜੋ ਤੁਹਾਨੂੰ ਪਸੰਦ ਹੈ
ਰੱਬ ਤੋਂ ਉਹ ਮੰਗੋ ਜੋ ਤੁਹਾਡੇ ਲਈ ਸਹੀ ਹੈ
Create Wallpaper for this quote
|
|
ਪਿੰਡ ਵਿਚ ਰੱਬ ਵੱਸਦਾ, ਸ਼ਹਿਰ ਆਉਂਦੇ ਨਈ ਪਸੰਦ ਸਾਨੂੰ ਤੇਰੇ
ਦਿਲ ਖੁਸ਼ੀ ਵਿੱਚ ਨੱਚਦਾ, ਕਦੀ ਮਾਰ ਮਿਤਰਾਂ ਵੱਲ ਗੇੜੇ
Create Wallpaper for this quote
|
|
ਇੱਕ ਵਾਰ ਸੰਤਾ COLD DRINK ਦੀ ਦੁਕਾਨ ਤੇ ਗਿਆ ਅਤੇ
ਦੁਕਾਨਦਾਰ ਨੂੰ ਕਹਿੰਦਾ ...?
ਇੱਕ PEPSI ਦੀ ਬੋਤਲ ਖੋਲਿਓ ਬਾਈ
ਦੁਕਾਨਦਾਰ ਨੇ ਖੋਲ ਦਿੱਤੀ
ਫਿਰ ਕਹਿੰਦਾ - ਇੱਕ 7UP ਦੀ ਬੋਤਲ ਖੋਲਿਓ ਬਾਈ
ਦੁਕਾਨਦਾਰ ਨੇ ਖੋਲ ਦਿੱਤੀ
ਫਿਰ ਕਹਿੰਦਾ - ਇੱਕ SPRITE ਦੀ ਬੋਤਲ ਵੀ ਖੋਲਿਓ ਭਾਜੀ
ਦੁਕਾਨਦਾਰ ਨੇ ਖੋਲ ਦਿੱਤੀ
ਫਿਰ ਕਹਿੰਦਾ - ਕਿਰਪਾ ਕਰਕੇ ਇੱਕ MOUNTAIN DEW ਦੀ
ਬੋਤਲ ਵੀ ਖੋਲਦਿਓ ਹੁਣ
ਦੁਕਾਨਦਾਰ ਗੁੱਸੇ ਚ ਆਕੇ ਕਹਿੰਦਾ - ਤੂੰ ਪੀਣੀ ਕਿਹੜੀ ਆ
ਪਿਓ!
ਸੰਤਾ - ਯਾਰ ਪੀਣੀ ਤਾਂ ਕੋਈ ਵੀ ਨਹੀ ਪਰ ਮੈਨੂੰ ਆਹ ਬੋਤਲ
ਖੁੱਲਣ ਦੀ ਅਵਾਜ਼ ਬਹੁਤ ਪਸੰਦ ਆ..!
ਠੀਸਸਸ... ਠੀਸਸਸ... ਠੀਸਸਸ...
Create Wallpaper for this quote
|
|
“ਤੁਸੀਂ ਜਾਂ ਤਾਂ ਅਨੁਸ਼ਾਸਨ ਦੇ ਦਰਦ ਨੂੰ ਮਹਿਸੂਸ ਕਰ ਸਕਦੇ ਹੋ ਜਾਂ ਅਫ਼ਸੋਸ ਦੇ ਦਰਦ ਨੂੰ .
ਪਸੰਦ ਤੁਹਾਡੀ ਹੈ। ”
Create Wallpaper for this quote
|
|
ਦੁਨੀਆਂ ਦੇ ਵਿੱਚ ਅਕਸਰ ਲੋਕੀ
ਪਿਆਰ ਦੇ ਚੱਕਰਾਂ ਚ ਫਸਦੇ ਨੇ
ਸੱਚਾਈ ਤਾਂ ਇਹੀ ਆ ਸੱਜਣਾ
ਰੂਹਾਂ ਨੂੰ ਘੱਟ ਜਿਸਮਾਂ ਨੂੰ ਪਸੰਦ ਕਰਦੇ ਨੇ
Create Wallpaper for this quote
|
|
ਉਸਨੂੰ ਮੇਰੀ ਸਾਦਗੀ ਪਸੰਦ ਆ
ਤੇ ਮੈਨੂੰ ਉਹਦਾ ਰੀਝ ਲਾ ਤੱਕਣਾ
Create Wallpaper for this quote
|
|
ਕਿ ਮੇਰੀ ਸਾਦਗੀ ਵੀ ਵੇਖੀ ਹੁੰਦੀ ਤੂੰ,
ਖੈਰ ਤੂੰ ਤਾਂ ਚਿਹਰੇ ਪਸੰਦ ਕਰਦਾ ਐ!
Create Wallpaper for this quote
|
|