Total 24 status |
Content | Wallpapers |
|
ਝੂਠ ਬੋਲਣਾਂ ਪਾਪ ਹੈ
ਰੱਬਾ ਸਾਨੂੰ ੳੁਹਨਾਂ ਲੋਕਾਂ
ਨਾਲ ਮਿਲਾੲੀ
ਜਿਹਨਾਂ ਦਾ ਦਿਲ ਸਾਫ਼ ਹੈ..!!
Create Wallpaper for this quote
|
|
ਜਦੋਂ ਕਦੇ ਕੋਈ ਜ਼ਿੰਦਗੀ ਵਰਗਾ ਜ਼ਿੰਦਗੀ ਬਣਕੇ ਜ਼ਿੰਦਗੀ ਤੋਂ ਦੂਰ ਚਲਾ ਜਾਵੇ
ਫਿਰ....!
ਚੀਕਾਂ ਗੁੰਗੀਆਂ ਹੋ ਜਾਂਦੀਆਂ...
ਤੇ ਹੰਝੂ ਬੋਲਣਾ ਸਿੱਖ ਲੈਂਦੇ ਨੇ..
Create Wallpaper for this quote
|
|
ਚੁੱਪ ਰਹਿਣਾ ਇੱਕ ਸਾਧਨਾ ਹੈ ਪਰ ਸੋਚ ਸਮਝ ਕੇ ਬੋਲਣਾ ਇੱਕ ਕਲਾ ਹੈ..✍️
Create Wallpaper for this quote
|
|
ਜਿੱਥੇ ਹੈ ਇੱਕੋ ਜਾਤ ਹੱਕ ਦੀ,
ਮੇਰੀ ਜਾਤ ਕੋਈ ਨਹੀ ਤੇ ਸਫ਼ਾਤ ਕੋਈ ਨਹੀ।
ਭਲਾ ਖਾਕ ਨਿਮਾਨੀ ਨੇ ਬੋਲਣਾ ਆ ਕੀ,
ਜੇ ਨਾ ਯਾਰ ਬੋਲੇ ਹੁੰਦੀ ਬਾਤ ਕੋਈ ਨਹੀ।
ਬਾਕੀ ਯਾਰ ਮੇਰਾ, ਮੈ ਤਾ ਹਾ ਫਾਨੀ,
ਮੇਰੀ ਹੋਰ ਇਸ ਤੋ ਕਰਾਮਾਤ ਕੋਈ ਨਹੀ।
ਤੈਨੂੰ ਫੇਰ ਦੀਵਾਨਿਆ ਕੀ ਦੱਸਾ,
ਮੇਰੀ ਸਿਫ਼ਤ ਕੀ ਏ,ਜਿਹਦੀ ਜਾਤ ਕੋਈ ਨਹੀ।
Create Wallpaper for this quote
|
|
ਮਿੱਠਾ ਬੋਲਣਾ ਅਤੇ ਕਿਸੇ ਦਾ ਦਿਲ ਨਾ ਦੁਖਾਉਣਾ, ਰੱਬ ਨੂੰ ਮਿਲਣ ਦੇ ਚਾਹਵਾਨ ਲਈ ਸਭ ਤੋਂ ਜ਼ਰੂਰੀ ਗੁਣ ਹੈ..!
Create Wallpaper for this quote
|
|
ਚੁੱਪ ਰਹਿਣਾ ਇੱਕ ਸਾਧਨਾ ਹੈ, ਪਰ ਸੋਚ ਸਮਝ ਕੇ ਬੋਲਣਾ ਇੱਕ ਕਲਾ ਹੈ !!
Create Wallpaper for this quote
|
|
ਸਾਨੂੰ ਝੂਠ ਬੋਲਣਾਂ ਰਾਸ ਨਹੀ ੲਿੰਨਾਂ 👐ਲਕੀਰਾਂ ੳੁਤੇ ਵਿਸ਼ਵਾਸ਼ ਨਹੀ. ਅਸੀ ਝੂਠੇ ਹੋਕੇ ਨਹੀ ਲਾੳੂਂਦੇ ਅਸੀ ਮੂੰਦਰੀਅਾਂ ਤੇ 💍 ਨਗ ਨਹੀ ਪਾੳੂਦੇ ....
Create Wallpaper for this quote
|
|
ਸਹੀ ਮੌਕੇ ਤੇ ਖੜੇ ਹੋ ਕੇ ਬੋਲਣਾ ਸਾਹਸ ਹੈ,
ਉਸੇ ਤਰ੍ਹਾਂ ਖਾਮੋਸ਼ੀ ਨਾਲ ਬੈਠ ਕੇ ਦੂਜਿਆਂ ਨੂੰ ਸੁਣਨਾ ਵੀ ਸਾਹਸ ਹੈ ।
Create Wallpaper for this quote
|
|
ਇਨਸਾਨ ਪੰਜ ਸਾਲ ਦੀ ਉਮਰ ਚ ਬੋਲਣਾ ਸਿੱਖ ਲੈਂਦਾ ਹੈ,
ਪਰ ਕਈ ਲੋਕਾਂ ਨੂੰ ਸਾਰੀ ਉਮਰ ਨਹੀਂ ਪਤਾ ਚੱਲਦਾ,
ਕਿ ਕਦੋਂ ਕੀ ਬੋਲਣਾ ਹੈ ।
Create Wallpaper for this quote
|
|
ਇਨਸਾਨ ਜਨਮ ਤੋਂ ਦੋ ਸਾਲ ਬਾਅਦ ਬੋਲਣਾ ਸਿੱਖ ਜਾਂਦਾ ਹੈ,
ਪਰ ਕਿਸ ਸਮੇਂ ਕੀ ਬੋਲਣਾ ਹੈ ਇਹ ਸਿੱਖਣ ਲਈ ਸਾਰੀ ਉਮਰ ਨਿਕਲ ਜਾਂਦੀ ਹੈ !!!
Create Wallpaper for this quote
|
|
ਸੱਚ ਬੋਲਣਾ ਤਾਂ ਦੂਰ ਅੱਜ ਕੱਲ੍ਹ ਤਾਂ ਲੋਕ ਸੱਚ ਸੁਣਨਾ ਵੀ ਪਸੰਦ ਨਹੀ ਕਰਦੇ....!!!
Create Wallpaper for this quote
|
|
ਜਨਮ ਦਿੰਦੀ ਹੈ, ਪਾਲਦੀ ਹੈ, ਬੋਲਣਾ ਸਿਖਾਉਂਦੀ ਹੈ ਔਰਤ
ਅਫਸੋਸ
ਸਾਰੀਆਂ ਗਾਲਾਂ ਵਿਚ ਵੀ ਉਸੇ ਦਾ ਨਾ ਹੁੰਦਾ ਹੈ..
Create Wallpaper for this quote
|
|
ਬੋਲਣਾ ਤੂੰ ਵੀ ਨਹੀਂ ਤੇ ਬੁਲਾਉਂਣਾ ਮੈਂ ਵੀ ਨਹੀਂ,
ਭੁੱਲ ਤਾਂ ਤੂੰ ਵੀ ਨਹੀਂ ਸਕਦੀ ਤੇ ਭੁਲਾਉਂਣਾ ਮੈ ਵੀ ਨਹੀਂ ।
Create Wallpaper for this quote
|
|
ਬੋਲਣਾ ਸਭ ਨੂੰ ਆਉਂਦਾ ਕਿਸੇ ਦੀ ਜੁਬਾਨ ਬੋਲਦੀ, ਕਿਸੇ ਦੀ ਨੀਅਤ ਬੋਲਦੀ ਤੇ ਕਿਸੇ ਦਾ ਵਕਤ ਬੋਲਦਾ...
Create Wallpaper for this quote
|
|
ਜਦੋਂ ਪੁੱਤ ਬੋਲਣਾ ਵੀ ਨਹੀਂ ਜਾਣਦਾ ਤਾਂ ਮਾਂ ਸਭ ਕੁਝ ਸਮਝ ਜਾਂਦੀ ਹੈ ਪਾਰ ਜਦੋਂ ਬੋਲਣ ਲੱਗਦਾ ਹੈ ਤਾਂ ਗੱਲ ਗੱਲ ਵਿਚ ਕਹਿੰਦਾ ਹੈ ਛੱਡ ਮਾਂ ਤੂੰ ਨਹੀਂ ਸਮਝੇਂਗੀ...
Create Wallpaper for this quote
|
|
ਸਿਆਣੇ ਕਹਿੰਦੇਂ ਨੇ ਝੂਠ ਬੋਲਣਾ ਪਾਪ ਏ.
ਫ਼ੇਰ ਮੈ ਕਿੱਦਾਂ ਕਹਿ ਦੇਵਾਂ ਕਿ ਤੇਰੀ ਯਾਦ ਨਹੀਂ ਆਉਂਦੀ.!!
Create Wallpaper for this quote
|
|
ਕਦੇ ਸਾਡੇ ਨਾਲ ਵੀ ਗੱਲਾਂ ਕਰਿਆ ਕਰ
ਅਸੀਂ ਤੈਨੂੰ ਬੋਲਣਾ ਸਿਖਾਇਆ ਸੀ
Create Wallpaper for this quote
|
|
ਝੂਠ ਵੀ ਬੜੀ ਅਜੀਬ ਚੀਜ਼ ਹੈ
ਬੋਲਣਾ ਸਭ ਨੂੰ ਚੰਗਾ ਲੱਗਦਾ ਹੈ
ਤੇ ਸੁਨਣਾ ਸਭ ਨੂੰ ਬੁਰਾ
Create Wallpaper for this quote
|
|
ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ...😊😊 ਬੋਲਣਾ ਵੀ ਆਉਦਾ ਤੇ ਰੋਲਣਾ ਵੀ😉
Create Wallpaper for this quote
|
|
ਜ਼ਿੰਦਗੀ ਦੀਆਂ ਅੱਧੀਆਂ ਸ਼ਿਕਾਇਤਾਂ ਦੂਰ ਹੋ ਜਾਣ. ਜੇ ਲੋਕ ਇਕ ਦੂਜੇ ਬਾਰੇ ਬੋਲਣ ਦੀ ਬਜਾਏ ਇਕ ਦੂਜੇ ਨਾਲ ਬੋਲਣਾ ਸਿੱਖ ਜਾਣ ,
Create Wallpaper for this quote
|
|
ਜ਼ਿੰਦਗੀ ਦੀਆਂ ਅੱਧੀਆਂ ਸ਼ਿਕਾਇਤਾਂ ਦੂਰ ਹੋ ਜਾਣ. ਜੇ ਲੋਕ ਇਕ ਦੂਜੇ ਬਾਰੇ ਬੋਲਣ ਦੀ ਬਜਾਏ ਇਕ ਦੂਜੇ ਨਾਲ ਬੋਲਣਾ ਸਿੱਖਦੇ ਨੇ,
Create Wallpaper for this quote
|
|
ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣਾ ਸਿੱਖੋ
ਜੇ ਕਿਸੇ ਨੂੰ ਮਾੜਾ ਬੋਲਣਾ ਤਾਂ ਬੋਲੀ ਜਾਉ
ਪਰ ਆਪਣੇ ਆਪ ਬਾਰੇ ਮਾੜਾ ਬੋਲ ਸਹਿਣਾ ਸਿੱਖੋ
Create Wallpaper for this quote
|
|
ਬੋਲਣਾ ਤਣਾਅ ਨੂੰ ਦੂਰ ਕਰਦਾ ਹੈ ਪਰ ਬਹੁਤਾ ਬੋਲਣਾ ਤਣਾਅ ਉਪਜਾਉਂਦਾ ਹੈ।
Create Wallpaper for this quote
|
|
ਪੁੱਤ --ਮਾਂ, ਤੈਨੂੰ ਮੇਰੀ ਕੋਈ ਗੱਲ ਸਮਝ ਨਹੀ ਆਂਉਦੀ
ਮਾਂ---ਪੁੱਤ ਜਦੋ ਤੂੰ ਬੋਲਣਾ ਨਹੀ ਜਾਣਦਾ ਸੀ ਮੈ ਉਦੌਂ ਤੇ ਸਭ ਕੁਝ ਸਮਝ ਜਾਂਦੀ ਸੀ !
Create Wallpaper for this quote
|
|