ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 5 status
ContentWallpapers
## ਅਜੇ ਗੱਲ ਟਿਕੀ ਸਾਰੀ ਵਖਤਾਂ ਤੇ... ਕਦੇ ਤਾਂ ਮੁੱਲ ਪੳੂ ਕਿੱਕਰਾਂ ਦਾ,, ਭੁਲੇਖੇ ਕੲੀਅਾਂ ਦੇ ਦੂਰ ਹੋਣਗੇ ਬਸ ##TIME## ਅਾ ਲੈਣ ਦੇ ਮਿੱਤਰਾਂ ਦਾ........

Create Wallpaper for this quote
ਮੂੰਡਾ ਸਵੀਟ ਵੀ ਬੜਾ, ਮੂੰਡਾ ਢੀਠ ਵੀ ਬੜਾ....!! ੦ ੦ ਜੇ ਤੂੰ ਦੁੱਧ ਨਾਲੋ ਚਿੱਟੀ, ਮੂੰਡਾ ਪੳੂੲੇ ਤੌਂ ਵੀ ਖਰਾ...!!

Create Wallpaper for this quote
ਛੱਡੋ ਨਾ ੳੁਮੀਦ ਕਰ ਲਵੋ ੳੁਡੀਕ ਪੳੂਗੀ ਕਦਰ ਅੱਜ ਨਹੀ ਤਾਂ ਕੱਲ ਮਿੱਤਰੋ,
ਪਰ ਜਿਸ ਨਾਲ ਬਾਪੂ ਦੀ ਨੀਵੀ ਪੈ ਜਾਵੇ, ਐਸਾ ਕਰੀੲੇ ਨਾ ਜਿੰਦਗੀ ਚ ਕੰਮ ਮਿੱਤਰੋ..

Create Wallpaper for this quote
ਛੱਡੋ ਨਾ ੳੁਮੀਦ ਕਰ ਲਵੋ ੳੁਡੀਕ
ਪੳੂਗੀ ਕਦਰ ਅੱਜ ਨਹੀ ਤਾਂ ਕੱਲ ਮਿੱਤਰੋ,
ਪਰ ਜਿਸ ਨਾਲ ਬਾਪੂ ਦੀ ਨੀਵੀ ਪੈ ਜਾਵੇ,
ਐਸਾ ਕਰੀੲੇ ਨਾ ਜਿੰਦਗੀ ਚ ਕੰਮ ਮਿੱਤਰੋ..

Create Wallpaper for this quote
ਤੇਰੇ ਨਾ ਤੇ ਉਮਰ ਲਿਖਾ ਦੇਵਾਂ ਹਰ ਜਨਮ ਮਿਲਣ ਦਾ ਕਰ ਵਾਅਦਾ
ਜੇ ਮੈਂ ਫੁੱਲ ਬਣ ਗਈ ਤੈਨੂੰ ਪੳੂ ਫੁੱਲ ਬਣਨਾ ਇੱਕੋ ਟਾਹਣੀ ਤੇ ਖਿਲਣ ਦਾ ਕਰ ਵਾਅਦਾ


Create Wallpaper for this quote

Recent Punjabi Searches