ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 9 status
ContentWallpapers
ਡਾਲ਼ਰਾ ਤੋਂ ਵੱਧ ਯਾਰ ਸੋਹਣੀਏ ਕਮਾਏ ਆਂ
ਨੀਰੇਂ ਨੇ ਬਰੂਦ, ਵੈਲੀ ਜਿੰਨੇ ਵੀ ਬਣਾਏ ਆਂ
ਅੱਖਾਂ ‘ਚ ਸਰੂਰ ਐ
ਭੰਨੀ ਦਾ ਗਰੂਰ ਐਂ..!!

Create Wallpaper for this quote
ਚੋਬਰ ਵੀ ਪੱਕਾ ਨੀ ਸਟੈਂਡ ਲੈ ਗਿਆ,
ਕਹਿੰਦਾ ਆਕੜਾਂ ਦੀ ਪੱਟੀ ਦੀ ਅੜ ਭੰਨਣੀ..!

Create Wallpaper for this quote
😜 ਬੜੇ ਭੁੰਨ ਕੇ ਕਬੂਤਰ ਖਾਦੇ !!😄 😜 ਕੀ ਭਾ ਤੇਰੇ ਵਰਗੀ ਲੰਡੀ ਗਟਾਰ ਦਾ !!😄
😜 ਕੀਹਨੂੰ ਰੁੱਸ ਕੇ ਵਿਖਾਉਨੀ ਏ !!😄 😜 ਆਕੜਾਂ ਭੰਨਣ ਦਾ ਪੁਰਾਣਾ ਚਸਕਾ ਤੇਰੇ ਯਾਂਰ ਦਾ !!😄

Create Wallpaper for this quote
ਸੌਖੇ ਨਹੀਓਂ ਬਦਲੇ ਹਾਲਾਤ ਜਾਂਦੇ ਬੱਲਿਆ, ਪੈਂਦਾ ਹੱਡ ਭੰਨਵੀਆਂ ਮਿਹਨਤਾਂ ਦਾ ਜਨੂਨ ਰੱਖਣਾ...

Create Wallpaper for this quote
Motivational Punjabi wallpaper
ਮੜਕ ਭੰਨ ਦੇਣੀ ਏ ਓੁਹਨਾਂ ਮੰਜਲਾਂ ਦੀ
ਜਿੰਨਾਂ ਨੂੰ ਗਰੂਰ ਹੈ ਆਪਣੀ ਉਚਾਈ ਦਾ ♤

Create Wallpaper for this quote
ਦਰਿਅਾਵਾਂ ਨੂੰ ਵੀ ਦੱਸਿਆ ਕਿਹੜੇ ਰਾਹ ਵੱਗਣਾ,
ਪਾਣੀਅਾ ਦੇ ਵੀ ਬੰਨ ਬੰਨੇ ਨੇ,
ਜਿਹਨਾਂ ਨੂੰ ਮਾਣ ੲੇ ਬਹੁਤੇ ਉੱਚੇ ਹੋਣ ਦਾ,
ਮੈਂ ੳੁਹਨਾਂ ਦੇ ਵੀ ਗਰੂਰ ਭੰਨ ਨੇ !!

Create Wallpaper for this quote
ਸ਼ਹੀਦਾਂ ਮੁਰੀਦਾਂ ਨੂੰ ਮਨ ਕੇ ਤੁਰੇ ਹਾਂ
ਘੁਮੰਡ ਤੇ ਆਕੜ ਨੂੰ ਭੰਨ ਕੇ ਤੁਰੇ ਹਾਂ
ਸੂਰਜ ਦੀ ਕਲਗੀ ਲਗਾ ਕੇ ਤੁਰੇ ਹਾਂ
ਅੰਬਰ ਦੀ ਦਸਤਾਰ ਬੰਨ ਕੇ ਤੁਰੇ ਹਾਂ


Create Wallpaper for this quote
Punjabi Dharmik Message wallpaper
ਮੈਂ ਮੁਸਕਰਾ ਕੇ ਭੰਨੀ
ਉਸਦੀ ਆਕੜ
ਗ਼ਮ ਮੇਰਾ ਅੱਗੇ ਪਿੱਛੇ
ਜਦ ਨੱਚਦਾ ਵੇਖਿਆ ਸੀ


Create Wallpaper for this quote
Ghaint messages wallpaper
ਮੜਕ ਭੰਨਣੀ ਉਹਨਾਂ ਮੰਜ਼ਿਲਾ ਦੀ,
ਜਿਹਨਾਂ ਨੂੰ ਮਾਣ ਆਪਣੀਆਂ ਉਚਾਈਆਂ ਦਾ

Create Wallpaper for this quote

Recent Punjabi Searches