Total 3 status |
Content | Wallpapers |
|
ਅਮਲੀ : ਤੂੰ ਆਪਣੀ ਬੀਮਾਰ ਘਰਵਾਲੀ ਨੂੰ
ਇੰਨਾ ਕਿਉ ਕੁੱਟਿਆ..
.
ਦੂਜਾ ਅਮਲੀ . . . .
.
.
ਯਾਰ ਦੇਸੀ ਦਵਾਈ ਲੇਂਦੀ ਸੀ ..
ਹਕੀਮ ਨੇ ਬੋਲਿਆ ਸੀ .. ਚੰਗੀ ਤਰਾਂ ਕੁੱਟ ਕੇ ਦੇਣੀ ਹੈ .....😂😂
Create Wallpaper for this quote
|
|
ਨਬਜ਼ ਮੇਰੀ ਦੇਖੀ ਤੇ ਬੀਮਾਰ ਲਿਖ ਦਿੱਤਾ ਰੋਗ ਮੇਰਾ ਉਸ ਕੁੜੀ ਦਾ ਪਿਆਰ ਲਿਖ ਦਿਤਾ ਕਰਜਦਾਰ ਰਹਿ ਗਿਆ ਮੈਂ ਉਸ ਹਕੀਮ ਦਾ ਯਾਰੋ ਜਿਨ੍ਹੇ ਦਵਾ ਦਾ ਨਾਮ ਉਸ ਕੁੜੀ ਦਾ ਦੀਦਾਰ ਲਿਖ ਦਿਤਾ
Create Wallpaper for this quote
|
|
ਹਰ ਸੁਖ-ਸੁਆਦ ਇਕ ਸੀਮਾ ਤੋਂ ਅੱਗੇ ਬੀਮਾਰੀ ਦਾ ਰੂਪ ਧਾਰ ਲੈਂਦਾ ਹੈ ।
Create Wallpaper for this quote
|
|