ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 3 status
ContentWallpapers
ਗ਼ਮ ਨਾ ਕਰੋ ਦੋਸਤੋ ਜੇ ਜ਼ਮੀਨਾਂ ਦੇ ਮਾਲਕ ਨਹੀਂ
ਸੁਪਨੇ ਅਤੇ ਮਜਬੂਤ ਇਰਾਦੇ ਬੀਜੋ
ਦਿਲ ਦੀ ਧਰਤੀ ਵਿਹਲੀ ਪਈ ਆ !!

Create Wallpaper for this quote
ਖੁਸ਼ੀਆ ਬੀਜੋਗੇ ਤਾਂ ਹਾਸੇ ਵੱਢੋਗੇ ਨਫ਼ਰਤਾਂ ਦੇ ਭੰਡਾਰ ਜੇ ਦਿਲੋਂ ਕੱਢੋਗੇ
ਇਨਸਾਨੀਅਤ ਦਾ ਅਕਸ ਵੇਖ ਤਾਂ ਸਹੀ
ਨਿਕਾਬੀ ਚਿਹਰੇ ਖ਼ੁਦ ਬ ਖ਼ੁਦ ਛੱਡੋਗੇ


Create Wallpaper for this quote
ਕੰਡੇ ਨਾ ਬੀਜੋ
ਵੱਢਣੇ
ਔਖੇ ਹੋ ਜਾਣਗੇ


Create Wallpaper for this quote

Recent Punjabi Searches