Total 8 status |
Content | Wallpapers |
|
ਇੱਕ ਸ਼ੇਰ ਨੇ #zoo ਵਿਚ ਇੱਕ ਬੰਦਾ ਮਾਰਤਾ, ਦੂਜਾ ਸ਼ੇਰ ਪੁੱਛਦਾ ਕਿਊਂ ਮਾਰਿਆ..? ਪਹਿਲਾ ਸ਼ੇਰ ਕਹਿੰਦਾ :- ਕੀ ਕਰਦਾ ਕਦੋ ਦਾ ਬਕਵਾਸ ਕਰੀ ਜਾ ਰਿਹਾ ਸੀ "ਇੰਨੀ ਵੱਡੀ ਬਿੱਲੀ" 😀😀
Create Wallpaper for this quote
|
|
ਬਚਪਨ ਹੁੰਦਾ ਸੀ ਬੇਪ੍ਰਵਾਹ ਸਾਰਾ ਦਿਨ ਬਸ ਖੇਲੀ ਜਾਣਾ,
ਕੱਟੇ, ਵੱਛੇ, ਬਿੱਲੀਆਂ ਇਹ ਵੀ ਸਨ ਲੱਗਦੇ ਸੱਜਣ ਬੇਲੀ..!
Create Wallpaper for this quote
|
|
ਸਾਡੇ Camera ਦੇ pixel ਬਿੱਲੋ ਲਊ
Raapo ਬੜੀ High ਤੇਰੇ ਯਾਰ ਦੀ
ਪਰ ਕਦੇ ਕਰੀ ਦੀ ਨੀ ਸ਼ੋਅ
.
ਇੱਕ ਤੇਰੀ ਮਾਰਦੀ ਆ ਬਿੱਲੀ ਅੱਖ ਬਿੱਲੀਏ
ਦੂਜਾ ਮਾਰਦਾ ਏ ਮਾਪਿਆਂ ਦਾ ਮੋਹ।
Create Wallpaper for this quote
|
|
ਭਾਵੇਂ ਕਿ ਭਰਾ ਅਤੇ ਭੈਣ-ਭਰਾ ਬਿੱਲੀਆਂ ਵਾਂਗ ਲੜਦੇ ਹਨ
ਪਰ ਉਹ ਸਭ ਤੋਂ ਚੰਗੇ ਮਿੱਤਰ ਹਨ ਅਤੇ ਹਮੇਸ਼ਾਂ ਲੋੜ ਪੈਣ ਤੇ ਇੱਕ ਦੂਜੇ ਦੇ ਨਾਲ ਖੜੇ ਰਹਿੰਦੇ ਹਨ.
Create Wallpaper for this quote
|
|
ਇੱਕ ਸ਼ੇਰ ਨੇ ਚਿੜੀਆਘਰ ਵਿਚ ਇੱਕ ਬੰਦਾ ਮਾਰਤਾ ਦੂਜਾ ਸ਼ੇਰ ਪੁਛਦਾ ਕਿਊਂ ਮਾਰਿਆ ?
ਪਹਿਲਾ ਸ਼ੇਰ ਕਹਿੰਦਾ – ਕੀ ਕਰਦਾ ਕਦੋਂ ਦਾ ਬਕਵਾਸ ਕਰੀ ਜਾ ਰਿਹਾ ਸੀ "ਇੰਨੀ ਵੱਡੀ ਬਿੱਲੀ..."
Create Wallpaper for this quote
|
|
ਇੱਕ ਬਿੱਲੀ ਰਾਜੂ ਦਾ ਰਸਤਾ ਕੱਟ ਗਈ ਤਾਂ ਉਹ ਉਥੇ ਰੁਕ ਗਿਆ…।
ਬਿੱਲੀ ਹੱਸਦੇ ਹੋਏ ਬੋਲੀ, ‘‘ਓਏ, ਲੰਘ ਜਾ, ਵਿਆਹ ਤੇਰਾ ਹੋ ਚੁੱਕਾ ਹੈ, ਇਸ ਤੋਂ ਬੁਰਾ ਕੀ ਹੋ ਜਾਵੇਗਾ?”
Create Wallpaper for this quote
|
|
ਰਖਦੀ ਸਜਾਕੇ ਤੂੰ ਵੀ ਬਿੱਲੀ ਅਖ ਨੀ. ਨਾਗਨੀ ਦਾ ਮੈ ਵੀ ਆ ਸ਼ੌਕੀਨ ਜੱਟ ਨੀ,
Create Wallpaper for this quote
|
|
👉ਇੱਕ ਵਾਰ ਇੱਕ ਆਦਮੀਂ ਕਿਸੇ ਲਾਲੇ ਦੀ ਦੁਕਾਨ ਤੇ ਜਾਕੇ ਖ਼ਲ ਵਾਲੀ ਬੋਰੀ ਤੇ ਬੈਠ ਗਿਆ,
👉ਲਾਗੇ ਪਏ ਸ਼ਹਿਦ ਵਾਲੇ ਪੀਪੇ ਚੋਂ ਉਂਗਲ ਲਬੇੜ ਕੇ ਕੰਧ ਨਾਲ ਲਾ ਕੇ ਕਹਿੰਦਾ..
ਲਾਲਾ ਆਹ ਕੀ ਰਖਿਆ ਈ..?
👉ਥੋੜੀ ਦੇਰ ਨੂ ਸ਼ਹਿਦ ਤੇ ਮੱਖ਼ੀਆਂ ਬੈਠਣ਼ ਲੱਗ ਪਈਆ,
👉 ਮੱਖੀਆਂ ਨੂੰ ਖਾਣ ਲਈ ਇੱਕ ਕਿਰਲੀ ਆ ਗਈ,
👉ਕਿਰਲੀ ਨੂ ਵੇਖ਼ਕੇ ਇੱਕ ਚੂਹਾ ਝਪਟ ਪਿਆ,
👉ਲਾਲੇ ਨੇ ਇੱਕ ਬਿੱਲੀ ਰੱਖ਼ੀ ਸੀ ਓਹ ਚੂਹੇ ਨੂ ਫੜਨ ਲਈ ਝਪਟ ਪਈ,
👉ਐਨੇ ਨੂੰ ਇੱਕ ਗਾਹਕ ਸਾਉਦਾ ਲੈਣ ਲਈ ਆ ਗਿਆ,
ਓਹਦੇ ਕੋਲ ਇੱਕ ਕੁੱਤਾ ਸੀ..
ਓਹ ਕੁੱਤਾ ਬਿੱਲੀ ਨੂੰ ਮਾਰਨ ਲਈ ਦੁਕਾਨ ਅੰਦਰ ਝਪਟ ਪਿਆ,
👉ਲਾਲੇ ਕੋਲ ਡਾਂਗ ਪਈ ਸੀ ਓਹਨੇ ਕੁੱਤੇ ਦੇ ਸਿਰ ਚ' ਮਾਰਕੇ ਕੁੱਤਾ ਮਾਰਤਾ,
👉ਕੁੱਤੇ ਦੇ ਮਾਲਿਕ ਨੇ ਲਾਗੇ ਪਈ ਇੱਟ ਚੁਕੀ ਤੇ ਲਾਲੇ ਦੇ ਸਿਰ ਚ ਮਾਰ ਦਿਤੀ,
ਰੌਲਾ ਪੈ ਗਿਆ .....
👉ਤੇ ਉਂਗਲ ਲੌਣ ਵਾਲਾ ਹੱਥ ਜੋੜਕੇ ਸਹਿਜੇ ਜਿਹੇ ਕਹਿੰਦੇ ਹੋਏ ਖਿਸਕ ਗਿਆ ਕਿ,
ਚੰਗਾ ਲਾਲਾ ਜੀ ਤੁਹਾਡਾ ਤਾਂ ਕੰਮ ਵਾਹਵਾ ਵਿਗੜ ਗਿਆ ਮੈਂ ਚੱਲਦਾਂ ਕਿਤੇ ਫ਼ੇਰ ਆਊਂ..
ਸੋ..
.. ਊੰਗਲ ਲਾਓਣ ਵਾਲਿਆਂ ਤੋਂ ਬਚਕੇ....🙏
😂😝😝😝😝😝😝😂
Create Wallpaper for this quote
|
|