Total 39 status |
Content | Wallpapers |
|
ਰੱਬਾ ਸਭ ਦਾ ਭਲਾ ਕਰੀ, ਪਰ ਸ਼ੁਰੂ ਮੇਰੇ ਤੋਂ ਕਰੀਂ !!!🙏🙏
Create Wallpaper for this quote
|
|
ਹੁਣ ਤਾਂ single ਰਹਿਣ ਚ ਹੀ ਭਲਾਈ ਹੈ ਜਦੋ ਪਿਆਰ ਚ ਸੀ ਉਦੋਂ ਕੇਹੜਾ ਕਿਸੇ ਨੇ ਕਦਰ ਪਾਈ ਹੈ
Create Wallpaper for this quote
|
|
ਚਲੋ ਇਕ ਵਾਰ ਮਰ ਕੇ ਦੇਖੀਏ ਹੁੰਦਾ ਕੀ ਭਲਾ ਐ,
ਕਿਸੇ ਨੂੰ ਪਿਆਰ ਕਰ ਕੇ ਦੇਖੀਏ ਹੁੰਦਾ ਭਲਾ ਕੀ ਐ,
ਅਸੀ ਕੰਢੇ ਖਲੋਤੇ ਹੀ ਕਿਉਂ ਡਰਦੇ ਤੇ ਝੱਕਦੇ ਹਾਂ...
ਚਲੋ ਡੁੱਬ ਕੇ ਯਾ ਤਰ ਕੇ ਦੇਖੀਏ ਹੁੰਦਾ ਭਲਾ ਕੀ ਐ..
Create Wallpaper for this quote
|
|
ਰੱਬਾ ਸਭ ਦਾ ਭਲਾ ਕਰੀਂ, ਪਰ ਸ਼ੁਰੂ ਮੇਰੇ ਤੋਂ ਕਰੀਂ..🙏
Create Wallpaper for this quote
|
|
ਉੱਠ ਕੇ ਸਵੇਰੇ ਨਾਮ ਲਈਏ "ਰੱਬ" ਦਾ, ਦੋਵੇ ਹੱਥ ਜੋੜ ਭਲਾ ਮੰਗੀਏ ਸਭ ਦਾ ।
Create Wallpaper for this quote
|
|
ਜਿੱਥੇ ਹੈ ਇੱਕੋ ਜਾਤ ਹੱਕ ਦੀ,
ਮੇਰੀ ਜਾਤ ਕੋਈ ਨਹੀ ਤੇ ਸਫ਼ਾਤ ਕੋਈ ਨਹੀ।
ਭਲਾ ਖਾਕ ਨਿਮਾਨੀ ਨੇ ਬੋਲਣਾ ਆ ਕੀ,
ਜੇ ਨਾ ਯਾਰ ਬੋਲੇ ਹੁੰਦੀ ਬਾਤ ਕੋਈ ਨਹੀ।
ਬਾਕੀ ਯਾਰ ਮੇਰਾ, ਮੈ ਤਾ ਹਾ ਫਾਨੀ,
ਮੇਰੀ ਹੋਰ ਇਸ ਤੋ ਕਰਾਮਾਤ ਕੋਈ ਨਹੀ।
ਤੈਨੂੰ ਫੇਰ ਦੀਵਾਨਿਆ ਕੀ ਦੱਸਾ,
ਮੇਰੀ ਸਿਫ਼ਤ ਕੀ ਏ,ਜਿਹਦੀ ਜਾਤ ਕੋਈ ਨਹੀ।
Create Wallpaper for this quote
|
|
ਓੁੱਠ ਕੇ ਸਵੇਰੇ ਨਾਮ ਲਈੲੇ ਰੱਬ ਦਾ,
ਦੋਵੇਂ ਹੱਥ ਜੋੜ ਭਲਾ ਮੰਗੀਏ ਸਭ ਦਾ
..ਵਾਹਿਗੁਰੂ..
Create Wallpaper for this quote
|
|
ਕੁਝ ਪੜਨਾ ਹੈ ਤਾਂ 👉 ਗੁਰਬਾਣੀ ਪੜੋ ਕੁਝ ਕਰਨਾ ਹੈ ਤਾਂ 👉 ਸੇਵਾ ਕਰੋ ਕੁਝ ਜਪਣਾ ਹੈ ਤਾਂ 👉 ਵਾਹਿਗੁਰੂ ਜਪੋ ਕੁਝ ਮੰਗਣਾ ਹੈ ਤਾਂ 👉 ਸਰਬੱਤ ਦਾ ਭਲਾ ਮੰਗੋ 🙏🙏 ਸਤਿਨਾਮੁ ਵਾਹਿਗੁਰੂ ਜੀ..🙏🙏
Create Wallpaper for this quote
|
|
ਇਸ਼ਕੇ ਦੇ ਦਿਨ ਮੁਹੱਬਤ ਦੇ ਨਜ਼ਾਰੇ ਹੁਣ ਭਲਾ ਕਿੱਥੇ, ਤੇਰੇ ਨੈਣਾਂ 'ਚ ਮੇਰੇ ਲਈ ੲਿਸ਼ਾਰੇ ਹੁਣ ਭਲਾ ਕਿੱਥੇ..
Create Wallpaper for this quote
|
|
ਕਿਹਨੂੰ ਕਿਹਨੂੰ ਦਿਲਾਸੇ ਤੇ ਸਹਾਰੇ ਦਿੰਦੇ ਰਹੋਗੇ ਇੱਥੇ, ਭਲਾ ਕਰਦਿਆਂ ਹੋਇਆ ਵੀ ਅਗਲਾ ਕਦਰ ਨਹੀਂ ਪਾਉਂਦਾ !!
Create Wallpaper for this quote
|
|
ਹੁਣ ਤਾਂ ਸਿੰਗਲ ਰਹਿਣ ਚ ਹੀ ਭਲਾਈ ਹੈ ਜਦੋ ਪਿਆਰ ਚ ਸੀ ਉਦੋਂ ਕੇਹੜਾ ਕਿਸੇ ਨੇ ਕਦਰ ਪਾਈ ਹੈ
Create Wallpaper for this quote
|
|
ਭਲੇ ਬਣ ਕੇ ਤੁਸੀਂ ਦੂਜਿਆਂ ਦੀ, ਭਲਾਈ ਦਾ ਕਾਰਨ ਬਣ ਜਾਂਦੇ ਹੋ ।
Create Wallpaper for this quote
|
|
ਨੀ ਤੂੰ ਲਗ ਕੇ ਸਹੇਲੀ ਪਿੱਛੇ ਸੋਹਣੀਏ
ਮੁੰਡਾ ਚੰਗਾ ਭਲਾ ਹੱਥਾਂ ਚੋ ਗਵਾ ਲਿਆ..
Create Wallpaper for this quote
|
|
ਭਲਾਈ ਕਰਦੇ ਰਹੋ ਵਹਿੰਦੇ ਪਾਣੀ ਦੀ ਤਰਾਂ,
ਬੁਰਾਈ ਆਪ ਹੀ ਕਿਨਾਰੇ ਲੱਗ ਜਾਵੇਗੀ, ਕਚਰੇ ਦੀ ਤਰਾਂ ।
Create Wallpaper for this quote
|
|
ਹੁਣ ਤਾਂ single ਰਹਿਣ 'ਚ ਭਲਾਈ ਆ,
ਜਦੋਂ ਪਿਆਰ ਸੀ ਉਦੋਂ ਕਿਹੜਾ ਕਿਸੇ ਨੇ ਕਦਰ ਪਾਈ ।
Create Wallpaper for this quote
|
|
ਜੇਕਰ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਅਤੇ ਬਦਲੇ 'ਚ ਕਿਸੇ ਚੀਜ ਦੀ ਆਸ ਰੱਖਦੇ ਹੋ.
ਤਾਂ ਤੁਸੀਂ ਕਿਸੇ ਦਾ ਭਲਾ ਨਹੀਂ ਬਲਕਿ ਇਕ ਤਰਾਂ ਦਾ ਵਪਾਰ ਕਰ ਰਹੇ ਹੋ..
Create Wallpaper for this quote
|
|
ਕਿਸੇ ਤੋਂ ਉਮੀਦ ਦੇ ਬਿਨਾ ਵੀ ਕਿਸੇ ਦਾ ਭਲਾ ਕਰੋ
ਕਿਉਂਕਿ ਜੋ ਫ਼ੁੱਲ ਵੇਚਦੇ ਹਨ ਓਹਨਾ ਦੇ ਹੱਥਾਂ ਵਿਚ ਅਕਸਰ ਖੁਸ਼ਬੂ ਰਹਿ ਜਾਂਦੀ ਹੈ..
Create Wallpaper for this quote
|
|
ਕੰਮ ਭਲਾਈ ਵਾਲੇ ਨੇ ਮਿਸਾਲ ਜੱਗ ਤੇ
ਐਂਵੇ ਤਾ ਨੀ ਚੰਗੇ ਬੰਦਿਆ ਨੂੰ ਸਲੂਟ ਵੱਜਦੇ..
Create Wallpaper for this quote
|
|
ਰੱਬਾ ਤੂੰ ਸਦਾ ਮੇਹਰ ਹੀ ਕਰੀ, ਕਰੀ ਸਭ ਦਾ ਭਲਾ, ਪਰ ਦੇਰ ਨਾ ਕਰੀ ਸੁਖੀ ਵਸਣ ਸਾਰੇ, ਕਿਸੇ ਪਾਸੇ ਵੀ ਹਨੇਰ ਨਾ ਕਰੀ !!
Create Wallpaper for this quote
|
|
ਕਰ ਭਲਾ ਹੋ ਭਲਾ,ਕਹਿਗੇ ਗੁਰੂ ਪਿਅਾਰੇ
ਕੋੲੀ ਨਾ ਜਾਣੇ ਕੋੲੀ ਨਾ ਬੁਝੇ , ਕਰਤਾਰ ਦੇ ਰੰਗ ਨਿਅਾਰੇ..
Create Wallpaper for this quote
|
|
ਭਲਾਈ ਦਾ ਤਾਂ ਜ਼ਮਾਨਾ ਹੀ ਨਹੀਂ ਰਿਹਾ, ਅੱਜ ਮੈਂ ਆਪਣੀ ਪਤਨੀ ਨੂੰ ਕਿਹਾ.. ਮੇਰਾ ਦਿਲ ਇੱਕ ਮੋਬਾਈਲ ਹੈ ਅਤੇ ਤੂੰ ਉਸਦੀ ਸਿਮ ਹੈ.. ਅੱਗੋਂ ਕਹਿੰਦੀ ਇੱਕ ਗੱਲ ਪੁੱਛਾ ਤੁਹਾਡਾ ਮੋਬਾਈਲ ਕਿਤੇ ਡਬਲ ਸਿਮ ਵਾਲਾ ਤਾ ਨਹੀਂ...
Create Wallpaper for this quote
|
|
ਚਲੋ ਇੱਕ ਵਾਰ ਮਰ ਕੇ ਦੇਖੀਏ ਹੁੰਦਾ ਭਲਾ ਕੀ ਹੈ,ਕਿਸੇ ਨੂੰ ਪਿਆਰ ਕਰਕੇ ਵੇਖੀਏ ਹੁੰਦਾ ਭਲਾ ਕੀ ਹੈ,
ਓਏ ਅਸੀ ਕੰਢੇ ਖੜੋਤੇ ਹੀ ਕਿਉਂ ਡਰਦੇ ਤੇ ਜਕਦੇ ਹਾਂ,ਚਲੋ ਡੁੱਬ ਕੇ ਜਾਂ ਤਰ ਕੇ ਵੇਖੀਏ ਹੁੰਦਾ ਭਲਾ ਕੀ ਹੈ,
Create Wallpaper for this quote
|
|
ਸਭ ਦਾ ਭਲਾ ਕਰਿਓ..
ਭਟਕਿਆ ਨੂੰ ਰਾਹੇ ਪਾਇਓ
ਵਾਹਿਗੁਰੂ ਜੀ..
Create Wallpaper for this quote
|
|
ਮਾਪਿਆਂ ਤੋਂ ਕਦੇ ਦੂਰ ਨਹੀਂ ਲੰਗੀਂਦਾ ਸੱਚ ਕਹਿਣੋ ਕਿਸੇ ਦੇ ਮੂਹਰੇ ਨਹੀਂ ਸੰਗੀਂਦਾ.
ਰਾਹ ਜਾਂਦੀ ਕੁੜੀ ਦੇਖ ਕੇ ਕਦੇ ਨਹੀਂ ਖੰਗੀਂਦਾ ਰੱਬ ਦੀ ਰਜ਼ਾ ਵਿੱਚ ਮੌਜ ਮਾਣੀਦੀ ਤੇ ਸਰਬੱਤ ਦਾ ਭਲਾ ਮੰਗੀਂਦਾ!!
Create Wallpaper for this quote
|
|
ਕਿਸੇ ਤੋਂ ਉਮੀਦ ਕੀਤੇ ਬਿਨਾਂ ਉਸ ਦਾ ਭਲਾ ਕਰੋ ਕਿਉਂਕਿ ਕਿਸੇ ਨੇ ਕਿਹਾ ਹੈ
ਕਿ ਜੋ ਲੋਕ ਫੁੱਲ ਵੇਚਦੇ ਹਨ ਉਨ੍ਹਾਂ ਦੇ ਹੱਥਾਂ 'ਚ ਖੁਸ਼ਬੂ ਹਮੇਸ਼ਾ ਰਹਿ ਜਾਂਦੀ ਹੈ।
Create Wallpaper for this quote
|
|
ਹਰ ਰੋਜ ਨੁਕਸ ਲੱਭਦੈਂ ਹੋਰਾਂ ਚੋਂ, ਕਦੀ ਆਪਣਾ ਦਿਲ ਵੀ ਖੋਜ ਸੱਜਣਾ
ਹਮੇਸ਼ਾ ਆਪਣਾ ਹੀ ਭਲਾ ਸੋਚਦਾ, ਕਦੇ ਦੂਜਿਆਂ ਦਾ ਵੀ ਸੋਚ ਸੱਜਣਾਂ
Create Wallpaper for this quote
|
|
1. ਹਰ ਰੋਜ਼ 10 ਤੋਂ 30 ਮਿੰਟ ਸੈਰ ਕਰਨ ਦੀ ਅਾਦਤ ਪਾਓ ਅਤੇ ਸੈਰ ਕਰਦੇ ਸਮੇਂ ਚਿਹਰੇ ਤੇ ਮੁਸਕਰਾਹਟ ਲਿਆੳਣ ਦੀ ਆਦਤ ਪਾਓ।
2. ਹਰ ਰੋਜ਼ ਘੱਟੋ-ਘੱਟ 10 ਮਿੰਟ ਚੁੱਪ ਕਰਕੇ ਬੈਠਣ ਦੀ ਅਾਦਤ ਬਣਾਓ।
3. ਚੰਗੀਆਂ ਕਿਤਾਬਾਂ ਖਰੀਦਣ ਅਤੇ ਪੜ੍ਹਨ ਦੀ ਆਦਤ ਪਾਓ।
4. 70 ਸਾਲ ਤੋਂ ਵੱਧ ਦੀ ੳੁਮਰ ਬਜ਼ੁਰਗਾਂ ਅਤੇ 6 ਸਾਲ ਤੋਂ ਘੱਟ ਬੱਚਿਆਂ ਨਾਲ ਹਰ ਰੋਜ਼ ਕੁਝ ਨਾ ਕੁਝ ਸਮਾਂ ਜ਼ਰੂਰ ਗੁਜ਼ਾਰੋ।
5. ਹਰ ਰੋਜ਼ ਰੱਜ ਕੇ ਪਾਣੀ ਪੀਓ।
6. ਹਰ ਰੋਜ਼ ਘੱਟੋ-ਘੱਟ ਤਿੰਨ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੋ।
7. ਫਾਲਤੂ ਗੱਲਾਂ ਵਿਚ ਅਪਣਾ ਕੀਮਤੀ ਵਕਤ ਖਰਾਬ ਨਾ ਕਰੋ।
8. ਬੀਤੇ ਹੋਏ ਸਮੇਂ ਨੂੰ ਭੁੱਲ ਜਾਓ, ਬੀਤੇ ਮਾੜੇ ਵਕਤ ਦੀ ਯਾਦ ਅਪਣੇ ਜੀਵਨ ਸਾਥੀ ਨੂੰ ਨਾ ਯਾਦ ਕਰਵਾਓ।
9. ਇਹ ਸੋਚ ਕਿ ਜੀਵਨ ਗੁਜ਼ਾਰੋ ਕਿ ਤੁਸੀਂ ਇਥੇ ਕੁਝ ਸਿੱਖਣ ਲਈ ਆਏ ਹੋ।
10. ਸਵੇਰ ਦਾ ਭੋਜਨ ਇਕ ਰਾਜੇ ਵਾਂਗ ਕਰੋ, ਦੁਪਹਿਰ ਦੀ ਰੋਟੀ ਵੰਡ ਕੇ ਖਾਓ ਅਤੇ ਰਾਤ ਦਾ ਭੋਜਨ ਦੁਸ਼ਮਣਾ ਲਈ ਭੇਜ ਦਿਓ।
11. ਕਿਸੇ ਨਾਲ ਨਫਰਤ ਨਾ ਕਰੋ ਕਿਉਂਕਿ ਇਹ ਜੀਵਨ ਤਾਂ ਪਿਆਰ ਕਰਨ ਲਈ ਵੀ ਬਹੁਤ ਛੋਟਾ ਹੈ।
12. ਤੁਹਾਨੂੰ ਹਰ ਬਹਿਸ ਤੇ ਜਿੱਤਣ ਦੀ ਲੋੜ ਨਹੀਂ ਕਿਸੇ ਅਸਹਿਮਤੀ ਤੇ ਸਹਿਮਤ ਵੀ ਹੋਣਾ ਚਾਹੀਦਾ ਹੈ।
13. ਅਪਣੇ ਜੀਵਨ ਦੀ ਬਰਾਬਰੀ ਦੂਜਿਆਂ ਨਾਲ ਨਾ ਕਰੋ।
14. ਗਲਤੀ ਕਰਨ ਵਾਲੇ ਨੂੰ ਮਾਫ ਕਰਨਾ ਸਿਖੋ।
16. ਸਮਾਂ ਸਾਰੇ ਜ਼ਖ਼ਮ ਭਰ ਦਿੰਦਾ ਹੈ।
17. ਈਰਖਾ ਕਰਨਾ ਵਕਤ ਦੀ ਬਰਬਾਦੀ ਹੈ। ਜ਼ਰੂਰਤਾਂ ਪੂਰੀਆਂ ਕਰਨ ਜੋਗਾ ਤੁਹਾਡੇ ਕੋਲ ਬਹੁਤ ਕੁਝ ਹੈ।
18. ਕਿਸੇ ਦਾ ਭਲਾ ਨਹੀਂ ਕਰ ਸਕਦੇ ਤਾਂ ਕਿਸੇ ਦਾ ਬੁਰਾ ਵੀ ਨਾ ਕਰੋ।
19. ਜਦੋਂ ਸਵੇਰੇ ਉਠੋ ਤਾਂ ਅਪਣੇ ਮਾਤਾ ਪਿਤਾ ਦਾ ਧੰਨਵਾਦ ਕਰੋ ਜਿਨ੍ਹਾਂ ਦੇ ਪਿਆਰ ਅਤੇ ਪਾਲਣ ਪੋਸ਼ਣ ਕਰਕੇ ਆਪ ਇਸ ਦੁਨੀਆਂ ਵਿਚ ਵਿਚਰ ਰਹੇ ਹੋ।
20. ਹਰ ਉਸ ਵਿਅਕਤੀ ਨੂੰ ਇਹ ਸੰਦੇਸ਼ ਭੇਜੋ ਜਿਸ ਨੂੰ ਤੁਸੀਂ ਪਿਆਰ, ਸਤਿਕਾਰ ਕਰਦੇ ਹੋ।
Create Wallpaper for this quote
|
|
ਇਸ ਸੰਗਰਾਂਦ ਦੇ ਦਿਹਾੜੇ ਤੇ ਵਾਹਿਗੁਰੂ ਸਭ ਨੂੰ ਖੁਸ਼ੀਆਂ ਤੇ ਵਡਿਆਈਆਂ ਬਖ਼ਸ਼ੇ..
ਸਭ ਦਾ ਭਲਾ ਕਰੇ..
Create Wallpaper for this quote
|
|
ਨਾਨਕ ਨਾਮ ਚੜਦੀ ਕਲਾ.. ਤੇਰੇ ਭਾਣੇ ਸਰਬੱਤ ਦਾ ਭਲਾ...
Create Wallpaper for this quote
|
|
ਦੁਸ਼ਮਣ ਬਣਓਣ ਦੀ ਕੰਮ ਇੰਨਾ ਸੋਖਾ ਕਿੱਥੇ
ਬਹੁਤ ਲੋਕਾੰ ਦਾ ਭਲਾ ਕਰਨਾ ਪੈੰਦਾ ...
Create Wallpaper for this quote
|
|
ਸਰਬੱਤ ਦਾ ਭਲਾ...
ਵਾਹਿਗੁਰੂ ਸਭ ਦਾ ਭਲਾ ਕਰੀਂ...
Create Wallpaper for this quote
|
|
ਜਿਹੜਾ ਜ਼ੁਬਾਨ ਦਾ ਪੱਕਾ ਨਾ ਹੋਵੇ
ਤੇ ਦੂੱਜਾ ਗੱਲ ਗੱਲ ਤੇ ਝੂਠ ਬੋਲੇ
ਉਸ ਕੋਲੋਂ ਦੂਰ ਰਹਿਣ ਵਿੱਚ ਹੀ ਭਲਾਈ ਹੈ
Create Wallpaper for this quote
|
|
ਨਾਨਕ ਨਾਮ ਚੜ੍ਹਦੀ ਕਲਾ
ਤੇਰੇ ਭਾਣੇ ਸਰਬਤ ਦਾ ਭਲਾ
ਧਨ ਧਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ
ਅੱਗਾਂ ਪੁਰਬ ਦੀ ਆਪ ਸਬ ਨੂੰ ਲੱਖ ਲੱਖ ਵਧਾਈ
Create Wallpaper for this quote
|
|
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏
Create Wallpaper for this quote
|
|
ਅੱਜਕਲ ਆਪਣਾ ਭਲਾ ਹੀ ਕਰ ਲਓ ਤਾਂ ਬਹੁਤ ਚੰਗੀ ਗੱਲ ਹੈ
Create Wallpaper for this quote
|
|
ਦੂਜੇ ਦਾ ਭਲਾ ਕਰਨ ਤੇ ਬੇਕਦਰੀ ਹੀ ਮਿਲਦੀ ਹੈ 😬😞
Create Wallpaper for this quote
|
|
ਹੁਣ ਤਾ single ਰਹਿਣ ਚ ਹੀ ਭਲਾਈ ਹੈ ਜਦੋ ਪਿਆਰ ਚ ਸੀ ਉਦੋਂ ਕੇਹੜਾ ਕਿਸੇ ਨੇ ਕਦਰ ਪਾਈ ਹੈ
Create Wallpaper for this quote
|
|
ਭਲਾਈ ਕਰਦੇ ਰਹੋ ਵਹਿੰਦੇ ਪਾਣੀ ਦੀ ਤਰਾਂ,
ਬੁਰਾਈ ਆਪ ਹੀ ਕਿਨਾਰੇ ਲੱਗ ਜਾਵੇਗੀ, ਕਚਰੇ ਦੀ ਤਰਾਂ
Create Wallpaper for this quote
|
|
ਧੱਕੇ ਨਾਲ ਦੱਸੀ ਜਾਦੇਂ ਅੱਤਵਾਦੀ ਅੱਜ ਦਾ
ਨੈਸ਼ਨਲ ਮੀਡੀਆਂ ਵੀ ਕਿਹੜਾ ਭਲਾ ਚੱਜ ਦਾ
Create Wallpaper for this quote
|
|