Total 15 status |
Content | Wallpapers |
|
ਉਹਨਾ ਫੁੱਲਾਂ ਦੀ ਰਾਖੀ ਕੌਣ ਕਰਦਾ, ਜੋ ਉੱਗ ਪੈਂਦੇ ਬਾਹਰ ਕਿਆਰੀਆਂ ਦੇ,
ਤੇਰਾ ਬਣੂ ਕੀ ਭੌਲਿਆ ਪੰਛੀਆ ਉਏ, ਹੋ ਗਿਆ ਰੱਬ ਵੀ ਵੱਲ ਸ਼ਿਕਾਰੀਆਂ ਦੇ !
Create Wallpaper for this quote
|
|
ਸਬਰ ਸੰਤੋਖ ਦੀ ਪਰਿਭਾਸ਼ਾ ਕੋਈ ਪੰਛੀਆਂ ਕੋਲੋਂ ਪੁੱਛੇ, ਕਿਉਂਕਿ ਜਦੋ ਉਹ ਸ਼ਾਮ ਨੂੰ ਵਾਪਿਸ ਆਪਣੇ ਆਲ੍ਹਣਿਆਂ ਵਿਚ ਪਰਤਦੇ ਹਨ ਤਾਂ ਉਹਨਾਂ ਦੀ ਚੁੰਝ ਵਿੱਚ ਅਗਲੇ ਦਿਨ ਜੋਗਾ ਇੱਕ ਵੀ ਦਾਣਾ ਨਹੀਂ ਹੁੰਦਾ..🙏
Create Wallpaper for this quote
|
|
ਜੋ ਵਾਹਿਗੁਰੂ ਰਾਤ ਨੂੰ ਰੁੱਖਾਂ ਤੇ ਬੈਠੇ ਪੰਛੀਆਂ ਨੂੰ ਵੀ ਨੀਂਦ 'ਚ ਡਿੱਗਣ ਨਹੀਂ ਦਿੰਦਾ, ਫੇਰ ਉਹ ਸਾਨੂੰ ਕਿਵੇਂ ਬੇਸਹਾਰਾ ਛੱਡ ਸਕਦਾ ਹੈ, ਲੋੜ ਹੈ ਬਸ ਉਸ ਵਾਹਿਗੁਰੂ ਤੇ ਭਰੋਸਾ ਰੱਖਣ ਦੀ ਅਤੇ ਉਹਨੂੰ ਪਿਆਰ ਕਰਨ ਦੀ..
Create Wallpaper for this quote
|
|
ਅੱਖਾਂ ਰੋਈਆਂ ਦਿਲ ਵੀ ਰੋਇਆ ਸੋਚ ਮਨਾ ਵੇ ਏਹ ਕਿ ਹੋਇਆ ਦੂਰ ਵਸੇਂਦੇ ਸੱਜਣਾਂ ਦੀ ਗੱਲ ਦਿਲ ਤੇ ਨਹੀ ਲਾਈਦੀ ਪੰਛੀਆਂ ਤੇ ਪਰਦੇਸੀਆਂ ਨਾਲ ਕਦੇ ਸਾਂਝ ਨਹੀ ਪਾਈਦੀ..
Create Wallpaper for this quote
|
|
"ਪੰਛੀਆਂ ਨੂੰ ਮੰਜ਼ਲਾਂ ਮਿਲਣਗੀਆਂ ਜਰੂਰ, ਇਹ ਫੈਲੇ ਹੋਏ ਉਹਨਾਂ ਦੇ ਖੰਭ ਬੋਲਦੇ ਨੇ, ਉਹ ਲੋਕ ਅਕਸਰ ਚੁੱਪ ਹੀ ਰਹਿੰਦੇ ਨੇ, ਜਮਾਨੇ ਵਿੱਚ ਜਿਹਨਾਂ ਦੇ ਹੁਨਰ ਬੋਲਦੇ ਨੇ"
Create Wallpaper for this quote
|
|
ਕੀ ਬਣਾਉਣ ਆਏ ਸੀ ਕਿ ਬਣਾ ਬੈਠੇ ਕਿਤੇ ਮੰਦਿਰ ਕਿਤੇ ਮਸਜਿਦ ਬਣਾ ਬੈਠੇ ਸਾਡੇ ਤੋ,
ਤਾਂ ਜਾਤ ਚੰਗੀ ਹੈ ਪੰਛੀਆਂ ਦੀ ਕਦੇ ਮੰਦਿਰ ਤੇ ਜਾ ਬੈਠੇ ਕਦੇ ਮਸਜਿਦ ਤੇ ਜਾ ਬੈਠੇ ।
Create Wallpaper for this quote
|
|
ਸ਼ੁਕਰ ਏ ! ਪੰਛੀਆਂ ਨੂੰ ਨਹੀਂ ਪਤਾ ਕਿ ਧਰਮ ਕੀ ਹੈ ? ਨਹੀਂ ਤਾਂ ਅਸਮਾਨ ਤੋਂ ਵੀ ਖ਼ੂਨੀ ਵਰਖਾ ਹੁੰਦੀ !!
Create Wallpaper for this quote
|
|
ਕੌਣ ਪੁੱਛਦਾ ਹੈ ਪਿੰਜਰੇ ਚ ਬੰਦ ਪੰਛੀਆਂ ਨੂੰ,
ਯਾਦ ਓਹੀ ਆਉਂਦੇ ਨੇ ਜੋ ਉੱਡ ਜਾਂਦੇ ਨੇ!
Create Wallpaper for this quote
|
|
ਸਾਡੀ ਜਿੰਦਗੀ ਵੀ ਪੰਛੀਆਂ ਵਰਗੀ ਆ..
ਦਿਨ ਚੜਦੇ ਹੀ ਕੰਮ ਵੱਲ ਤੁਰ ਪੈਂਦੇ ਆਂ..
Create Wallpaper for this quote
|
|
ਰੱਖ ਭਰੋਸਾ ਖੁਦ ਤੇ, ਕਿਉਂ ਲੱਭਦਾ ਫਿਰੇਂ ਫਰਿਸ਼ਤੇ
ਪੰਛੀਆਂ ਕੋਲ ਕਦ ਹੁੰਦੇ ਨੇ ਨਕਸ਼ੇ, ਫਿਰ ਵੀ ਲੱਭ ਲੈਂਦੇ ਨੇ ਰਸਤੇ
Create Wallpaper for this quote
|
|
ਓੁਨਾਂ ਫੁੱਲਾਂ ਦੀ ਰਾਖੀ ਕੋਣ ਕਰਦਾ ਜੋ ਓੁੱਗ ਪੈਂਦੇ ਬਾਹਰ ਕਿਆਰੀਆਂ ਦੇ.
ਤੇਰਾ ਬਣੂ ਕੋਣ ਭੋਲੇ ਪੰਛੀਆਂ ਓਏ ਰੱਬ ਵੀ ਹੋ ਗਿਆ ਵੱਲ ਸ਼ਿਕਾਰੀਆਂ ਦੇ.!!
Create Wallpaper for this quote
|
|
ਲੱਗਦੈ ਪੰਛੀਆਂ ਦਾ ਮਜ਼ਹਬ ਨਹੀਂ ਕੋਈ
ਇਸੇ ਲਈ ਅਸਮਾਨ ਇੱਕੋ ਹੈ
Create Wallpaper for this quote
|
|
ਕੌਣ ਪੁੱਛਦਾ ਪਿੰਜਰੇ ਵਿੱਚ ਬੰਦ ਪੰਛੀਆਂ ਨੂੰ , ਯਾਦ ਤਾਂ ਉਹੀ ਅਾਉਦੇ ਨੇ ਜੋ ਉੱਡ ਜਾਂਦੇ ਨੇ.....
Create Wallpaper for this quote
|
|
ਗਰਮੀ ਆ ਗਈ ਹੈ
ਹੁਣ ਜਿਹਨਾਂ ਨੇ ਸਾਰੇ ਸਿਆਲ ਮੁਰਗੇ ਖਾਧੇ ਨੇ
ਓਹ ਪੰਛੀਆਂ ਨੂੰ ਪਾਣੀ ਪਿਲਾਉਣ ਦੀਆਂ ਸਲਾਹਾਂ ਦੇਣਗੇਂ
Create Wallpaper for this quote
|
|
ਜੇਕਰ ਤੁਸੀਂ ਪੰਛੀਆਂ ਦੇ ਗੀਤ ਸੁਣਨਾ ਚਾਹੁੰਦੇ ਹੋ
ਤਾਂ
ਪਿੰਜਰੇ ਨਾ ਖਰੀਦੋ,ਰੁੱਖ ਲਾਓ..
Create Wallpaper for this quote
|
|