Total 55 status |
Content | Wallpapers |
|
ਜੇ ਕੁੜੀਆਂ ਨੂੰ ਦਿਮਾਗ ਪੜਨਾ ਆਉਂਦਾ ਤਾਂ ?? ਹਰ ਸੈਕੰਡ ਬੰਦੇ ਨੂੰ ਥੱਪੜ ਪੈਂਦੇ ਹੁੰਦੇ..!!
Create Wallpaper for this quote
|
|
ਜਦੋਂ ਰਿਸ਼ਤੇ ਦੀ ਰੰਗੀਨੀ ਮੁੱਕ ਜਾਂਦੀ ਹੈ, ਤਾਂ ਸਭ ਰੰਗਾਂ ਦੇ ਨੁਕਸ ਵਿਖਾਈ ਦੇਣ ਲੱਗ ਪੈਂਦੇ ਹਨ..!!
Create Wallpaper for this quote
|
|
ਅਸੀ ਕਰਦੇ ਰਹਿ ਪਿਆਰ ੳੁਹਨੂੰ ਇਹ ੳੁਹਦੇ ਲਈ ਮਖੌਲ ਸੀ ..
ੳੁਹ ਹਸਦੀ ਰਹੀ ਮੈ ਰੋਂਦਾ ਰਿਹਾ ਦਿਲ ਨੂੰ ਪੈਂਦੇ ਹੋਲ ਸੀ..!!
Create Wallpaper for this quote
|
|
ਬੇ ਹਿਮਤੀ ਨੇ ਜੋ ਸ਼ਿਕਵਾ ਕਰਨ ਮੁਕਦਰਾ ਦਾ....
ਉੱਗਣ ਵਾਲੇ ਉੱਗ ਪੈਂਦੇ ਨੇ ਪਾੜ੍ਹ ਕੇ ਸੀਨਾ ਪੱਥਰਾਂ ਦਾ....💪
Create Wallpaper for this quote
|
|
ਹੰਜੂ 💧 ਉਹ ਸ਼ਬਦ ਹੁੰਦੇ ਨੇ..😞
ਜੋ ਅਸੀਂ ਜੁਬਾਨ ਤੋਂ ਨਹੀਂ ਕਹਿ ਪੈਂਦੇ..😞
Create Wallpaper for this quote
|
|
ਕੁੜੀ ਹੋਣਾ ਅਸਾਂ ਗੱਲ ਨਹੀਂ ਹੁੰਦੀ,
ਅੱਧੇ ਖਵਾਬ ਦਿਲ ਵਿਚ ਦਫਨਾਉਣੇ ਪੈਂਦੇ ਹਨ..
Create Wallpaper for this quote
|
|
"ਜੇ ਰਿਸ਼ਤੇ ਸੱਚੇ ਹੋਣ ਤਾਂ ਜਿਆਦਾ ਸੰਭਾਲਣੇ ਨਹੀਂ ਪੈਂਦੇ ਨੇ ਤੇ,
ਜੇਹੜਿਆ ਰਿਸ਼ਤਿਆਂ ਨੂੰ ਜਿਆਦਾ ਸੰਭਾਲਣਾ ਪਵੇ ਉਹ ਰਿਸ਼ਤੇ ਸੱਚੇ ਨਹੀਂ ਹੁੰਦੇ..।"
Create Wallpaper for this quote
|
|
ਉਹਨਾ ਫੁੱਲਾਂ ਦੀ ਰਾਖੀ ਕੌਣ ਕਰਦਾ, ਜੋ ਉੱਗ ਪੈਂਦੇ ਬਾਹਰ ਕਿਆਰੀਆਂ ਦੇ,
ਤੇਰਾ ਬਣੂ ਕੀ ਭੌਲਿਆ ਪੰਛੀਆ ਉਏ, ਹੋ ਗਿਆ ਰੱਬ ਵੀ ਵੱਲ ਸ਼ਿਕਾਰੀਆਂ ਦੇ !
Create Wallpaper for this quote
|
|
ਬੇਹਿੰਮਤੇ ਨੇ ਜਿਹੜੇ ਬਹਿਕੇ ਸ਼ਿਕਵਾ ਕਰਨ ਮੁਕੱਦਰਾਂ ਦਾ
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜਕੇ ਪੱਥਰਾਂ ਦਾ
ਮੰਜ਼ਿਲ ਦੇ ਮੱਥੇ ਦੇ ਉੱਤੇ ਤਖਤੀ ਲਗਦੀ ਓਹਨਾ ਦੀ
ਜਿਹੜੇ ਘਰੋਂ ਬਣਾਕੇ ਤੁਰਦੇ ਨਕਸ਼ਾ ਆਪਣੇ ਸਫਰਾਂ ਦਾ 💕💕
💕💕
Create Wallpaper for this quote
|
|
ਜੇ ਰਿਸ਼ਤੇ ਸੱਚੇ ਹੋਣ ਤਾਂ ਜ਼ਿਆਦਾ ਸੰਭਾਲਣੇ ਨਹੀਂ ਪੈਂਦੇ ਤੇ ਜਿਹੜੇ ਰਿਸ਼ਤਿਆਂ ਨੂੰ ਜ਼ਿਆਦਾ ਸੰਭਾਲਣਾ ਪਵੇ ਉਹ ਰਿਸ਼ਤੇ ਸੱਚੇ ਨੀ ਹੁੰਦੇ...
Create Wallpaper for this quote
|
|
ਰਿਸ਼ਤੇ ਕੱਚੇ ਘਰਾਂ ਵਾਂਗ ਹੁੰਦੇ ਨੇ, ਜਿਹੜੇ ਕਈ ਵਾਰ ਲਿਪਣੇ ਪੈਂਦੇ ਨੇ, ਜੇ ਲਿਪਣੇ ਛੱਡ ਦਈਏ ਤਾਂ ਹੌਲੀ-ਹੌਲੀ ਮਿੱਟੀ ਹੋ ਜਾਂਦੇ ਨੇ.. ✍️
Create Wallpaper for this quote
|
|
ਵੱਧ ਵੱਧ ਪੈਂਦੇ ਪੰਗਾ ਪਏ ਤੋਂ
ਸਾਡੇ ਅਾਲੇ ਤਾਂ ਕਦੇ ਨੀ ਪਿੱਛੇ ਹੱਟਦੇ...
Create Wallpaper for this quote
|
|
ਲਾਕੇ ਤਿੰਨ ਪੈਗ ਬੱਲੀਏ ਪੈਂਦੇ ਭੰਗੇੜੇ ਕਾਰ ਦੀ ਡਿਗੀ ਖੋਲ ਕੇ..🍻 🎷
Create Wallpaper for this quote
|
|
ਜੇ ਕੁੜੀਆਂ ਨੂੰ ਦਿਮਾਗ ਪੜਨਾ ਆਉਂਦਾ ਤਾਂ ?? ਹਰ ਸੈਕੰਡ ਬੰਦੇ ਨੂੰ ਥੱਪੜ ਪੈਂਦੇ ਹੁੰਦੇ 👋👋👋😂😂😂😂
Create Wallpaper for this quote
|
|
ਅਸ਼ਕ ਤੇਰੀਅਾਂ ਯਾਦਾਂ ਦੇ ਨੈਣੋ ਹੰਝੂ ਬਣ ਚੋ ਪੈਂਦੇ,
ਤੇੈਨੂੰ ਚੇਤੇ ਕਰ ਕੇ ਹਾਣਦੀੲੇ ਅਸੀਂ ਹੱਸਦੇ-ਹੱਸਦੇ ਰੋ ਪੈਂਦੇ......
Create Wallpaper for this quote
|
|
ਐਵੇਂ ਲੋਕੀ ਰਹਿੰਦੇ ਚੰਗੇ ਦਿਨ ਉਡੀਕ ਦੇ, ਚੰਗੇ ਦਿਨ ਆਉਂਦੇ ਨੀ ਲਿਆਉਣੇ ਪੈਂਦੇ ਨੇ I
Create Wallpaper for this quote
|
|
ਯਾਰ ਕਹਾਉਣਾ ਅਸਾਨ ਨੀ ਹੁੰਦਾ
ਚਰਚੇ, ਪਰਚੇ, ਖਰਚੇ
ਸਭ ਝਲਣੇ ਪੈਂਦੇ ਆ....
Create Wallpaper for this quote
|
|
ਕਰਮ ਭੂਮੀ ਤੇ ਫਲ ਪਾਉਣ ਵਾਸਤੇ ਮਿਹਨਤ ਸਭ ਨੂੰ ਕਰਨੀ ਪੈਂਦੀ ਹੈ,
ਰੱਬ ਸਿਰਫ ਲਕੀਰਾਂ ਦਿੰਦਾ ਹੈ, ਰੰਗ ਸਾਨੂੰ ਹੀ ਭਰਨੇ ਪੈਂਦੇ ਨੇ ।
Create Wallpaper for this quote
|
|
"ਜਿੱਤ ਪੱਕੀ ਹੋਵੇ ਤਾਂ ਡਰਪੋਕ ਵੀ ਲੜ ਪੈਂਦੇ ਨੇ, ਬਹਾਦੁਰ ਤਾਂ ਉਹ ਕਹਾਉਂਦੇ ਨੇਂ, ਜੋ ਹਾਰ ਪੱਕੀ ਹੋਵੇ ਤੇ ਫੇਰ ਵੀ ਮੈਦਾਨ ਨਹੀ ਛੱਡਦੇ"....
Create Wallpaper for this quote
|
|
"ਕੰਮ ਕਰਨੇ ਪੈਂਦੇ ਨੇ ਆਪਣਿਆਂ ਜ਼ੋਰਾਂ ਤੇ, ਅਣਖਾਂ ਦੇ ਕੈਪਸੂਲ ਨਹੀ ਮਿਲਦੇ ਮੈਡੀਕਲ ਸਟੋਰਾਂ ਤੇ"...
Create Wallpaper for this quote
|
|
"ਰਿਸ਼ਤਿਆਂ ਦੀ ਕਦਰ ਕਰਨੀ ਹੈ ਤਾਂ ਕਿਸੇ ਦੇ ਜਿਉਂਦੇ ਜੀਅ ਕਰੋ, ਅਰਥੀ ਚੁੱਕਣ ਲੱਗਿਆਂ ਤਾਂ ਨਫ਼ਰਤ ਕਰਨ ਵਾਲੇ ਵੀ ਰੋਂ ਪੈਂਦੇ ਹਨ I"
Create Wallpaper for this quote
|
|
"ਐਵੇਂ ਲੋਂਕੀ ਰਹਿੰਦੇ ਚੰਗੇ ਦਿਨ ਉਡੀਕ ਦੇ , ਚੰਗੇ ਦਿਨ ਆਉਂਦੇ ਨੀ ਲਿਆਉਣੇ ਪੈਂਦੇ ਨੇ"
Create Wallpaper for this quote
|
|
ਰਿਸ਼ਤੇ ਕੱਚੇ ਘਰਾਂ ਵਾਂਗ ਹੁੰਦੇ ਨੇ, ਜਿਹੜੇ ਅਨੇਕਾਂ ਵਾਰ ਲਿੱਪਣੇ ਪੈਂਦੇ ਨੇ, ਜੇ ਲਿੱਪਣਾ ਛੱਡ ਦਈਏ ਤਾਂ, ਹੋਲੀ-ਹੋਲੀ ਮਿੱਟੀ ਬਣ ਢੇਰ ਹੋ ਜਾਂਦੇ ਨੇ !!
Create Wallpaper for this quote
|
|
ਕੰਮ ਕਰਨੇ ਹੀ ਪੈਂਦੇ ਅਾਪਣਿਅਾ ਜ਼ੋਰਾ ਤੇ, ਦਲੇਰਿਆਂ ਦੇ ਕੈਪਸੂਲ ਮਿਲਦੇ ਨਾ ਮੈਡੀਕਲ ਸਟੋਰਾਂ ਤੇ....
.
Create Wallpaper for this quote
|
|
ਜਦੋਂ ਰਿਸ਼ਤੇ ਦੀ ਰੰਗੀਨੀ ਮੁੱਕ ਜਾਂਦੀ ਹੈ,ਤਾਂ ਸਭ ਰੰਗਾਂ ਦੇ ਨੁਕਸ ਵਿਖਾਈ ਦੇਣ ਲੱਗ ਪੈਂਦੇ ਹਨ ॥
Create Wallpaper for this quote
|
|
ਯਾਰ ਕਹਾਉਂਣਾ ਅਸਾਨ ਨਹੀ ਹੁੰਦਾ
ਚਰਚੇ ਪਰਚੇ ਸਭ ਝੱਲਣੇ ਪੈਂਦੇ ਆ
Create Wallpaper for this quote
|
|
ਜੇ ਰਿਸ਼ਤੇ ਸੱਚੇ ਹੋਣ ਤਾਂ ਜਿਆਦਾ ਸੰਭਾਲਣੇ ਨਹੀਂ ਪੈਂਦੇ .. ਤੇ ਜੇਹੜਿਆ ਰਿਸ਼ਤਿਆਂ ਨੂੰ ਜਿਆਦਾ ਸੰਭਾਲਣਾ ਪਵੇ ਓਹ ਰਿਸ਼ਤੇ ਸੱਚੇ ਨਹੀਂ ਹੁੰਦੇ।
Create Wallpaper for this quote
|
|
ਕੌਣ ਕਹਿੰਦਾ ਹੋਜੇ ਮਸ਼ਹੂਰ ਪੁੱਤ ਕਿਸੇ ਦਾ
ਨਾਮ ਮਾਪਿਆਂ ਦੇ ਆਪੇ ਚਮਕਾਉਂਣੇ ਪੈਂਦੇ ਨੇ...
Create Wallpaper for this quote
|
|
ਜੋ ਇਨਸਾਨ ਹੱਸਦੇ ਹੱਸਦੇ ਰੋ ਪੈਂਦੇ ਉਹ ਵਕਤ ਦੇ ਮਾਰੇ ਹੁੰਦੇ ਨੇ.
ਜੋ ਰੋਂਦੇ ਰੋਂਦੇ ਹੱਸ ਪੈਂਦੇ ਉਹ ਇਸ਼ਕ ਵਿੱਚ ਹਾਰੇ ਹੁੰਦੇ ਨੇ....
Create Wallpaper for this quote
|
|
ਜ਼ਰੂਰੀ ਨਹੀਂ ਕਿ ਹਰ ਰਿਸ਼ਤੇ ਦਾ ਅੰਤ ਲੜਾਈ ਹੀ ਹੋਵੇ ਕੁਝ ਰਿਸ਼ਤੇ ਕਿਸੇ ਦੀ ਖ਼ੁਸ਼ੀ ਲਈ ਵੀ ਤੋੜਣੇ ਪੈਂਦੇ ਨੇ..
Create Wallpaper for this quote
|
|
ਨੀ ਮੈ ਯੈਂਕੀਆ ਵਰਗਾ ਸੋਹਣਾ ਨਹੀ.....
ਨਾ ਗਲ਼ਾ ਵਿਚ ਪੈਂਦੇ ਡਿੰਪਲ ਆ......
ਅੱਤ-ਸਿਰਰਾ ਤਾਂ ਅਮੀਰ ਕਰਾਉਂਦੇ ਆ
ਯਾਰ ਤੇਰਾਂ ਤਾਂ ਸਿੰਪਲ ਆ ..
Create Wallpaper for this quote
|
|
ਐਵੇਂ ਲੋਕੀ ਰਹਿੰਦੇ ਚੰਗੇ ਦੀਨ ਉਡੀਕਦੇ
ਚੰਗੇ ਦਿਨ ਆਉਂਦੇ ਨਹੀਂ ਲਿਆਉਣੇ ਪੈਂਦੇ ਆ
Create Wallpaper for this quote
|
|
ਜੋ ਇਨਸਾਨ ਹੱਸਦੇ ਹੱਸਦੇ😁😀 ਰੋ😢 ਪੈਂਦੇ ਉਹ ਵਕਤ⏳ ਦੇ ਮਾਰੇ ਹੁੰਦੇ ਨੇ,,
ਜੋ ਰੋਂਦੇ 😢ਰੋਂਦੇ ਹੱਸ 😁ਪੈਂਦੇ ਉਹ ਇਸ਼ਕ💑 ਵਿੱਚ ਹਾਰੇ ਹੁੰਦੇ ਨੇ..
Create Wallpaper for this quote
|
|
ਜੇ ਸ਼ੇਰਾਂ ਨਾਲ ਲਾਉਣੀ ਹੋਵੇ ਯਾਰੀ ਬੱਲਿਆ...
ਪਹਿਲਾਂ ਜੰਗਲਾਂ ਦੇ ਪੈਂਦੇ ਨੇ ਅਸੂਲ ਸਿੱਖਣੇ
Create Wallpaper for this quote
|
|
ਅਸੀਂ ਕਰਦੇ ਰਹੇ "ਪਿਆਰ" ਉਹਨੂੰ
ਏ ਉਹਦੇ ਲਈ "ਮਖੌਲ" ਸੀ
ਉ "ਹੱਸਦੀ" ਰਹੀ ਮੈਂ "ਰੋਦਾ" ਰਿਹਾ
ਦਿਲ ਨੂੰ ਪੈਂਦੇ ਹੌਲ ਸੀ
Create Wallpaper for this quote
|
|
ਸੀ ਅਣਖੀ ਸੂਰਮਾ ਚੱਕੀ ਪਿਸਤੌਲ
ਜਿਹਨੂੰ ਵੇਖਦਿਆਂ ਈ ਗੋਰਿਆਂ ਨੂੰ ਪੈਂਦੇ ਸੀ ਹੌਲ
Create Wallpaper for this quote
|
|
ਸਾਰਿਆਂ ਤੇ ਵਕਤ ਇਕੋ ਜਿਹਾ ਨਹੀਂ ਰਹਿੰਦਾ
ਕਦੀ ਕਦੀ ਖੁਦ ਵੀ ਰੋ ਪੈਂਦੇ ਨੇ ਦੂਜਿਆਂ ਨੂੰ ਰਵਾਉਣ ਵਾਲੇ !!.
Create Wallpaper for this quote
|
|
ਆਪਣੀ ਜ਼ਿੰਦਗੀ ਚ ਰੰਗ ਹਮੇਸ਼ਾ ਆਪਣੀ ਮਿਹਨਤ ਨਾਲ ਹੀ ਭਰਨੇ ਪੈਂਦੇ ਨੇ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੀ ਤਸਵੀਰ ਕਿੰਨੀ ਖੂਬਸੂਰਤ ਬਣਾਉਣੀ ਹੈ.
Create Wallpaper for this quote
|
|
ਪੱਤਝੜ ਕਿੰਨੀ ਵੀ ਜਾਬਰ ਹੋਵੇ ਕੁੱਝ ਫੁੱਲ ਬਗਾਵਤ ਕਰਕੇ ਖਿੜ ਹੀ ਪੈਂਦੇ ਨੇ.!!
Create Wallpaper for this quote
|
|
ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ.
ੳੁੱਗਣ ਵਾਲੇ ੳੁੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ.!!
Create Wallpaper for this quote
|
|
ਮਿਹਨਤ ਕਰਨੀ ਪੈਂਦੀ ਹੈ ਕਿਸਮਤ ਬਦਲਣ ਦੇ ਲਈ
ਹੱਥ ਸਾਬਣ ਨਾਲ ਧੋਤੇਆ ਲਕੀਰਾਂ ਬਦਲਦੀਆ ਨਹੀਂ
ਹੱਥ ਰਗੜਨੇ ਪੈਂਦੇ ਆ ਯਾਰੋ
ਨੱਕ ਰੰਗੜਿਆ ਤਕਦੀਰਾਂ ਬਦਲ ਦੀਆ ਨਹੀਂ...
Create Wallpaper for this quote
|
|
ਜਿਸ ਵੇਲੇ ਕਣਕਾਂ ਨੂੰ ਪਹਿਲਾ ਪਾਣੀ ਲਾਉਦੇ ਜੱਟ
ਤੋਰੀਏ ਨੂੰ ਪੈਂਦੇ ਜਦੋ ਪੀਲੇ ਪੀਲੇ ਫੁੱਲ ਵੇ
ਓਸ ਰੁੱਤੇ ਸੱਜਣ ਮਿਲਾਦੇ ਰੱਬਾ ਮੇਰਿਆ
ਸਾਰੀ ਹੀ ਉਮਰ ਤੇਰਾ ਤਾਰੀ ਜਾਉ ਮੁੱਲ
Create Wallpaper for this quote
|
|
ਸਾਡੀ ਜਿੰਦਗੀ ਵੀ ਪੰਛੀਆਂ ਵਰਗੀ ਆ..
ਦਿਨ ਚੜਦੇ ਹੀ ਕੰਮ ਵੱਲ ਤੁਰ ਪੈਂਦੇ ਆਂ..
Create Wallpaper for this quote
|
|
ਓੁਨਾਂ ਫੁੱਲਾਂ ਦੀ ਰਾਖੀ ਕੋਣ ਕਰਦਾ ਜੋ ਓੁੱਗ ਪੈਂਦੇ ਬਾਹਰ ਕਿਆਰੀਆਂ ਦੇ.
ਤੇਰਾ ਬਣੂ ਕੋਣ ਭੋਲੇ ਪੰਛੀਆਂ ਓਏ ਰੱਬ ਵੀ ਹੋ ਗਿਆ ਵੱਲ ਸ਼ਿਕਾਰੀਆਂ ਦੇ.!!
Create Wallpaper for this quote
|
|
ਮਿਹਨਤਾਂ ਦੇ ਪੈਂਦੇ ਸਦਾ ਮੁੱਲ ਬੱਲਿਆ
ਤੁੱਕਿਆਂ ਨਾਲ ਬਣਦੇ ਸਟਾਰ ਨੀ ਹੁੰਦੇ...
Create Wallpaper for this quote
|
|
ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁੱਕਦਰਾਂ ਦਾ
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾਂ ਪਾੜ ਕੇ ਪੱਥਰਾਂ ਦਾ
Create Wallpaper for this quote
|
|
ਆਪਣੇ ਜ਼ਮਾਨੇ ‘ਚ ਸਾਈਕਲ ਤਿੰਨ ਭਾਗਾਂ ਚ ਸਿੱਖਿਆ ਜਾਂਦਾ ਸੀ
1. ਕੈਂਚੀ
2. ਡੰਡਾ
3. ਕਾਠੀ
ਉਦੋਂ ਸਾਈਕਲ ਦੀ ਉਚਾਈ ਬਹੁਤ ਜਿਆਦਾ ਹੁੰਦੀ ਸੀ ਤੇ ਚਾਚੇ ਜਾਂ ਬਾਪੂ ਦਾ ਸਾਈਕਲ ਹੱਥ ਲੱਗਣ ਸਾਰ ਹੀ ਝੂਟੇ ਲੈਣ ਚਲੇ ਜਾਂਦੇ ਸੀ
ਕੈਂਚੀ ਉਹ ਕਲਾ ਸੀ ਜਦੋਂ ਸਾਈਕਲ ਦੇ ਫ਼ਰੇਮ ਵਿੱਚ ਦੀ ਲੱਤ ਲੰਘਾ ਕੇ ਕਾਠੀ ਨੂੰ ਹੱਥ ਨਾਲ ਘੁੱਟਕੇ ਫੜ ਕੇ ਸਾਈਕਲ ਚਲਾਉਂਦੇ ਸੀ
ਅੱਜ ਦੇ ਜੁਆਕਾਂ ਨੂੰ ਕੀ ਪਤਾ ਕਿ ਵੱਡੇ ਸਾਈਕਲ ਦੀ ਕੈਂਚੀ
ਚਲਾਉਣਾ ਜਹਾਜ਼ ਉਡਾਉਣ ਦੇ ਬਰਾਬਰ ਸਮਝਿਆ ਜਾਂਦਾ ਸੀ
ਉਦੋਂ ਕੈਂਚੀ ਚਲਾਉਂਦੇ ਪਤਾ ਨਹੀਂ ਕਿੰਨੇ ਵਾਰ ਗਿੱਟੇ ਗੋਡੇ ਛਿਲਵਾਏ ਸੀ ਤੇ ਜੇਕਰ ਚੌਂਕ ਚੁਰਾਹੇ ਡਿੱਗ ਵੀ ਪੈਂਦੇ ਤਾਂ ਉੱਠ ਕੇ ਭੱਜ ਲੈਂਦੇ ...... ਵੀ ਕਿਸੇ ਨੂੰ ਪਤਾ ਨੀ ਲੱਗਿਆ ... ਕਿਸੇ ਨੂੰ ਪਤਾ ਨੀ ਲੱਗਿਆ
ਪਰ ਅੱਜ ਦੇ ਨਿਆਣਿਆਂ ਕੋਲ ਤਾਂ ਫੁੱਟ ਫੁੱਟ ਦੇ ਸਾਈਕਲ ਪਹੁੰਚ ਗਏ ਹਨ ਜੋ ਦੋਵੇ ਪਾਸੇ ਟਾਇਰ (ਸਹਾਰੇ ਲਗਾਕੇ) ਬਣਾਏ ਹੁੰਦੇ ਹਨ ਪਹੁੰਚ ਚੁੱਕੇ ਹਨ ਉਨ੍ਹਾ ਨੂੰ ਕੀ ਪਤਾ ਕਿ ਵੱਡੇ ਸਾਈਕਲ ਤੇ ਸਹੀ ਸੁੰਤਲਨ ਬਨਾਉਣਾ ਜਿੰਦਗੀ ਦੀ ਪਹਿਲੀ ਸਿੱਖਿਆ ਹੁੰਦੀ ਸੀ ਕਿ ਹੁਣ ਤੁਸੀਂ ਜਿੰਮੇਵਾਰੀ ਸੰਭਾਲਣ ਜੋਗੇ ਹੋ ਗਏ ਹੋ
ਬੱਸ ਉਸੇ ਸਮੇਂ ਚੱਕੀ ਤੋਂ ਆਟਾ ਪਿਸਵਾਉਣ ਦਾ ਕੰਮ ਮੋਢਿਆਂ ਤੇ ਪੈ ਜਾਣਾ
ਅੱਜ ਸਮੇਂ ਦੇ ਬਦਲਾਅ ਨਾਲ ਕੈਂਚੀ ਤਾਂ ਬਿਲਕੁਲ ਖਤਮ ਹੋ ਚੁੱਕੀ ਹੈ
ਆਪ ਸਭ ਦੀਆਂ ਕੋਈ ਸਾਈਕਲ ਸਿੱਖਣ ਸਮੇਂ ਯਾਦਾਂ ਜੁੜੀਆਂ ਹੋਣ ਤਾਂ ਜ਼ਰੂਰ ਸਾਂਝੀਆਂ ਕਰਿਓ
ਧੰਨਵਾਦ
Create Wallpaper for this quote
|
|
ਲੋਕ ਪਿਆਰ ਦੇ ਚੱਕਰ ਵਿਚ ਪੈਂਦੇ ਆ
ਤੇ ਮੈਂ ਮੁਸਬੀਤਾਂ ਦੇ
Create Wallpaper for this quote
|
|
ਮਿੱਠਾ ਬੋਲਣ ਵਾਲਾ ਕਦੀ ਕਿਸੇ ਦਾ ਨਹੀਂ ਹੋ ਸਕਦਾ
ਪਰ ਜੋ ਕੌੜਾ ਬੋਲਦਾ ਹੈ
ਤੁਹਾਡੀਆ ਗ਼ਲਤੀਆਂ ਦੱਸਦਾ ਹੈ
ਓਹੀ ਤੁਹਾਡਾ ਸੱਚਾ ਮਿੱਤਰ ਹੋ ਸਕਦਾ ਹੈ
ਕਿਉਂਕਿ ਨਮਕ ਵਿਚ ਕਦੇ ਕੀੜੇ ਨਹੀਂ ਪੈਂਦੇ
ਤੇ ਮਿਠਾਈ ਵਿਚ ਕੀੜੇ ਹੁੰਦੇ ਨੇ
Create Wallpaper for this quote
|
|
ਦੌਲਤਾਂ ਨੂੰ ਦੇਖ ਕੇ ਜਨਾਬ ਡਿੱਗ ਪੈਂਦੇ ਨੇ
ਹਵਾ ਨਾਲ ਕਾਗਜ਼ੀ ਗੁਲਾਬ ਡਿਗ ਪੈਂਦੇ ਨੇ
ਹੋ ਨਾ ਹੈਰਾਨ ਦਿਲਾ ਦੁਨੀਆਂ ਨਕਾਬਪੋਸ਼ੀ
ਬਦਲਦਾ ਕੋਈ ਨਹੀਂ ਨਕਾਬ ਡਿਗ ਪੈਂਦੇ ਨੇ
Create Wallpaper for this quote
|
|
ਜੋ ਹੱਸਦੇ ਹੱਸਦੇ ਰੋ ਪੈਂਦੇ ਉਹ ਵਕਤ ਦੇ ਮਾਰੇ ਹੁੰਦੇ ਨੇ ਜੋ ਰੌਦੇਂ ਰੌਦੇਂ ਹੱਸ ਪੈਂਦੇ ਉਹ ਇਸ਼ਕ ਚ ਹਾਰੇ ਹੁੰਦੇ ਨੇ
Create Wallpaper for this quote
|
|
ਜੇ ਸ਼ੇਰਾਂ ਨਾਲ ਲਾਉਣੀ ਹੋਵੇ ਯਾਰੀ ਬੱਲਿਆ... ਪਹਿਲਾਂ ਜੰਗਲਾਂ ਦੇ ਪੈਂਦੇ ਨੇ ਅਸੂਲ ਸਿੱਖਣੇ
Create Wallpaper for this quote
|
|
ਜੋ ਹੱਸਦੇ ਹੱਸਦੇ ਰੋ ਪੈਂਦੇ ਉਹ ਵਕਤ ਦੇ ਮਾਰੇ ਹੁੰਦੇ ਨੇ
ਜੋ ਰੌਦੇਂ ਰੌਦੇਂ ਹੱਸ ਪੈਂਦੇ ਉਹ ਇਸ਼ਕ ‘ਚ ਹਾਰੇ ਹੁੰਦੇ ਨੇ !!
Create Wallpaper for this quote
|
|
ਡੱਡੂਆਂ ਆਖੇ ਮੀਂਹ ਪੈਂਦੇ ਹੁੰਦੇ ਤਾਂ
ਅੱਜ ਨੂੰ ਦੁਨੀਆਂ ਡੁੱਬ ਜਾਣੀ ਸੀ ਮਿੱਠਿਆ।
Create Wallpaper for this quote
|
|
ਮੌਕੇ ਮਿਲਦੇ ਨਹੀਂ ਹਾਸਿਲ ਕਰਨੇ ਪੈਂਦੇ ਹਨ..
Create Wallpaper for this quote
|
|