ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 13 status
ContentWallpapers
ਸਾਹਾਂ ਦਾ ਟੁੱਟ ਜਾਣਾਂ ਤਾਂ ਆਮ ਗੱਲ ਹੈ ,ਜਦੋਂ ਆਪਣੇ ਬੁਲਾਉਣਾਂ ਛੱਡ ਦੇਣ ਤਾਂ ਮੌਤ ਤਾਂ ਉਸਨੂੰ ਕਹਿੰਦੇ ਹਾਂ..!

Create Wallpaper for this quote
ਕੀਤਾ ਨਹੀਂ ਧੋਖਾ ਕਦੇ ਕਿਸੇ ਯਾਰ ਨਾਲ😀😀 ਤਾਂਹੀ ਬੁਲਾਉਂਦੇ ਆ ਲੋਕੀ ਕਹਿਕੇ #ਜਾਨ ਪਿਆਰ ਨਾਲ😃😃 ❤❤

Create Wallpaper for this quote
ਪਹਿਲਾਂ ਗੱਪ ਮਾਰ, ਕੁੜੀ ਟਿਕਾ ਲਈ
ਦੂਜੀ ਗੱਪ ਮਾਰ ਕੋਲ ਬਿਠਾ ਲਈ,
ਭਾਂਵੇ ਰੰਗ ਦੀ ਹੋਵੇ ਕਾਲੀ ਕਹਿ ਕੇ ਹੀਰ ਬੁਲਾਉਂਦੇ ਨੇ ,
ਆਸ਼ਿਕ ਹੁੰਦੇ ਸਿਰੇ ਦੇ ਗੱਪੀ, ਸਿਰੇ ਦੀ ਗੱਪ ਸੁਣਾਉਂਦੇ ਨੇ.........

Create Wallpaper for this quote
ਰਾਤੀਂ ਉਠ ਉਠ ਕੰਧਾਂ ਦੇ ਨਾਲ ਉਹਦੀਆ ਬਾਤਾਂ ਪਾਉਦਾ ਰਹਿਣਾ ,,
ਉਹਨੇ ਕਦੇਂ ਨਹੀ ਆਉਣਾ ਫੇਰ ਵੀ ਮੈਂ ਬੁਲਾਉਦਾ ਰਹਿਣਾ,,

Create Wallpaper for this quote
ਗੱਲ ਕੁਝ ਵੀ ਨਾ ਹੋਈ ਐਵੇ ਦੋਨੇ ਮਗਰੂਰ ਹੋਣ ਲੱਗੇ ਛੱਡਿਆ ਬੁਲਾਉਣਾ ਫਿਰ ਹੋਲ਼ੀ ਹੋਲ਼ੀ ਅੱਖੀਓ ਦੂ੍ਰ ਹੋਣ ਲੱਗੇ ਤੁਰੇ ਸੀ ਇੱਕ ਦੂਜੇ ਦਾ ਹੱਥ ਫੜ ਮੰਜਿਲਾ ਵੱਲ ਜੋ ਓਹ ਅੱਲਗ ਅੱਲਗ ਸਿਰਨਾਵੇ ਦੇ ਪੈਗਾਮ ਬਣ ਗਏ ਜੋ ਮਿਲੇ ਸੀ ਕਦੇ ਅਨਜਾਣ ਵਾਂਗਰਾ ਮੈਨੂ ਓਹ ਜਾਨ ਤੋਂ ਪਿਆਰੇ ਬਣ ਫਿਰ ਅਨਜਾਣ ਬਣ ਗਏ...!

Create Wallpaper for this quote
ਉਸਨੇ ਮੈਨੂੰ ਕਿਹਾ ਕਿ ਤੇਰੀ ਮੇਰੀ ਬੱਸ ਅੱਜ ਤੋਂ ਤੂੰ ਮੈਨੂੰ ਬੁਲਾਉਣਾ ਛੱਡ ਦੇ : :
ਹੱਥ ਫੜਿਆ ਮੈਂ ਉਸਦਾ ਅੱਖਾਂ ‘ਚ ਅੱਖ ਪਾ ਕੇ ਹੌਕਾ ਭਰ
ਕਿ ਕਿਹਾ ਚੱਲ ਫੇਰ ਮੈਨੂੰ ਕੋਈ ਹੋਰ ਲੱਭ ਦੇ….

Create Wallpaper for this quote
ਕੋਈ ਕਰਮਾ ਵਾਲੀ ਹੀ ਜੱਟ ਦੇ ਵਿਹੜੇ ਆਊ ਜਿਹੜੀ ਜਾਨ ਜਾਨ ਕਹਿ ਕੇ ਬੁਲਾਉ....

Create Wallpaper for this quote
ਬੋਲਣਾ ਤੂੰ ਵੀ ਨਹੀਂ ਤੇ ਬੁਲਾਉਂਣਾ ਮੈਂ ਵੀ ਨਹੀਂ,
ਭੁੱਲ ਤਾਂ ਤੂੰ ਵੀ ਨਹੀਂ ਸਕਦੀ ਤੇ ਭੁਲਾਉਂਣਾ ਮੈ ਵੀ ਨਹੀਂ ।

Create Wallpaper for this quote
ਯਾਰੀ ਦੋਸਤੀ  wallpaper
ਪਿਆਰ ਨਾਲ ਸਭ ਨੂੰ ਬੁਲਾਉਣਾ ਸਿੱਖ ਲੈ।
ਸੱਚੇ ਦਿਲੋ ਦਿਲ ਇਕੋ ਥਾਂ ਤੇ ਲਾਉਣਾ ਸਿੱਖ ਲੈ

Create Wallpaper for this quote
ਸਾਹਾਂ ਦਾ ਟੁੱਟ ਜਾਣਾ ਤਾ ਆਮ ਗੱਲ ਹੈ
ਜਦੋਂ ਆਪਣੇ ਬੁਲਾਉਣਾ ਛਡ ਦੇਣ ਤਾਂ ਮੌਤ ਤਾਂ ਉਸਨੂੰ ਕਹਿੰਦੇ ਹਾਂ


Create Wallpaper for this quote
ਪਾਈਆਂ ਮੈਂ ਜ਼ੰਜ਼ੀਰਾਂ ਰੱਖੇ ਬੰਨ੍ਹ ਬੰਨ੍ਹ ਪੈਰ
ਇੱਕ ਵਾਰੀ ਜੇ ਬੁਲਾਉਂਦਾ ਭੱਜੇ ਆਉਂਦੇ ਤੇਰੇ ਸ਼ਹਿਰ


Create Wallpaper for this quote
ਜਿਸਨੇ ਬੁਲਾਉਣਾ ਬੁਲਾਵੇ ਹੱਸ ਕੇ
ਜਿਸਨੇ ਨਹੀਂ ਬੁਲਾਉਣਾ ਨਾ ਬੁਲਾਵੇ ਜੀ ਸਦਕੇ


Create Wallpaper for this quote
ਮੈਨੂੰ ਅੱਜ ਤੱਕ ਸਮਝ ਨੀ ਆਈ ਇਸ ਦੁਨੀਆ ਦਾਰਾ ਦੀ
ਮਤਲਬ ਲਈ ਬੁਲਾਉਂਦੇ ਜਦ ਲੋੜ ਹੁੰਦੀ ਏ ਕੰਮਾ ਕਾਰਾ ਦੀ
ਨਾਂ ਕੋਈ ਦਿਲੋ ਚਾਹੁੰਦਾ ਬਸ ਜਿਸਮਾਨੀ ਭੁੱਖ ਏ ਹੁਣ ਪਿਆਰਾਂ ਦੀ
ਹੀਰਾਂ ਵਾਲਿਆ ਸਦਾ ਸਲਾਮਤ ਰਹੇ ਯਾਰੀ ਮੇਰੇ ਰੱਬ ਵਰਗਿਆਂ ਯਾਰਾਂ ਦੀ

Create Wallpaper for this quote

Recent Punjabi Searches