Total 5 status |
Content | Wallpapers |
|
ਹਮੇਸ਼ਾ ਚੰਗੀਆਂ ਗੱਲਾਂ ਬਾਰੇ ਸੋਚੋ,
ਜਿੰਦਗੀ ਦੇ ਹਰ ਪਲ ਦਾ ਪੂਰੀ ਤਰਾਂ ਆਨੰਦ ਮਾਣੋ..
Create Wallpaper for this quote
|
|
ਗੁਰਪੁਰਬ ਦੇ ਸ਼ੁਭ ਅਵਸਰ ਤੇ ਮੈਂ ਚਾਹੁੰਦਾ ਹਾਂ
ਕਿ ਤੁਸੀਂ ਅੱਜ ਅਤੇ ਸਦਾ ਲਈ
ਗੁਰੂ ਜੀ ਦੀਆਂ ਇਲਾਹੀ ਬਖਸ਼ਿਸ਼ਾਂ ਦਾ ਆਨੰਦ ਮਾਣੋ
ਧੰਨ ਗੁਰਪੁਰਬ
Create Wallpaper for this quote
|
|
ਜ਼ਿੰਦਗੀ ਸਿਗਰਟ ਦੀ ਤਰਾਂ ਹੁੰਦੀ ਹੈ . ਇਸ ਦਾ ਆਨੰਦ ਮਾਣੋ ਵਰਨਾ ਗੁਜਰ ਤਾਂ ਰਹੀ ਹੈ ਖ਼ਤਮ ਤਾਂ ਵੈਸੇ ਵੀ ਹੋ ਜਾਵੇਗੀ
Create Wallpaper for this quote
|
|
ਜਿਓੰਦੇ ਵੱਸਦੇ ਰਹੋ ਸਦਾ ਖੁਸ਼ੀਆਂ ਮਾਣੋ
ਜਨਮਦਿਨ ਮੁਬਾਰਕ।.
Create Wallpaper for this quote
|
|
🙏ਬੰਦੀ ਛੋੜ ਦਿਵਸ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਤੁਹਾਂਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖੇ ਖੁਸ਼ੀਆਂ , ਤਰੱਕੀਆਂ ਬਖਸ਼ੇ ਇਸ ਦੀਵਾਲੀ ਤੇ ਸਾਡੀ ਦੁਆ ਹੈ ਕਿ ਤੁਹਾਡਾ ਹਰ ਸੁਪਨਾ ਪੂਰਾ ਹੋਵੇ, ਦੁਨੀਆਂ ਦੇ ਉੱਚੇ ਪਦ ਹਾਸਿਲ ਹੋਣ, ਸ਼ੌਹਰਤ ਦੀਆਂ ਬੁਲੰਦੀਆਂ ਤੇ ਤੁਹਾਡਾ ਨਾਮ ਹੋਵੇ 🙏 ਖੁਸ਼ ਰਹੋ ਮੌਜਾ ਮਾਣੋ🙏
Create Wallpaper for this quote
|
|