Total 17 status |
Content | Wallpapers |
|
ਉਸ ਗੁਲਾਬ ਤੋਂ ਪੁੱਛੋਂ ਦਰਦ ਕੀ ਹੁੰਦਾ ਹੈ ਸਾਰਿਆਂ ਨੂੰ ਪਿਆਰ ਦਾ ਪੈਗਾਮ ਦਿੰਦਾ ਹੈ ਪਰ ਆਪ ਕੰਡਿਆਂ ਵਿੱਚ ਰਹਿੰਦਾ ਹੈ..🙏
Create Wallpaper for this quote
|
|
ਜ਼ਿੰਦਗੀ ਵਿੱਚ ਪਿਆਰ ਕੀ ਹੁੰਦਾ ਹੈ....? ਉਸ ਤੋਂਂ ਪੁੱਛੋ ਜਿਸ ਨੇ ਦਿਲ ਟੁੱਟਣ ਦੇ ਬਾਅਦ ਵੀ ਇੰਤਜਾਰ ਕੀਤਾ ਹੋਵੇ.....
Create Wallpaper for this quote
|
|
ਜਿਹਨੂੰ ਦੁੱਖ ਹੈ ਉਸਨੂੰ ਪੁੱਛੋਂ "ਕਿ ਬੀਤਦੀ ਹੈ" ! ਹੌਸਲਾ ਦੇ ਕੇ ਤਾਂ ਹਰ ਕੋਈ ਤੁਰ ਜਾਂਦਾ !!
Create Wallpaper for this quote
|
|
ਭਟਕਦੀਆਂ ਹੋਈਆਂ ਕਿਸ਼ਤੀਆਂ ਨੂੰ ਪੁੱਛੋਂ ਕਿਨਾਰਾ ਕੀਹਨੂੰ ਕਹਿੰਦੇ ਨੇ ?, ਦੋ ਵਕਤ ਦੀ ਰੋਟੀ ਖਾ ਕੇ ਵੀ ਰੱਬ ਨੂੰ ਕੋਸਣ ਵਾਲ਼ਿਓ, ਕਿਸੇ ਗ਼ਰੀਬ ਨੂੰ ਪੁੱਛੋਂ ਕੇ ਗੁਜ਼ਾਰਾ ਕੀਹਨੂੰ ਕਹਿੰਦੇ ਨੇ..??
Create Wallpaper for this quote
|
|
ਇਸ਼ਕ ਦੇ ਘਰ ਚ ਦੌਲਤ ਦਾ ਜਲਬਾ ਨਾ ਪੁੱਛੋ ਜਨਾਬ,
ਅਨਮੋਲ ਲੋਕ ਸ਼ਰਿਆਮ ਵਿੱਕ ਕੇ ਬੇਮੁੱਲ ਹੋ ਗਏ
Create Wallpaper for this quote
|
|
ਡਰ ਕਿ ਹੁੰਦਾ ਹੈ ਉਸ ਇਨਸਾਨ ਤੋਂ ਪੁੱਛੋਂ ਜੋ ਗ਼ਲਤੀ ਨਾਲ ਆਪਣਾ ਮੋਬਾਈਲ ਘਰੇ ਭੁੱਲ ਆਇਆ ਹੋਵੇ.!!
Create Wallpaper for this quote
|
|
ਐਸਾ ਅਸਰ ਪਾਇਆਂ ਹੈ, ਮਤਲਬੀ ਲੋਕਾਂ ਨੇ ਦੁਨੀਆਂ ਤੇ
ਕਿਸੇ ਦਾ ਹਾਲ ਵੀ ਪੁੱਛੋ ਤਾਂ, ਲੋਕ ਸਮਝਦੇ ਨੇ ਕੋਈ ਕੰਮ ਹੋਣਾ
Create Wallpaper for this quote
|
|
ਸੱਚ ਪੁੱਛੋਂ ਤਾਂ ਖੁਸ਼ਬੂ ਵੀ ਝੂਠੀ ਲੱਗੀ ਮੈਨੂੰ.
ਜਦੋ ਦੇਖਿਆ ਮੈਂ ਫੁੱਲ ਨੂੰ ਫੁੱਲ ਵੇਚਦੇ.!!
Create Wallpaper for this quote
|
|
ਕੋਲ਼ ਬੈਠੋਗੇ ਤਾਂ ਦੱਸਾਂਗੇ ਹਾਲ ਦਿਲ ਦਾ
ਹੁਣ ਤੁਸੀ ਦੂਰੋ ਪੁੱਛੋਗੇ ਤਾਂ ਅਸੀਂ ਵਧੀਆ ਹੀ ਦੱਸਾਂਗੇ
Create Wallpaper for this quote
|
|
ਸੱਚ ਪੁੱਛੋ ਤਾਂ Attitude ਤਾਂ ਹੈ ਮੇਰੇ ਚ
ਜਿਨੂੰ ਇੱਕ ਵਾਰ ਭੁਲਾ ਦਿੱਤਾ ਬਸ ਭੁਲਾ ਦਿੱਤਾ
Then ਇੱਕ ਹੀ word ਯਾਦ ਰਹਿੰਦਾ
ਤੂੰ ਕੌਣ
Create Wallpaper for this quote
|
|
ਇਸ਼ਕ ਦੀ ਕਦਰ ਓਹਨੂੰ ਕੀ ਪਤਾ
ਜਿਸ ਨੇ ਇਸ਼ਕ ਵਿੱਚ ਸਿਰਫ ਮਜੇ ਲੁੱਟੇ ਨੇ
ਸੌਂਹ ਰੱਬ ਦੀ ਇਸ਼ਕ ਦੀ ਕਦਰ ਓਹਨੂੰ ਪੁੱਛੋ
ਜਿਹਨਾ ਦੇ ਕਦੀ ਇਸ਼ਕ ਵਿੱਚ ਦਿਲ ਟੁੱਟੇ ਨੇ
Create Wallpaper for this quote
|
|
ਕਿੰਨੀਆਂ ਤੇਜ਼ ਧੁੱਪਾਂ ਸਹਿ ਕੇ ਛਾਵਾਂ ਬਣੀਆਂ ਨੇ..
ਉਹਨਾਂ ਰੁੱਖਾਂ ਤੋ ਪੁੱਛੋ..
ਕਿੰਨੀਆਂ ਤਕਲੀਫ਼ਾਂ ਸਹਿ ਕੇ ਮਾਵਾਂ ਬਣੀਆਂ ਨੇ..
ਉਹਨਾਂ ਕੁੱਖਾਂ ਤੋ ਪੁੱਛੋ ...
Create Wallpaper for this quote
|
|
ਜਿਨੂੰ ਹੱਦ ਤੋਂ ਜਿਆਦਾ ਪਿਆਰ ਕਰੋ , ਉਹ ਪਿਆਰ ਦੀ ਕਦਰ ਨੀ ਕਰਦਾ , ਪਿਆਰ ਦੀ ਕਦਰ ਓਹਨਾ ਨੂੰ ਪੁੱਛੋਂ, ਜਿਨ੍ਹਾਂ ਨੂੰ ਕੋਈ ਪਿਆਰ ਨੀ ਕਰਦਾ।
Create Wallpaper for this quote
|
|
ਜ਼ਿੰਦਗੀ ਵਿੱਚ ਪਿਆਰ ਕੀ ਹੁੰਦਾ ਹੈ....ਉਸ ਤੋਂ ਪੁੱਛੋ ਜਿਸ ਨੇ ਦਿਲ ਟੁੱਟਣ ਦੇ ਬਾਅਦ ਵੀ ਇੰਤਜਾਰ ਕੀਤਾ ਹੋਵੇ.....!!!!!
Create Wallpaper for this quote
|
|
ਪੱਪੂ ਦੀ ਘਰਵਾਲੀ ਪੱਪੂ ਨੂੰ ਕਹਿੰਦੀ ਪਰੋਹੁਣੇ ਅਾ ਰਹੇ ਨੇ ਘਰ ਚ ਸਿਰਫ ਦਾਲ ਹੀ ਪੲੀ ਹੈ ਹੋਰ ਕੁਝ ਹੈਨੀ.. . ਪੱਪੂ ਅੱਛਾ ਜਦੋ ੳੁਹ ਅਾੳੁਣਗੇ ..ਤੂੰ ਰਸੋੲੀ ਚ ਿੲੱਕ ਭਾਂਡਾਂ ਸੁੱਟ ਦੀ.. ਮੈ ਪੁੱਛੂੰ ਕੀ ਹੋਿੲਅਾ ਤੇ ਤੂੰ ਕਹਿ ਦੀ ਚਿਕਨ ਗਿਰ ਗਿਅਾ.. . ਫਿਰ ਦੂਜਾ ਭਾਡਾਂ ਸੁੱਟ ਦੀ ਮੈ ਪੁੱਛੋ ਕੀ ਹੋਿੲਅਾ ਤੂੰ ਕਹਿ ਦੀ ਸ਼ਾਹੀ ਪਨੀਰ ਗਿਰ ਗਿਅਾ.. . ਫਿਰ ਮੈ ਕਹੋ ਚੱਲ ਤੂੰ ਦਾਲ ਹੀ ਲੈ ਕੇ ਅਾਜਾ ੳੁਹੀ ਖਾ ਲੈਨੇ .😎😎😎😎😎 .. . ਮਹਿਮਾਨ ਅਾੳੁਣ ਤੋ ਬਾਅਦ ਰਸੌੲੀ ਚ ਭਾਂਡੇ ਗਿਰਨ ਦੀ ਅਾਵਾਜ ਅਾੲੀ .. . ਪੱਪੂ : ਕੀ ਹੋਿੲਅਾ? ਪਤਨੀ : ਤੇਰੀ ਮਾਂ ਦਾ ਸਿਅਾਪਾ ਹੋ ਗਿਅਾ .. .. ਦਾਲ ਹੀ ਗਿਰ ਗੲੀ ਅਾ
Create Wallpaper for this quote
|
|
ਜਿਨੂੰ ਹੱਦ ਤੋਂ ਜਿਆਦਾ ਪਿਆਰ ਕਰੋ ਉਹ ਪਿਆਰ ਦੀ ਕਦਰ ਨੀ ਕਰਦਾ ਪਿਆਰ ਦੀ ਕਦਰ ਓਹਨਾ ਨੂੰ ਪੁੱਛੋਂ ਜਿਨ੍ਹਾਂ ਨੂੰ ਕੋਈ ਪਿਆਰ ਨੀ ਕਰਦਾ
Create Wallpaper for this quote
|
|
ਐਸਾ ਅਸਰ ਪਾਇਆਂ ਹੈ, ਮਤਲਬੀ ਲੋਕਾਂ ਨੇ ਦੁਨੀਆਂ ਤੇ
ਕਿਸੇ ਦਾ ਹਾਲ ਵੀ ਪੁੱਛੋ ਤਾਂ, ਲੋਕ ਸਮਝਦੇ ਨੇ ਕੋਈ ਕੰਮ ਹੋਣਾ
Create Wallpaper for this quote
|
|