Total 27 status |
Content | Wallpapers |
|
ਜੱਟ ਵਾਅਦਿਆ 🤝 ਦਾ ਪੱਕਾ ਨਾ ਗਵਾ ਕੇ ਬਹਿ ਜਾਵੀ ਨੀ ਫਿਰੇ ਪੱਕੇ ✈️ ਅਮਰੀਕਾ ਵਾਲੇ ਤੂੰ ਲੱਭਦੀ..🙆
Create Wallpaper for this quote
|
|
ਜਿਹਦੇ ਦਿਲ ਵਿੱਚ ਹੋਵੋ ਚੋਰ ਉਹਦੇ ਲਈ ਨਾ ਮਰੀਏ,
ਜੇ ਹੋਵੇ ਦਿਲ ਕਮਜ਼ੋਰ ਮੁਹੱਬਤ ਨਾ ਕਰੀਏ....
Create Wallpaper for this quote
|
|
ਜਣੀ ਖਣੀ ਸਾਨੂੰ ਲਾਇਨਾਂ ਦਿੰਦੀ, ਕਿਸੇ ਦਾ SigNäl ਫੜੀਏ ਨਾ
ਪਿੱਛੇ ਲਾਉਣ ਨੂੰ ਹੁਸਨ ਬਥੇਰਾ,Oye Asi ਐਰੀ ਗੈਰੀ ਤੇ ਮਰੀਏ ਨਾ
Create Wallpaper for this quote
|
|
ਨਹੀੳੁ ਪੁਗਦੇ ਯਾਰਾਨੇ ਕਦੇ ਗਿਫਟਾ ਨਾਲ,
ਅੈਵੇ ਕਾਂਤੋ ਅੜੀ ਜਾਨੀ ਅੈਂ !
ਮੁੰਡਾ ਲੱਖਾਂ ਦਾ ਕਰੇ ਨੀ ਜਿੰਦ ਤੈਥੋਂ ਕੁਰਬਾਨ,
ਨੀ ਤੂੰ 100 ਅਾਲੇ ਭਾਲੂ ੳੁੱਤੇ ਮਰੀ ਜਾਨੀ ਅੈ ।
Create Wallpaper for this quote
|
|
ਜਣੀ ਖਣੀ ਸਾਨੂੰ ਲਾਇਨਾਂ ਦਿੰਦੀ,
ਕਿਸੇ ਦਾ ਸਿਗਨਲ ਫੜੀਏ ਨਾ. .
ਪਿੱਛੇ ਲਾਉਣ ਨੂੰ ਹੁਸਨ ਬਥੇਰਾ,
ਓਏ ਅਸੀਂ ਐਰੀ ਗੈਰੀ ਤੇ ਮਰੀਏ ਨਾ !
Create Wallpaper for this quote
|
|
ਮਰੀਜ :- ਡਾਕਟਰ ਸਾਹਿਬ ਜਿਹੜੀ ਦਵਾਈ ਤੁਸੀ ਪਰਚੀ ਦੇ ਪਿੱਛੇ ਲਿਖੀ ਆਂ ਓੁਹ ਪੂਰੇ ਸ਼ਹਿਰ ਵਿੱਚੋ ਕਿਤੇ ਨੀ ਮਿਲੀ |😔😔
ਡਾਕਟਰ :- Mama, O ਤਾਂ ਮੈਂ ਪੈਂਨ ਚਲਾ ਕੇ ਦੇਖਿਆਂ ਸੀ.!
Create Wallpaper for this quote
|
|
ਇਹ ਵੀ ਨਹੀ ਕਿ ਖੁਸ਼ੀ ਵਿੱਚ ਛਾਲਾਂ ਮਾਰਦੇ ..
ਇਹ ਵੀ ਨਹੀ ਕਿ ਵਿੱਚੋ ਵਿੱਚੀ ਮਰੀ ਜਾਨੇ ਆਂ ..
ਹਾਰੇ ਨਹੀ ਲੜਾਈ ਹਾਲੇ ਲੜੀ ਜਾਨੇ ਆਂ ..
ਦੋ ਦੋ ਹੱਥ ਜਿੰਦਗੀ ਨਾ ਕਰੀ ਜਾਨੇ ਆਂ…..
Create Wallpaper for this quote
|
|
ਪੈਸੇ ਤੇ ਨੀ ਮਰੀ ਦਾ ਸੋਹਣੀਏ ਪਿਆਰ ਦਿਲੋ ਕਰੀਦਾ
.
ਜਿਥੇ ਲੱਗ ਜਾਵੇ ਯਾਰੀ ਫਿਰ ਹਿੱਕ ਤਾਣ ਕੇ ਨਾਲ ਖੜੀ ਦਾ 😊..
Create Wallpaper for this quote
|
|
ਇਹ ਵੀ ਨਹੀੰ ਕਿ ਖੁਸ਼ੀ ਵਿੱਚ ਛਾਲਾਂ ਮਾਰਦੇ ..
ਇਹ ਵੀ ਨਹੀੰ ਕਿ ਵਿੱਚੋ ਵਿੱਚੀ ਮਰੀ ਜਾਨੇ ਆਂ ..
ਹਾਰੇ ਨਹੀੰ ਲੜਾਈ ਹਾਲੇ ਲੜੀ ਜਾਨੇ ਆਂ ..
ਦੋ ਦੋ ਹੱਥ ਜਿੰਦਗੀ ਨਾ ਕਰੀ ਜਾਨੇ ਆ
Create Wallpaper for this quote
|
|
ਅਮਰੀਕਾ ਦੇ ਦੋ ਵਿਗਿਆਨੀ ਉਦੋਂ ਬੇਹੋਸ਼ ਹੋ ਗਏ.. ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਚੱਪਲ ਉਲਟੀ ਹੋਣ ਨਾਲ ਲੜਾਈ ਹੋ ਜਾਂਦੀ ਹੈ....
Create Wallpaper for this quote
|
|
ਅਮਰੀਕਾ ਦੇ ਲੋਕ
ਜਿੰਨੀ ਮਰਜ਼ੀ ਤਰੱਕੀ ਕਰ ਲੈਣ !!!
ਪਰ #INDIA ਦੇ ਲੋਕਾਂ ਵਾਂਗ......?
.
.
.
ਮੋਟਰਸਾਇਕਲ ਚਲਾਉਦੇਂ ਚਲਾਉਂਦੇ
ਜਰਦਾ ਨੀ ਮਲ ਸਕਦੇ Lolz
Create Wallpaper for this quote
|
|
ਕਹਿੰਦੇ ਨੇ ਇੱਕ ਵਾਰ
#ਰਜਨੀਕਾਂਤ
ਸਵੇਰ ਦੀ ਸੈਰ ਲਈ ਨਿਕਲਿਆ
ਥੋੜੀ ਦੇਰ ਵਿੱਚ ਉਸ ਨੂੰ #ਗ੍ਰਿਫਤਾਰ ਕਰ ਲਿਆ ਗਿਆ
ਕਿਉਕਿ ਬਿਨਾਂ ਵੀਜਾ ਲਏ #ਅਮਰੀਕਾ ਪਹੁੰਚ ਗਿਆ ਸੀ ॥
Create Wallpaper for this quote
|
|
ਮਰੀਜ਼ : ਡਾ: ਸਾਹਿਬ ਕੌੜੀ ਦਵਾਈ ਨਾ ਲਿਖਿਓ..
ਡਾ: ਸਾਹਿਬ : ਕਿੱਲੋ ਜਲੇਬੀਆ ਲਿਖ ਦਵਾ ?
Create Wallpaper for this quote
|
|
ਮਹਿਲਾ ਮਰੀਜ਼, ‘‘ਡਾਕਟਰ ਸਾਹਿਬ, ਮਰਨ ਤੋਂ ਬਾਅਦ ਮੈਂ ਆਪਣਾ ਦਿਮਾਗ ਦਾਨ ਕਰਨਾ ਚਾਹੁੰਦੀ ਹਾਂ।”
ਡਾਕਟਰ, ‘‘ਠੀਕ ਹੈ, ਹੋਵੇਗਾ ਤਾਂ ਲੈ ਲਵਾਂਗੇ।”
Create Wallpaper for this quote
|
|
ਕਹਿੰਦੇ ਨੇ ਇੱਕ ਵਾਰ #ਰਜਨੀਕਾਂਤ ਸਵੇਰ ਦੀ ਸੈਰ ਲਈ ਨਿਕਲਿਆ
ਥੋੜੀ ਦੇਰ ਵਿੱਚ ਉਸ ਨੂੰ #ਗ੍ਰਿਫਤਾਰ ਕਰ ਲਿਆ ਗਿਆ
ਕਿਉਕਿ ਬਿਨਾਂ ਵੀਜਾ ਲਏ #ਅਮਰੀਕਾ ਪਹੁੰਚ ਗਿਆ ਸੀ ॥
Create Wallpaper for this quote
|
|
Accident ਵੇਖਣ ਤੇ xpressions ਅਮਰੀਕਾ Oh My God ਪਾਕਸਤਾਨੀ Ya Allah ਅਫ੍ਰੀਕਾ O La La O ਅਸਟ੍ਰੇਲੀਅਨ Got to hit ਪੰਜਾਬੀ ਓ ਵਜਿਆ ਸਾਲਾ ਹੋਰ ਵੇਖ ਆਵਦੀ ਮਾਸੀ ਨੂੰ
Create Wallpaper for this quote
|
|
ਪਹਿਲਾਂ ਲੋਕ ਮਰਦੇ ਸੀ ਤੇ ਆਤਮਾ ਭਟਕਦੀ ਸੀ ..
ਹੁਣ ਆਤਮਾ ਮਰੀ ਹੋਈ ਹੈ ਬੱਸ ਲੋਕ ਭਟਕ ਰਹੇ ਨੇ..
Create Wallpaper for this quote
|
|
ਇਹਨਾਂ ਤਾਂ ਡਾਕਟਰ ਨਹੀਂ ਆਵਦੇ ਮਰੀਜ ਨੂੰ ਚੈੱਕ ਕਰਦੇ
ਜਿਨ੍ਹਾਂ ਆਪਾ mobile ਨੂੰ ਚਾਰਜ ਲੈ ਕੇ ਕਰਦੇ ਆ
ਕਿ ਸਾਲਾ ਹੋ ਰਿਆ ਚਾਰਜ
Create Wallpaper for this quote
|
|
ਸੱਚੀ ਘਟਨਾ:
ਇਕ ਵਾਰ ਅਮਰੀਕਾ ਵਿਚ ਸ਼ੇਰ ਦੀ ਰੇਸ ਕੁੱਤਿਆਂ ਨਾਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ..
ਕੁੱਤਿਆਂ ਨੇ ਕਾਫੀ ਰੌਲਾ ਪਾਇਆ, ਭੋਂਕੇ ਪਰ ਸ਼ੇਰ ਚੁੱਪ ਚਾਪ ਬੈਠਾ ਰਿਹਾ | ਰੇਸ ਸ਼ੁਰੂ ਹੋ ਗਈ . ਕੁੱਤੇ ਪੂਰਾ ਜ਼ੋਰ ਲੈ ਕੇ ਭੱਜੇ ਪਰ ਸ਼ੇਰ ਆਪਣੀ ਜਗਾ ਤੋਂ ਨਾ ਹਿੱਲਿਆ | ਸ਼ੇਰ ਦੀ ਮਾਨਸਿਕ ਵਿਰਤੀ ਦੀ ਸਟੱਡੀ ਕੀਤੀ ਗਈ ਅਤੇ ਇਕ ਸਾਰ ਕੱਢਿਆ | ਸ਼ੇਰ ਦੀ ਸੋਚ ਸੀ ਕਿ ਮੇਰੀ ਔਕਾਤ ਮੈਨੂੰ ਪਤਾ ਮੈਨੂੰ ਕੁੱਤਿਆਂ ਨਾਲ ਭੱਜ ਕੇ ਕੁਝ ਸਾਬਿਤ ਕਰਨ ਦੀ ਲੋੜ ਨਹੀਂ..
ਸਿੱਟਾ: ਕਿਸੇ ਨਾਲ ਜਿੱਦੋ ਨਾ ਬਹਿਸੋ ਨਾ . ਜੇ ਤੁਸੀਂ ਕਾਬਿਲ ਹੋ ਤਾਂ ਤੁਹਾਨੂੰ ਦੱਸਣ ਦੀ ਲੋੜ ਨਹੀਂ . ਕਿਸੇ ਨਾਲ ਮੁਕਬਲਾ ਕਰ ਕੇ ਉਸ ਦਾ ਕੱਦ ਬਿਨਾ ਗੱਲੋਂ ਉਚਾ ਨਾ ਕਰੋ. ਤੁਹਾਡੀ ਖਾਮੋਸ਼ੀ ਤੁਹਾਡੀ ਚੁੱਪ ਤੁਹਾਡੀ ਮੁਸਕੁਰਾਹਟ ਅਗਲੇ ਲਈ ਜਲਾਲਤ ਭਰਿਆ ਜਵਾਬ ਬਣ ਜਾਂਦੀ ਹੈ ਪਰ ਉਹਨਾਂ ਲਈ ਜੋ ਸ਼ਰਮ ਮਹਿਸੂਸ ਕਰੇ ਜੋ ਬੇਸ਼ਰਮ ਹੋਣ ਉਹਨਾਂ ਲਈ ਨਹੀਂ ..
Create Wallpaper for this quote
|
|
ਹਮਰੀ ਕਰੋ ਹਾਥ ਦੈ ਰੱਛਾ ॥ ਪੂਰਨ ਹੋਇ ਚਿਤ ਕੀ ਇੱਛਾ ॥
Create Wallpaper for this quote
|
|
ਇਹ ਬਦ-ਦੁਆਵਾਂ ਕਿਸੇ ਹੋਰ ਲਈ ਰੱਖ , ਮੁਹਬੱਤ ਦੇ ਮਰੀਜ਼ ਹਾਂ ਖੁਦ-ਬ-ਖੁਦ ਮਰ ਜਾਵਾਂਗੇ।
Create Wallpaper for this quote
|
|
ਝੰਡਾ ਅਮਲੀ ਨਪਾਲੀ ਨੂੰ " ਕੀ ਤੂੰ ਅਮਰੀਕਨ ਏ " ? ਨਪਾਲੀ ਜਵਾਬ ਦਿੰਦਾ " ਨਹੀ ਜਨਾਬ ਮੈ ਨਪਾਲ ਤੌ ਹਾਂ " . . ਝੰਡਾ ਅਮਲੀ ਦੁਵਾਰੇ ਪੁਛਦਾ " ਕੀ ਤੁਸੀ ਅਮਰੀਕਨ ਹੋ " ? ਨਪਾਲੀ ਥੋੜਾ ਚਿੜ ਕੇ " ਨਹੀ ਜੀ ਮੈ ਨਪਾਲੀ ਹਾਂ " . . ਝੰਡਾ ਇਕ ਵਾਰ ਫਿਰ ਪੁਛਦਾ " ਕੀ ਤੁਸੀ ਅਮਰੀਕਨ ਹੋ " ? ਨਪਾਲੀ ਹੁਣ ਗੁਸੇ ਚ ਆ ਕੇ ਜੋਰ ਜੋਰ ਦੀ ਬੋਲਦਾ " ਹਾਂ ਮੈ ਅਮਰੀਕਨ ਹਾਂ , ਹਾਂ ਮੈ ਅਮਰੀਕਨ ਹਾਂ " . . . . ਝੰਡਾ ਬੋਲਦਾ " ਸਾਲਿਆ ਲਗਦਾ ਤਾਂ ਨਪਾਲੀ ਏ...
Create Wallpaper for this quote
|
|
ਮਰੀ ਜ਼ਮੀਰ ਨੂੰ ਸਿਰ ’ਤੇ ਚੁੱਕ ਕੇ ਇਹ ਨਾ ਮਿਲਦੀ ਕਰ ਹੁਸ਼ਿਆਰੀ. ਖ਼ੂਨ ਦੇ ਹਰ ਕਤਰੇ ਦੇ ਵਿੱਚੋਂ ਜ਼ਿੰਦਗੀ ਦੀ ਪੈਂਦੀ ਝਲਕਾਰੀ.
Create Wallpaper for this quote
|
|
"ਦੁਨੀਆਂ ਦਾ ਚੱਕਰ ਕੱਢ ਕੇ ਵੇਖੋ, ਤੇ ਜਿੱਥੇ ਤੁਹਾਨੂੰ ਸਭ ਤੋਂ ਘੱਟ ਵਹਿਮ ਭਰਮ ਮਿਲੇਗਾ, ਉੱਥੇ ਤੁਹਾਨੂੰ ਸਭ ਤੋਂ ਚੰਗੇ ਬੰਦੇ, ਚੰਗੀਆਂ ਔਰਤਾਂ ਤੇ ਚੰਗੇ ਬੱਚੇ ਮਿਲਣਗੇ।"
- ਰਾਬਰਟ ਜੀ ਇੰਗਰਸੋਲ (ਅਮਰੀਕਨ ਲੇਖਕ 1833-1899)
Create Wallpaper for this quote
|
|
ਜਰਮਨ ਹੈਂਕੜ, ਅਮਰੀਕੀ ਧਮਕੀ, ਅੰਗਰੇਜ਼ੀ ਰੋਅਬ, ਫਰਾਂਸੀਸੀ ਨਖਰਾ, ਇਤਾਲਵੀ ਚੁੱਪ, ਯੂਨਾਨੀ ਗੰਭੀਰਤਾ, ਤਿਬਤੀ ਨਿਮਰਤਾ, ਇਜ਼ਰਾਇਲੀ ਬਦਲਾ ਤੇ ਭਾਰਤੀ ਸ਼ਰਧਾ ਜਗਤ ਪ੍ਰਸਿਧ ਹਨ
Create Wallpaper for this quote
|
|
ਇਤਨਾ ਤੋ ਕੋਈ ਮਰੀਜ਼ ਭੀ ਨਹੀਂ ਕਰਤਾ
ਜਿਤਨਾ ਤੁਮ ਅਬ ਮੁਝਸੇ ਪਰਹੇਜ਼ ਕਰਤੇ ਹੋ
Create Wallpaper for this quote
|
|
ਇਹ ਵੀ ਨਹੀੰ ਕਿ ਖੁਸ਼ੀ ਵਿੱਚ ਛਾਲਾਂ ਮਾਰਦੇ
ਇਹ ਵੀ ਨਹੀੰ ਕਿ ਵਿੱਚੋ ਵਿੱਚੀ ਮਰੀ ਜਾਨੇ ਆਂ
ਹਾਰੇ ਨਹੀੰ ਲੜਾਈ ਹਾਲੇ ਲੜੀ ਜਾਨੇ ਆਂ
ਦੋ ਦੋ ਹੱਥ ਜਿੰਦਗੀ ਨਾ ਕਰੀ ਜਾਨੇ ਆਂ
Create Wallpaper for this quote
|
|