ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 3 status
ContentWallpapers
ਕਰ ਕਰ ਕਾਪੀ ਪੇਸਟ ਸਟੇਟਸ ਪਾੲੀ ਜਾਂਦੇ ਨੇ,
ਲੇਖਕਾਂ ਦੀ ੲਿੱਜ਼ਤ ਮਿੱਟੀ ਕਰਾੲੀ ਜਾਂਦੇ ਨੇ,
ਜੇ ਨੲੀਂ ਅੳੁਂਦਾ ਲਿਖਣਾ ਪੜ ਕੇ ਟਾੲਿਮ ਟਪਾ ਸੱਜਣਾ,
ਲਿਖਣ ਵਾਲਿਆਂ ਦੇ ਨਾ ਕੱਚੇ ਕੋਠੇ ਢਾਹ ਸੱਜਣਾ !

Create Wallpaper for this quote
ਜੁੱਤੀ ਚੱਟ ਬੰਦੇ ਦਾ ਯਕੀਨ ਕੋੲੀ ਨਾ
ਖੁਦ ਨਾਲੋ ਲੱਗਦਾ ਹਸੀਨ ਕੋੲੀ ਨਾ;
ਕੱਲ ਤੇ ਨਾ ਪਾੲੀੲੇ ਜਿਹੜਾ ਕੰਮ ਅੱਜ ਦਾ
ਨੀਤੋ ਭੁੱਖਾ ਬੰਦਾ ਕਦੇ ਨੲੀੳ ਰੱਜ ਦਾ

Create Wallpaper for this quote
ਮੇਰੀ ਨੀਵੀ ਪਾੲੀ ਅੱਖ ਵੀ ਕੁਝ ਕਹਿੰਦੀ ਆ
ਕਿਸਮਤ ਵਾਲੇ ਨੇ ੳੁਹ ਜਿੰਨਾ ਦੀ ਅੱਖ ਵਿੱਚ ਸਾਡੀ ਅੱਖ ਪੈਂਦੀ ਅਾ😃😀#

Create Wallpaper for this quote

Recent Punjabi Searches