ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 16 status
ContentWallpapers
ਭੁੱਖੇ ਨੂੰ ਰੋਟੀ ਤੇ ਸਮਾਰਟਫੋਨ ਵਾਲੇ ਨੂੰ ਚਾਰਜਰ ਦੇਣਾ ਪੁੰਨ ਦਾ ਕੰਮ ਹੈ…
ਸ਼ਾਸਤਰਾਂ ਚ ਲਿਖਣਾ ਰਹਿ ਗਿਆ ਸੀ।

Create Wallpaper for this quote
ਮਜੇਦਾਰ ਪੰਜਾਬੀ ਸਟੇਟਸ   wallpaper
ਬੇਗਨਿਆਂ ਦੇ ਸਿਰਾਂ ਤੇ ਨਹੀਂ ਛਾਲਾਂ ਮਾਰਦੇ,
ਦਿਲ ਖ਼ੁਲਾ ਦਰਿਆ ਬੱਸ ਭੁੱਖੇ ਪਿਆਰ ਦੇ..!

Create Wallpaper for this quote
ਦੇਖ ਲਾਂ ਗੇ ਜਦੋਂ ਕੀਥੇ # ਦਾਅ ਲੱਗਿਅਾ, ਘੁੱਗੀਅਾਂ ਦੀ ਢਾਣੀ ਕਿਵੇਂ ਬਾਜ ਘੇਰਦੀ ਜੰਗਲਾਂ ਦੇ ਪੈਦੇਂ ਨੇ ਕਨੂੰਨ ਸਿੱਖਣੇ,ਦੱਬੀ ਦੀ ਨੀ ਪੈੜ ਕਦੇ ਭੁੱਖੇ ਸ਼ੇਰ ਦੀ :

Create Wallpaper for this quote
ਉਸ ਭੁੱਖੇ ਨੂੰ ਪੁੱਛ ਕੇ ਵੇਖ ਮਨਾ ਜਿਹਨੂੰ ਲੱਭੇ ਨਾ ਇੱਕ ਥਿਆਈ ਰੋਟੀ,
ਰੱਬ ਵਰਗਾ ਸਖੀ ਸੁਲਤਾਨ ਨਾ ਕੋਈ ਜਿਹਨੇ ਸਾਰੇ ਸੰਸਾਰ ਨੂੰ ਲਾਈ ਰੋਟੀ..🍪

Create Wallpaper for this quote
ਕਾਸ਼ !! ਕੋਈ ਰੋਟੀ ਡੇ ਵੀ ਹੁੰਦਾ ਤਾਂ ਜੋ ਲੋਕ ਇਹਨਾਂ
ਭੁੱਖੇ ਬੱਚਿਆਂ ਨੂੰ ਵੀ ਰੋਟੀ ਦਾ ਗਿਫ਼ਟ ਦੇ ਦਿੰਦੇ !!

Create Wallpaper for this quote
ਭੁੱਖੇ ਨੂੰ ਰੋਟੀ ਤੇ ਸਮਾਰਟਫੋਨ ਵਾਾਲੇ ਨੂੰ ਚਾਰਜਰ ਦੇਨਾ ਪੁੰਨ ਦਾ ਕੰਮ ਹੈ… ਸ਼ਾਸਤਰਾਂ ਚ ਲਿਖਣਾ ਰਹਿ ਗਿਆ ਸੀ।

Create Wallpaper for this quote
ਬੇਗਾਨਿਆਂ ਦੇ 😆😆ਸਿਰਾਂ ਤੇ ਨਹੀਂ ਛਾਲਾਂ ਮਾਰਦੇ💪💪 . ਦਿਲ 💟 ਖ਼ੁੱਲੇ ਦਰਿਆ ਬੱਸ ਭੁੱਖੇ ਪਿਆਰ ਦੇ💗💞

Create Wallpaper for this quote
ਜੇ ਭੁੱਖੇ ਰਹਿਣ ਨਾਲ ਉਮਰਾਂ ਲੰਬੀਆਂ ਹੁੰਦੀਆਂ
ਤਾਂ ਸ਼ਾਇਦ ਕਦੇ ਕੋਈ ਗਰੀਬ ਨਾ ਮਰਦਾ .. !

Create Wallpaper for this quote
ਕਿਸੇ ਦਾ ਹੱਕ ਮਾਰ ਕੇ ਖਾਧੀ ਗਈ ਰੋਟੀ ਨਾਲੋ ਭੁੱਖੇ ਰਹਿਣਾ ਜਿਆਦਾ ਚੰਗਾ ਏ.!!

Create Wallpaper for this quote
ਘੈਂਟ ਸਟੇਟਸ  wallpaper
ਮਿੱਠੂ ਸਮੁੰਦਰ ਚ ਡੁੱਬਣ ਲੱਗਦਾ…
ਮਿੱਠੂ – ਰੱਬਾ ਮੈਨੂ ਬਚਾ ਲਾ ਮੈਂ ਭੁੱਖੇ ਲੋਕਾਂ ਨੂੰ ਪਕੌੜੇ ਖਵਾਊ ….
ਜਦੇ ਇੱਕ ਤੇਜ ਲਹਿਰ ਆਉਂਦੀ ਆ ਤੇ ਮਿੱਠੂ ਨੂੰ ਕੰਡੇ ਤੇ ਸੁੱਟ ਦਿੰਦੀ ਆ
ਮਿੱਠੂ ਓਪਰ ਨੂੰ ਮੂੰਹ ਕਰਕੇ – ਕਿਹੜੇ ਪਕੌੜੇ ?
ਜਦੇ ਇਕ ਲਹਿਰ ਫਿਰ ਆਉਂਦੀ ਆ ਤੇ ਮਿੱਠੂ ਨੂੰ ਫੇਰ ਸਮੁੰਦਰ ਚ ਲੈ ਜਾਦੀ ਆ
ਮਿੱਠੂ – ਓਹ ਰੱਬਾ ਮੈਂ ਤਾਂ ਇਹ ਪੁੱਛਿਆ ਵੀ ਪਕੌੜੇ ਕਿਹੜੇ ਖਵਾਵਾਂ ….?
ਪਨੀਰ ਆਲੇ ਕਿ ਪਾਲਕ ਆਲੇ…..?

Create Wallpaper for this quote
ਸਰੀਰ ਦੀ ਭੁੱਖ ਰੋਟੀ ਖਾਣ ਤੋਂ ਬਾਅਦ ਮਿਟ ਜਾਂਦੀ ਹੈ
ਅਤੇ ਰੂਹ ਦੀ ਭੁੱਖ ਕਿਸੇ ਭੁੱਖੇ ਨੂੰ ਰੋਟੀ ਖਵਾਉਣ ਤੇ

Create Wallpaper for this quote
ਰੋਟੀ ਖਾਣ ਵੇਲੇ ਅਰਦਾਸ ਕਰਿਆ ਕਰੋ ਕਿ ਜਿਸ ਖੇਤ ਵਿਚੋਂ ਮੇਰੇ ਲਈ ਰੋਟੀ ਆਈ ਹੈ ਉਸ ਖੇਤ ਵਾਲੇ ਦੇ ਬੱਚੇ ਕਦੇ ਵੀ ਭੁੱਖੇ ਨਾ ਸੌਣ

Create Wallpaper for this quote
 gal pate di jagbani
ਲੋਕੀ ਭੁੱਖੇ ਮਰ ਰਹੇ ਨੇ
ਡਾਵਾਂ ਡੋਲੇ ਰਾਜ
ਆਗੂ ਪਾਵਣ ਭੰਗੜੇ
ਸੰਤ ਬਾਜਵਾਨ ਸਾਜ


Create Wallpaper for this quote
ਮਿੱਠੂ ਸਮੁੰਦਰ ਚ ਡੁੱਬਣ ਲੱਗਦਾ… ਮਿੱਠੂ – ਰੱਬਾ ਮੈਨੂ ਬਚਾ ਲਾ ਮੈਂ ਭੁੱਖੇ ਲੋਕਾਂ ਨੂੰ ਪਕੌੜੇ ਖਵਾਊ …
. ਜਦੇ ਇੱਕ ਤੇਜ ਲਹਿਰ ਆਉਂਦੀ ਆ ਤੇ ਮਿੱਠੂ ਨੂੰ ਕੰਡੇ ਤੇ ਸੁੱਟ ਦਿੰਦੀ ਆ
ਮਿੱਠੂ ਓਪਰ ਨੂੰ ਮੂੰਹ ਕਰਕੇ – ਕਿਹੜੇ ਪਕੌੜੇ ? ਜਦੇ ਇਕ ਲਹਿਰ ਫਿਰ ਆਉਂਦੀ ਆ ਤੇ ਮਿੱਠੂ ਨੂੰ ਫੇਰ ਸਮੁੰਦਰ ਚ ਲੈ ਜਾਦੀ ਆ
ਮਿੱਠੂ – ਓਹ ਰੱਬਾ ਮੈਂ ਤਾਂ ਇਹ ਪੁੱਛਿਆ ਵੀ ਪਕੌੜੇ ਕਿਹੜੇ ਖਵਾਵਾਂ ….? ਪਨੀਰ ਆਲੇ ਕਿ ਪਾਲਕ ਆਲੇ…..

Create Wallpaper for this quote
ਬੇਗਾਨੀਆਂ ਦੇ ਸਿਰਾਂ ਤੇ ਨਹੀਂ ਛਾਲਾਂ ਮਾਰਦੇ. ਦਿਲ ਖ਼ੁਲਾ ਦਰਿਆ ਬੱਸ ਭੁੱਖੇ ਪਿਆਰ ਦੇ,

Create Wallpaper for this quote
ਮਿੱਠੂ ਸਮੁੰਦਰ ਚ ਡੁੱਬਣ ਲੱਗਦਾ
… ਮਿੱਠੂ – ਰੱਬਾ ਮੈਨੂ ਬਚਾ ਲਾ ਮੈਂ ਭੁੱਖੇ ਲੋਕਾਂ ਨੂੰ ਪਕੌੜੇ ਖਵਾਊ ….
ਜਦੇ ਇੱਕ ਤੇਜ ਲਹਿਰ ਆਉਂਦੀ ਆ ਤੇ ਮਿੱਠੂ ਨੂੰ ਕੰਡੇ ਤੇ ਸੁੱਟ ਦਿੰਦੀ ਆ ਮਿੱਠੂ ਓਪਰ ਨੂੰ ਮੂੰਹ ਕਰਕੇ – ਕਿਹੜੇ ਪਕੌੜੇ ?
ਜਦੇ ਇਕ ਲਹਿਰ ਫਿਰ ਆਉਂਦੀ ਆ ਤੇ ਮਿੱਠੂ ਨੂੰ ਫੇਰ ਸਮੁੰਦਰ ਚ ਲੈ ਜਾਦੀ ਆ
ਮਿੱਠੂ – ਓਹ ਰੱਬਾ ਮੈਂ ਤਾਂ ਇਹ ਪੁੱਛਿਆ ਵੀ ਪਕੌੜੇ ਕਿਹੜੇ ਖਵਾਵਾਂ ….?
ਪਨੀਰ ਆਲੇ ਕਿ ਪਾਲਕ ਆਲੇ…..

Create Wallpaper for this quote
 Funny Punjabi Status

Recent Punjabi Searches