ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 12 status
ContentWallpapers
ਸਾਡਾ ਤਾਂ ਫੱਕਰ ਸੁਭਾਅ,
ਨਾ ਡਿੱਗਣ ਦਾ ਖ਼ਤਰਾ,
ਨਾ ਚੜ੍ਹਾਈ ਦੀ ਹਵਾ..

Create Wallpaper for this quote
ਅਸਾਂ ਫੱਕਰਾਂ ਕਿਸੇ ਦਾ ਦਿਲ ਕੀ ਦੁਖਾਉਣਾਂ,
ਅਸੀ ਤਾਂ ਖੁਦ ਆਪਣੇ ਜ਼ਖਮ ਲੁਕਾ ਕੇ ਮੁਸਕੁਰਾਉਣ ਦੀ ਕੋਸ਼ਿਸ਼ ਕਰਦੇ ਹਾਂ..😅

Create Wallpaper for this quote
ਜੱਟਾਂ ਦੇ ਮੁੰਡੇ ਆਂ ਰਾਜਿਆਂ ਦੇ ਵਰਗੇ ਐਰੀ ਗੈਰੀ ਨੂੰ ਨਾ ਐਂਵੇ ਚੋਗਾ ਪਾਈਦਾ
ਫੱਕਰਾਂ ਦੇ ਮਹਿਲਾਂ 'ਚ ਵਸਣ ਰਾਣੀਆਂ ਕੱਲਾ ਕੱਲਾ ਅੰਗ ਸੋਨੇ 'ਚ ਜੜਾਈਦਾ 👌❤

Create Wallpaper for this quote
👉ਜ਼ਜਬਾਤਾਂ ਦੇ ਨਾਲ ਕੀਤੇ ਫੈਸਲੇ ਨਾ ਦੇਖੇ ਵਾਧੇ ਘਾਟੇ ਨੂੰ ਫੱਕਰ ਹੁੰਦੇ ਦਿਲ ਦੇ ਰਾਜੇ ਜੱਗ ਦੇਖੇ ਸੱੱਥਰ ਪਾਟੇ ਨੂੰ 👈

Create Wallpaper for this quote
ਪਾਪਣੇ ਪਾਪ ਕਮਾੲਿਅਾ ਦਿਲ ਫੱਕਰਾਂ ਦਾ ਤੋੜ ਗੲੀ...
ਮੁੜ ਕੇ ਸੰਭਲ ਸਕੇ ਨਾ ਤੂੰ ਅੈਸੀ ਸੱਟ ਮਾਰੀ..., ✍🏻 ..

Create Wallpaper for this quote
ਫੱਕਰ ਬੰਦੇ ਦਿਲ ਦੇ ਰਾਜੇ ...

Create Wallpaper for this quote
ਸ਼ੋਕੀ ਪੁੱਤ ਆ ਬਾਪੂ ਦਾ #ਰਾਜਿਆਂ 💪 ਦੇ ਵਰਗਾ ਐਰੀ ਗੈਰੀ ਨੂੰ ਨਾ ਐਂਵੇ #ਚੋਗਾ ਪਾਈਦਾ ✌😉 ਫੱਕਰਾਂ ਦੇ #ਮਹਿਲਾਂ 'ਚ ਵਸਣ #ਰਾਣੀਆਂ 👑 ਕੱਲਾ - ਕੱਲਾ ਅੰਗ #ਸੋਨੇ 'ਚ ਜੜਾਈਦਾ 👌❤

Create Wallpaper for this quote
ਡੇਰੀਦਾਰ ਕੱਪੜੇ ਕੀ ਕੰਮ ਦੇ ਨੇ ਫੱਕਰਾਂ ਨੂੰ,ਜਦੋਂ ਤੱਕ ਨਾ ਆਪਣੀ ਆਤਮਾ ਪਛਾਣੀਏ,
ਮੰਗ ਮੰਗ ਖਾਵਣੇ ਦਾ ਫਾਇਦਾ ਕੀ ਜੋਗੀਏ ਨੂੰ ਜਦੋਂ ਤੀਕ ਜੋਗੀਆਂ ਦੀ ਰੀਤ ਨਈਓਂ ਜਾਣੀਏ,
ਜੋਗ ਜਾਲੇ ਸੋਈ ਜਿਹੜਾ ਗੁਰਾਂ ਦੇ ਅਧੀਨ ਹੋਵੇ ਗੁਰਾਂ ਬਾਝੋਂ ਐਵੇ ਆਵਾ ਗੌਣ ਖਾਕ ਛਾਣੀਏ,
ਛੱਡੀਏ ਬੁਰਾਈ ਜਦੋਂ ਆਸ ਭਗਵਾਨ ਸਿੰਘਾਂ ਕਿਸੇ ਦੇ ਸਜਾਏ ਬੇਲੇ ਸੰਗ ਰੰਗ ਮਾਣੀਏ,

Create Wallpaper for this quote
punjabi shayari pic sad
punjabi shayari on suit
ਅੰਬਰਾਂ ਦੇ ਜਿੱਡੇ ਨੇ ਇਰਾਦੇ ਬੱਲੀਏ
ohve assi ਫੱਕਰ ਸੁਭਾਅ ਦੇ ਬੱਲੀਏ

Create Wallpaper for this quote
ਨਸੀਬ ਚੰਗੇ ਨਾ ਹੋਣ ਤਾਂ ਖੂਬਸੂਰਤੀ ਦਾ ਕਿ ਫਾਇਦਾ
ਦਿਲਾਂ ਦੇ ਬਾਦਸ਼ਾਹ ਅਕਸਰ ਫੱਕਰ ਬੰਦੇ ਹੁੰਦੇ ਨੇ


Create Wallpaper for this quote
punjabi thoughts for school students
ਫੱਕਰ ਇਸ ਲਈ ਚੁੱਪ ਨਈ ਹੁੰਦੇ
ਕਿ ਉਹਨਾਂ ਨੂੰ ਕੁਝ ਪਤਾ ਨਈ ਹੁੰਦਾ,
ਉਹ ਇਸ ਲਈ ਖ਼ਾਮੋਸ਼ ਹੁੰਦੇ ਆ
ਕਿਉਂਕਿ ਉਹਨਾਂ ਨੂੰ ਹੀ ਸਭ ਕੁਝ ਪਤਾ ਹੁੰਦਾ ਆ

Create Wallpaper for this quote
ਤੇਨੁ ਵੀਜ਼ਾ ਦੀ ਖੁਸ਼ੀ ਚ ਮਿਲ iphnone ਗਿਆ
ਨੀ ਤੂੰ ਫੱਕਰਾ ਦਾ 1100 ਮੋਬਾਇਲ ਮੋੜ ਗਈ

Create Wallpaper for this quote

Recent Punjabi Searches