ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 14 status
ContentWallpapers
ਉਠ ਕੇ ਸਵੇਰੇ ਗੁਰਾਂ ਦੀ ਬਾਣੀ ਪੜਿਅਾ ਕਰੋ..
ਕਿਸੇ ਦੇ ਤਰਲੇ ਪਾਉਣ ਨਾਲੋ ਗੁਰੂ ਗ੍ਰੰਥ..
ਸਾਹਿਬ ਮੂਹਰੇ ਅਰਦਾਸਿ ਕਰਿਅਾ ਕਰੋ..
ਬੋਲੋ ਸਤਿਨਾਮ ਸ਼੍ਰੀਂ ਵਾਹਿਗੁਰੂ ਜੀੳ.. 🙏

Create Wallpaper for this quote
ਵਾਹਿਗੁਰੂ ਵਾਹਿਗੁਰੂ ਜਪ ਲੈ ਬੰਦਿਅਾ ਤਰ ਜਾੲੇਗਾ..... ...........ਨੀਵਾ ਹੋਣਾ ਸਿੱਖ ਲੈ........ ਨਹੀ ਤਾਂ ਹੰਕਾਰ ਚ ਹੀ ਮਰ ਜਾਏਗਾ **** 🙏ਬੋਲੋ ਵਾਹਿਗੁਰੂ ਜੀ🙏****

Create Wallpaper for this quote
ਦੀਵਾ ਕਦੇ ਨਹੀਂ ਬੋਲਦਾ ਉਹਦੀ ਰੌਸ਼ਨੀ ਉਹਦੀ ਪਹਿਚਾਣ ਹੈ ਠੀਕ ਉਸੇ ਤਰਾਂ ਤੁਸੀਂ ਵੀ ਕੁੱਝ ਨਾ ਬੋਲੋ ਵਧੀਆ ਕਰਮ ਕਰਦੇ ਰਹੋ ਉਹੀ ਤੁਹਾਡੀ ਪਹਿਚਾਣ ਦੇਣ ਗਏ..

Create Wallpaper for this quote
punjabi motivational lines
"ਆਪਣੀ ਜ਼ੁਬਾਨ ਨਾਲ ਉਨਾਂ ਹੀ ਬੋਲੋ ਜਿੰਨਾ ਤੁਹਾਡੇ ਕੰਨ ਸੁਣ ਸਕਦੇ ਹੋਣ I"

Create Wallpaper for this quote
Motivational Punjabi wallpaper
ਤੁਹਾਡਾ ਮੂਡ ਖਰਾਬ ਹੋਵੇ ਤਾਂ ਬੁਰੇ ਸ਼ਬਦ ਨਾ ਬੋਲੋ,
ਕਿਓੁਂਕਿ ਖਰਾਬ ਮੂਡ ਨੂੰ ਬਦਲਣ ਦੇ ਬਹੁਤ ਮੌਕੇ ਮਿਲ ਜਾਣਗੇ ਪਰ
ਖਰਾਬ ਸ਼ਬਦਾਂ ਨੂੰ ਬਦਲਣ ਦਾ ਮੌਕਾ ਨਹੀਂ ਮਿਲਦਾ..
ਹੱਸਦੇ ਰਹੋ ਹਸਾਉਂਦੇ ਰਹੋ
ਤੁਹਾਡਾ ਦਿਨ ਸ਼ੁਭ ਹੋਵੇ..

Create Wallpaper for this quote
Punjabi  Good Morning Punjabi wallpaper
 Good Morning Punjabi status
 Good Morning Punjabi status
 Good Morning Punjabi status
ਮਾੜੇ ਸ਼ਬਦ ਨਾ ਬੋਲੋ,
ਕਿਉਂਕਿ ਰੱਬ ਹਰ ਦਿਲ ਵਿੱਚ ਵੱਸਦਾ ਹੈ ।

Create Wallpaper for this quote
gall pate di
ਅਰਬ ਖਰਬ ਧੰਨ ਜੋੜ ਲਉ.... ......ਕਰਲੋ ਲੱਖ ਫਰੇਬ.. ਲੈ ਜਾਉਗੇ ਕਿਥੇ ਜੋੜ ਕੇ.... ਨਹੀ ਕਫਨ ਨੂੰ ਜੇਬ... ਬੋਲੋ ਸਤਿਨਾਮ ਸ਼੍ਰੀਂ ਵਾਹਿਗੁਰੂ ਜੀ...

Create Wallpaper for this quote
ਸਭ ਤੋ ਉਚਾ ਦਰ ਤੇਰਾ ਦਾਤਾ ਹੋਰ ਕਿਸੇ ਦਰ ਲੰਘਣਾ ਨਹੀ..... ਤੂੰ ਨਾ ਖਾਲੀ ਮੋੜੀ ਵਾਹਿਗੁਰੂ ਹੋਰ ਕਿਸੇ ਤੋ ਮੰਗਣਾ ਨਹੀ.... ਬੋਲੋ ਵਾਹਿਗੁਰੂ ਜੀ🙏🙏🙏🙏🙏

Create Wallpaper for this quote
ਟੈਨਸ਼ਨ ਜਾਂ ਚਿੰਤਾ ਦੂਰ ਕਰਨ ਦਾ ਸਿਰਫ ਇਕੋ ਹੀ ਤਰੀਕਾ ਹੈ,
ਅੱਖਾਂ ਬੰਦ ਕਰ ਕੇ ਰੋਜਾਨਾ ਸਵੇਰੇ ਸ਼ਾਮ ਇਹ ਮੰਤਰ ਬੋਲੋ,
'' ਢੱਠੇ ਖੂਹ ਚ ਜਾਵੇ ਦੁਨੀਆਂ "

Create Wallpaper for this quote
ਜਿੰਨਾ ਤੁਸੀਂ ਘੱਟ ਬੋਲੋਗੇ ਓਨੀ ਹੀ ਤੁਹਾਡੀ ਜਿਆਦਾ ਸੁਣੀ ਜਾਊਗੀ....

Create Wallpaper for this quote
punjabi good thoughts
ਚਿੰਤਾ, ਤਣਾਅ ਖਤਮ ਕਰਨ ਦਾ ਇੱਕੋ ਮੰਤਰ ਹੈ,
ਅੱਖਾਂ ਬੰਦ ਕਰੋ ਤੇ ਸਵੇਰੇ ਸ਼ਾਮ ਇਹ ਮੰਤਰ ਬੋਲੋ..
ਢੱਠੇ ਖੂਹ ਵਿਚ ਜਾਵੇ ਦੁਨੀਆ...


Create Wallpaper for this quote
Funny Punjabi wallpaper
ਬੋਲਣ ਤੋਂ ਪਹਿਲਾਂ ਸ਼ਬਦ ਮਨੁੱਖ ਦੇ ਵਸ ਵਿਚ ਹੁੰਦੇ ਹਨ..
ਬੋਲਣ ਤੋਂ ਬਾਅਦ ਮਨੁੱਖ ਸ਼ਬਦਾਂ ਦੇ ਵੱਸ ਵਿਚ ਹੋ ਜਾਂਦਾ ਹੈ..
ਇਸ ਲਈ ਪਹਿਲਾਂ ਤੋਲੋ ਫੇਰ ਬੋਲੋ..

Create Wallpaper for this quote
thoughts in punjabi for students
 gal pate di jagbani
ਪਾਣੀ ਨਾ ਡੋਲੋ
ਝੂਠ ਨਾ ਬੋਲੋ
ਘੱਟ ਨਾ ਤੋਲੋ
ਇੱਜ਼ਤ ਨਾ ਰੋਲੋ


Create Wallpaper for this quote
ਆਪਣੇ ਬੁਰੇ ਵਕ਼ਤ ਨੂੰ ਧੰਨਵਾਦ ਜਰੂਰ ਬੋਲੋ ਕਿਉਂਕਿ ਉਸੇ ਨੇ ਤੁਹਾਨੂੰ ਏਨਾ ਤਾਕਤਵਾਰ ਬਣਾਇਆ ਹੈ..

Create Wallpaper for this quote
best punjabi thoughts

Recent Punjabi Searches