Total 5 status |
Content | Wallpapers |
|
ਸਾਰਾ ਦਿਨ ਅੱਖ ਲਾਲ ਰਹਿੰਦੀ ਏ 😶
ਉੱਤੋਂ 302 ਦਾ ਪਰਚਾ ਏ...
ਤੂੰ ਨੈਟ ਪੈਕ 25 ਵਾਲਾ ਪਾਉਂਣੀ ਏ,
ਸਾਡਾ ਮੋਦੀ ਜਿੰਨਾ ਖਰਚਾ ਏ...☺😠
Create Wallpaper for this quote
|
|
ਤੇਰੇ ਦਿਲ ਵਿੱਚ ਜਦ ਵੀ ਮੇਰੀਆਂ ਯਾਦਾਂ ਫੇਰੇ ਪਾਉਂਣਗੀਆਂ ਸੁੱਤੀ ਪਈ ਨੂੰ ਹਿੱਚਕੀਆਂ ਆਉਣਗੀਆਂ..🙂
Create Wallpaper for this quote
|
|
ਟੁੱਟੀ ਕਲਮ ਜਾਂ ਮੁੱਕ ਗੀ ਸਿਆਹੀ ਨੀ ਨਿੱਤ ਚਿੱਠੀ ਪਾਉਂਣ ਵਾਲੀਏ ਕਦੇ ਤੈਨੂੰ ਸਾਡੀ ਵੀ ਏ ਕਦੇ ਯਾਦ ਆਈ ਨੀ ਨਿੱਤ ਯਾਦ ਆਉਣ ਵਾਲੀਏ ♡ ਦੀਪ ।
Create Wallpaper for this quote
|
|
"ਜੇਕਰ ਸਫ਼ਲਤਾ ਪਾਉਂਣੀ ਹੈ ਤਾਂ, ਕਦੇ ਵੀ ਵਕਤ ਅਤੇ ਹਲਾਤ ਤੇ ਰੋਣਾ ਨਹੀਂ, ਮੰਜ਼ਿਲ ਦੂਰ ਹੀ ਸਹੀ ਪਰ ਘਬਰਾਉਂਣਾ ਨਹੀਂ, ਕਿਉਂਕਿ ਨਦੀ ਕਦੇ ਨਹੀਂ ਪੁੱਛਦੀ ਕਿ ਸਮੁੰਦਰ ਅਜੇ ਕਿੰਨੀ ਦੂਰ ਹੈ"
Create Wallpaper for this quote
|
|
ਸੱਚਾ ਹੋਵੇ ਪਿਆਰ ਰੱਬ ਵੀ ਝੌਲੀ ਪਾਉਂਦਾਂ ਏ
ਐਵੇਂ ਨਹੀਂ ਜੱਗ ਉਸ ਦੀਆਂ ਮਿਹਰਾਂ ਨੂੰ ਨਿੱਤ ਗਾਉਂਦਾ ਏ
ਇੱਕ ਵਾਰੀ ਏਂ ਪਾਉਂਣਾ ਭਾਂਵੇ ਪਾਂਵਾਂ ਮਰਕੇ
ਚਾਹੁੰਨੇ ਆਂ ਤੈਨੂੰ ਤੇਰੇ ਪਿਆਰ ਦੇ ਕਰਕੇ
Create Wallpaper for this quote
|
|