ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 16 status
ContentWallpapers
ਜਦੋਂ ਤੱਕ ਅਸੀਂ ਮੁੰਡੇ ਆਪਣਾ ਕੈਰੀਅਰ ਬਣਾ ਕੇ ਪੈਰਾਂ ਤੇ ਖੜੇ ਹੁੰਦੇ ਆ, - . ਉਦੋਂ ਤੱਕ ਸਾਡੇ ਨਾਲ ਪੜ੍ਹਨ ਵਾਲੀਆਂ ਕੁੜੀਆਂ ਦੇ ਨਿਆਣੇ ਵੀ . . . . ਆਪਣੇ ਪੈਰਾਂ ਤੇ ਚੱਲਣ ਲੱਗ ਜਾਂਦੇ ਹਨ . . . . . . .😂😂😂😂😂

Create Wallpaper for this quote
ਜਦੋਂ ਤੱਕ ਮੁੰਡੇ ਆਪਣਾ ਕੈਰੀਅਰ ਬਣਾ ਕੇ ਪੈਰਾਂ ਤੇ ਖੜੇ ਹੁੰਦੇ ਆ 😲
ਉਦੋਂ ਤੱਕ ਨਾਲ ਪੜ੍ਹਨ ਵਾਲੀਆਂ ਕੁੜੀਆਂ ਦੇ ਨਿਆਣੇ ਵੀ ..😁 ਆਪਣੇ ਪੈਰਾਂ ਤੇ ਚੱਲਣ ਲੱਗ ਜਾਂਦੇ ਹਨ ..😂😂

Create Wallpaper for this quote
ਜਿਨ੍ਹਾਂ ਨੂੰ ਭੇਤ-ਸਮੁੰਦਰ ਦਾ ਹੈ, ਓ ਬੁੱਕਾਂ ਵਿਚ ਛੱਲਾਂ ਨਈਂ ਭਰਦੇ
ਬੱਸ ਚੁੱਪ ਨੂੰ ਪੜ੍ਹਨਾ ਪੈਂਦਾ ਹੈ, ਓਹ ਖੁੱਲ੍ਹੀਆਂ ਗੱਲਾਂ ਨਈਂ ਕਰਦੇ......

Create Wallpaper for this quote
Ludo🎲ਖੇਡ ਖੇਡ ਜਿਹੜੇ ਹੋਏ ਨੇ ਜਵਾਨ✔ ਉਹ ਵੈਲਪੁਣੇ ਦੀਆਂ ਤੋੜ ਦੇ ਨੀ ਅੜੀਆਂ ਵੱਡੇ ਵੱਡੇ ਵੈਲੀ✔ਪਾਈਏ ਪੜ੍ਹਨੇ ਭਾਂਵੇ ਬਹੁਤੀਆਂ ਕਿਤਾਬਾਂ ਤਾਂ ਨੀ ਪੜ੍ਹੀਆਂ

Create Wallpaper for this quote
ਤੂੰ ਕਿਤਾਬ ਨੂੰ ਪੜ੍ਹਨ ਵਾਲਾ ਹੈ,
ਜੋ ਕੁੱਝ ਕਿਤਾਬ ਵਿੱਚ ਹੈ,
ਓੁਹ ਤੂੰ ਨਹੀਂ ਹੈ।

Create Wallpaper for this quote
ਅੱਜ-ਕੱਲ੍ਹ ਪੜ੍ਹਨਾ ਸਭ ਜਾਣਦੇ ਹਨ,
ਪਰ ਪੜਨਾ ਕੀ ਚਾਹੀਦਾ ?
ਇਹ ਕੋਈ ਨਹੀਂ ਜਾਣਦਾ ।

Create Wallpaper for this quote
ਭਗਤ ਸਿੰਘ ਬਣਨ ਲਈ ਪੜ੍ਹਨਾ ਪੈਂਦਾ ਹੈ
ਭਗਤ ਸਿੰਘ ਬਣਨ ਲਈ ਲੜਨਾ ਪੈਂਦਾ ਹੈ
ਭਗਤ ਸਿੰਘ ਬਣਨ ਲਈ ਖੜਨਾ ਪੈਂਦਾ ਹੈ
ਜ਼ੁਲਮ ਦੇ ਖਿਲਾਫ ਚੱਟਾਨ ਬਣਕੇ .....


Create Wallpaper for this quote
ਦੇਸ਼ਭਗਤੀ  wallpaper
ਕਿਤਾਬਾਂ ਪੜ੍ਹਨੀਆਂ ਤੇ ਮੁਹੱਬਤ ਕਰਨੀ ਬੇਸਬਰੇ ਬੰਦਿਆ ਦੇ ਵਸ ਦੀ ਗੱਲ ਨਹੀਂ.!!

Create Wallpaper for this quote
thoughts in punjabi for students
ਕਿਤਾਬਾਂ ਤੇ ਚਿਹਰੇ ਸਾਨੂੰ ਬਹੁਤ ਕੁਝ ਸਿਖਾਉਂਦੇ ਨੇ ,
ਬਸ ਸਮਾਂ ਕੱਢ ਕੇ ਦੋਵਾਂ ਨੂੰ ਪੜ੍ਹਨ ਦੀ ਲੋੜ ਹੈ ।।

Create Wallpaper for this quote
punjabi thoughts on education
ਲਈ ਆ ਕਿਤਾਬ ਇਕ ਹੋਰ ਪੜ੍ਹਨੇ ਲਈ
ਹੌਲੀ ਹੌਲੀ ਲਫ਼ਜ਼ਾਂ ਦੀ ਬੁਣਤੀ ਵੀ ਸਿੱਖਾਂਗਾ
ਅਜੇ ਤਾਂ ਲੰਬੜਾ ਲੂਣ ਆਟੇ ਚ ਨਹੀਂ
ਮੇਹਰ ਕਰੁ ਮੇਰਾ ਸੱਚਾ ਫੇਰ ਕੁਛ ਲਿਖਾਂਗਾ


Create Wallpaper for this quote
1. ਹਰ ਰੋਜ਼ 10 ਤੋਂ 30 ਮਿੰਟ ਸੈਰ ਕਰਨ ਦੀ ਅਾਦਤ ਪਾਓ ਅਤੇ ਸੈਰ ਕਰਦੇ ਸਮੇਂ ਚਿਹਰੇ ਤੇ ਮੁਸਕਰਾਹਟ ਲਿਆੳਣ ਦੀ ਆਦਤ ਪਾਓ।
2. ਹਰ ਰੋਜ਼ ਘੱਟੋ-ਘੱਟ 10 ਮਿੰਟ ਚੁੱਪ ਕਰਕੇ ਬੈਠਣ ਦੀ ਅਾਦਤ ਬਣਾਓ।
3. ਚੰਗੀਆਂ ਕਿਤਾਬਾਂ ਖਰੀਦਣ ਅਤੇ ਪੜ੍ਹਨ ਦੀ ਆਦਤ ਪਾਓ।
4. 70 ਸਾਲ ਤੋਂ ਵੱਧ ਦੀ ੳੁਮਰ ਬਜ਼ੁਰਗਾਂ ਅਤੇ 6 ਸਾਲ ਤੋਂ ਘੱਟ ਬੱਚਿਆਂ ਨਾਲ ਹਰ ਰੋਜ਼ ਕੁਝ ਨਾ ਕੁਝ ਸਮਾਂ ਜ਼ਰੂਰ ਗੁਜ਼ਾਰੋ।
5. ਹਰ ਰੋਜ਼ ਰੱਜ ਕੇ ਪਾਣੀ ਪੀਓ।
6. ਹਰ ਰੋਜ਼ ਘੱਟੋ-ਘੱਟ ਤਿੰਨ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੋ।
7. ਫਾਲਤੂ ਗੱਲਾਂ ਵਿਚ ਅਪਣਾ ਕੀਮਤੀ ਵਕਤ ਖਰਾਬ ਨਾ ਕਰੋ।
8. ਬੀਤੇ ਹੋਏ ਸਮੇਂ ਨੂੰ ਭੁੱਲ ਜਾਓ, ਬੀਤੇ ਮਾੜੇ ਵਕਤ ਦੀ ਯਾਦ ਅਪਣੇ ਜੀਵਨ ਸਾਥੀ ਨੂੰ ਨਾ ਯਾਦ ਕਰਵਾਓ।
9. ਇਹ ਸੋਚ ਕਿ ਜੀਵਨ ਗੁਜ਼ਾਰੋ ਕਿ ਤੁਸੀਂ ਇਥੇ ਕੁਝ ਸਿੱਖਣ ਲਈ ਆਏ ਹੋ।
10. ਸਵੇਰ ਦਾ ਭੋਜਨ ਇਕ ਰਾਜੇ ਵਾਂਗ ਕਰੋ, ਦੁਪਹਿਰ ਦੀ ਰੋਟੀ ਵੰਡ ਕੇ ਖਾਓ ਅਤੇ ਰਾਤ ਦਾ ਭੋਜਨ ਦੁਸ਼ਮਣਾ ਲਈ ਭੇਜ ਦਿਓ।
11. ਕਿਸੇ ਨਾਲ ਨਫਰਤ ਨਾ ਕਰੋ ਕਿਉਂਕਿ ਇਹ ਜੀਵਨ ਤਾਂ ਪਿਆਰ ਕਰਨ ਲਈ ਵੀ ਬਹੁਤ ਛੋਟਾ ਹੈ।
12. ਤੁਹਾਨੂੰ ਹਰ ਬਹਿਸ ਤੇ ਜਿੱਤਣ ਦੀ ਲੋੜ ਨਹੀਂ ਕਿਸੇ ਅਸਹਿਮਤੀ ਤੇ ਸਹਿਮਤ ਵੀ ਹੋਣਾ ਚਾਹੀਦਾ ਹੈ।
13. ਅਪਣੇ ਜੀਵਨ ਦੀ ਬਰਾਬਰੀ ਦੂਜਿਆਂ ਨਾਲ ਨਾ ਕਰੋ।
14. ਗਲਤੀ ਕਰਨ ਵਾਲੇ ਨੂੰ ਮਾਫ ਕਰਨਾ ਸਿਖੋ।
16. ਸਮਾਂ ਸਾਰੇ ਜ਼ਖ਼ਮ ਭਰ ਦਿੰਦਾ ਹੈ।
17. ਈਰਖਾ ਕਰਨਾ ਵਕਤ ਦੀ ਬਰਬਾਦੀ ਹੈ। ਜ਼ਰੂਰਤਾਂ ਪੂਰੀਆਂ ਕਰਨ ਜੋਗਾ ਤੁਹਾਡੇ ਕੋਲ ਬਹੁਤ ਕੁਝ ਹੈ।
18. ਕਿਸੇ ਦਾ ਭਲਾ ਨਹੀਂ ਕਰ ਸਕਦੇ ਤਾਂ ਕਿਸੇ ਦਾ ਬੁਰਾ ਵੀ ਨਾ ਕਰੋ।
19. ਜਦੋਂ ਸਵੇਰੇ ਉਠੋ ਤਾਂ ਅਪਣੇ ਮਾਤਾ ਪਿਤਾ ਦਾ ਧੰਨਵਾਦ ਕਰੋ ਜਿਨ੍ਹਾਂ ਦੇ ਪਿਆਰ ਅਤੇ ਪਾਲਣ ਪੋਸ਼ਣ ਕਰਕੇ ਆਪ ਇਸ ਦੁਨੀਆਂ ਵਿਚ ਵਿਚਰ ਰਹੇ ਹੋ।
20. ਹਰ ਉਸ ਵਿਅਕਤੀ ਨੂੰ ਇਹ ਸੰਦੇਸ਼ ਭੇਜੋ ਜਿਸ ਨੂੰ ਤੁਸੀਂ ਪਿਆਰ, ਸਤਿਕਾਰ ਕਰਦੇ ਹੋ।


Create Wallpaper for this quote
Punjabi Long messages and Punjabi Stories wallpaper
ਬੜਾ ਚਿਹਰਾ ਪੜ੍ਹਨਾ ਔਖਾ ਆ ਦੂਹਰੇ ਕਿਰਦਾਰਾਂ ਦਾ ...

Create Wallpaper for this quote
Ghaint messages wallpaper
ਹੀਰ ਦੀ ਕਹਾਣੀ ਪੜ੍ਹਨ ਨੂੰ ਤਾਂ ਬਹੁਤ ਚੰਗੀ ਲੱਗਦੀ ਹੈ… ਪਰ ਜਦੋਂ ਘਰ ਹੀਰ ਜੰਮਦੀ ਹੈ ਤਾਂ ਬੰਦਾ ਗੰਡਾਸਾ ਚੁੱਕ ਲੇੰਦਾ ।

Create Wallpaper for this quote
ਸੀਗੇ ਪੜ੍ਹਨੇ ਕਨੂੰਨ, ਹੋ’ਗੇ Change ਮਜ਼ਮੂਨ
ਜਦੋਂ ਪਿਆਰ ਦੇ ਜਨੂੰਨ ਵਾਲ਼ਾ Law ਬਣਿਆ
ਆਹ ਬਾਕੀ ਸਾਰਾ ਕਿੱਸਾ ਖਾਹ-ਮ-ਖਾਹ ਬਣਿਆ

Create Wallpaper for this quote
ਕੋਈ ਬਹੁਤਾ ਤਜੁਰਬਾ ਤਾ ਨੀ ਸਿੱਖਿਆ ਦੁਨੀਆਦਾਰੀ ਤੋਂ
ਬਸ ਨਜਰਾਂ ਦੇਖ ਨਜਰਾਨੇ ਪੜ੍ਹਨੇ ਸਿੱਖ ਗਿਆ ਹਾਂ।

Create Wallpaper for this quote
“ਮਹਾਨ ਅਧਿਆਪਕ ਦੇ ਚਰਨਾਂ ਵਿਚ ਗੁਜ਼ਾਰਿਆ ਇਕ ਦਿਨ ਪੋਥੀਆਂ ਪੜ੍ਹਨ ਵਿਚ ਗੁਜ਼ਾਰੇ ਹਜ਼ਾਰਾਂ ਦਿਨਾਂ ਨਾਲੋਂ ਕਿਤੇ ਬਿਹਤਰ ਹੈ।”

Create Wallpaper for this quote

Recent Punjabi Searches