ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 15 status
ContentWallpapers
ਚੁੱਪ ਹਮੇਸ਼ਾ ਖਾਲੀ ਨਹੀਂ ਹੁੰਦੀ.. ਇਸ ਵਿਚ ਬਹੁੱਤ ਸਾਰੇ ਜਵਾਬ ਛਿਪੇ ਹੁੰਦੇ ਹਨ !!!

Create Wallpaper for this quote
ਜਦ ਵੀ ਸੋਚੋ ਵੱਡਾ ਸੋਚੋ,
ਜਿੰਦਗੀ ਬਹੁੱਤ ਛੋਟੀ ਹੈ..
ਛੋਟਾ ਸੋਚਣ ਲਈ.

Create Wallpaper for this quote
ਮੈਂ 'ਚੁੱਪ' ਦੇ ਸਫ਼ਰ ਵਿੱਚ ਇਹ ਵੇਖੇਆ, ਕੇ 'ਚੁੱਪ' ਗਾਉਂਦੀ ਏ, 'ਚੁੱਪ' ਰੋਂਦੀ ਏ, 'ਚੁੱਪ' ਕਰਾਉਂਦੀ ਏ, ਤੇ 'ਚੁੱਪ' ਨੂੰ ਬਹੁੱਤ ਸੋਹਨੀ ਜੁਬਾਨ ਆਉਂਦੀ ਏ |💕💕

Create Wallpaper for this quote
ਪ੍ਰਾਰਥਨਾ ਕਰੋ !
ਇਸ ਲਈ ਨਹੀਂ ਕਿ ਤੁਹਾਨੂੰ ਕੁਝ ਚਾਹੀਦਾ ਹੈ,
ਬਲਕਿ ਇਸ ਲਈ ਕਿਉਂਕਿ ਪ੍ਰਮਾਤਮਾ ਨੇ ਤੁਹਾਨੂੰ ਬਹੁੱਤ ਕੁਝ ਦਿੱਤਾ ਹੈ..


Create Wallpaper for this quote
Dharmik Message wallpaper
ਬਹੁੱਤ ਬੇਬਸ ਹੋ ਜਾਂਦਾ ਹੈ ਇਨਸਾਨ ਉਸ ਸਮੇ ,
ਜਦੋਂ ਆਪਣੇ ਹੀ ਉਸ ਨੂੰ ਨਹੀਂ ਸਮਝਦੇ...

Create Wallpaper for this quote
punjabi thoughts on education
ਯਾਰ ਤਾਂ ਬਹੁੱਤ ਅੱਤ ਸੀ ਬੱਸ ਤੇਰੀ ਨਿਗਾ ਘੱਟ ਸੀ..

Create Wallpaper for this quote
ਜਦੋਂ ਕਾਗਜ਼ ਵਾਲੇ ਜਹਾਜ਼ ਬਣਾਉਂਦੇ ਸੀ
ਉਦੋਂ ਇਹ ਨਹੀਂ ਪਤਾ ਸੀ ਕਿ ਜਹਾਜ਼ਾਂ ਵਿਚ ਉਡਨ ਵਾਲੇ ਘਰਾਂ ਤੋਂ ਤੇ ਆਪਣਿਆਂ ਤੋਂ ਬਹੁੱਤ ਦੂਰ ਚਲੇ ਜਾਂਦੇ ਨੇ..

Create Wallpaper for this quote
ਘੈਂਟ ਸਟੇਟਸ  wallpaper
ਮੇਰੇ ਵੱਲੋਂ ਤੁਹਾਡੇ ਸਾਰੇ ਪਰਿਵਾਰ ਨੂੰ ਦੀਵਾਲੀ ਦੀਆਂ ਬਹੁੱਤ ਬਹੁਤ ਵਧਾਈਆਂ .
. ਹੈਪ੍ਪੀ ਦੀਵਾਲੀ ...

Create Wallpaper for this quote
ਦੀਵਾਲੀ  wallpaper
punjabi deewali wallpapers collection
ਕਿਸੇ ਨੂੰ ਹਰਾਉਣਾ ਬਹੁੱਤ ਆਸਾਨ ਹੈ
ਪਰ ਕਿਸੇ ਦਾ ਦਿਲ ਜਿੱਤਣਾ ਓਨਾ ਹੀ ਮੁਸ਼ਕਿਲ..

Create Wallpaper for this quote
punjabi thoughts status
ਬੇਸ਼ੱਕ ਤੁਹਾਨੂੰ ਗੁੱਸਾ ਕਰਨ ਦਾ ਹੱਕ ਹੈ ਮੇਰੇ ਤੇ
ਪਰ ਨਾਰਾਜ਼ਗੀ ਚ ਇਹ ਨਾ ਭੁੱਲ ਜਾਣਾ ਕਿ ਅਸੀਂ ਬਹੁੱਤ ਪਿਆਰ ਕਰਦੇ ਹਾਂ ਤੁਹਾਨੂੰ

Create Wallpaper for this quote
ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ..ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ ਆ ..

Create Wallpaper for this quote
ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ..ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ ਆ ..

Create Wallpaper for this quote
ਇੱਕ ਬਹੁੱਤ ਈ ਸੋਹਣਾ ਮੁੰਡਾ ਜਮਾਤ ਵਿੱਚ ਵੜੀਆ ”
ਉਹਨੂੰ ਵੇਖਦੇ ਈ ਸਾਰੀਆਂ ਕੁੜੀਆਂ ਉਸ ਦੀ ਦਿਵਾਨੀ ਹੋ ਗਈਆਂ ”
ਫਿਰ ਮੁੰਡੇ ਨੇ ਕੁੜੀਆਂ ਨੂੰ ਕੁੱਝ ਕਿਹਾ ਤਾਂ ਕੁੜੀਆਂ ਬੇਹੋਸ਼ ਹੋ ਗਈਆਂ ”
ਸੋਚੋ ਕੀ ਕਿਹਾ ਹੋਵੇਗਾ ?? ”
ਮੁੰਡੇ ਨੇ ਕਿਹਾ ” ਥੋੜੀ ਜਗਾ ਦਿਓ ਜਰਾ ਭੈਣ ਜੀ ਝਾੜੂ ਲਾਉਣਾ ਏ ” ਹਾਏ ਰੇ ਬੇਰੋਜ਼ਗਾਰੀ..

Create Wallpaper for this quote
ਬਾਪੂ ਨੇ ਪੰਜ ਸੌ ਦਿੱਤਾ ਬਿਜਲੀ ਦਾ ਬਿੱਲ ਭਰਨ ਵਾਸਤੇ। ਆਪਾਂ ਪੰਜ ਸੌ ਦੀ ਲਾਟਰੀ ਪਾ ਕੇ ਘਰੇ ਆ ਗਏ।
*ਬਾਪੂ ਨੇ ਬੜਾ ਕੁੱਟਿਆ।*
ਅਗਲੇ ਮਹੀਨੇ ਘਰ ਦੇ ਅੱਗੇ ਨਵੀਂ ਨਕੋਰ *ਸਵਿਫਟ ਡਿਜ਼ਾਇਰ* ਖੜੋ ਗਈ ਆ ਕੇ, ਤਾਂ ਸਾਰੇ ਟੱਬਰ ਦੀਆਂ ਅੱਖਾਂ ਚ ਹੰਜੂ ਆ ਗਏ, ਪਰ ਮੇਰੇ ਕੁਸ਼ ਜਿਆਦਾ ਈ ਲੰਮੇ ਸੀ।
ਕਿਉਂ ਕੇ ਇਹ ਗੱਡੀ
ਬਿਜਲੀ ਮਹਿਕਮੇ ਦੇ ਕਰਮਚਾਰੀ ਦੀ ਸੀ, ਜਿਹੜਾ ਸਾਡਾ ਕੁਨੈਕਸ਼ਨ ਕੱਟਣ ਆਇਆ ਸੀ।
*ਬਾਪੂ ਨੇ ਫੇਰ ਬਹੁੱਤ ਕੁੱਟਿਆ।*

Create Wallpaper for this quote
ਬਹੁੱਤ ਕੁੱਝ ਹੈ ਕੋਲ ਮੇਰੇ
ਆਪਣੇ ਆਪ ਨੂੰ ਰੱਦ ਕਰਨ ਲਈ


Create Wallpaper for this quote

Recent Punjabi Searches