ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 14 status
ContentWallpapers
ਜੇ ਤੂੰ ਰਾਹਾਂ ਵਿਚ ਪਲਕਾਂ ਵਿਛਾਏਂਗੀ.
ਮੈਂ ਵੀ ਪੈਰਾਂ ਥੱਲੇ ਤਲੀਆਂ ਧਰੂੰ..
ਜੇ ਤੂੰ ਰੱਖੇਂਗੀ ਬਣਾਕੇ ਰਾਜਾ ਦਿਲ ਦਾ..
ਵਾਂਗ ਰਾਣੀਆਂ ਦੇ ਰੱਖਿਆਂ ਕਰੂੰ..💑

Create Wallpaper for this quote
ਅਕਸਰ ਧੋਖਾ ਦੇ ਜਾਂਦੇ ਨੇ #ਧੋਖਾ ਦੇਣ ਵਾਲੇ ਮਜਬੂਰੀ ਦਾ #ਬਹਾਨਾ ਬਣਾਕੇ.. ਨਿਭਾਉਣ ਵਾਲੇ ਤਾਂ ਹਜਾਰਾਂ #ਮਜਬੂਰੀਆ' ਚ ਵੀ ਨਿਭਾ ਜਾਂਦੇ ਨੇ.

Create Wallpaper for this quote
ਬੇਹਿੰਮਤੇ ਨੇ ਜਿਹੜੇ ਬਹਿਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜਕੇ ਪੱਥਰਾਂ ਦਾ ਮੰਜ਼ਿਲ ਦੇ ਮੱਥੇ ਦੇ ਉੱਤੇ ਤਖਤੀ ਲਗਦੀ ਓਹਨਾ ਦੀ ਜਿਹੜੇ ਘਰੋਂ ਬਣਾਕੇ ਤੁਰਦੇ ਨਕਸ਼ਾ ਆਪਣੇ ਸਫਰਾਂ ਦਾ 💕💕 💕💕

Create Wallpaper for this quote
ਨਵਾ ਨਵਾ ਹੋਇਆ ਮੇਲ ਵਟਾਏ ਛਾਪਾ ਛੱਲੇ
ਫਿਰ ਵਟਾਈਆਂ ਫੋਟੋਆਂ ਬਣਾਕੇ ਪੋਜ ਅਵੱਲੇ
ਫਿਰ ਦਿੱਤਾ NOKIA 1100 ਸਾਰੀ ਰਾਤ ਹੈਲੋ ਹੈਲੋ ਚੱਲੇ
ਅੱਜ ਕਹਿੰਦੀ I PHONE ਲੈਣਾ ਨਹੀ ਤੇ ਰਹੋ ਕੱਲੇ...

Create Wallpaper for this quote
🔫ਯਾਰਾਂ 👬 ਦਾ ਬਣਾਕੇ ਰੱਖਿਆ ਏ ਮਹਿਕਮਾਂ ❤
ਮਿੱਤਰਾਂ ਦੀ ਹਾਂ ਵਿੱਚ ਹਾਂ ਬੋਲਦਾ 👍💪👆💪

Create Wallpaper for this quote
ਤੇਰੇ ਨਾਲ ਤੇਰਾ ਕਿੰਗ ਬਣ ਪੂਰਾ ਜੱਚੂੰਗਾ,
ਮਹਾਰਾਣੀ ਬਣਾਕੇ ਸੋਹਣੀਏ ਤੈਨੂੰ ਰਖੂੰਗਾ.. 👰

Create Wallpaper for this quote
ਰੱਖੀਂ ਮੈਨੂੰ ਫੁੱਲਾਂ ਵਾਂਗੂ ਸਾਂਭ ਸਾਂਭ ਕੇ,
ਤੈਨੂੰ ਵੀ ਬਣਾਕੇ ਮੈਂ ਕੁਈਨ ਰੱਖਾਂਗਾ..
ਤੇਰੇ ਨਾਲ ਫਿੱਕਾ ਕਦੇ ਪਿਆਰ ਪਾਉਂਦਾ ਨਹੀਂ😏
ਤੇਰੀ ਦਿਲ ਚ ਜੜਾ ਕੇ ਤਸਵੀਰ ਰੱਖਾਂਗਾ....

Create Wallpaper for this quote
punjabi cute couples instagram
ਸੇਠ ਬਹੁਤ ਦਿਨਾਂ ਬਾਦ ਆਪਣਾ ਪਲਾਟ ਦੇਖਣ ਗਿਆ,
ਜੱਟ ਉੱਥੇ ਕੋਠੀ ਬਣਾਕੇ ਬੈਠਾ ਸੀ..
ਸੇਠ : ਇੱਥੇ ਤਾਂ ਮੇਰਾ ਪਲਾਟ ਸੀ ?
ਜੱਟ : ਮੈਨੂੰ ਨਹੀਂ ਪਤਾ, ਕੋਠੀ ਥੱਲੇ ਆ ਗਿਆ ਹੋਣਾ...

Create Wallpaper for this quote
Funny Punjabi wallpaper
ਪਹਾੜਾਂਦੀ ਛਾਤੀ ਨੂੰ ਛਾਨਣੀ ਬਣਾਕੇ
ਜੋ ਸੋਮੇ ਨਿਕਲਦੇ ਨੇ
ਉਹ ਸੁੱਕਦੇ ਨਹੀਂ ਹੁੰਦੇ


Create Wallpaper for this quote
ਕੀ ਹੋਇਆ ਜੇ ਤੂੰ ਸਾਨੂੰ ਦਿਲ ਚੋਂ ਕੱਢ ਤਾ ! ਅਸੀਂ ਵੀ ਤੇਰੀਆਂ ਚਿੱਠੀਆ ਦਾ ਜ਼ਹਾਜ ਬਣਾਕੇ ਪਾਣੀ ਚ’ ਛੱਡ ਤਾ

Create Wallpaper for this quote
ਮੇਰਾ ਹਾਲ ਪੁੱਛਕੇ ਮੈਨੂੰ ਸ਼ਰਮਿੰਦਾ ਨਾਂ ਕਰਿਆ ਕਰ. ਕਿਉਕਿ ਹਾਲ ਮੇਰਾ ਉਹੀ ਆ ਜੋ ਤੂੰ ਬਣਾਕੇ ਰੱਖਿਆ,

Create Wallpaper for this quote
ਜੇ ਤੂੰ ਰਾਹਾਂ ਵਿਚ ਪਲਕਾਂ ਵਿਛਾਏਂਗੀ
  ਮੈਂ ਵੀ ਪੈਰਾਂ ਥੱਲੇ ਤਲੀਆਂ ਧਰੂੰ

  ਜੇ ਤੂੰ ਰੱਖੇਂਗੀ ਬਣਾਕੇ ਰਾਜਾ ਦਿਲ ਦਾ

  ਵਾਂਗ ਰਾਣੀਆਂ ਦੇ ਰੱਖਿਆਂ ਕਰੂੰ



Create Wallpaper for this quote
ਕੀ ਹੋਇਆ ਜੇ ਤੂੰ ਸਾਨੂੰ ਦਿਲ ਚੋਂ ਕੱਢ ਤਾ.
ਅਸੀਂ ਵੀ ਤੇਰੀਆਂ ਚਿੱਠੀਆ ਦਾ ਜ਼ਹਾਜ ਬਣਾਕੇ ਪਾਣੀ ਚ’ ਛੱਡ ਤਾ,

Create Wallpaper for this quote
ਸੱਪ ਨਾਲੋ ਜਿਆਦਾ ਜ਼ਹਿਰੀਲੇ ਤਾਂ ਅੱਜ ਕੱਲ ਦੇ ਲੋਕ
ਡੰਗ ਵੀ ਆਪਣਾ ਬਣਾਕੇ ਮਾਰਦੇ ਆ ।।

Create Wallpaper for this quote

Recent Punjabi Searches