Total 27 status |
Content | Wallpapers |
|
ਜਜਬਾਤੀ ਨਹੀ ਹੋਣ ਦਿੰਦੀ ਉਹਦੀ ਮੁਸਕਾਨ
ਅਵਾਜ਼ ਉਹਦੀ ਸੁਣ ਪੈਂਦੀ ਹੱਡਾਂ ਵਿੱਚ ਜਾਨ
ਮੈਂ ਬੇਕਾਰ ਜਿਹਾ ਪਰ ਉਹਦੇ ਲਈ ਹਾਂ ਮਹਾਨ
ਹੁਣ ਤੇਰੀਆਂ ਬਾਹਾਂ ਜਦੋਂ ਨਿਕਲੇ ਪ੍ਰਾਣ.!
Create Wallpaper for this quote
|
|
ਮੇਰੀ ਔਕਾਤ ਬਹੁਤ ਛੋਟੀ ਹੈ,
ਤੇਰਾ ਰੁਤਬਾ ਹੈ ਮਹਾਨ ਮਾਲਕਾ !!!
ਮੈਨੂੰ ਜਾਣਦਾ ਨਾ ਕੋਈ,
ਤੇ ਤੈਨੂੰ ਪੂਜਦਾ ਸਾਰਾ ਜਹਾਨ ਮਾਲਕਾ !!!
Create Wallpaper for this quote
|
|
ਗੱਲ ਮਸ਼ਹੂਰ ਪਤਾ ਸਾਰੇ ਜੱਗ ਨੂੰ.. ਸਿੰਘ ਹੱਥ ਨਹੀਂ ਪਾਉਣ ਦਿੰਦਾ ਪੱਗ ਨੂੰ..💪
ਆਬਰੂ ਅਣਖ ਹੈ ਮਹਾਨ ਵੱਖਰੀ.. ਸਿੰਘਾ ਤੇਰੀ ਪੱਗੜੀ ਦੀ ਸ਼ਾਨ ਵੱਖਰੀ..👳
Create Wallpaper for this quote
|
|
ਬਹਾਦਰ 💪 ਇੱਕਲਾ ਹੀ ਮਹਾਨ ਮੰਜਿਲ ਹਾਸਿਲ ਕਰ ਸਕਦਾ ਹੈ ਨਾ ਕੇ ਕਮਜ਼ੋਰ..✊🏼
Create Wallpaper for this quote
|
|
ਮਹਾਨਤਾ ਕਦੇ ਨਾ ਡਿੱਗਣ ਵਿਚ ਨਹੀਂ, ਬਲਕਿ ਡਿੱਗ ਕੇ ਉੱਠਣ ਵਿਚ ਹੈ..
Create Wallpaper for this quote
|
|
ਜਿੱਤ ਅਤੇ ਹਾਰ ਦੋਨੋ ਵਧੀਆ "ਦੋਨੋ" ਦਿੰਦੀਆਂ ਨੇ ਗਿਆਨ ਪਰ ਜੋ ਹਾਰ ਕਿ ਵੀ ਨਾ ਡਰੇ ਉਹ ਬਣਦਾ ਹੈ ਮਹਾਨ..💪
Create Wallpaper for this quote
|
|
"ਮਹਾਨਤਾ ਤਿਆਗ ਕਰਨ ਨਾਲ ਆਉਂਦੀ ਹੈ"..
Create Wallpaper for this quote
|
|
"ਮਹਾਨਤਾ ਇਸ ਗੱਲ ਦੀ ਨਹੀਂ ਕਿ ਤੁਸੀਂ ਕਦੇ ਡਿਗੇ ਨਹੀਂ, ਮਹਾਨਤਾ ਇਸ ਗੱਲ ਦੀ ਹੈ ਕਿ ਤੁਸੀਂ ਹਰ ਬਾਰ ਡਿਗ ਕਿ ਫਿਰ ਉੱਠ ਖੜੇ ਹੋ ਗਏ I"
Create Wallpaper for this quote
|
|
"ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਹਾਡੇ ਕੋਲ ਸਮਾਂ ਨਹੀਂ ਹੈ, ਕਿਉਂਕਿ ਤੁਹਾਨੂੰ ਵੀ ਦਿਨ ਵਿੱਚ ਉਨਾਂ ਹੀ ਸਮਾਂ ਮਿਲਦਾ ਹੈ, ਜਿੰਨਾ ਸਮਾਂ ਮਹਾਨ ਅਤੇ ਸਫ਼ਲ ਲੋਕਾਂ ਨੂੰ ਮਿਲਦਾ ਹੈ I"
Create Wallpaper for this quote
|
|
ਗੁੱਸਾ ਇਨਸਾਨ ਦਾ ਕੱਦ ਛੋਟਾ ਕਰਦਾ ਹੈ,
ਮੁਆਫੀ ਇਨਸਾਨ ਨੂੰ ਮਹਾਨ ਬਣਾਉਂਦੀ ਹੈ ।
Create Wallpaper for this quote
|
|
"ਮਹਾਨ ਸੁਪਨੇ ਦੇਖਣ ਵਾਲਿਆਂ ਦੇ, ਮਹਾਨ ਸੁਪਨੇ ਹਮੇਸ਼ਾ ਪੂਰੇ ਹੁੰਦੇ ਹਨ I"
Create Wallpaper for this quote
|
|
ਮਹਾਨ ਸੁਪਨੇ ਦੇਖਣ ਵਾਲਿਆਂ ਦੇ, ਮਹਾਨ ਸੁਪਨੇ ਹਮੇਸ਼ਾ ਪੂਰੇ ਹੁੰਦੇ ਹਨ ।
Create Wallpaper for this quote
|
|
ਇਸ ਦੁਨੀਆਂ 'ਚ ਸਨਮਾਨ ਨਾਲ ਜਿਉੂਂਣ ਦਾ ਸਭ ਤੋਂ ਮਹਾਨ ਤਰੀਕਾ ਹੈ,
ਕਿ ਅਸੀਂ ਉਹ ਬਣੀਏ, ਜੋ ਅਸੀਂ ਹੋਣ ਦਾ ਦਿਖਾਵਾ ਕਰਦੇ ਹਾਂ ।
Create Wallpaper for this quote
|
|
ਦੋਗਲੇ ਜਿਹੇ ਬੰਦਿਆਂ ਤੋਂ ਦੂਰ ਰਹਿੰਦੇ ਆ
ਠੁੱਕ ਕਿਸੇ ਲੀਡਰ ਮਹਾਨ ਵਰਗੀ
ਭੋਲਾਪਨ ਰੱਖਿਆ ਜਵਾਕਾ ਵਰਗਾ...
ਸੋਚ ਉੱਚੀ ਰੱਖੀ ਅਸਮਾਨ ਵਰਗੀ...
Create Wallpaper for this quote
|
|
ਮੇਰੀ ਔਕਾਤ ਤੇ ਬਹੁਤ ਛੋਟੀ ਹੈ
ਤੇਰਾ ਰੁਤਬਾ ਹੈ ਮਹਾਨ ਮਾਲਕਾ
ਮੈਨੂੰ ਜਾਣਦਾ ਨਾ ਕੋਈ
ਤੇ ਤੈਨੂੰ ਪੂਜਦਾ ਸਾਰਾ ਜਹਾਨ ਮਾਲਕਾ
Create Wallpaper for this quote
|
|
ਦੋਗਲੇ ਜਿਹੇ ਬੰਦਿਆ ਤੋਂ ਦੂਰ ਰਹਿੰਦੇ ਆ, ਠੁਕ ਕਿਸੇ ਲੀਡਰ ਮਹਾਨ ਵਰਗੀ, ਭੋਲਾਪਨ ਰੱਖਿਆ ਜਵਾਕਾਂ ਵਰਗਾ, ਸੋਚ ਰੱਖੀ ਉੱਚੀ ਅਸਮਾਨ ਵਰਗੀ !!
Create Wallpaper for this quote
|
|
ਦੌਗਲੇ ਜਿਹੇ ਬੰਦਿਅਾ ਤੋ ਦੂਰ Rehne ਅਾ,
ਠੁਕ ਕਿਸੇ ਲੀਡਰ ਮਹਾਨ ਵਰਗੀ ,
ਭੋਲਾਪਨ Rakhea ਜਵਾਕਾ ਵਰਗਾ ,
ਸੋਚ Rakhi ੳੁਚੀ ਅਸਮਾਨ ਵਰਗੀ.
Create Wallpaper for this quote
|
|
ਮਹਾਨ ਕੰਮ ਕਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਤੁਸੀਂ ਕੀ ਕਰੋਗੇ.!!
Create Wallpaper for this quote
|
|
ਜੇਕਰ ਭੀੜ ਵਿੱਚ ਸਭ ਦਾ ਸਿਰ ਝੁਕਿਆ ਹੋਇਆ ਹੈ ਅਤੇ ਤੁਹਾਡਾ ਸਿਰ ਉੱਚਾ ਹੈ ਤਾਂ ਤੁਸੀਂ ਮਹਾਨ ਨਹੀਂ ਹੋ ...
ਬਲਕਿ ਤੁਹਾਡਾ ਨੈਟ ਪੈਕ ਖਤਮ ਹੋਇਆ ਹੈ.😜😜😜😜
Create Wallpaper for this quote
|
|
ਜੇਕਰ ਤੁਸੀ ਮਹਾਨ ਕੰਮ ਨਹੀਂ ਕਰ ਸਕਦੇ
ਤਾਂ ਛੋਟੇ ਕੰਮ ਮਹਾਨ ਤਰੀਕੇ ਨਾਲ ਕਰੋ
Create Wallpaper for this quote
|
|
ਆਓ ਆਪਣੀਆਂ ਬਾਹਰੀ ਬੁਰਾਈਆਂ ਨੂੰ ਜਿੱਤ ਕੇ ਇੱਕ ਮਹਾਨ ਜੀਵਨ ਦੀ ਸ਼ੁਰੂਆਤ ਕਰੀਏ.
ਤੁਹਾਨੂੰ ਦੁਸਹਿਰੇ ਦੀਆਂ ਲੱਖ ਲੱਖ ਵਧਾਈਆਂ ਹੋਣ
Create Wallpaper for this quote
|
|
ਆਪਣੇ ਆਪ ਨਾਲ ਮਹਾਨ ਬਣੋ
ਜੋ ਤੁਹਾਨੂੰ ਆਪਣੇ ਨਾਲ ਮਿਲਿਆ
ਗੁਰੂ ਪੁਰਬ ਦੀਆਂ ਮੁਬਾਰਕਾਂ
Create Wallpaper for this quote
|
|
ਜਜਬਾਤੀ ਨਹੀ ਹੋਣ ਦਿੰਦੀ ਉਹਦੀ ਮੁਸਕਾਨ ਅਵਾਜ਼ ਉਹਦੀ ਸੁਣ ਪੈਂਦੀ ਹੱਡਾਂ ਵਿੱਚ ਜਾਨ ਮੈਂ ਬੇਕਾਰ ਜਿਹਾ ਪਰ ਉਹਦੇ ਲਈ ਹਾਂ ਮਹਾਨ ਹੁਣ ਤੇਰੀਆਂ ਬਾਹਾਂ ਜਦੋਂ ਨਿਕਲੇ ਪ੍ਰਾਣ
Create Wallpaper for this quote
|
|
ਸੁਣਨ 'ਚ ਆਇਆ ਕਿ ਅੱਜ ਦੇ ਦਿਨ ਮਹਾਨ ਰੂਹ ਨੇ ਧਰਤੀ ਤੇ ਜਨਮ ਲਿਆ ਸੀ ..😉😉😉
Create Wallpaper for this quote
|
|
ਮਹਾਨ ਲੋਕਾਂ ਕੋਲ ਉਦੇਸ਼
ਸਧਾਰਨ ਲੋਕਾਂ ਕੋਲ ਇੱਛਾਵਾਂ
ਨੀਵੇਂ ਲੋਕਾਂ ਕੋਲ ਸ਼ਿਕਾਇਤਾਂ ਤੇ
ਘਟੀਆ ਲੋਕਾਂ ਕੋਲ ਸਿਰਫ਼ ਨਿੰਦਿਆ ਹੁੰਦੀ ਹੈ...
Create Wallpaper for this quote
|
|
“ਮਹਾਨ ਅਧਿਆਪਕ ਦੇ ਚਰਨਾਂ ਵਿਚ ਗੁਜ਼ਾਰਿਆ ਇਕ ਦਿਨ ਪੋਥੀਆਂ ਪੜ੍ਹਨ ਵਿਚ ਗੁਜ਼ਾਰੇ ਹਜ਼ਾਰਾਂ ਦਿਨਾਂ ਨਾਲੋਂ ਕਿਤੇ ਬਿਹਤਰ ਹੈ।”
Create Wallpaper for this quote
|
|
ਪਿਆਰੇ ਅਧਿਆਪਕ, ਤੁਸੀਂ ਇੱਕ ਮਹਾਨ ਸਲਾਹਕਾਰ ਅਤੇ ਮਾਰਗ ਦਰਸ਼ਕ ਹੋ ਅਤੇ ਮੇਰੇ ਕੈਰੀਅਰ ਨੂੰ ਵਧੀਆ ਦਿਸ਼ਾ ਦਿੱਤੀ ਹੈ ਮੈਂ ਤੁਹਾਡੇ ਉਪਰਾਲੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਦੂਜਿਆਂ ਲਈ ਵੀ ਸ਼ਾਨਦਾਰ ਸਲਾਹਕਾਰ ਬਣੇ ਰਹੋ. ਹੈਪੀ ਟੀਚਰਜ਼ ਡੇਅ…
Create Wallpaper for this quote
|
|