ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 9 status
ContentWallpapers
"ਸਿਰ ਤੇ ਰੱਖੀ ਓਟ ਮਾਲਕਾ,
ਦੇਵੀ ਨਾ ਕੋਈ ਤੋਟ ਮਾਲਕਾ,
ਚੜ੍ਹਦੀ ਕਲਾ ਸਿਰਹਾਣੇ ਰੱਖੀ,
ਦਾਤਾ ਸੁਰਤ ਟਿਕਾਣੇ ਰੱਖੀ|"

Create Wallpaper for this quote
ਮੇਰੀ ਔਕਾਤ ਤੋਂ ਵੱਧ ਕੇ ਕੁਝ ਨਾਂ ਦੇਈਂ ਮੇਰੇ ਮਾਲਕਾ,
ਕਿਉਂਕਿ ਜੇ ਰੋਸ਼ਨੀ ਜ਼ਰੂਰਤ ਤੋਂ ਜ਼ਿਆਦਾ ਹੋ ਜਾਵੇ,
ਤਾਂ ਇਨਸਾਨ ਨੂੰ ਅੰਨ੍ਹਾ ਕਰ ਦਿੰਦੀ ਹੈ..!!!

Create Wallpaper for this quote
Punjabi  Motivational Punjabi wallpaper
Motivational Punjabi wallpaper
Motivational Punjabi wallpaper
Motivational Punjabi wallpaper
Motivational Punjabi wallpaper
Motivational Punjabi wallpaper
ਤੇਰੇ ਭਾਣੇ ਚ ਬੇਠੇ ਹਾਂ ਮਾਲਕਾ,
ਇੱਕ ਤੇਰੇ ਨਾਮ ਦਾ ਸਰੂਰ ਏ,
ਮੰਜ਼ਿਲਾਂ ਨੇ ਦੂਰ ਸੱਚੇ ਪਾਤਸ਼ਾਹ,
ਪਰ ਅਸੀਂ ਪਹੁੰਚਣਾ ਜਰੂਰ ਏ।*

Create Wallpaper for this quote
ਉੱਡਦੀ ਰੁੱੜਦੀ ਧੂੜ ਹਾਂ, ਮੈਂ ਕਿਸੇ ਰਾਹ ਪੁਰਾਣੇ ਦੀ
ਰੱਖ ਲਈ ਲਾਜ ਮਾਲਕਾ, ਇਸ ਬੰਦੇ ਨਿਮਾਣੇ ਦੀ.....

Create Wallpaper for this quote
ਨਜ਼ਰ ਸਭ ਤੇ ਰੱਖੀ ਮੇਰੇ ਮਾਲਕਾਂ ਕਦੀ ਕਰੀ ਨਾ ਆਪਣੇ ਚਰਨਾਂ ਤੋਂ ਦੂਰ ਮੇਰੇ ਮਾਲਕਾ,
ਮਾੜੇ ਰਾਹ ਤੋ ਤੂੰ ਆਪ ਬਚਾ ਲਈ ਮੇਰੇ ਮਾਲਕਾ ਸੁਣੀ ਮੇਰੀ ਇੱਕੇ ਅਰਦਾਸ,
ਮੇਰੇ ਤੋ ਕਦੀ ਕਿਸੇ ਦਾ ਦਿਲ ਨਾ ਦੁਖਾਵੀ ਮੇਰੇ ਮਾਲਕਾ।

Create Wallpaper for this quote
ਧਾਰਮਿਕ wallpaper
ਧਾਰਮਿਕ wallpaper
ਸਿਰ ਤੇ ਰੱਖੀਂ ਓਟ ਮਾਲਕਾ, ਦੇਵੀਂ ਨਾ ਕੋਈ ਤੋਟ ਮਾਲਕਾ
ਚੜ੍ਹਦੀ ਕਲਾ ਸਿਰਹਾਣੇ ਰੱਖੀਂ, ਦਾਤਾ ਸੁਰਤ ਟਿਕਾਣੇ ਰੱਖੀਂ

Create Wallpaper for this quote
Dharmik Message wallpaper
ਬੜੀ ਬਰਕਤ ਹੈ ਤੇਰੇ ਪਿਆਰ ਵਿਚ ਮਾਲਕਾ,
ਜਦੋਂ ਦਾ ਹੋਇਆ ਵੱਧਦਾ ਹੀ ਜਾ ਰਿਹਾ....

Create Wallpaper for this quote
ਕਿਰਪਾ ਇੰਨੀ ਕੁ ਕਰੀ ਰੱਖੀ ਮਾਲਕਾ,
ਜਿਥੇ ਝੁਕੇ ਮੇਰਾ ਸਿਰ ਉਹ ਦਰ ਤੇਰਾ ਹੋਵੇ।

Create Wallpaper for this quote
ਕਰੀਂ ਪੂਰੀ ਅਰਦਾਸ ਮਾਲਕਾ, ਤੈਨੂੰ ਅਰਜ਼ ਸੁਣਾਵਾਂ
ਕੁੱਲ ਦੁਨੀਆ ਦੇ ਬੱਚੇ ਜੀਵਣ, ਜੀਊਂਣ ਉਹਨਾਂ ਦੀਆਂ ਮਾਂਵਾਂ

Create Wallpaper for this quote

Recent Punjabi Searches