Total 32 status |
Content | Wallpapers |
|
ਹੁਣ ਤਾਂ ਪੰਜਾਬ ਦੇ ਹਰੇਕ ਵਿਹੜੇ ਵਿੱਚ ਮਾਂ ਦੀ ਇੱਕੋ ਅਵਾਜ਼ ਗੂੰਜਿਆ ਕਰੂ ।। . . ਵੇ ਪਾਣੀ ਪੀਕੇ ਤੁਰ ਗਿਆ ਬੋਤਲਾਂ ਤੇਰਾ ਪਿਓ ਭਰੂ..!!
Create Wallpaper for this quote
|
|
ਕਰੇ ਮਾਂ-ਪਿਓ ਦੀ ਸੇਵਾ, ਹੋਵੇ ਭੋਰਾ ਨਾ ਗਰੂਰ,
ਜੇ ਕਿਤੇ ਹੋਵੇ ਐਸੀ ਕੁੜੀ, ਤਾਂ ਦਸਿਓ ਜਰੂਰ..!!
Create Wallpaper for this quote
|
|
ਸੰਘਰਸ਼ ਕਰਨਾ ਪਿਓ ਤੋਂ ਸਿੱਖੋ ਤੇ ਸੰਸਕਾਰ ਮਾਂ ਤੋਂ
ਬਾਕੀ ਸਭ ਦੁਨੀਆ ਸਿਖਾ ਦਿੰਦੀ ਹੈ..
Create Wallpaper for this quote
|
|
ਖੰਡ ਬਾਜ਼ ਨਾ ਹੋਣ ਦੁੱਧ ਮਿੱਠੇ,
ਘਿਓ ਬਾਜ਼ ਨਾ ਕੁੱਟੀ ਦੀਆਂ ਚੂਰੀਆਂ ਨੇ....
ਮਾਂ ਬਾਜ਼ ਨਾ ਹੋਣ ਲਾਡ ਪੂਰੇ..
ਤੇ ਪਿਓ ਬਾਜ਼ ਨਾ ਪੈਦੀਂਆਂ ਪੂਰੀਆਂ ਨੇ...
《《#Love_u_Mom_Dad》》
Create Wallpaper for this quote
|
|
ਜਦੋਂ ਨੋਟਾਂ ਦਾ ਰੰਗ ਬਦਲਿਆ ਤਾਂ ਕਈ ਲੋਕਾਂ ਦੀ ਜਾਨ ਨਿਕਲ ਗਈ, ਜ਼ਰਾ ਸੋਚੋ ! ਜਦੋਂ ਔਲਾਦ ਰੰਗ ਬਦਲਦੀ ਹੈ, ਤਾਂ ਮਾਂ-ਪਿਓ ਤੇ ਕੀ ਬੀਤਦੀ ਹੈ ।
Create Wallpaper for this quote
|
|
Gf – ਮੇਰਾ ਜਾਨੂੰ ਸੌਂ ਗਿਆ
Reply – ਹਾਂ
Gf – ਫੇਰ reply ਕਿਵੇਂ ਕੀਤਾ ਬਾਂਦਰਾਂ ?
Reply – ਮੈਂ ਤੇਰੇ ਜਾਨੂੰ ਦਾ ਪਿਓ ਆ
Create Wallpaper for this quote
|
|
💁♂ਸੌਕ ਤਾਂ ਮੇੇਰੇ 😎ਵੀ ਸਿਰੇ💪💪ਦੇ ਨੇ, 👉ਪਰ ਜੋ 😘ਮਾਂ-😘ਪਿਓ👪 ਦਾ ਦਿਲ💔 ਨੂੰ ਦੁਖਾਵੇ ਯਾਰੋ😎 ਓਹ ਸੌਂਕ ਮੈ ਨੀ ਰੱਖਦਾ🙏🙏.
Create Wallpaper for this quote
|
|
ਉੱਠੋ ਵੀਰ ਜਵਾਨੋ ਓਏ ਸਾਂਭੋ ਪਿਓ ਦੀ ਅੱਜ ਸਰਦਾਰੀ
ਕਿਓਂ ਲੱਗੇ ਨਸ਼ਿਆਂ ਤੇ ਕਾਹਤੋਂ ਵੇਚ ਸੁੱਟੀ ਸਰਦਾਰੀ ?
ਹੱਦ ਹੋ ਗਈ ਜੁਲਮਾਂ ਦੀ ਪੱਗਾਂ ਰੁਲਣ ਦੀ ਹੈ ਵਾਰੀ
ਉੱਠੋ ਵੀਰ ਜਵਾਨੋ ਓਏ ਸਾਂਭੋ ਪਿਓ ਦੀ ਅੱਜ ਸਰਦਾਰੀ...
Create Wallpaper for this quote
|
|
ਜਿਹੜੇ ਮੇਰੇ ਨਾਲ ਖੜੇ ਵੈਲੀ ਪਿਓਰ ਲੱਗਦੇ ਅਾ ਓਹ ਯਾਰ ਮੇਰੇ ਤੇਰੇ ਬਿੱਲੋ ਦਿਓਰ ਲੱਗਦੇ ਅਾ।
Create Wallpaper for this quote
|
|
#ਖੰਡ ਬਾਜ਼ ਨਾ ਹੋਣ #ਦੁੱਧ ਮਿੱਠੇ,
#ਘਿਓ ਬਾਜ਼ ਨਾ #ਕੁੱਟੀ ਦੀਆਂ #ਚੂਰੀਆਂ ਨੇ....
#ਮਾਂ ਬਾਜ਼ ਨਾ ਹੋਣ #ਲਾਡ ਪੂਰੇ..
ਤੇ #ਪਿਓ ਬਾਜ਼ ਨਾ ਪੈਦੀਂਆਂ #ਪੂਰੀਆਂ ਨੇ...
Create Wallpaper for this quote
|
|
ਖੰਡ ਬਾਜ ਨਾ ਹੁੰਦੇ ਦੁੱਧ ਮਿੱਠੇ,
ਘਿਓ ਬਾਜ ਨਾ ਕੁਟੀਦੀਆ ਚੂਰੀਆਂ ਨੇ,
ਮਾਂ ਬਾਜ ਨਾ ਹੁੰਦੇ ਲਾਡ ਪੂਰੇ,
ਪਿਓ ਬਾਜ ਨਾ ਪੈਦੀਆ ਪੂਰੀਆ ।
Create Wallpaper for this quote
|
|
ਸ਼ਰਾਬੀ ਪਿਓ ਆਪਣੇ ਬੱਚਿਆਂ ਨੂੰ ਕਵਿਤਾ ਸਿੱਖਾ ਰਿਹਾ ਸੀ, ਮੱਛਲੀ ਜਲ ਕੀ ਰਾਣੀ ਹੈ..ਰਾਤ ਨੂੰ ਤੱਲ ਕੇ ਖਾਣੀ ਹੈ।
Create Wallpaper for this quote
|
|
ਰੱਬਾ ਹੋਰ ਕੁਝ ਦੇਈਂ ਨਾ ਦੇਈਂ
ਪਰ ਮਾਂ ਪਿਓ ਸਾਰੀ ਉਮਰ ਲਈ ਦੇਈਂ..
Create Wallpaper for this quote
|
|
ਪਿਓ ਦੇ ਘਰ ਜਾਂਦੀ ਹੈ ਪਤੀ ਤੋਂ ਪੁੱਛਕੇ ਬੇਟੀ.
ਜਦੋ ਵਿਦਾ ਹੁੰਦੀ ਹੈ ਹੱਕਦਾਰ ਬਦਲ ਜਾਂਦੇ ਨੇ.!!
Create Wallpaper for this quote
|
|
ਕੌਣ ਕਹਿੰਦਾ ਮਾਂ ਦਾ ਦਿਲ ਸਭ ਤੋਂ ਨਰਮ ਹੁੰਦਾ ਏ.
ਮੈਂ ਧੀਆਂ ਦੀ ਡੋਲ਼ੀ ਵੇਲੇ ਅਕਸਰ ਪਿਓ ਨੂੰ ਟੁੱਟਦੇ ਦੇਖਿਆ.!!
Create Wallpaper for this quote
|
|
ਬੇਟਾ: ਪਾਪਾ ਮੈਨੂੰ ਬੁਲਟ ਲੈ ਕੇ ਦਿਓ
ਪਿਓ: ਦੇਖ!ਗੁਅਾੰਢੀਅਾਂ ਦੀ ਕੁੜੀ ਪੈਦਲ ਜਾੰਦੀ ਏ
ਬੇਟਾ : ਬਸ ! ਇਹੀ ਤਾਂ ਦੇਖਿਅਾ ਨਹੀੰ ਜਾਂਦਾ
Create Wallpaper for this quote
|
|
ਜੇ ਮਾਵਾਂ ਠੰਡੀਆਂ ਛਾਵਾਂ,
ਤਾਂ ਪਿਓ ਵੀ AC ਤੋਂ ਘੱਟ ਨਹੀਂ ਹੁੰਦੇ..
ਫਰਕ ਸਿਰਫ ਏਨਾ ਹੈ ਕਈ ਵਾਰ ਕੰਪ੍ਰੈਸ਼ਰ ਜ਼ਿਆਦਾ ਗਰਮ ਹੋ ਜਾਂਦਾ..
Create Wallpaper for this quote
|
|
ਪਿਓ ਉਹ ਇਨਸਾਨ ਹੈ ਜਿਸਦੇ ਸਾਏ ਵਿਚ ਇਕ ਧੀ ਰਾਜ ਕਰਦੀ ਹੈ..
Create Wallpaper for this quote
|
|
ਮਾਂ ਨਾਲ ਘਰ ਸੋਹਣਾ ਲੱਗਦਾ
ਪਿਓ ਨਾਲ ਸਰਦਾਰੀ ਹੁੰਦੀ ਏ..
ਭੈਣ ਚਾਹੇ ਜਿੰਨੀ ਮਰਜ਼ੀ ਦੂਰ ਰਹੇ
ਭਰਾਵਾਂ ਨੂੰ ਜਾਣੀ ਪਿਆਰੀ ਹੁੰਦੀ ਏ.
Create Wallpaper for this quote
|
|
ਆਪਣੀ ਪਤਨੀ ਦਾ ਧੰਨਵਾਦ ਕਰੋ
ਕਿਉਂਕਿ ਉਹ ਮੌਤ ਨਾਲ ਲੜ ਕੇ
ਤੁਹਾਨੂੰ ਪਿਓ ਬਣਨ ਦੀ ਖੁਸ਼ੀ ਦਿੰਦੀ ਹੈ
Create Wallpaper for this quote
|
|
ਕਿਸੇ ਦੀ ਵੀ ਹੇਠੀ ਨਾ ਕਰੋ
ਆਪਣੇ ਤੋੰ ਵੱਡਾ ਪਿਓ ਵਰਗਾ ਹੁੰਦਾ ਹੈ
ਬਰਾਬਰ ਵਾਲਾ ਭਰਾ ਵਰਗਾ ਤੇ ਹੇਠਾਂ ਵਾਲਾ ਪੁੱਤ ਵਰਗਾ
Create Wallpaper for this quote
|
|
ਮੈ ਪਿਓ ਦੇ ਪਿਆਰ ਲਈ
ਕੋਈ ਦਿਨ ਨਹੀਂ ਰੱਖਿਆ
ਦਿਖਾਵੇ ਦੇ ਸਟੇਟਸ ਨਾਲੋਂ ਚੰਗ਼ਾ ਏ
ਮੈ ਪਿਓ ਦੇ ਕਹਿਣੇ ਵਿਚ ਰਹੋ
ਓਹਨਾ ਦਾ ਸਤਿਕਾਰ ਕਰੋ
Create Wallpaper for this quote
|
|
ਸੰਗਤ ਦਾ ਥੋੜਾ ਧਿਆਨ ਰੱਖਿਓ
ਸੰਗਤ ਤੁਹਾਡੀ ਖਰਾਬ ਹੋਉ
ਬਦਨਾਮ ਮਾਂ ਪਿਓ ਦੇ ਸੰਸਕਾਰ ਹੋਣਗੇ
Create Wallpaper for this quote
|
|
ਮਾਂ ਬਿਨਾਂ ਨਾ ਕੋਈ ਘਰ ਬਣਦਾ ਏ.....ਪਿਓ ਬਿਨਾਂ ਨਾ ਕੋਈ ਤਾਜ , ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ.....ਪਿਓ ਦੇ ਸਿਰ ਤੇ ਰਾਜ
Create Wallpaper for this quote
|
|
ਮਾਂ ਬਿਨਾਂ ਨਾ ਕੋਈ ਘਰ ਬਣਦਾ ਏ.....ਪਿਓ ਬਿਨਾਂ ਨਾ ਕੋਈ ਤਾਜ , ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ.....ਪਿਓ ਦੇ ਸਿਰ ਤੇ ਰਾਜ
Create Wallpaper for this quote
|
|
ਮੈਡਮ ' ' ਸਾਰੇ ਬੱਚੇ ਆਪਣੀ ਡਰਾਇੰਗ ਦੀ ਕਾਪੀ ਤੇ ਟਰੈਨ ਬਣਾਓ ' ਮੈ ਪੰਜ ਮਿੰਟ ਬਾਅਦ ਆਕੇ ਚੈਂਕ ਕਰਦੀ ਆ ' ਝੰਡਾ ਅਮਲੀ ਨੂੰ ਟਰੈਨ ਬਨੋਨੀ ਨਹੀ ਆਉਂਦੀ ਸੀ ' ' ' ਮੈਡਮ ਝੰਡੇ ਕੋਲ 10 ਮਿੰਟ ਬਾਅਦ ਆਈ ਤੇ ਕਹਿੰਦੀ ' ਤੇਰੀ ਕਾਪੀ ਖਾਲੀ ਏ ' ਟਰੈਨ ਕਿਥੇ ਆ ਤੇਰੀ ' ' ਕਹਿੰਦਾ ' ਮੈਡਮ ਜੀ ਟਰੈਨ ਤੁਹਾਡੇ ਪਿਓ ਦੀ ਥੋੜੀ ਏ' ਜਿਹੜੀ ਤੁਹਾਨੂੰ ਉਡੀਕ ਦੀ ਰਹਿੰਦੀ ' ਤੁਸੀ ਲੈਟ ਆਏ ੳ ਟਰੈਨ ਪੰਜ ਮਿੰਟ ਪਿਹਲਾ ਨਿਕਲ ਗਈ ਏ '.......
Create Wallpaper for this quote
|
|
ਬੱਚਾ ਨਕਲੀ ਦੀ ਰੇਲ ਗੱਡੀ ਨਾਲ ਖੇਡ ਰਿਹਾ ਸੀ ਨਾਲ ਨਾਲ ਬੋਲੀ ਜਾਦਾ ਸੀ.. .. ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ ਜਿਸ ਕੰਜਰ ਨੇ ਚੜਣਾ ਚੱੜ ਜਾਵੇ.......... . . . . . ਪਿਓ ਨੇ ਗੱਡੀ ਫੱੜ ਕੇ ਦੋ ਚਪੇੜਾ ਮਾਰੀਆਂ ਮੁੰਡੇ ਦੇ....? . . . . . . . . 10 ਮਿੰਟ ਬਾਅਦ ਬੱਚਾ ਫਿਰ.. ਕਹਿੰਦਾ ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ.. . ਜਿਸ ਕੰਜਰ ਨੇ ਚੜਣਾ ਚੜ ਜਾਵੇ.. ਗੱਡੀ ਅੱਗੇ ਕਿਸੇ ਕੰਜਰ ਦੀ ਵਜਾ ਨਾਲ 10 ਮਿੰਟ ਲੇਟ ਹੋਗੀ ਆ.... hahaha 😂😂😃😃😁
Create Wallpaper for this quote
|
|
ਖੰਡ ਬਾਜ ਨਾ ਦੁੱਧ ਹੁੰਦੇ ਮਿੱਠੇ ,
ਘਿਓ ਬਾਜ ਨਾ ਕੁੱਟਦੀਆਂ ਚੂਰੀਆਂ ਨੇ,
ਮਾਂ ਬਾਜ ਨਾ ਹੁੰਦੇ ਲਾਡ ਪੂਰੇ,
ਪਿਓ ਬਾਜ ਨਾ ਪੈਂਦੀਆਂ ਪੂਰੀਆਂ ਨੇ
Create Wallpaper for this quote
|
|
ਮਾਂ ਤੋਂ ਬਿਨਾਂ ਘਰ ਸੁੰਨਾ ਲੱਗਦਾ ਹੈ
ਤੇ ਪਿਓ ਤੋਂ ਬਿਨਾਂ ਜ਼ਿੰਦਗੀ।।
Create Wallpaper for this quote
|
|
ਮੂੰਹ ਚੁੰਮ ਕੇ ਮਾਂ ਨੇ ਕੁੱਛੜ ਚੁੱਕਣਾ,
ਪਿਓ ਨੇ ਦੁਲਾਰ ਨਾਲ ਮੱਥਾ ਚੁੰਮਣਾ।।
ਇੱਕ ਪਲ ਵੀ ਨਾ ਉੱਤਰਨਾ ਮਾਂ ਦੇ ਹੱਥਾਂ ਚੋਂ,
ਬਚਪਨ ਵਰਗਾ ਸਮਾਂ ਨੀ ਲੱਭਣਾਂ ਜਿ਼ੰਦਗੀ ਸਾਰੀ ਚੋਂ।।
Create Wallpaper for this quote
|
|
ਇੱਕ ਵਾਰ ਸੰਤਾ COLD DRINK ਦੀ ਦੁਕਾਨ ਤੇ ਗਿਆ ਅਤੇ
ਦੁਕਾਨਦਾਰ ਨੂੰ ਕਹਿੰਦਾ ...?
ਇੱਕ PEPSI ਦੀ ਬੋਤਲ ਖੋਲਿਓ ਬਾਈ
ਦੁਕਾਨਦਾਰ ਨੇ ਖੋਲ ਦਿੱਤੀ
ਫਿਰ ਕਹਿੰਦਾ - ਇੱਕ 7UP ਦੀ ਬੋਤਲ ਖੋਲਿਓ ਬਾਈ
ਦੁਕਾਨਦਾਰ ਨੇ ਖੋਲ ਦਿੱਤੀ
ਫਿਰ ਕਹਿੰਦਾ - ਇੱਕ SPRITE ਦੀ ਬੋਤਲ ਵੀ ਖੋਲਿਓ ਭਾਜੀ
ਦੁਕਾਨਦਾਰ ਨੇ ਖੋਲ ਦਿੱਤੀ
ਫਿਰ ਕਹਿੰਦਾ - ਕਿਰਪਾ ਕਰਕੇ ਇੱਕ MOUNTAIN DEW ਦੀ
ਬੋਤਲ ਵੀ ਖੋਲਦਿਓ ਹੁਣ
ਦੁਕਾਨਦਾਰ ਗੁੱਸੇ ਚ ਆਕੇ ਕਹਿੰਦਾ - ਤੂੰ ਪੀਣੀ ਕਿਹੜੀ ਆ
ਪਿਓ!
ਸੰਤਾ - ਯਾਰ ਪੀਣੀ ਤਾਂ ਕੋਈ ਵੀ ਨਹੀ ਪਰ ਮੈਨੂੰ ਆਹ ਬੋਤਲ
ਖੁੱਲਣ ਦੀ ਅਵਾਜ਼ ਬਹੁਤ ਪਸੰਦ ਆ..!
ਠੀਸਸਸ... ਠੀਸਸਸ... ਠੀਸਸਸ...
Create Wallpaper for this quote
|
|
ਮਾਂ ਬਿਨਾਂ ਨਾ ਕੋਈ ਘਰ ਬਣਦਾ ਏ
ਪਿਓ ਬਿਨਾਂ ਨਾ ਕੋਈ ਤਾਜ
ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ
ਪਿਓ ਦੇ ਸਿਰ ਤੇ ਰਾਜ
Create Wallpaper for this quote
|
|