Total 19 status |
Content | Wallpapers |
|
👉 ਬੈਠ ਜਾ ਬੁਲੇਟ ਉੱਤੇ ਛਾਲ ਮਾਰਕੇ ਨੀ ਦਿਲੋਂ ❤️️ ਵਹਿਮ ਕੱਢ ਕੇ ,
ਚੰਡੀਗੜ੍ਹ ਝੀਲ 🌊 ਦੀ ਕਰਾਦੂੰ ਤੈਨੂੰ ਸੈਰ ਆਜੀਂ ਟਾਈਮ ⌚ ਕੱਢ ਕੇ...👩❤️💋👩
Create Wallpaper for this quote
|
|
👉 ਘੁੰਮਣ ਘੁਮਾਉਣ ਨੂੰ ਤਾਂ ਥਾਰ 🚙 ਰੱਖੀ ਆਂ,
ਨੀ ਓਹਨੇ ਬੁਲੇਟ 🚵♀️ ਤਾਂ ਰੱਖਿਆਂ 🎇 ਪਟਾਕੇ 🎆 ਪਾਉਣ ਨੂੰ..😉😉
Create Wallpaper for this quote
|
|
ਮੈਨੂੰ ਕਹਿੰਦੀ status ਤੋਂ ਬਿਨਾਂ ਕਰਦਾ ਕੀ ਤੂੰ..?
ਮੈਂ ਕਿਹਾ ਹੱਥ ਛੱਡ ਕੇ ਬੁਲੇਟ ਚਲਾ ਲਈਦਾ..💪
Create Wallpaper for this quote
|
|
👉ਜਿੱਥੇ 😜 ਜਾ ਕੇ ਤੇਰੀ 👉 Activa 🛵 ਦੀ ਰੇਸ ਮੁੱਕਦੀ ਏ..👈
👉ਉਨੇ ਤੇ ਤਾਂ ਮਿੱਤਰਾ ਦਾ 😉😎 ਬੁਲੇਟ 🛵 ਦੂਜਾ ਗਿਅਰ 😙 ਮੰਗਦਾ..👈
Create Wallpaper for this quote
|
|
ਸਕੁਟੀ 🛵 ਐਕਟਿਵਾ ਨਾਰ ਦੀ ਦਿਲ ਠਾਰ ਦੀ, ਸਾਡੇ ਬੁਲੇਟ 🏍 ਦੀ ਆਵਾਜ਼ ਲੋਕਾਂ ਦੇ ਪਰਦੇ ਕੰਨਾਂ ਦੇ ਪਾੜ ਦੀ..💪
Create Wallpaper for this quote
|
|
ਐਕਟਿਵਾ ਨਾਰ 👩 ਦੀ ਦਿਲ ਠਾਰ ਦੀ, ਸਾਡੇ ਬੁਲੇਟ ਦੀ ਆਵਾਜ਼ ਲੋਕਾਂ ਦੇ ਕੰਨ 👂🏼 ਦੇ ਪਾੜਦੀ !!
Create Wallpaper for this quote
|
|
ਲੰਡੀ ਜੀਪ ਰੱਖੀ ਯਾਰਾਂ ਵੈਲੀਆਂ ਲਈ, ਕਾਲਾ ਬੁਲੇਟ ਰੱਖਿਆ ਸਹੇਲੀਆਂ ਲਈ, ਨੀਲਾ ਫੋਰਡ ਰੱਖਿਆ ਪੈਲੀ ਵਾਹੁਣ ਨੂੰ, ਰੱਖੇ ਹਥਿਆਰ 🔫 ਨੀ ਪਟਾਕੇ ਪਾਉਣ ਨੂੰ !!
Create Wallpaper for this quote
|
|
ਤੇਰੀ ਹੋਂਡਾ ਸਿਟੀ ਨਾਲੋਂ ਵੱਧ ਆ ਨਜ਼ਾਰੇ ਦਿੰਦਾ ਜੱਟ ਦਾ ਬੁਲੇਟ ਲੱਖ 💰 ਤੋਂ ਆ ਬਾਹਰ ਨੀ..
Create Wallpaper for this quote
|
|
ਤੁਸੀਂ ਵੇਖ ਲੀਓ ਭਾਵੇਂ ਰੇਡ ਮਾਰ ਕੇ, ਆਪਾ ਕਿਹੜਾ ਪਿੱਛੇ ਕੋਈ ਬਿਠਾਉਂਣੀ ਹੁੰਦੀ ਆ,
ਹੁਣ ਮੈਨੂੰ ਬੁਲੇਟ ਦਵਾ ਦਿਓ ਬਾਪੂ ਜੀ, ਦੁੱਗ-ਦੁੱਗ ਕਾਲਜ ਕਰਾਉਂਣੀ ਹੁੰਦੀ ਆ..🏍
Create Wallpaper for this quote
|
|
ਰਹਿਣਾ ਕਰੀਏ ਪਸੰਦ ਚੁੱਪ ਚਾਪ ਨੀ ਝਾਕਣੀ ਨਾ ਵੱਡੇ ਵੱਡੇ ਝਾੜ ਦੇਨੇ ਆ, ਹੋਵੇ ਕਿਤੇ ਲੋੜ ਅਜਮਾ ਲਈ ਬੁਲੇਟ ਪਰੂਫ ਵਿੱਚ ਗੋਲੀਆਂ ਵੀ ਵਾੜ ਦੇਨੇ ਆ 🔫
Create Wallpaper for this quote
|
|
ਕਹਿੰਦੀ ਜੇ ਤੂੰ @ਬੁਲੇਟ ਵਾਲਾ ਏਂ ਤੇ ਮੈਂ R15 ਤੇ ਮਰਦੀ ਆਂ
ਮੈਂ ਕਿਹਾ ਮੋੜ ਤੋਂ ਬੂਲਟ ਦਾ ਪਟਾਕਾ ਸੁਣਕੇ ਕੋਠੇ ਤੇ ਅੰਬ ਲੈਣ ਨੂੰ ਚੜਦੀ ਆਂ,??
Create Wallpaper for this quote
|
|
ਭਾਵੇ ਲੈ ਲਿਆ ਬੁਲੇਟ ਹੁਣ ਮਹਿੰਗੇ ਮੁੱਲ ਦਾ__
ਪਰ 98 ਚ' ਲਿਆ ਚੇਤਕ ਨਹੀ ਭੁੱਲ ਦਾ__🎇🎇
Create Wallpaper for this quote
|
|
ਬੁਲੇਟ ਬਿਨਾਂ ਨਹੀਂ ਸਰਦਾ ਟੋਰ ਜ਼ਰੂਰੀ ਆ ।
Create Wallpaper for this quote
|
|
ਇੱਕ ਲੱਖ ਪੂਰਾ ਨੀ ਮੈਂ ਬੁਲੇਟ ਤੇ ਲਾਇਆ ..🏍
Create Wallpaper for this quote
|
|
ਜਦ ਬੁਲੇਟ ਚੱਲੇ ਤਾਂ ਧਰਤੀ ਹਿੱਲੇ,
ਹਾਥੀ ਵਾਂਗ ਮਸਤ ਚਾਲ ਚੱਲੇ..!
Create Wallpaper for this quote
|
|
ਬੁਲੇਟ ਦੀ ਦੁੱਗ-ਦੁੱਗ ਤੇਰੀ ਗਲੀ 'ਚੋਂ ਕਰਾਉਣੀ ਡੱਕ ਲਏ, ਜੋ ਤੇਰੇ ਪਿੰਡ ਦਾ ਏ ਸੂਰਮਾ..!
Create Wallpaper for this quote
|
|
ਬੜਾ ਬੁਲੇਟ ਪਿਆਰਾ ਸੀ, ਆਪ ਨਾ ਨਹਾਉਂਦੇ ਬੁਲੇਟ ਚਮਕਾਉਂਦੇ ਤੇ ਹੌਲੀ ਚਲਾਉਂਦੇ ਤੇ ਗੇੜੀਆਂ ਲਾਉਂਦੇ, ਬੁਲੇਟ ਦੇ ਉੱਤੇ ਕੁੜੀ ਵੀ ਮਰਦੀ..!
Create Wallpaper for this quote
|
|
ਬੈਠ ਜੀ ਬੁਲੇਟ ਉੱਤੇ ਛਾਲ ਮਾਰਕੇ ਨੀ, ਦਿਲੋਂ ਵਹਿਮ ਕੱਢ ਕੇ,
ਚੰਡੀਗ੍ਹੜ ਸ਼ਹਿਰ ਦੀ ਕਰਾ ਦੂ, ਤੈਨੂੰ ਸੈਰ ਆਜੀ Time ਕੱਢਕੇ..!
Create Wallpaper for this quote
|
|
ਕਹਿੰਦੀ ਬੁਲੇਟ ਪੁਰਾਣਾ ਨਾਂ ਤੂੰ ਞੇਚਿਆ ਚਾਹੇ ਸੌਂਕ ਨਾਲ ਰੱਖੀਆਂ ਨੇ ਗੱਡੀਆਂ ਯਾਰ ਸਾਰੇ ਹੀ ਮਲੰਗ ਛੜੇ ਛਾਟ ਨੇ ਕੁਝ ਛੱਡ ਗਈਆ ਕਈ ਅਾਪਾ ਛੱਡੀਆ ...
Create Wallpaper for this quote
|
|