Total 35 status |
Content | Wallpapers |
|
ਚਿਹਰਾ ਖਾਸ ਨੀ , ਬਾਰਵੀਂ ਵੀ ਪਾਸ ਨੀਂ 😂
ਮੁੰਡਾ ਸ਼ਿਕਾਰੀ 💘 ਬਣਦਾ 😜
Create Wallpaper for this quote
|
|
ਇਨਸਾਨ ਬੁਰਾ ਉਦੋਂ ਬਣਦਾ ਜਦੋਂ ਲੋਕ,
ਉਸਦੀ ਚੰਗਿਆਈ ਦਾ ਫਾਇਦਾ ਚੁੱਕਣ ਲੱਗ ਜਾਣ !
Create Wallpaper for this quote
|
|
ਜਿੱਤ ਅਤੇ ਹਾਰ ਦੋਨੋ ਵਧੀਆ "ਦੋਨੋ" ਦਿੰਦੀਆਂ ਨੇ ਗਿਆਨ ਪਰ ਜੋ ਹਾਰ ਕਿ ਵੀ ਨਾ ਡਰੇ ਉਹ ਬਣਦਾ ਹੈ ਮਹਾਨ..💪
Create Wallpaper for this quote
|
|
🗣#ਗੱਲ ਸੁਣ ਜੋੜੀਆਂ ਬਣਾਉਣ 😉#ਵਾਲਿਆ,,,,
.
ਸਾਡਾ 🤔#ਕਿਹੜੀ ਨਾਲ ਕਾਰਡ ਤੇ ਹਾਏ 😊#ਨਾਂ ਲਿਖਿਆ,,,,
.
ਕਿਹੜੀ ਆ 👉#ਤਰੀਕ ਕਿਹੜਾ 🌞#ਦਿਨ ਬਣਦਾ ,,,,,
.
ਕਿਸ ☺#ਹਾਏ ਮਹੀਨੇ ਮੇਰਾ 😱#ਵਿਆਹ ਮਿਥਿਆ,,,,,👉
Create Wallpaper for this quote
|
|
ਕਵਿਤਾ ਲਿਖਣ ਦਾ ਸਬੱਬ ਤੇਰੀ ਯਾਦ ਤੋਂ ਬਣਦਾ ਐ..
.ਨਹੀਂ ਤਾਂ ਮੇਰੀ ਕੀ ਤਾਕਤ ਲਫ਼ਜ਼ਾਂ ਨਾਲ ਖੇਡਣ ਦੀ..
Create Wallpaper for this quote
|
|
ਇਨਸਾਨ ਉਸ ਵੇਲੇ ਸਭ ਤੋਂ ਵੱਡਾ ਬੇਵਕੂਫ ਬਣਦਾ ਹੈ, ਜਦ ਉਹ ਕਿਸੇ ਹੋਰ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦਾ ਹੈ I
Create Wallpaper for this quote
|
|
ਗੁਣ ਅਤੇ ਔਗੁਣ ਦੀ ਪਹਿਚਾਣ ਐਂਥੋਂ ਹੀ ਹੁੰਦੀ ਹੈ, ਕਿ ਜਿਹੜਾ ਪਾਣੀ ਗਾਂ ਪੀਂਦੀ ਹੈ ਉਹ ਦੁੱਧ ਬਣਦਾ ਹੈ, ਅਤੇ ਜਿਹੜਾ ਪਾਣੀ ਸੱਪ ਪੀਂਦਾ ਹੈ ਉਹ ਜ਼ਹਿਰ ਬਣਦਾ ਹੈ II
Create Wallpaper for this quote
|
|
"ਰਿਸ਼ਤਿਆਂ ਦੇ ਬਾਗ ਵਿੱਚ ਇੱਕ ਦਰੱਖਤ ਨਿੰਮ ਵਰਗਾ ਵੀ ਰੱਖਣਾ, ਜੋ ਸਿੱਖਿਆ ਭਾਵੇਂ ਕੌੜੀ ਦਿੰਦਾ ਪਰ ਤਕਲੀਫ਼ 'ਚ ਦਵਾ ਵੀ ਬਣਦਾ I"
Create Wallpaper for this quote
|
|
ਹਰ ਰਿਸ਼ਤੇ ਨੂੰ ਬਣਦਾ ਸਮਾਂ ਦਿਓ,
ਕੀ ਪਤਾ ਕੱਲ ਨੂੰ ਸਾਡੇ ਕੋਲ ਸਮਾਂ ਹੋਵੇ ਪਰ ਕੋਈ ਰਿਸ਼ਤਾ ਨਾ ਹੋਵੇ..
Create Wallpaper for this quote
|
|
ਮਾੜਾ ਉਹ ਬੰਦਾ ਬਣਦਾ
ਜਿਹੜਾ ਚੰਗਾ ਬਣਕੇ ਟੁਟਿਆ ਹੋਵੇ..
Create Wallpaper for this quote
|
|
ਜੇ ਪਿਆਰ ਮੇਰੇ ਦਾ ਸਿਰ ਤੇਰੇ 'ਤੇ ਕਰਜ਼ ਬਣਦਾ ਹੈ,
ਫਿਰ ਤੇਰਾ ਵੀ ਮੈਨੂੰ ਦੁੱਖ ਦੇਣ ਦਾ ਫਰਜ਼ ਬਣਦਾ ਹੈ!
Create Wallpaper for this quote
|
|
ਵਿੰਗੇ ਟੇਡੇ ਮੌੜ ਅਾਓਣਗੇ, ਪੈਰਾਂ ਥੱਲੇ ਰੋੜ ਅਾਓਣਗੇ।
ਧੁਪਾਂ ਵੇਖ਼ ਕੇ ਡਰ ਨਾ ਜਾਵੀਂ,ਅੱਗੇ ਜਾਕੇ ਬੋਹੜ ਅਾਓਣਗੇ।
ਹਰ ਕੋੲੀ ਤੇ ਹਮਰਾਜ਼ ਨੀ ਬਣਦਾ, ਰਾਹ ਵਿੱਚ ਲੋਕ ਕਰੋੜ ਅਾਓਣਗੇ।
ਕੁਝ ਦੁੱਖ਼ਾਂ ਵਿੱਚ ਨਾਲ ਖੜਨਗੇ, ਕੁਝ ਪੈ ਗੲੀ ਜਦ ਲੋੜ ਅਾਓਣਗੇ।
ਕਰਮ ਕਰੀ ਚੱਲ ਤੂੰ ਅਾਪਣਾ, ਪੈ ਜਾੳੂ ਵਕਤ ਨਿਚੋੜ ਅਾਓਣਗੇ।।🌿🍁
✍✍
Create Wallpaper for this quote
|
|
ਮਾਂ ਬਿਨ ਨਾ ਕੋਈ ਘਰ ਬਣਦਾ
ਪਿਉ ਬਿਨ ਨਾ ਕੋਈ ਤਾਜ
ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ,
ਪਿਉ ਦੇ ਸਿਰ ਤੇ ਰਾਜ...
Love u mom & dad
Create Wallpaper for this quote
|
|
ਕੋਈ ਵੀ LOCK ਚਾਬੀ ਤੋਂ ਬਿਨਾ ਨਹੀਂ ਬਣਦਾ,
ਠੀਕ ਉਸੇ ਤਰਾਂ ਪ੍ਰਮਾਤਮਾ ਤੁਹਾਨੂੰ ਕੋਈ ਵੀ PROBLEM ਬਿਨਾ ਹੱਲ ਤੋਂ ਨਹੀਂ ਦਿੰਦਾ.
ਬੱਸ ਸਾਡੇ ਵਿਚ ਸਬਰ ਹੋਣਾ ਚਾਹੀਦਾ ਹੈ ਹੱਲ ਲੱਭਣ ਲਈ..
Create Wallpaper for this quote
|
|
ਸਾਰੇ ਬਦਲ ਗਏ
ਹੁਣ ਤਾਂ ਸਾਡਾ ਵੀ ਹੱਕ ਬਣਦਾ..
Create Wallpaper for this quote
|
|
ਇਥੇ ਕਦਰ ਮਾਂ ਪਿਉ ਦੇ ਬੋਲਾਂ ਦੀ ਕੋਈ ਵਿਰਲਾ ਹੀ ਕਰਦਾ ਏ
ਮਿਰਜੇ ਲੱਖਾਂ ਫਿਰਦੇ ਨੇ ਪਰ ਸਰਵਣ ਕੋਈ ਕੋਈ ਬਣਦਾ ਏ....
Create Wallpaper for this quote
|
|
ਇਨਸਾਨ" ਉਸ ਵਕਤ ਸਭ ਤੋਂ ਜਾਦਾ "ਬੇਵਕੂਫ਼" ਬਣਦਾ ਹੈ, ਜਦੋਂ ਕਿਸੇ ਹੋਰ ਨੂੰ "ਬੇਵਕੂਫ਼" ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ..!!✍.
Create Wallpaper for this quote
|
|
ਕਰਮਾਂ ਨਾਲ ਬਣਦਾ ਏ ਕਿਸੇ ਦੇ ਦਿਲ ਵਿੱਚ ਘਰ..
ਆਲਣੇ ਤਾ ਪੰਛੀ ਵੀ ਥਾਂ ਥਾਂ ਤੇ ਪਾ ਲੈਦੇ ਨੇ..
Create Wallpaper for this quote
|
|
ਸੁਪਨੇ ਤਾਂ ਇਨਸਾਨ ਬਹੁਤ ਸਾਰੇ ਦੇਖਦਾ ,
ਪਰ ਹੁੰਦਾ ਪੂਰਾ ਕੋਈ ਕੋਈ
ਜਿੰਦਗੀ ਦੇ ਸਫਰ ਵਿੱਚ ਦੋਸਤ ਤਾਂ ਬਹੁਤ ਮਿਲਦੇ,
ਪਰ ਦਿਲੋਂ ਬਣਦਾ ਕੋਈ ਕੋਈ............
Create Wallpaper for this quote
|
|
ਛੱਡ ਦਿੱਤਾ ਸੋਚਣਾ ਉਸ ਲਈ ਉਹ ਮੇਰਾ ਹੁਣ Past ਬਣ ਕੇ ਰਿਹ ਗਈ ਆ
Past ਕਦੇ FuTure ਨਾ ਬਣਦਾ ਇਹ ਗੱਲ English ਵਾਲੀ ਮੈਡਮ ਕਹਿਦੀ ਆ
Create Wallpaper for this quote
|
|
ਕਰਮਾਂ ਨਾਲ ਬਣਦਾ ਏ ਕਿਸੇ ਦੇ ਦਿਲ ਵਿੱਚ ਘਰ
ਆਲਣੇ ਤਾ ਪੰਛੀ ਵੀ ਥਾਂ ਥਾਂ ਤੇ ਪਾ ਲੈਦੇ ਨੇ
Create Wallpaper for this quote
|
|
ਮਾੜਾ ਉਹ ਬਣਦਾ
ਜਿਹੜਾ ਚੰਗਾ ਬਣਕੇ ਟੁੱਟਿਆ ਹੋਵੇ..
Create Wallpaper for this quote
|
|
ਰਿਸ਼ਤਿਆਂ ਦੇ ਬਾਗ ਵਿਚ ਇਕ ਦਰਖ਼ਤ ਨਿੰਮ ਵਰਗਾ ਵੀ ਰੱਖਣਾ |
ਜੋ ਸਿਖਿਆ ਭਾਵੇਂ ਕੌੜੀ ਦਿੰਦਾ ਪਰ ਤਕਲੀਫ ਚ ਦਵਾਈ ਵੀ ਬਣਦਾ..
Create Wallpaper for this quote
|
|
ਕੌਣ ਕਰਦਾ ਏ ਦਿਲੋਂ
ਕੌਣ ਬਣਦਾ ਚਲਾਕ
ਮੂੰਹੋ ਬੋਲਦੇ ਨੀ ਹੱਸ ਹੱਸ ਦੇਖੀ ਜਾਨੇ ਆ
Create Wallpaper for this quote
|
|
ਰਿਸ਼ਤਿਆਂ ਦੇ ਬਾਗ਼ ਵਿੱਚ ਇੱਕ
ਦਰਖ਼ਤ ਨਿੰਮ ਵਰਗਾਂ ਵੀ ਰੱਖਣਾਂ ਚਾਹੀਦਾ ਹੈ
ਜੋ ਸਿਖਿਆ ਭਾਵੇਂ ਕੌੜੀ ਦਿੰਦਾਂ ਹੈ
ਪਰ ਤਕਲੀਫ ਚ ਦਵਾਈ ਵੀ ਬਣਦਾ ਹੈ
Create Wallpaper for this quote
|
|
ਕਰਮਾਂ ਨਾਲ ਬਣਦਾ ਏ ਕਿਸੇ ਦੇ ਦਿਲ ਵਿਚ ਘਰ
ਆਲ੍ਹਣੇ ਤਾ ਪੰਛੀ ਵੀ ਥਾਂ ਥਾਂ ਤੇ ਪਾ ਲੈਂਦੇ ਨੇ
Create Wallpaper for this quote
|
|
ਮਾਂ ਬਿਨਾਂ ਨਾ ਕੋਈ ਘਰ ਬਣਦਾ ਏ.....ਪਿਓ ਬਿਨਾਂ ਨਾ ਕੋਈ ਤਾਜ , ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ.....ਪਿਓ ਦੇ ਸਿਰ ਤੇ ਰਾਜ
Create Wallpaper for this quote
|
|
ਮਾਂ ਬਿਨਾਂ ਨਾ ਕੋਈ ਘਰ ਬਣਦਾ ਏ.....ਪਿਓ ਬਿਨਾਂ ਨਾ ਕੋਈ ਤਾਜ , ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ.....ਪਿਓ ਦੇ ਸਿਰ ਤੇ ਰਾਜ
Create Wallpaper for this quote
|
|
ਵਧੀਆ ਹੈ ਇਸ ਦੁਨੀਆਂ ਵਿਁਚ ਅਜਨਬੀ ਬਣ ਕੇ ਰਹਿਣਾ ,ਬਹੁਤ ਤਕਲੀਫ਼ ਹੁੰਦੀ ਹੈ ਜਦੋ ਕੋਈ ਆਪਣਾ ਬਣਦਾ ਹੈ ,
Create Wallpaper for this quote
|
|
ਇਨਸਾਨ ਮਾੜਾ ਓਦੋ ਬਣਦਾ. ਜਦੋ ਓਹ ਚੰਗਾ ਬਣ ਬਣ ਕਿ ਟੁਟ ਜਾਂਦਾ.
Create Wallpaper for this quote
|
|
ਮੈ ਤੋੜ ਲੈਂਦਾ ਜੇ ਤੂੰ ਗੁਲਾਬ ਹੁੰਦੀ,
ਮੈ ਜਵਾਬ ਬਣਦਾ ਜੇ ਤੂੰ ਸਵਾਲ ਹੁੰਦੀ,
ਮੈ ਨੀਂਦ ਕਦੇ ਨਾ ਤੋੜ ਦਾ ਜੇ ਤੂੰ ਖੁਆਬ ਹੁੰਦੀ.....
Create Wallpaper for this quote
|
|
ਤੇਰੇ ਜਿਹੇ ਨੂੰ ਵੇ ਮੈਂ ਟਿੱਚ ਨਾ ਜਾਣਦੀ
ਤੇਰਾ ਮੇਰਾ ਬਣਦਾ ਨਾ ਮੇਚ ਮੁੰਡਿਆਂ
ਤੈਨੂੰ ਮੋਗੇ ਦੀ ਮੰਡੀ ਤੇ ਆਵਾ ਵੇਚ ਮੁੰਡਿਆਂ
Create Wallpaper for this quote
|
|
ਮਾਂ ਬਿਨਾਂ ਨਾ ਕੋਈ ਘਰ ਬਣਦਾ ਏ
ਪਿਓ ਬਿਨਾਂ ਨਾ ਕੋਈ ਤਾਜ
ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ
ਪਿਓ ਦੇ ਸਿਰ ਤੇ ਰਾਜ
Create Wallpaper for this quote
|
|
ਮਾਂ ਬਿਨ ਨਾ ਕੋਈ ਘਰ ਬਣਦਾ ਏ
ਪਿਉ ਬਿਨ ਨਾ ਕੋਈ ਤਾਜ
ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ
ਪਿਉ ਦੇ ਸਿਰ ਤੇ ਰਾਜ
Create Wallpaper for this quote
|
|
ਪਾਣੀ ਵਰਗੀ ਜਿੰਦਗੀ ਰੱਖਣਾ
ਪਾਣੀ ਜਿਹਾ ਸੁਭਾਅ
ਡਿੱਗ ਪਏ ਤਾਂ ਝਰਨਾ ਬਣਦਾ
ਤੁਰ ਪਏ ਦਰਿਆ
Create Wallpaper for this quote
|
|