ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 12 status
ContentWallpapers
ਰੱਬਾ ਕਾਰ ਭਾਵੇਂ ਮਰੂਤੀ 800 ਹੀ ਦਵਾ ਦੀਂ…
ਪਰ ਉੱਤੇ ਲਾਲ ਬੱਤੀ 🚨 ਲਵਾ ਦੀ !!

Create Wallpaper for this quote
ਹੁਣੇ ਹੁਣੇ ਕਾਹਲੀ ਚ ਲਾਲ ਬੱਤੀ ਟੱਪੀ ਗਈ ਪੁਲੀਸ ਵਾਲਿਆਂ ਨੇ ਫੱੜ ਲਿਆ,,
ਮੈਂ 500 ਦਾ ਨੋਟ ਦੇ ਦਿੱਤਾ,, ਪੁਲਿਸ ਵਾਲਾ ਕਹਿੰਦਾ ਬਾਈ ਬਣਕੇ 100 ਹੀ ਦੇ ਦੇ 😂😂😂😂

Create Wallpaper for this quote
ਧਾਗੇ ਨੇ ਪੁਛਿਆ ਮੋਮਬੱਤੀ ਤੋਂ ਜਲਦਾ ਤਾਂ ਮੈਂ ਆ ਤੂੰ ਕਿਉਂ ਪਿਗਲਦੀ ਆ..
ਤਾਂ ਮੋਮਬੱਤੀ ਨੇ ਜਵਾਬ ਦਿੱਤਾ ਜਿਸਨੂੰ ਦਿੱਲ ਚ ਏਨੀ ਜਗਾ ਦਿੱਤੀ ਹੋਵੇ...
ਜਦੋ ਓਹ ਵਿਛੜੇ ਹੰਝੂ ਤਾਂ ਨਿੱਕਲ ਹੀ ਆਉਂਦੇ ਆ..

Create Wallpaper for this quote
ਜੋ ਇਨਸਾਨ ਤੁਹਾਨੂੰ ਸਿਰਫ ਮੁਸੀਬਤ ਵਿੱਚ ਯਾਦ ਕਰਦੇ ਨੇ,
ਤਾਂ ਬੁਰਾ ਨਾ ਮੰਨੋ,
ਕਿਉਂਕਿ ਮੋਮਬੱਤੀ ਦੀ ਯਾਦ ਹਮੇਸ਼ਾ ਹਨੇਰੇ ਵਿੱਚ ਹੀ ਆਉਂਦੀ ਹੈ..!

Create Wallpaper for this quote
Punjabi  ਸਿਆਣਪ ਦੀਆਂ ਗੱਲਾਂ  wallpaper
ਰੱਬਾ ਕਾਰ ਭਾਵੇਂ ਮਰੂਤੀ 800 ਹੀ ਦਵਾ ਦੀਂ…ਪਰ ਉੱਤੇ ਲਾਲ ਬੱਤੀ 🚨 ਲਵਾ ਦੀ

Create Wallpaper for this quote
ਮੋਮਬੱਤੀਆਂ ਵੇਚਣ ਵਾਲਿਆਂ ਦੀ, ਸੂਰਜ ਦੀ ਰੋਸ਼ਣੀ ਵਿੱਚ ਕੋਈ ਦਿਲਚਸਪੀ ਨਹੀਂ ਹੁੰਦੀ...

Create Wallpaper for this quote
ਵਧੀਆ ਅਧਿਆਪਕ ਮੋਮਬੱਤੀ ਦੀ ਤਰਾਂ ਹੁੰਦਾ ਹੈ ਦੂਜਿਆਂ ਨੂੰ ਰੌਸ਼ਨੀ ਦੇਣ ਲਈ ਆਪਣੇ ਆਪ ਦੀ ਪ੍ਰਵਾਹ ਨਹੀਂ ਕਰਦਾ..
ਸਾਰਿਆਂ ਨੂੰ HAPPY TEACHER 'S DAY ..

Create Wallpaper for this quote
ਸਿਆਣਪ ਦੀਆਂ ਗੱਲਾਂ  wallpaper
ਇਕ ਬਾਬਾ ਨਾਨਕ ਸੀ ਬਈ ਜਿਹਨੇ ਤੁਰਕੇ ਦੁਨੀਆਂ ਗਾਹਤੀ
ਇਕ ਅੱਜਕਲ੍ਹ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾਤੀ।

Create Wallpaper for this quote
ਜੇਕਰ ਲੋਕ ਸਿਰਫ ਜਰੂਰਤ ਵੇਲੇ ਤਹਾਨੂੰ ਯਾਦ ਕਰਦੇ ਹਨ ਤਾਂ ਬੁਰਾ ਨਾ ਮੰਨੋਂ
ਸਗੋਂ ਮਾਣ ਕਰੋ ਕਿਉ ਕਿ ਇੱਕ ਮੋਮਬੱਤੀ ਦੀ ਯਾਦ ਉਦੋਂ ਆਉਦੀ ਹੈ ਜਦੋਂ ਹਨੇਰਾ ਹੁੰਦਾ ਹੈ


Create Wallpaper for this quote
Ghaint messages wallpaper
ਫੂਕ ਮਾਰਕੇ ਅਸੀਂ ਮੋਮਬੱਤੀ ਤਾਂ ਬੁਜਾ ਸਕਦੇ ਹਾਂ
ਪਰ ਅਗਰਬੱਤੀ ਨਹੀਂ ਜੋ ਮਹਿਕੇਦਾ ਹੈ
ਉਸਨੂੰ ਕੋਈ ਨਹੀਂ ਬੁਜਾ ਸਕਦਾ ਜੋ ਸੜਦਾ ਹੈ
ਉਹ ਆਪੇ ਬੁਜ ਜਾਂਦਾ ਹੈ


Create Wallpaper for this quote
ਮਿਰਗਾਂ ਦੇ ਅੰਦਰ ਹੀ ਕਸਤੂਰੀ ਹੁੰਦੀ ਏ,
ਹਰ ਕੰਮ ਲਈ ਮਿਹਨਤ ਜਰੂਰੀ ਹੁੰਦੀ ਏ...
ਮੋਮਬੱਤੀ ਤੇ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ,
ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ...

Create Wallpaper for this quote
ਐਵੇਂ ਬਾਲ ਨਾ ਬਨੇਰੇ ਉੱਤੇ ਮੋਮਬੱਤੀਆਂ
ਲੰਘ ਜਾਣ ਦੇ ਬਜ਼ਾਰ ਚੋ ਹਵਾਵਾਂ ਤੱਤੀਆਂ

Create Wallpaper for this quote

Recent Punjabi Searches