ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 15 status
ContentWallpapers
ਸਾਨੂੰ ਖੁਦ ਵਿਚ ਬਦਲਾਵ ਲੈਕੇ ਆਣਾ ਚਾਹੀਦਾ ਹੈ ਜੋ ਬਦਲਾਵ ਅਸੀਂ ਸੰਸਾਰ ਵਿੱਚ ਦੇਖਣਾ ਚਹਾਉਂਦੇ ਹਾਂ.. 🙏

Create Wallpaper for this quote
Motivational Punjabi wallpaper
. "ਖੁਦ ਨੂੰ ਇੰਨਾ ਬਦਲਾਂਗੇ ਕਿ ਲੋਕੀ ਤਰਸ ਜਾਣਗੇ ਸਾਨੂੰ ਪਹਿਲਾਂ ਵਰਗਾ ਦੇਖਣ ਲਈ..

Create Wallpaper for this quote
ਤੈਨੂੰ ਫਰਕ ਰਤਾ ਨਾ ਪੈਂਦਾ ਏ ਮੈਂ ਜਿੰਨੀ ਮਰਜੀ ਖ਼ਫਾ ਹੋਵਾਂ,
ਜਦ ਤੂੰ ਬਦਲੇਂ ਮਜਬੂਰੀਆਂ ਸੀ ਜਦ ਮੈਂ ਬਦਲਾਂ ਬੇਵਫਾ ਹੋਵਾਂ..

Create Wallpaper for this quote
ਉਹ ਲੇਖਾਂ ਵਿੱਚ ਨਹੀ ਸੀ ਤੇ ਉਹਦੇ ਨਾਲ ਪਿਆਰ ਕਿਉ ਪੈਣਾਂ ਸੀ,,,
ਸ਼ਾਇਦ ਕੋਈ ਬਦਲਾ ਰੱਬ ਦਾ ਹੋਵੇਗਾ ਜੋ ਉਹਦੇ ਰਾਹੀਂ ਲੈਣਾ ਸੀ,,,

Create Wallpaper for this quote
ਉਹ ਲੇਖਾਂ ਵਿੱਚ ਨਹੀ ਸੀ ਤੇ ਉਹਦੇ ਨਾਲ ਪਿਆਰ ਕਿਉ ਪੈਣਾਂ ਸੀ,
ਸ਼ਾਇਦ ਕੋਈ ਬਦਲਾ ਰੱਬ ਦਾ ਹੋਵੇਗਾ ਜੋ ਉਹਦੇ ਰਾਹੀਂ ਲੈਣਾ ਸੀ,,,

Create Wallpaper for this quote
ਆਪਣੇ ਆਪ ਨੂੰ ਹਰ ਰੋਜ਼ ਸਵੇਰੇ ਸ਼ੀਸ਼ੇ ਵਿਚ ਦੇਖ ਕੇ ਮੁਸਕਰਾਓ,
ਤੁਸੀਂ ਆਪਣੇ ਜ਼ਿੰਦਗੀ ਵਿਚ ਵੱਡਾ ਬਦਲਾਵ ਮਹਿਸੂਸ ਕਰੋਗੇ..

Create Wallpaper for this quote
punjabi thoughts for school assembly
punjabi positive thoughts
 nice thoughts punjabi
"ਕਿਸੇ ਤੋਂ ਬਦਲਾ ਲੈਣ ਦਾ ਸਭ ਤੋਂ ਚੰਗਾ ਤਰੀਕਾ ਹੈ,
ਤੁਹਾਡੀ ਤਰੱਕੀ"..

Create Wallpaper for this quote
ਆਪਣੀ ਜਿੰਦਗੀ ਦੇ ਵਿਚ ਬਦਲਾਵ ਲਿਆਉਣ ਦਾ ਕੰਮ ਸਿਰਫ ਮੈਂ ਆਪ ਹੀ ਕਰ ਸਕਦਾ ਹਾਂ,
ਮੇਰੇ ਲਈ ਇਹ ਕੰਮ ਕੋਈ ਹੋਰ ਮੇਰੇ ਤੋਂ ਵਧੀਆ ਨਹੀਂ ਕਰ ਸਕਦਾ..


Create Wallpaper for this quote
ਆਪਣੇ ਆਪ ਵਿਚ ਉਹ ਬਦਲਾਵ ਲਿਆਓ ਜੋ ਤੁਸੀਂ ਦੁਨੀਆ ਵਿਚ ਦੇਖਣਾ ਚਾਹੁੰਦੇ ਹੋ..
ਅਤੇ ਹਮੇਸ਼ਾ ਭਾਰਤੀ ਹੋਣ ਤੇ ਮਾਣ ਕਰੋ..

Create Wallpaper for this quote
quotes on 26 january in punjabi
ਚੰਗੇ ਦਿਨ ਦੀ ਸ਼ੁਰੂਆਤ ਚੰਗੇ ਵਿਚਾਰਾਂ ਨਾਲ ਹੁੰਦੀ ਹੈ ਜਦੋਂ ਤੁਸੀਂ ਜਿੰਦਗੀ ਨੂੰ ਇਕ ਦੁਆ ਦੇ ਤੌਰ ਤੇ ਦੇਖਣ ਲੱਗ ਜਾਂਦੇ ਹੋ ਤਾਂ ਤੁਹਾਡੀ ਜਿੰਦਗੀ ਵਿਚ ਬਦਲਾਵ ਆਉਣਾ ਸ਼ੁਰੂ ਹੋ ਜਾਂਦਾ ਹੈ.

Create Wallpaper for this quote
Good Morning Punjabi wallpaper
ਜਿਨ੍ਹਾਂ ਕੋ ਹੋ ਸਕਿਆ ਬਦਲਾਂਗੇ ਜਰੁਰ
ਕੁੱਝ ਸਮੇ ਨੂੰ ਕੁੱਝ ਆਪਣੇ ਆਪ ਨੂੰ

Create Wallpaper for this quote
ਆਪਣੇ ਜ਼ਮਾਨੇ ‘ਚ ਸਾਈਕਲ ਤਿੰਨ ਭਾਗਾਂ ਚ ਸਿੱਖਿਆ ਜਾਂਦਾ ਸੀ 1. ਕੈਂਚੀ 2. ਡੰਡਾ 3. ਕਾਠੀ ਉਦੋਂ ਸਾਈਕਲ ਦੀ ਉਚਾਈ ਬਹੁਤ ਜਿਆਦਾ ਹੁੰਦੀ ਸੀ ਤੇ ਚਾਚੇ ਜਾਂ ਬਾਪੂ ਦਾ ਸਾਈਕਲ ਹੱਥ ਲੱਗਣ ਸਾਰ ਹੀ ਝੂਟੇ ਲੈਣ ਚਲੇ ਜਾਂਦੇ ਸੀ ਕੈਂਚੀ ਉਹ ਕਲਾ ਸੀ ਜਦੋਂ ਸਾਈਕਲ ਦੇ ਫ਼ਰੇਮ ਵਿੱਚ ਦੀ ਲੱਤ ਲੰਘਾ ਕੇ ਕਾਠੀ ਨੂੰ ਹੱਥ ਨਾਲ ਘੁੱਟਕੇ ਫੜ ਕੇ ਸਾਈਕਲ ਚਲਾਉਂਦੇ ਸੀ ਅੱਜ ਦੇ ਜੁਆਕਾਂ ਨੂੰ ਕੀ ਪਤਾ ਕਿ ਵੱਡੇ ਸਾਈਕਲ ਦੀ ਕੈਂਚੀ ਚਲਾਉਣਾ ਜਹਾਜ਼ ਉਡਾਉਣ ਦੇ ਬਰਾਬਰ ਸਮਝਿਆ ਜਾਂਦਾ ਸੀ ਉਦੋਂ ਕੈਂਚੀ ਚਲਾਉਂਦੇ ਪਤਾ ਨਹੀਂ ਕਿੰਨੇ ਵਾਰ ਗਿੱਟੇ ਗੋਡੇ ਛਿਲਵਾਏ ਸੀ ਤੇ ਜੇਕਰ ਚੌਂਕ ਚੁਰਾਹੇ ਡਿੱਗ ਵੀ ਪੈਂਦੇ ਤਾਂ ਉੱਠ ਕੇ ਭੱਜ ਲੈਂਦੇ ...... ਵੀ ਕਿਸੇ ਨੂੰ ਪਤਾ ਨੀ ਲੱਗਿਆ ... ਕਿਸੇ ਨੂੰ ਪਤਾ ਨੀ ਲੱਗਿਆ ਪਰ ਅੱਜ ਦੇ ਨਿਆਣਿਆਂ ਕੋਲ ਤਾਂ ਫੁੱਟ ਫੁੱਟ ਦੇ ਸਾਈਕਲ ਪਹੁੰਚ ਗਏ ਹਨ ਜੋ ਦੋਵੇ ਪਾਸੇ ਟਾਇਰ (ਸਹਾਰੇ ਲਗਾਕੇ) ਬਣਾਏ ਹੁੰਦੇ ਹਨ ਪਹੁੰਚ ਚੁੱਕੇ ਹਨ ਉਨ੍ਹਾ ਨੂੰ ਕੀ ਪਤਾ ਕਿ ਵੱਡੇ ਸਾਈਕਲ ਤੇ ਸਹੀ ਸੁੰਤਲਨ ਬਨਾਉਣਾ ਜਿੰਦਗੀ ਦੀ ਪਹਿਲੀ ਸਿੱਖਿਆ ਹੁੰਦੀ ਸੀ ਕਿ ਹੁਣ ਤੁਸੀਂ ਜਿੰਮੇਵਾਰੀ ਸੰਭਾਲਣ ਜੋਗੇ ਹੋ ਗਏ ਹੋ ਬੱਸ ਉਸੇ ਸਮੇਂ ਚੱਕੀ ਤੋਂ ਆਟਾ ਪਿਸਵਾਉਣ ਦਾ ਕੰਮ ਮੋਢਿਆਂ ਤੇ ਪੈ ਜਾਣਾ ਅੱਜ ਸਮੇਂ ਦੇ ਬਦਲਾਅ ਨਾਲ ਕੈਂਚੀ ਤਾਂ ਬਿਲਕੁਲ ਖਤਮ ਹੋ ਚੁੱਕੀ ਹੈ ਆਪ ਸਭ ਦੀਆਂ ਕੋਈ ਸਾਈਕਲ ਸਿੱਖਣ ਸਮੇਂ ਯਾਦਾਂ ਜੁੜੀਆਂ ਹੋਣ ਤਾਂ ਜ਼ਰੂਰ ਸਾਂਝੀਆਂ ਕਰਿਓ ਧੰਨਵਾਦ

Create Wallpaper for this quote
ਬਦਲਤੇ ਦਿਨੋ ਕੋ ਦੇਖਕਰ ਬਦਲਾ ਨਹੀਂ ਕਰਤੇ
ਦਿਨ ਤੋਂ ਸਮੇ ਮੁਤਾਬਿਕ ਸਭ ਪੇ ਆਤੇ ਹੈ


Create Wallpaper for this quote
ਜਰਮਨ ਹੈਂਕੜ, ਅਮਰੀਕੀ ਧਮਕੀ, ਅੰਗਰੇਜ਼ੀ ਰੋਅਬ, ਫਰਾਂਸੀਸੀ ਨਖਰਾ, ਇਤਾਲਵੀ ਚੁੱਪ, ਯੂਨਾਨੀ ਗੰਭੀਰਤਾ, ਤਿਬਤੀ ਨਿਮਰਤਾ, ਇਜ਼ਰਾਇਲੀ ਬਦਲਾ ਤੇ ਭਾਰਤੀ ਸ਼ਰਧਾ ਜਗਤ ਪ੍ਰਸਿਧ ਹਨ

Create Wallpaper for this quote
ਜਿੰਨਾ ਕੁ ਹੋ ਸਕਿਆ ਬਦਲਾਗੇ ਜ਼ਰੂਰ
ਕੁੱਝ ਸਮੇਂ ਨੂੰ ਕੁੱਝ ਆਪਣੇ ਆਪ ਨੂੰ...

Create Wallpaper for this quote

Recent Punjabi Searches