ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 11 status
ContentWallpapers
ਮੇਰੀ ਮੌਤ ਪਿੱਛੋ ਮੇਰੀ ਅਰਥੀ ਨੂੰ ਥੋੜਾ ਰੋਕ ਲਿਉ, ਮੇਰੇ #ਯਾਰ ਨੇ ਕਮੀਨੇ ਪੱਕਾ ਲੇਟ ⌚ ਅਾਉਣਗੇ ਪਿੱਠ ਪਿੱਛੇ ਭਾਵੇਂ ਕਰਦੇ ਨੇ ਲੱਖ ਮਾੜੀਆਂ, ਪਰ ਅੈਨੀ ਅਾ ✅ ਗਰੰਟੀ ਫੁੱਟ-ਫੁੱਟ ਰੋਣਗੇ

Create Wallpaper for this quote
ਸੋਫੀ ਮੁੜ ਨਸ਼ੇ ਤੇ ਲਾਤਾ ...ਓਹ ਦਿਲ ਦੀ ਕਾਲੀ ਨੇ !
ਛੇ ਫੁੱਟ ਦਾ ਗੱਭਰੂ ਮਾਂਜਤਾ...ਮਧਰੇ ਕੱਦ ਵਾਲੀ ਨੇ !!👌👌👌👌😜😜😜

Create Wallpaper for this quote
☺ਸੋਫੀ ਮੁੜ ਨਸ਼ੇ ੳੁੱਤੇ ਲਾ ਤਾਂ ਓੁਸ 💔 ਦੀ ਕਾਲੀ ਨੇ 💪6 ਫੁੱਟ ਦਾ ਗੱਭਰੂ ਮਰਵਾ ਤਾਂ 🙇🙇‍♀🙇‍♀ੳਸ ਮਧਰੇ ਕੱਦ ਵਾਲੀ ਨੇ 😴

Create Wallpaper for this quote
ਸੱਤ-ਸੱਤ ਫੁੱਟੇ ਨੇਜੇ ਸੀ ਅਬਦਾਲੀ ਦੇ,
ਵਿੰਨ-ਵਿੰਨ ਸੁੱਟੇ ਪੰਜਾਬੀ ਤਾਂਵੀ ਮੁੱਕੇ ਨਾ
ਤਿੰਨ ਇੰਚ ਦੀਆਂ ਸਿਗਰਟਾਂ ਅਤੇ ਸਿੰਰਜਾਂ ਨੇ,
ਪੂਰਾ ਪੰਜਾਬ ਮੁਕਾਤਾ ਸ਼ਾਇਦ ਹੁਣ ਉੱਠੇ ਨਾ 😢😢😢😢

Create Wallpaper for this quote
ਭੋਰਾ ਨਹੀਂਉ ਦਿਲ ਵਿੱਚ ਮੈਲ ਰੱਖਦੇ, ਦੁੱਧ ਦੇ ਸ਼ੌਕੀਨ ਮਾਲ ਨਹੀਂਉ ਛੱਕਦੇ, ਅੱਖਾਂ ਰਹੇ ਲਾਲ ਮੁੱਛ ਫੁੱਟੀ ਨਵੀਂ ਆ, ਯਾਰਾਂ ਦੀ ਸਪੋਟ ਨਾਲ ਤੂਫਾਨ ਡੱਕਦੇ 🍺ਵੈਸ਼ਨੂੰ ਗਰੁੱਪ 🍗

Create Wallpaper for this quote
5 ਫੁੱਟ'7 ਇੰਚ ਬਿਨ੍ਹਾਂ #heel 👠 ਤੋਂ
ਦਿਸਦੀ 👀 ਰਕਾਨ💃 ਪੂਰੇ #ਡੇਢ_meel ਤੋਂ

Create Wallpaper for this quote
ਦਫ਼ਨ ਸਿਰਫ ਛੇ ਫੁੱਟ ਦੀ ਕਬਰ ਵਿੱਚ
ਕਰ ਦਿੱਤਾ....ਜ਼ਮੀਨ ਜਿਸਦੇ ਨਾਂ ਕਈ ਕਰੋੜਾਂ ਦੀ ਸੀ..

Create Wallpaper for this quote
punjabi thoughts about life
ਆਪਣੇ ਜ਼ਮਾਨੇ ‘ਚ ਸਾਈਕਲ ਤਿੰਨ ਭਾਗਾਂ ਚ ਸਿੱਖਿਆ ਜਾਂਦਾ ਸੀ 1. ਕੈਂਚੀ 2. ਡੰਡਾ 3. ਕਾਠੀ ਉਦੋਂ ਸਾਈਕਲ ਦੀ ਉਚਾਈ ਬਹੁਤ ਜਿਆਦਾ ਹੁੰਦੀ ਸੀ ਤੇ ਚਾਚੇ ਜਾਂ ਬਾਪੂ ਦਾ ਸਾਈਕਲ ਹੱਥ ਲੱਗਣ ਸਾਰ ਹੀ ਝੂਟੇ ਲੈਣ ਚਲੇ ਜਾਂਦੇ ਸੀ ਕੈਂਚੀ ਉਹ ਕਲਾ ਸੀ ਜਦੋਂ ਸਾਈਕਲ ਦੇ ਫ਼ਰੇਮ ਵਿੱਚ ਦੀ ਲੱਤ ਲੰਘਾ ਕੇ ਕਾਠੀ ਨੂੰ ਹੱਥ ਨਾਲ ਘੁੱਟਕੇ ਫੜ ਕੇ ਸਾਈਕਲ ਚਲਾਉਂਦੇ ਸੀ ਅੱਜ ਦੇ ਜੁਆਕਾਂ ਨੂੰ ਕੀ ਪਤਾ ਕਿ ਵੱਡੇ ਸਾਈਕਲ ਦੀ ਕੈਂਚੀ ਚਲਾਉਣਾ ਜਹਾਜ਼ ਉਡਾਉਣ ਦੇ ਬਰਾਬਰ ਸਮਝਿਆ ਜਾਂਦਾ ਸੀ ਉਦੋਂ ਕੈਂਚੀ ਚਲਾਉਂਦੇ ਪਤਾ ਨਹੀਂ ਕਿੰਨੇ ਵਾਰ ਗਿੱਟੇ ਗੋਡੇ ਛਿਲਵਾਏ ਸੀ ਤੇ ਜੇਕਰ ਚੌਂਕ ਚੁਰਾਹੇ ਡਿੱਗ ਵੀ ਪੈਂਦੇ ਤਾਂ ਉੱਠ ਕੇ ਭੱਜ ਲੈਂਦੇ ...... ਵੀ ਕਿਸੇ ਨੂੰ ਪਤਾ ਨੀ ਲੱਗਿਆ ... ਕਿਸੇ ਨੂੰ ਪਤਾ ਨੀ ਲੱਗਿਆ ਪਰ ਅੱਜ ਦੇ ਨਿਆਣਿਆਂ ਕੋਲ ਤਾਂ ਫੁੱਟ ਫੁੱਟ ਦੇ ਸਾਈਕਲ ਪਹੁੰਚ ਗਏ ਹਨ ਜੋ ਦੋਵੇ ਪਾਸੇ ਟਾਇਰ (ਸਹਾਰੇ ਲਗਾਕੇ) ਬਣਾਏ ਹੁੰਦੇ ਹਨ ਪਹੁੰਚ ਚੁੱਕੇ ਹਨ ਉਨ੍ਹਾ ਨੂੰ ਕੀ ਪਤਾ ਕਿ ਵੱਡੇ ਸਾਈਕਲ ਤੇ ਸਹੀ ਸੁੰਤਲਨ ਬਨਾਉਣਾ ਜਿੰਦਗੀ ਦੀ ਪਹਿਲੀ ਸਿੱਖਿਆ ਹੁੰਦੀ ਸੀ ਕਿ ਹੁਣ ਤੁਸੀਂ ਜਿੰਮੇਵਾਰੀ ਸੰਭਾਲਣ ਜੋਗੇ ਹੋ ਗਏ ਹੋ ਬੱਸ ਉਸੇ ਸਮੇਂ ਚੱਕੀ ਤੋਂ ਆਟਾ ਪਿਸਵਾਉਣ ਦਾ ਕੰਮ ਮੋਢਿਆਂ ਤੇ ਪੈ ਜਾਣਾ ਅੱਜ ਸਮੇਂ ਦੇ ਬਦਲਾਅ ਨਾਲ ਕੈਂਚੀ ਤਾਂ ਬਿਲਕੁਲ ਖਤਮ ਹੋ ਚੁੱਕੀ ਹੈ ਆਪ ਸਭ ਦੀਆਂ ਕੋਈ ਸਾਈਕਲ ਸਿੱਖਣ ਸਮੇਂ ਯਾਦਾਂ ਜੁੜੀਆਂ ਹੋਣ ਤਾਂ ਜ਼ਰੂਰ ਸਾਂਝੀਆਂ ਕਰਿਓ ਧੰਨਵਾਦ

Create Wallpaper for this quote
ਗੋਲੇਆਂ ਦੇ ਨਾਲ ਮੱਤ ਰਲ਼ੀ ਨਾ ਕਦੇ
ਬਾਦਸ਼ਾਹਾਂ ਨਾਲ ਵੀ ਬਣੀ ਨਾ ਕਦੇ
ਬੇਗੀਆਂ ਤੋਂ ਫਾਂਸਲੇ ਨੇ ਖਾਸੇ ਫੁੱਟ ਦੇ
ਬਣ ਤੁਰਪ ਦੇ ਯੱਕੇ ਹਾਂ ਨਜ਼ਾਰੇ ਲੁੱਟ ਦੇ


Create Wallpaper for this quote
punjabi shayari on suit
ਤੁਹਾਡੀਆਂ ਮੁਸੀਬਤਾਂ ਪਟਾਕਿਆਂ ਵਾਂਗ ਫੁੱਟ ਜਾਣ ਅਤੇ ਤੁਹਾਡੀ ਖੁਸ਼ੀ ਦਸ ਗੁਣਾ ਵਧ ਜਾਵੇ.
ਇਸੇ ਦੁਆ ਨਾਲ ਤੁਹਾਨੂੰ ਦੁਸਹਿਰੇ ਦੀਆਂ ਮੁਬਾਰਕਾਂ

Create Wallpaper for this quote
 dussehra badhai
ਸੰਦਲੀ ਜੇ ਹਾਸੇ ਨਾਲ ਮੋਹ ਲਿਆ
ਮੁੱਛ ਫੁੱਟ ਗੱਭਰੂ ਪੰਜਾਬ ਦਾ
ਬੋਲੀ ਤੋਂ ਦੋਆਬੇ ਦੇ ਓਹ ਲਗਦੇ
ਪਿੰਡ ਦਸੋ ਕਿਹੜਾ ਏ ਜਨਾਬ ਦਾ

Create Wallpaper for this quote

Recent Punjabi Searches