Total 100 status |
Content | Wallpapers |
|
ਅੱਜ ਵੀ ਦਿਲੋ ਨਿਭਾ ਰਹੇ ਨੇ ਓਹ ਰਿਸ਼ਤਾ ਸਾਡੇ ਨਾਲ ਫਿਰ ਚਾਹੇ ਓਹ ਨਫਰਤ ਦਾ ਹੀ ਸਹੀ।
Create Wallpaper for this quote
|
|
ਪਹਿਲਾਂ ਯਾਰੀ ਲਾਉਦੇ ਨੇ ਫਿਰ ਸਾਰੀ ਰਾਤ ਰਵਾਉਂਦੇ ਨੇ ਰੂਹ ਕੱਡ ਕੇ ਜਿਸਮ ਤਾਂ ਮੋੜ ਦਿੰਦੇ ਨੇ ਮੈਨੂੰ ਨਹੀ ਸੀ ਪਤਾ ਕਿ ਰੱਬ ਵਰਗੇ ਲੋਕ ਵੀ ਦਿਲ ਤੋੜ ਦਿੰਦੇ ਨੇ…!
Create Wallpaper for this quote
|
|
ਕਿਸੇ ਨੇ ਪੁਛਿਆ ਤੇਰਾ ਦਰਦ ਕਿਵੇਂ ਸਮਝਾ ਮੈਂ .ਮੈਂ ਕਿਹਾ ਪਿਆਰ ਕਰ ਬੇਹਿਸਾਬ ਕਰ ਇੰਨਾ ਕਰ ਤੇ ਫਿਰ ਹਾਰ ਜਾ...!
Create Wallpaper for this quote
|
|
ਭੇਡਾਂ ਕਪਾਹ ਚ ਤੇ ਕੁੜੀਆਂ ਵਿਆਹ ਚ ਚਾਂਬਲੀਆਂ ਫਿਰਦੀਆਂ।
Create Wallpaper for this quote
|
|
ਸਹੇਲੀ ਕਹਿੰਦੀ:- ਅੱਜ ਤੱਕ ਤੂੰ ਮੈਨੂੰ ਦਿੱਤਾ ਕੀ ? ਮੈਂ ਕਿਹਾ ਲੈ ਲਾ ਫਿਰ ਨੀਤਾਂ ਨਾਲ ਮੁਰਾਦਾਂ Free ਤੇ ਬੂਟਾਂ ਨਾਲ ਜੁਰਾਬਾਂ ਫ੍ਰੀ..!
Create Wallpaper for this quote
|
|
ਬੈਂਗਣ ਵਰਗੀ ਹੋ ਗਈ ਹੈ ਜ਼ਿੰਦਗੀ … ਹਰ ਕੋਈ ਭਰਥਾ ਬਣਾਉਣ ਨੂੰ ਫਿਰਦਾ।
Create Wallpaper for this quote
|
|
ਮੈਨੂੰ ਕਹਿੰਦਾ ਪੰਜਾਬੀ ਜੁੱਤੀ ਨਾਲ ਪੰਜਾਬੀ ਸੂਟ ਪਾਇਆ ਸੋਹਣੀਏ ਤੇਰੇ ਬਹੁਤ ਜਚਦਾ , ਮੈਂ ਕਿਹਾ ਤੇਰੇ ਵਰਗਿਆਂ ਦਾ ਕੰਮ ਵੀ ਫਿਰ ਇਹੀ ਜੁੱਤੀ ਨਾਲ ਈ ਚਲਦਾ ਏ ।
Create Wallpaper for this quote
|
|
ਦਿਲ ਕਰਦਾ 1 crore ਦੀ ਕਮੇਟੀ ਪਾਵਾਂ ਪਹਲੀ ਚੱਕ ਲਵਾਂ ਫਿਰ ਕੀਤੇ ਨਜ਼ਰ ਨਾ ਆਵਾ..!!
Create Wallpaper for this quote
|
|
Petrol ਵਧੇ..ਆਪਾਂ ਚੁੱਪ ਰਹੇ Diesel ਵਧੇ..ਫਿਰ ਵੀ ਚੁੱਪ ਰਹੇ LPG ਵਧੀ..ਫਿਰ ਵੀ ਕੁੱਝ ਨਾ ਬੋਲੇ ਪਰ ਹੁੱਣ ਗੋਲਗੱਪੇ 10 ਦੇ ਸਿਰਫ 4 ਹੁੱਣ ਚੁੱਪ ਨਹੀ ਰਹਾਂਗੇ..!!
Create Wallpaper for this quote
|
|
ਹੰਕਾਰ ਤੇ ਪੇਟ ਜਦੋਂ ਵੱਧ ਜਾਵੇ ਫਿਰ ਇਨਸਾਨ ਚਾਹ ਕੇ ਵੀ ਕਿਸੇ ਨੂੰ ਗਲੇ ਨਹੀ ਲਗਾ ਸਕਦਾ..!
Create Wallpaper for this quote
|
|
ਪਹਿਲਾਂ ਇਨਸਾਨ ਬਨੋ ਫਿਰ ਹਿੰਦੂ ਯਾ ਮੁਸਲਮਾਨ ਬਣੋ ॥
Create Wallpaper for this quote
|
|
ਦਰਦਾਂ ਦਾ ਕੋੜਾ ਤੇ ਮਿੱਠਾ ਜਿਹਾ ਨਾਮ ਹੈ ਜ਼ਿੰਦਗੀ, ਪਲ ਪਲ ਡਿੱਗਣਾ, ਡਿੱਗ ਕੇ ਫਿਰ ਚੱਲਣਾ ਏਸੇ ਦਾ ਨਾਮ ਹੈ ਜ਼ਿੰਦਗੀ।
Create Wallpaper for this quote
|
|
ਤੂੰ ਤਾਂ ਚਾਂਦੀ ਉੱਤੇ ਮਰਗੀ, ਜੱਟ ਤਾਂ ਤੈਨੂੰ ..ਸੋਨੇ ਚ ਮੜਾਉਣ ਨੂੰ ਫਿਰਦਾ ਸੀ …
Create Wallpaper for this quote
|
|
ਜੇ ਮੈਂ ਮਰ ਵੀ ਜਾਵਾਂ ਤਾਂ ਉਸ ਨੂੰ ਕੋਈ ਖਬਰ ਨਾ ਕਰਨਾ, ਜੇ ਓਹ ਰੋ ਪਿਆ ਤਾਂ ਇਹ ਦਿਲ ਕਮਲੇ ਨੇ ਫਿਰ ਧੜਕਣਾ ਸ਼ੁਰੂ ਕਰ ਦੇਣਾ।
Create Wallpaper for this quote
|
|
ਮੁੰਡਾ ਓਹ ਲੱਭਣਾ ਜੋ Aeroplane ਚਲਾ ਲੈਂਦਾ ਹੋਵੇ , Bullet ਤਾਂ ਜਨਾ ਖਣਾ ਚੱਕੀ ਫਿਰਦਾ ।
Create Wallpaper for this quote
|
|
ਪਤਾ ਨੀ ਪਿਆਰ ਮੇਰਾ ਇੱਕ ਤਰਫਾ ਏ ..
ਜਾਂ ਉਹ ਵੀ ਦਿਲੋ ਕਰਦੀ ਆ..
ਥੋੜਾ ਜਿਹਾ ਦੇਖ ਕੇ ਕਮਲੀ ਨੀਵੀਂ ਪਾ ਲੈਂਦੀ..
ਜਾਂ ਫਿਰ ਦੁਨੀਆ ਤੋਂ ਡਰਦੀ ਆ..!
Create Wallpaper for this quote
|
|
ਜਿਹੜਾ ਇਨਸਾਨ ਜਿੱਤਦਾ ਜਿੱਤਦਾ ਤੁਹਾਡੀ ਖੁਸ਼ੀ ਲਈ ਹਾਰ ਜਾਵੇ..
ਫਿਰ ਜਿੱਤ ਕੇ ਉਸਦੇ ਸਾਮਣੇ ਲਲਕਾਰੇ ਮਾਰਨਾ ਕਿਹੜੀ ਬਹਾਦਰੀ ਹੋਈ..!!
Create Wallpaper for this quote
|
|
ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾਂ ਲਿਆਂਦਾ, ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ,
ਮੈਂ ਪੱਬਾਂ ਭਰ ਨੱਚਦੀ ਫਿਰਾਂ
Create Wallpaper for this quote
|
|
☞ਰੱਬਾ ਦੁਨੀਆਂ ਸੜਨ ਲੱਗੀ ਫਿਰ ਹੁਣ ੲੇਹੀ..
ਸਮਝਾ ਕਿ ਗੁਡੀ ਚੜਨ ਲੱਗੀ....✔
Create Wallpaper for this quote
|
|
ਸਟੇਟਸ ਤਾਂ ਕਿਸੇ ਦਾ ਵੀ ਹੋ ਸਕਦਾ।
ਪਰ ਜਦੋ ਜਜ਼ਬਾਤ ਰਲ ਜਾਣ ਉਸ.
ਸਟੇਟਸ ਨਾਲ ਫਿਰ ਆਪਣਾ ਹੀ ਲਗਦਾ ਹੈ।
Create Wallpaper for this quote
|
|
ਅੱਜ ਡੁੱਬ ਜਾਣੇ ਦਿਲ ❤️ ਦੇ ਵੇਹੜੇ ਫਿਰ ਉਦਾਸੀ 🤤 ਛਾਈ..
Create Wallpaper for this quote
|
|
ਕਿਸੇ ਨੇ ਪੁਛਿਆ ਤੇਰਾ ਦਰਦ ਕਿਵੇ 🤔 ਸਮਝਾ ਮੈਂ..?
ਮੈਂ ਕਿਹਾ ਪਿਆਰ ਕਰ ਬੇਹਿਸਾਬ 😍 ਕਰ ਇੰਨਾ ਕਰ ਤੇ ਫਿਰ ਹਾਰ ਜਾ..😓
Create Wallpaper for this quote
|
|
Gym ਵਿੱਚ ਮਸਲ ਬਣਾਈ ਫਿਰਦਾ,
ਡੋਲਿਆਂ ਤੇ ਸ਼ੇਰ ਬਣਾਈ ਫਿਰਦਾ ।
Create Wallpaper for this quote
|
|
ਟੁੱਟ ਕੇ ਚਾਹੁਣਾ ਤੇ ਫਿਰ ਟੁੱਟ ਜਾਣਾ.....💔
ਗੱਲ ਛੋਟੀ ਹੈ ਪਰ ਜਾਨ ਨਿਕਲ ਜਾਂਦੀ ਹੈ......💘
Create Wallpaper for this quote
|
|
ਰੱਬ ਕਰੇ ਕਿ ਅੱਜ ਮੈਨੂੰ ਐਨੀ ਨੀਂਦ ਆਵੇ ਕਿ..🙏
ਫਿਰ ਕਦੇ ਮੇਰੀ ਅੱਖ 👁 ਨਾ ਖੁੱਲੇ....
Create Wallpaper for this quote
|
|
ਪੰਜਾਬੀ ਸਾਰੀ ਦੁਨੀਆ ਤੋਂ ਅੱਗੇ ਨੇ, ਸਾਰੀ ਦੁਨੀਆ 3G 4G ਤੇ ਫਿਰਦੀ ਆ,
ਪਰ ਸਾਰੇ ਪੰਜਾਬੀ 22G use ਕਰਦੇ ਆ. ਕਿਓਂ ਠੀਕ ਆ 22 G ..
Create Wallpaper for this quote
|
|
ਜਦ ਫਿਰਗੇ ਰਕਾਨੇ ਦਿਨ ਯਾਰ ਦੇ ਨੀ ਟੁੱਟੀ ਯਾਰੀ ਫੇਰ ਰੜਕੂ....
Create Wallpaper for this quote
|
|
ਹੰਕਾਰ ਤੇ ਪੇਟ ਜਦੋਂ ਵੱਧ ਜਾਵੇ ਫਿਰ ਇਨਸਾਨ ਚਾਹ ਕੇ ਵੀ ਕਿਸੇ ਨੂੰ ਗਲੇ ਨਹੀਂ ਲਗਾ ਸਕਦਾ !!
Create Wallpaper for this quote
|
|
ਅੱਜ ਮੇਰਾ ਜਨਮਦਿਨ 'ਪ੍ਰਮਾਤਮਾ' ਕਰੇ,
ਤੁਹਾਡੀ ਉਮਰ ਵੀ ਮੈਨੂੰ ਲੱਗ ਜਾਵੇ,
ਬੱਸ ਗਿਫਟ ਦੇਣਾ ਨਾ ਭੁੱਲਿਓ,
ਚੱਲੋ ਆਜੋ ਫਿਰ ਕੇਕ ਕੱਟੀਏ ।
Create Wallpaper for this quote
|
|
ਓ ਫਿਰਦੇ ਨੇ ਬਾਜ਼ ਦੇਖ 😠 ਘੂਰਦੇ ਓ ਮਾੜਾ ਟੈਮ ਆ ਗਿਆ ਏ ਕਿਸੇ ਕਾਂ ਤੇ..🤜
ਓ ਪਰਚਾ 🔫 ਪਿਆ ਏ ਕੱਲ ਛੱਬੀ ਦਾ ਯਾਰਾਂ 👬 ਦੀਆਂ ਯਾਰੀਆਂ ਦੇ ਨਾਂ ਤੇ.. 🤝
Create Wallpaper for this quote
|
|
ਜੱਟ ਵਾਅਦਿਆ 🤝 ਦਾ ਪੱਕਾ ਨਾ ਗਵਾ ਕੇ ਬਹਿ ਜਾਵੀ ਨੀ ਫਿਰੇ ਪੱਕੇ ✈️ ਅਮਰੀਕਾ ਵਾਲੇ ਤੂੰ ਲੱਭਦੀ..🙆
Create Wallpaper for this quote
|
|
ਗੱਲ ਸੁਣੀਂ 🕺ਨੀਂ ਗਵਾਂਢ ਪਿੰਡ ਵਾਲੀਏ, ਉੁੱਝ ਨਾਲ ਤਾਂ ਤੂੰ 👫 ਪੜੇ ਤਿੰਨ ਸਾਲ ਦੀ,
ਮੇਰੀ ਬੇਬੇ ਵੀ ਤਾਂ ਲਾਡਲੇ ਜੇ 👦 ਪੁੱਤ ਲਈ,ਫਿਰੇ ਕੰਨਿਆਂ 💃 ਸ਼ੁਸ਼ੀਲ ਕੋਈ ਭਾਲਦੀ..
Create Wallpaper for this quote
|
|
ਪਾ ਕੇ #ਅੜਬ ਮੁੰਡੇ ਨਾਲ ਪਿਆਰ, ਪੈਰ ਪਿੱਛੇ ਕਿੱਦਾ ਧਰ ਜਾਏਗੀ,
#ਨਖਰੇ ਤਾ ਮੈ #ਕਿਸਮਤ ਨੂੰ ਵੀ ਨੀ ਕਰਨ ਦਿੱਤੇ,
ਫਿਰ #ਕਮਲੀਏ ਤੂੰ ਕਿੱਦਾ ਕਰ ਜਾਏਗੀ..😍😍
Create Wallpaper for this quote
|
|
ਤੇਰੇ ਇਸ਼ਕ 💐 ਦੇ ਚੱਕਰਾਂ ਵਿਚ ਚਾਰ ਸਾਲ ਬਰਬਾਦ ਕਰੇ,
ਪਰ ਫਿਰ ਵੀ ਇਹ ਦਿਲ 💓 ਕਮਲਾ ਜੋ ਤੈਨੂੰ 👸 ਹੀ ਬਸ ਯਾਦ ਕਰੇ ।
Create Wallpaper for this quote
|
|
ਤੇਰੀ ਯਾਦ ਨਾਲ ਸ਼ੁਰੂ ਹੁੰਦੀ ਹੈ, ਹਰ ਸਵੇਰ ਫਿਰ ਇਹ ਕਿਵੇਂ ਕਹਿ ਦੇਵਾ ਮੇਰਾ ਦਿਨ ਖਰਾਬ ਹੈ । ਗੁਡ ਮੋਰਨਿੰਗ ਜੀ !
Create Wallpaper for this quote
|
|
ਅੱਡੇ ਉੱਤੇ 💃 ਖੜੀ ⏱ Time ਪੌਣੇ 8 ਦਾ, ਚੱਕਦੀ ਫਿਰੇ ਓ ਕੁੜੀ ⏱ Time ਜੱਟ ਦਾ.. 😎
Create Wallpaper for this quote
|
|
ਗਰਮੀ ਤੇ ਬਹੁਤ ਪੈ ਰਹੀ ਅਾ,
ਫਿਰ ਵੀ ੳੁਦਾ ਦਿਲ ❣ ਪਿਘਲਣ ਦਾ ਨਾਮ ਨਹੀ ਲੈ ਰਿਹਾ.😌😌
Create Wallpaper for this quote
|
|
ਰੱਖਣੇ ਅਸਲੇ, ਨਜਿੱਠਣੇ ਮਸਲੇ, ਕੰਮ ਨਹੀ ਇਹ ਕਮਜ਼ੋਰਾਂ ਦੇ...
ਫਿਰਦੇ ਹਰਖੇ, ਜਾਣੇ ਪਰਖੇ, ਜੋ ਦਾਅਵੇ ਕਰਦੇ ਜ਼ੋਰਾਂ ਦੇ...
Create Wallpaper for this quote
|
|
ਤੇਰੀ ਮੇਰੀ ਮੇਰੀ ਤੇਰੀ ਗੱਲ ਨਾ ਬਣੇ,
ਲੋਕੀ ਫਿਰਦੇ ਨੇ ਜੋੜੀਆਂ 👫 ਬਣਾ ਕੇ..
Create Wallpaper for this quote
|
|
ਨੀ ਤੂੰ ਸੁੱਖ ਕੇ ਪਤਾਸੇ ਵੀਰਵਾਰ ਦੇ, ਮੁੰਡੇ ਨੂੰ ਟਿਕਾਉਣ ਨੂੰ ਫਿਰੇਂ..
Create Wallpaper for this quote
|
|
ਉਹੀ ਰਾਹਾਂ ਉਹੀ #ਮੁਸਾਫਿਰ
ਬੱਸ ਰਾਹੀਆਂ ਦੇ ਜ਼ਜਬਾਤ ਬਦਲ ਗਏ ਨੇ
ਉਹੀ ਮੈਂ ਹਾਂ ਉਹੀ ਤੂੰ ਏ,
ਬੱਸ ਹਾਲਾਤ ਬਦਲ ਗਏ ਨੇ
Create Wallpaper for this quote
|
|
ੲਿਕ ਅਮਲੀ ਠੰਡ ਦੇ ਦਿਨਾ ਚ ਮਰ ਜਾਦਾ.
ਜਦੋ ਲੱਗੇ ੳੁਸ ਨੂੰ ਜਾਦੀ ਵਾਰ ਦਤ ੲਿਸਨਾਨ ਕਰਵਾੳੁਣ🚿
ਅਮਲੀ 🛀 ੳੁੱਠ ਕੇ ਬੈਠ ਜਾਦਾ ..ਤੇ ਕਹਿਦਾ ..ਸਾਲਿੳੁ ਨਹਾੳੁਣ ਨਾਲ ਤਾ ਪਹਿਲਾ ਮਰਿਅਾ ਸੀ
ਤੁਸੀ ਫਿਰ ਨਹਾੲੀ ਜਾਦੇ ਜੇ .😁😁😁
ਸੰਧੂ
Create Wallpaper for this quote
|
|
ਜਦੋਂ ਕੋੲੀ ਨੇੜੇ ਹੋ ਕੇ ਦੂਰ ਹੁੰਦਾ ੲੇ,
ਫਿਰ ਰੋਣ ਲੲੀ ਦਿਲ ਮਜ਼ਬੂਰ ਹੁੰਦਾ ੲੇ..!
Create Wallpaper for this quote
|
|
ਨੀ ਤੂੰ Chocolate ਵਰਗੀ,
ਜਿਹੜੀ ਥਾਂ-ਥਾਂ ਤੇ ਵਿਕਦੀ ਫਿਰੇਂ..!
Create Wallpaper for this quote
|
|
ਮੈਂ ਕਿੰਨਾ ਵੀ ਚੰਗਾ ਬਨਣ ਦੀ ਕੋਸ਼ਿਸ਼ ਕਰਾਂ, ਫਿਰ ਵੀ ਸਾਰੇ ਕਹਿੰਦੇ ਨੇ ੲਿਹ ਸੁਧਰਦਾ ਨਹੀ..😬
Create Wallpaper for this quote
|
|
ਮੁੰਡਾ follow ਕਰੇ ਨਾ ਸਵੈਗ ਹੋਰਾਂ ਦੇ, ਚੋਟੀ ਦੇ ਅਾ ਵੈਲੀਅਾਂ ਦੇ ਕੰਡੇ ਕੱਢ ਤੇ,
ਅੱਤ ਚੱਕੀ ਫਿਰਦੇ ਨਿਅਾਣੇ ਅੱਜ ਦੇ, ਅਸੀ ਪਹਿਲੀਅਾ ਦੇ ਵਿੱਚ ਸਿਰੇ ਕਰਵਾ ਕੇ ਛੱਡ ਤੇ ।
Create Wallpaper for this quote
|
|
ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ…!!
ਇਸ਼ਕ ਦੀਆਂ ਰਾਹਵਾਂ ‘ਚ ਅਨਜਾਨ ਕੌਣ ਸੀ…!!
ਕਦੇ ਨਜ਼ਰਾਂ ਨਾਲ ਨਜ਼ਰਾਂ ਮਿਲਾਕੇ ਤਾਂ ਗੱਲ ਕਰ…!!
ਫਿਰ ਤੈਨੂੰ ਦੱਸੀਏ ਕੇ ਬੇਈਮਾਨ ਕੌਣ ਸੀ…!!
Create Wallpaper for this quote
|
|
ਜਦੋਂ ਕਦੇ ਕੋਈ ਜ਼ਿੰਦਗੀ ਵਰਗਾ ਜ਼ਿੰਦਗੀ ਬਣਕੇ ਜ਼ਿੰਦਗੀ ਤੋਂ ਦੂਰ ਚਲਾ ਜਾਵੇ
ਫਿਰ....!
ਚੀਕਾਂ ਗੁੰਗੀਆਂ ਹੋ ਜਾਂਦੀਆਂ...
ਤੇ ਹੰਝੂ ਬੋਲਣਾ ਸਿੱਖ ਲੈਂਦੇ ਨੇ..
Create Wallpaper for this quote
|
|
ਮੇਰੀ ਸ਼ਾਮ ਵੀ ਰੁੱਸ ਗਈ ਤੇਰੇ ਬਿਨਾਂ
ਮੇਰੀ ਰਾਤ ਵੀ ਰੋਈ ਤੇਰੇ ਬਿਨਾਂ
ਫਿਰ ਮੈਂ ਦਿਲ ਨੂੰ ਸਮਝਾਇਆ ਪਰ ਇਹ ਸਮਝਿਆ ਨਹੀਂ ਤੇਰੇ ਬਿਨਾਂ !
Create Wallpaper for this quote
|
|
ਜੋ ਸਿਰਫਿਰੇ ਹੁੰਦੇ ਨੇ ਉਹ ਇਤਿਹਾਸ ✍️ ਲਿਖਦੇ ਨੇ ਹੁਸ਼ਿਆਰ ਤਾ ਬਸ ਇਤਿਹਾਸ ਪੜਦੇ ਨੇ..🗞
Create Wallpaper for this quote
|
|
ਪਹਿਲਾ ਆਪਣੇ ਆਪ ਨੂੰ ਕਹੋ ਕਿ ਤੂੰ ਕਿ ਬਣੇ ਗਿਆ ਫਿਰ ਉਹ ਕਰੋ ਜੋ ਤੁਸੀਂ ਆਪ ਕਰਨਾ ਹੈ..💪
Create Wallpaper for this quote
|
|
ਕੱਲ੍ਹ ਰਾਤ ਮੈ ਸਾਰੇ ਗ਼ਮ ਆਪਣੇ ਕਮਰੇ ਦੀ ਕੰਧ ਉੱਤੇ ਲਿਖ ਦਿੱਤੇ, ਬਸ ਫਿਰ ਮੈ ਸੁੱਤਾ ਰਿਹਾ ਤੇ ਕੰਧਾਂ ਰੋਂਦੀਆਂ ਰਹੀਆਂ!
Create Wallpaper for this quote
|
|
••ਕਾਹਦਾ ਚੜ੍ਹਿਅਾ 🆒🆒ਸਿਅਾਲ__•• ਤੂੰ ਗੲੀ ਮਿੱਤਰਾ 😎 ਨੂੰ ਮਾਰ__••ਯਾਰ ਠੰਡ ☃☃ ਵਿੱਚ ਮਰੇ•• ਨੀ 💁ਤੂੰ ਭੱਜੀ 🏃🏃ਫਿਰੇ ਬਾਹਰ 😉 😂 😂
Create Wallpaper for this quote
|
|
ਸਾਡੇ ਕੋਲੋਂ ਸਿੱਖਕੇ ਤੂੰ 🌜#ñíght ਵਾਲੀ 💌#Çhàt,,,,,,
.
.👌
.
ਫਿਰੇਂ 🌞#ਦਿਨ ਵਾਲੇ ਸੱਜਣ 😘#ਮਨਾਉਂਦੀ ਹੋਣੀਏਂ,,,,,,👉
Create Wallpaper for this quote
|
|
😡.ਮੱਚਦੇ ਨੇ ਜਿਹੜੇ ਸਾਡੀ💪ਟੋਹਰ ਵੇਖ ਕੇ ____#
ਵੱਖਰਾ👦ਨਜ਼ਾਰਾ ਓਹਨਾਂ ਨੂੰ😒ਮਚਾਉਣ ਦਾ___#
ਫੁਕਰੇ ਬਥੇਰੇ👥,ਲੰਡੀ ਬੁਚੀ ਫਿਰਦੇ___#
🔜ਸਾੰਨੂ ਵੀ ਆ ਸੌਂਕ ਵੈਰੀ ਤੜਫਾਉਣ ਦਾ_
Create Wallpaper for this quote
|
|
ਪਹਿਚਾਣ ਤਾਂ ਮੇਰੀ ਕੋਈ ਨਹੀਂ,
ਪਤਾ ਨੀ ਕਿਉਂ ਫਿਰ ਵੀ ਲੋਕ ਮੈਨੂੰ ਪਛਾਣਦੇ ਨੇ...
ਮੁਹੱਬਤ ਤਾਂ ਮੈਨੂੰ ਓਹਦੇ ਨਾਲ ਬਥੇਰੀ ਹੈ,
ਪਤਾ ਨੀ ਕਿਉਂ ਓਹਦੇ ਇਲਾਵਾ ਸਭ ਇਹ ਗੱਲ ਜਾਣਦੇ ਨੇ...
Create Wallpaper for this quote
|
|
ਕੁੜੀ - ਮੇਰੇ ਡੈਡੀ ਨੇ ਮੇਰੇ ਪਾਸ ਹੋਣ ਦੀ ਖੁਸ਼ੀ ਚ 3000 ਦਾ ਸੂਟ ਲੈਕੇ ਦਿੱਤਾ😈
√
😉ਮੁੰਡਾਂ - ਲੈ ਇਹ ਵੀ ਕੋਈ ਵੱਡੀ ਗੱਲ ਆ
√
ਵੇਖਲਾ ਮੈਂ ਪੇਪਰਾਂ ਚੋਂ ਫੇਲ ਹੋਇਆ ਤੇ ਮੈਨੂੰ ਮੇਰੇ ਡੈਡੀ ਜੀ ਨੇ 4 ਲੱਖ ਦਾ ਛੋਟਾ ਹਾਥੀ ਲੈਕੇ ਦਿੱਤਾ😬
√
ਹੁਣ ਸੋਚ ਜੇ ਪਾਸ ਹੋ ਜਾਂਦਾ ਫਿਰ ਕੀ ਲੈਕੇ ਦਿੰਦੇ
√
😂😂😂😁😁😀😁😁😜😝😝😜😜😜😜😜😝😝😜😜😜
Create Wallpaper for this quote
|
|
ਕਹਿੰਦੀ# ਪਿਆਰ😍 ਵੀ ਆ ਪਰ ਲੜਾੲੀ🙈 ਵੀ ਤੇੇੇਰੇ ਨਾਲ ਹੀ ਕਰਨੀ ਆ....
ਮੁੱਕੇ👊🏻 ਮਾਰ ਕੇ ਤੇਰੇ ਨੱਕ👃🏻ਤੇ ਫਿਰ ਪਾਰੀ😘 ਕਰਕੇ ਤੇਰੀ ਗੱਲ🤗 ਲਾਲ ਕਰਨੀ ਆ....😋😜
Create Wallpaper for this quote
|
|
ਉਹਦੇ ਪਿਆਰ ਵਿੱਚ ਜਿੱਤੀ ਓਹ ਸੌਗਾਤ ਕੀ ਸੀ,
ਉਹਦੇ ਨਾਲ ਕੀਤੀ ਉਹ ਮੁਲਾਕਾਤ ਕੀ ਸੀ,
ਜੁਦਾਈ ਦਾ ਰੋਗ ਤਾਂ 'ਵਾਰਿਸ ਸ਼ਾਹ' ਨੂੰ ਵੀ ਖਾ ਗਿਆ,
ਸਾਡੀ ਤਾਂ ਫਿਰ ਔਕਾਤ ਹੀ ਕੀ ਸੀ ।।
Create Wallpaper for this quote
|
|
ਕਹਿੰਦੀ ਕੀ ਗਲ ਸੋਹਣਿਓ ਬੜੇ
ਨਿਖਰੇ ਫਿਰਦੇ ਹੋ,..
.
ਮੈਂ ਕਿਹਾ ਜੀ ...??
.
.
.
ਰੋਜ਼ ਨਹਾਈ ਦਾ...
.
ਮੈਂ ਪੁਛਿਆ ਤੁਹਾਡੇ ਰੰਗ ਨੂੰ
ਕੀ ਹੋਇਆ ??
.
ਕਹਿੰਦੀ ਰੰਗ ਸਾਂਵਲਾ ਗਾਣਾ ਸੁਣਿਆ,..
.
ਇਸ ਲਈ ਹੁਣ Beauty Parlour ਘੱਟ
ਹੀ ਜਾਈਦਾ..
Create Wallpaper for this quote
|
|
ਬਸ ਰੋਟੀ ਪਾਣੀ ਚੱਲਦਾ,
ਫਿਰ ਗੁੱਸਾ ਕਿਹੜੀ ਗੱਲ ਦਾ...
ਜਿਉਂਦਾ ਰਹੇ ਬਾਪੂ ਮੇਰਾ,
ਜੀਹਦੇ ਖਰਚੇ ਤੇ ਸਾਰਾ ਘਰ ਚੱਲਦਾ..
Create Wallpaper for this quote
|
|
ਪਛਾਣ ਤਾ ਮੇਰੀ ਕੋਈ ਨੀ. ਪਤਾ ਨੀ ਕਿਉ ਫਿਰ ਵੀ ਲੋਕ ਮੈਨੂੰ ਪਛਾਣਦੇ ਨੇ. ਮੁਹੱਬਤ ਤਾਂ ਮੈਨੂੰ ਉਹਦੇ ਨਾਲ ਬਥੇਰੀ ਹੈ....ਪਤਾ ਨੀ ਕਿਉਂ ਉਹਦੇ ਇਲਾਵਾ ਸਭ ਇਹ ਗੱਲ ਜਾਣਦੇ ਨੇ
Create Wallpaper for this quote
|
|
ਬੜੀ ਫਿਰਦੀ ਐ ਦੁਨੀਆ ਖਾਕ ਛਾਣਦੀ
ਪਰ ਰੀਸ ਨਹੀਓ ਹੋਣੀ ਯਾਰੋ ਬੱਬੂ ਮਾਨ ਦੀ
Create Wallpaper for this quote
|
|
ਇੱਕ
ਪਾਕਿਸਤਾਨੀ ਨੇ ਪੰਜਾਬੀ ਆਦਮੀ ਨੂੰ ਕਿਹਾ :ㅤ
ਭਾਰਤ ਦੇ ਝੰਡੇ ਵਿੱਚ ਹਰਾ ਰੰਗ ਮੁਸਲਮਾਨਾਂ ਦਾ
, ਚਿੱਟਾ ਰੰਗ ਈਸਾਈਆਂ ਦਾ,
ਕੇਸਰੀ ਰੰਗ ਹਿੰਦੂਆਂ ਦਾ, ਤੇ ਫਿਰ ਤੁਹਾਡਾ ਕੀ ਹੈ?.ㅤㅤㅤ.ㅤㅤㅤㅤㅤ ਪੰਜਾਬੀ .....ਨਾ ਹੋਰ ਡਾਂਗ ਤੇਰੇ ਬੁੜੇ ਦੀ ਆ
ਜਿਸ ਵਿਚ ਇਹ ਤਿੰਨੋ ਲਮਕੇ ਫਿਰਦੇ ਆ 😂😂😂😂😂
Create Wallpaper for this quote
|
|
ਕਹਿੰਦੀ 👰🏻 ਮੈਨੂੰ ਸੋਨੇ ਵਰਗੀ ਨੂੰ ਛੱਡਕੇ ਕਿਉ ਇਹਨਾ ਪਿੱਤਲ ਵਰਗੇ ਯਾਰਾਂ 👬 ਨਾਲ ਰਹਿਣਾ,
ਮੈਂ ਵੀ ਕਹਿਤਾ ਫਿਰ 'ਸੋਨਾ ਤਾਂ🙅🏻ਕਮਲੀੲੇ ਵਿੰਘਾ ਹੋ ਜਾਦਾ, ਰੌਦ ਤਾਂ ਪਿੱਤਲ ਦੇ ਹਿੱਕ ਪਾੜਦੇ ਆ..
Create Wallpaper for this quote
|
|
ਇਹ ਜਿੰਦਗੀ ਦੇ ਜਜਬੇ ਨੂੰ ਸਲਾਮ ਹੈ ਮੇਰਾ, ਕਿਉਕਿ ਇਹਨੂੰ ਵੀ ਪਤਾ ਕਿ ਇਸ ਦੀ ਮੰਜ਼ਿਲ ਮੌਤ ਹੈ, ਪਰ ਫਿਰ ਵੀ ਦੌੜ ਰਹੀ ਆ..🏃
Create Wallpaper for this quote
|
|
ੳੁੱਡੀ �ਫਿਰਦੀ ਮੰਡੀਰ ✍ ਰਾਜੀਨਾਮੇ ਕਰਕੇ
ਅਸੀ ਕਾਰਨਾਮੇ ਕਰਕੇ ਵੀਂ ਹਵਾ ਨਾ ਕਰੀ #
Create Wallpaper for this quote
|
|
ਆਜਾ ਆਪਾਂ ਦਿਲ ਦੀ ਅਦਲਾ ਬਦਲੀ ਕਰਕੇ ਦੇਖੀਏ
ਤੈਨੂੰ ਫਿਰ ਪਤਾ ਲੱਗੂਗਾ ਕਿ ਤੜਫਣ ਦੀ ਚਾਹਤ ਕੀ ਹੁੰਦੀ ਆ॥
Create Wallpaper for this quote
|
|
ਜ਼ਮਾਨੇ ਵਿਚ ਘੁੰਮ ਫਿਰ ਕੇ ਇਹੀ ਤੱਕਿਆ ਨਿਗਾਹਾਂ ਨੇ ....
ਕਿਤੇ ਰਾਹਾਂ 'ਤੇ ਕੰਡੇ ਨੇ ਕਿਤੇ ਕੰਡਿਆਂ 'ਤੇ ਰਾਹਾਂ ਨੇ.....
Create Wallpaper for this quote
|
|
"ਦੋਸਤੀ ਕਰੋ ਤੋ ਹਮੇਸ਼ਾ ਮੁਸਕਰਾ ਕੇ, ਕਿਸੀ ਕੋ ਧੋਖਾ ਨਾ ਦੋ ਆਪਣਾ ਬਣਾ ਕੇ, ਕਰ ਲੋ ਯਾਦ ਜਬ ਤਕ ਹਮ ਜਿੰਦਾ ਹੈਂ, ਫਿਰ ਨਾ ਕਹਿਨਾ ਚਲੇ ਗਏ ਦਿਲ ਮੇਂ ਯਾਦੇਂ ਬਸਾ ਕੇ ॥"
Create Wallpaper for this quote
|
|
ਨਵਾ ਨਵਾ ਹੋਇਆ ਮੇਲ ਵਟਾਏ ਛਾਪਾ ਛੱਲੇ
ਫਿਰ ਵਟਾਈਆਂ
ਫੋਟੋਆਂ ਬਣਾਕੇ ਪੋਜ ਅਵੱਲੇ
ਫਿਰ ਦਿੱਤਾ NOKIA 1100 ਸਾਰੀ ਰਾਤ ਹੈਲੋ ਹੈਲੋ ਚੱਲੇ
ਅੱਜ ਕਹਿੰਦੀ
I PHONE ਲੈਣਾ ਨਹੀ ਤੇ ਰਹੋ ਕੱਲੇ...
Create Wallpaper for this quote
|
|
ਕਿਸਮਤ ਪਹਿਲਾਂ ਹੀ ਲਿਖੀ ਜਾ ਚੁੱਕੀ ਹੈ, ਫਿਰ ਕੋਸ਼ਿਸ ਕਰਨ ਨਾਲ ਕੀ ਮਿਲੇਗਾ?
ਜਵਾਬ ਕੀ ਪਤਾ ਕਿਸਮਤ ਵਿੱਚ ਲਿਖਿਆ ਹੋਵੇ, ਕਿ ਕੋਸ਼ਿਸ ਕਰਨ ਨਾਲ ਹੀ ਸਭ ਮਿਲੇਗਾ।😌😌😌😌😌
Create Wallpaper for this quote
|
|
"ਛੱਡ ਦਿੱਤਾ ਰੋਣਾ ਧੋਣਾ ਹੁਣ ਅਾਪਣੀ ਹੀ ਕਰਾਂਗੇ,
ਜਦ ਓਹਨੂੰ ਨੀ ਪਰਵਾਹ ਸਾਡੀ ਫਿਰ ਅਸੀਂ ਵੀ ਕਿਉਂ ਕਰਾਂਗੇ"
Create Wallpaper for this quote
|
|
ਅਜੇ ਚੁੱਪ ਹਾਂ ਫਿਰ ਵੀ ਮਾੜੇ ਘਰ ਦੀ ਬਰਾਤ ਜਿੰਨਾ ਇਕੱਠ ਕਰ ਦਈ ਦਾ... ਜੇ ਕਿਤੇ ਤੇਰੇ ਯਾਰ ਦੀ ਗਰਾਰੀ ਅੜ ਗਈ ਤਾਂ ਲੋਕ ਪੁੱਛਣਗੇ ਕਿ ਮੇਲਾ ਕਿਹੜੇ ਬਾਬੇ ਦਾ....
Create Wallpaper for this quote
|
|
ਤੂੰ ਕਰਦੀ ਨੀ ਯਾਦ ਸਾਨੂੰ ਕੱਲੀ ਕੱਲੀ ਜੀਣ ਲੱਗ ਪੀ,
ਜਾਂ ਤਾਂ ਭੁੱਲਗੀ ਜੱਟ ਨੂੰ ਜਾਂ ਫਿਰ ਸਮੈਕ ਪੀਣ ਲੱਗ ਪੀ
Create Wallpaper for this quote
|
|
ਪਹਿਲਾਂ Pyar ਹੀ ਕਿਉਂ ਪਾਉਣਾ ਸੀ ਜੇ ਦਿਲੋਂ ਕੱਢ ਹੀ ਜਾਣਾ ਸੀ,
ਫਿਰ ਐਨਾਂ ਨੇੜੇ ਕਿਉਂ ਆਈ ਜੇ ਛੱਡ ਹੀ ਜਾਣਾ ਸੀ।
Create Wallpaper for this quote
|
|
👫 ਇਸ਼ਕ਼ ਹੁੰਦਾ ਹੀਰਿਆਂ ਦੇ ਵਰਗਾ ਓ ਜੱਗ ਤੋਂ ਲੁਕਾਈ ਦਾ ਪਾਗਲਾ,
👫 ਸੱਜਣ ਰਾਜੀ ਹੋਜਵੇ ਓ ਫਿਰ ਵੀ ਰੌਲਾ ਨਹੀਓ ਪਾਇ ਦਾ ਪਾਗਲਾ..
Create Wallpaper for this quote
|
|
ਐਡੀ ਕੀ ਤੂੰ ਅੰਬਰਾਂ ਚੋਂ ਪਰੀ ਆਂ ਗਈ ਜਿਹੜੇ ਸਾਨੂੰ ਕਰ ਨਖ਼ਰੇ ਵਿਖਾਉਣੀ ਏ,
ਆਪਣੇ ਨੂੰ ਆਪ ਚ ਕੀ ਬਣੀ ਫਿਰਦੀ, ਨੀਂ ਬੇਬੇ ਜੱਟ ਨੂੰ ਵੀ ਕਾਲਾ ਟਿੱਕਾ ਲਾਉਂਦੀ ਏ...
Create Wallpaper for this quote
|
|
ਜੇ ਯਾਰੀ ਲਾ ਲਈਏ ਇਕ ਵਾਰ ਫਿਰ ਪੈਰ ਨਾ ਪਿੱਛੇ ਪੁੱਟੀਏ ਜੀ, ਕਰੋੜਾਂ ਮਿਲ ਜਾਣ ਸੋਹਣੇ ਸਭ 'ਟੱਠੇ-ਖੂਹੇ' ਸੁਟੀਏ ਜੀ। 😀😛
Create Wallpaper for this quote
|
|
ਕਦੇ ਵਿਚ ਸਹੇਲੀਆਂ ਬੈਠ ਕੇ ਨੀ
ਤੂੰ ਸਿਫਤਾਂ ਮੇਰੀਆਂ ਕਰਦੀ ਸੀ
ਅੱਜ ਜਾਨ ਲੈਣ ਨੂੰ ਫਿਰਦੀ ਏ
ਕਦੇ ਸਾਡੇ ਉਤੇ ਮਰਦੀ ਸੀ
ਉਹ ਕਰਕੇ ਵੇਲਾ ਚੇਤੇ ਨੀ
ਤੂੰ ਫਿਰ ਖਾਬਾ ਵਿਚ ਖੋਵੇਂਗੀ
ਜਦ ਯਾਦ ਗੁਰੀ ਦੀ ਆਉਗੀ
ਨੀ ਤੂੰ ਅੱਖੀਆਂ ਭਰ ਭਰ ਰੋਵੇਂਗੀ...😭😭😭
Create Wallpaper for this quote
|
|
ਸਰਦਾਰੀ ਕਰਨ ਨੂੰ ਹਰ ਕੋਈ ਫਿਰਦਾ ;
ਪਰ ਸਰਦਾਰੀ ਸਰਦਾਰ ਹੀ ਕਰਦੇ ਨੇ
ਯਾਰਾਂ ਪਿਛੇ ਮਰਦਾ ਕੋਈ ਕੋਈ;
ਜਿਆਦਾ ਸਰਦਾਰ ਹੀ ਮਰਦੇ ਨੇ....
Create Wallpaper for this quote
|
|
'ਨੀਂਵੀ ਪਾ ਕੇ ਨਾ ਲੰਘਿਆ ਕਰ ਕੁੜੀਏ ਫਿਰ ਕੀ ਹੋਇਆ ਜੇ....!!
ਅਸੀ ਤੈਥੋ ਵੱਧ ਸੋਹਣੇ ਹਾਂ....'
Create Wallpaper for this quote
|
|
ਸ਼ੁਰੂ ਸ਼ੁਰੂ ਵਿੱਚ ਗਿਫਟਾਂ ਤੋਂ ਗੱਲ ਚੱਲਦੀ ਪਿਆਰਾਂ ਦੀ,
ਬਹੁਤਾ ਚਿਰ ਫਿਰ ਦਾਲ ਨਾ ਗਲਦੀ ਬੇਰੁਜਗਾਰਾਂ ਦੀ,
ਪੈਸੇ ਵਾਲੀ ਆਸਾਮੀ ਲੱਭ ਕੇ ਨਵੀਂ ਟਿਕਾਂਓਦੇ ਨੇ,
ਅੱਜ ਕੱਲ ਮੁੰਡੇ ਕੁੜੀਆਂ ਨੋਟਾਂ ਲਈ ਦਿਲ ਵਟਾਓਦੇ ਨੇ….
Create Wallpaper for this quote
|
|
ਹੋ ਗਿਆ ਜਾਦੂ ਦਿਲ ਉੱਤੇ, ਅੱਖੀਆਂ ਦੇ ਵਾਰਾਂ ਦਾ,
ਨੀ ਤੇਰੇ ਪਿਛੇ ਰਿਸਕ ਲੈਣ ਨੂੰ ਫਿਰਦਾ, ਨੀ ਗੱਬਰੂ ਪੁੱਤ ਸਰਦਾਰਾਂ ਦਾ..👳
Create Wallpaper for this quote
|
|
ਜੱਟ ਨੀ ਛੱਡ ਦਾ ਬੰਨਾ ਤੂੰ ਤਾਂ ਫਿਰ ਵੀ ਨਾਰ ਕੁੜੇ, ਨਾ ਜੱਟ ਛੱਡੇ ਖੇਤ ਦਾ ਬੰਨਾ ਤੂੰ ਤਾ ਫਿਰ ਵੀ ਨਾਰ ਕੁੜੇ..💪
Create Wallpaper for this quote
|
|
ਤੇਰੇ ਪਿੱਛੇ ਹੋਇਆ ਫਿਰਦਾ ਸੁਦਾਈ ਨੀ, ਹੋ ਮੈਨੂੰ ਭੁੱਲ ਗਈ ਏ ਸੋਹਣੀਏ ਪੜਾਈ ਨੀ,
ਬਸ ਕਾਲਜ਼ ਮੈਂ ਆਵਾਂ ਤੇਰੇ ਕਰਕੇ, ਹੋ ਬੜੇ ਦਿਨਾਂ ਤੋਂ ਕਲਾਸ ਕੋਈ ਲਾਈ ਨੀ..✍️
Create Wallpaper for this quote
|
|
ਉਸ ਵੇਲੇ ਫਿਰ "ਕਮਲ ਹੀਰ" ਨੂੰ ਕਮਲੀ ਚੇਤੇ ਆਈ, ਕਿਤੇ ਸੋਚੇ ਨਾ ਕਿ ਓਸ ਨੂੰ ਵਿਸਾਰ ਆਏ ਹਾਂ....
Create Wallpaper for this quote
|
|
ਪਿਆਰ ਨਾਲ ਭਾਵੇ ਸਾਰੇ ਅਰਮਾਨ ਮੰਗ ਲਈ.
ਰੁੱਸ ਕੇ ਤੂੰ ਮੇਰੀ ਮੁਸਕਾਨ ਮੰਗ ਲਈ..
ਇੱਕੋ ਹੈ ਤਮੰਨਾ ਕਦੇ ਧੋਖਾ ਨਾ ਦੇਵੀ...
ਫਿਰ ਭਾਵੇ ਤੂੰ ਹੱਸ ਕੇ ਜਾਨ ਮੰਗ ਲਈ....😘😍
Create Wallpaper for this quote
|
|
ਅਕਸਰ # ਦੁਖੀ ਹੋਕੇ ਕਹਿ ਦਿੰਦਾ # ਮਰ #ਜਾਉਂਗਾ..
. ........... ਪਰ..........
ਜੇ # ਮਰ ਕੇ ਵੀ # ਚੈਨ ਨਾ ਮਿਲੀਆ ਫਿਰ ਕਿੱਥੇ ਜਾਉਂਗਾ....
Create Wallpaper for this quote
|
|
ਮੈਨੂੰ ਕਹਿੰਦੀ ਤੇਰੇ ਜਿਹੇ ਮੇਰੇ 👉 ਮਗਰ ਬਹੁਤ ਤੁਰੇ ਫਿਰਦੇ ਨੇ ਮੈਂ ਕਿਹਾ ਬੀਬਾ ਜੀ ਜਿਆਦਾ ਫੁਕਰੀ ਨਾਂ ਮਾਰ ਸਸਤੀਆਂ ਚੀਜ਼ਾਂ ਦੇ ਗਾਹਕ ਵਾਧੂ ਈ ਹੁੰਦੇ ਆ...😊😊☺
Create Wallpaper for this quote
|
|
ਪੈਸਾ ਖ਼ਰਾਬ ਹੋ ਜਾਵੇ ਤਾਂ ਮਿਹਨਤ ਕਰਕੇ ਫਿਰ ਵਾਪਸ ਕਮਾਇਆ ਜਾ ਸਕਦਾ ,
ਪਰ ਸਮਾਂ ਖ਼ਰਾਬ ਕੀਤਾ ਮੁੜ ਵਾਪਸ ਨਹੀਂ ਆਉਦਾਂ…
Create Wallpaper for this quote
|
|
ਰੁਸੀ 😕 ਜਾਂ ਫਿਰ,
ਮੈਂ 😎 ਕਿਹੜਾ ਤੇਰਾ ਕਰਜਾ 😜 ਦੇਣਾ
ਕੋੲੀ 💪💪💪
Create Wallpaper for this quote
|
|
ਬਹੁਤ ਦੂਰ ਹੈ ਮੇਰਾ ਸ਼ਹਿਰ ਤੇਰੇ ਸ਼ਹਿਰ ਸੇ..
-
ਫਿਰ ਬੀ ਹਮ ਹਵਾ ਕੇ ਹਰ ਝੋਕੇ ਸੇ ਤੇਰਾ ਹਾਲ ਪੂਛਤੇ ਹੈ..
Create Wallpaper for this quote
|
|
ਅੱਜ ਕੱਲ ਤਾਂ 👉 SADA👈 ਕੋਈ ਹਾਲ ਵੀ ਨੀ ਪੁੱਛਦਾ,
ਖੌਰੇ ਕੰਮ ਮੁੱਕ ਗਏ ਜਾਂ ਫਿਰ ਅਸੀ ਕਿਸੇ ਕੰਮ ਦੇ ਨਹੀ ਰਹੇ..!!
Create Wallpaper for this quote
|
|
ਪਹਿਲਾਂ ਆਪਣਾ “attitude” ਸੈੱਟ ਕਰ ਫਿਰ ਮੇਨੂੰ ਸੈੱਟ ਕਰਨ ਦੇ ਸੁਪਨੇ ਵੇਖੀ।
Create Wallpaper for this quote
|
|
ਅਜੇ ਉਹ ਦਿਨ ਆਉਣੇ ਆ ਬੀਬਾ..!! ਜਦੋਂ ਮੈਂ ਤੇਰੇ ਦਿਲ ਵਿਚ ਧੜਕਨਾ ਏ..!! ਫਿਰ ਮੇਰੇ ਨਾਲੋ ਕਿਤੇ ਜਿਆਦਾ ਤੂੰ ਤੜਫਣਾ ਏ ..
Create Wallpaper for this quote
|
|
ਸਿਰਫ਼ ਇੱਕ ਵਾਰ ਆ ਜਾ ਸਾਡੇ ਦਿਲ ਵਿੱਚ ਆਪਣਾ ਪਿਆਰ ਦੇਖਣ ਲਈ. .ਫਿਰ ਵਾਪਸ ਜਾਣ ਦਾ ਇਰਾਦਾ ਅਸੀ ਤੁਹਾਡੇ ਤੇ ਛੱਡ ਦੇਵੇਗੇ...
Create Wallpaper for this quote
|
|
ਉੱਚੇ ਜਿਹੇ ਦੰਦ ਤੇਰੇ ਟੇਢਾ ਜਿਹਾ ਨੱਕ ਨੀਂ..
ਪੱਟਣ ਨੂੰ ਫਿਰਦੀ ਤੂੰ, ਘੈਂਟ ਜਿਹਾਂ ਜੱਟ ਨੀਂ ...
Create Wallpaper for this quote
|
|
ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ ਜਦੋ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..
ਰੱਨਾਂ ਸੋਹਣੀਆਂ ਦੀਆਂ ਬੁੱਕਲ਼ ਵਿੱਚ ਦਾਗੇ ਬਾਜ਼ੀਆਂ ਲੋੜ ਪੈਣ ਤੇ ਜੁਬਾਨੋਂ ਇਹ ਫਿਰ ਜਾਂਦੀਆਂ..👭
Create Wallpaper for this quote
|
|
ਅੱਡੇ ਉੱਤੇ ਖੜੀ ਟਾਇਮ ਪੌਣੇ 8 ਦਾ, ਚੱਕਦੀ ਫਿਰੇ ਓ ਕੁੜੀ ਟਾਇਮ ਜੱਟ ਦਾ..😎
Create Wallpaper for this quote
|
|