Total 36 status |
Content | Wallpapers |
|
ਸਾਲੀ ਇੱਕ ਗੱਲ ਦੀ ਅਜੇ ਤੱਕ ਨਹੀਂ ਸਮਝ ਆਈ, . ਆਹ ਅੰਗ੍ਰੇਜ਼ੀ ਆਲੀਆਂ ਮੈਡਮਾਂ ਐਨੀਆਂ ਸੋਹਣੀਆਂ ਕਿਉਂ ਹੁੰਦੀਆਂ ?
Create Wallpaper for this quote
|
|
ਬਹੁਤਾ ਨਾ ਰੋਹਬ ਦਿਖਾਂ ਤੂੰ ਮੈਨੂੰ ਅੰਗਰੇਜੀ ਦਾ..
ਨੀ # IELTS ਵਾਲੀਅਾਂ ਮੈਡਮਾ ਮੇਰੇ ਤੋ ਪੰਜਾਬੀ ਸਿੱਖ ਦੀਅਾਂ..
Create Wallpaper for this quote
|
|
ਬਹੁਤਾ ਨਾ ਰੋਹਬ ਦਿਖਾ ਤੂੰ ਮੈਨੂੰ ਅੰਗਰੇਜੀ ਦਾ..😎
ਨੀ # IELTS ਵਾਲੀਅਾਂ ਮੈਡਮਾ ਮੇਰੇ ਤੋ ਪੰਜਾਬੀ ਸਿੱਖ ਦੀਅਾਂ..😎
Create Wallpaper for this quote
|
|
ਇੱਕ 🥇 ਮੈਡਲ ਮੇਰੇ ਆਲੀ ਨੂੰ ਵੀ ਦੇ ਦਿਓ, ਵਧੀਆ ਖੇਡ ਕੇ ਗਈ ਆ ਮੇਰੇ ਦਿਲ ਨਾਲ..💔
Create Wallpaper for this quote
|
|
ਬਿਨਾ ਗੱਲ ਤੋ ਲੜਾਈ ਤੇ
ਮੈਡੀਕਲ ਦੀ ਪੜਾਈ ਕੁੜੀਆ ਹੀ
ਕਰਦੀਆ ਨੇ
Create Wallpaper for this quote
|
|
ਮੈਡਮ : ਮੈ ਤੇਰੀ ਜਾਨ ਕੱਢਦੂ !
ੲਿਸ ਦੀ ਅੰਗਰੇਜ਼ੀ ਕੀ ਬਣੂ ??
ਜੱਟਾ ਦਾ ਮੁੰਡਾ : ਅੰਗਰੇਜ਼ੀ ਗੲੀ ਢੱਠੇ ਖੂਹ ਚ,
ਤੂੰ ਹੱਥ ਲਾ ਕੇ ਦਿਖਾ
Create Wallpaper for this quote
|
|
ਬਹੁਤਾਂ ਨਾ ਰੋਹਬ ਦੇ ਮੈਨੂੰ ਇੰਗਲਿਸ਼ ਦਾ ਕਿਸੇ ਟਾਇਮ ਸਾਡੇ ਨਾਲ ਆਈਲੈਟਸ ਵਾਲੀ ਮੈਡਮ ਸੈਟ ਸੀ 😜😜
Create Wallpaper for this quote
|
|
"ਕੰਮ ਕਰਨੇ ਪੈਂਦੇ ਨੇ ਆਪਣਿਆਂ ਜ਼ੋਰਾਂ ਤੇ, ਅਣਖਾਂ ਦੇ ਕੈਪਸੂਲ ਨਹੀ ਮਿਲਦੇ ਮੈਡੀਕਲ ਸਟੋਰਾਂ ਤੇ"...
Create Wallpaper for this quote
|
|
ਕੰਮ ਕਰਨੇ ਹੀ ਪੈਂਦੇ ਅਾਪਣਿਅਾ ਜ਼ੋਰਾ ਤੇ, ਦਲੇਰਿਆਂ ਦੇ ਕੈਪਸੂਲ ਮਿਲਦੇ ਨਾ ਮੈਡੀਕਲ ਸਟੋਰਾਂ ਤੇ....
.
Create Wallpaper for this quote
|
|
ਛੱਡ ਗਈ ਸੀ ਮੈਨੂੰ ਜੋ ਔਕਾਤ ਵੇਖ ਕੇ,
#ਦੇਸੀ ਜੇਹੀ ਮੇਰੀ ਗੱਲਬਾਤ ਦੇਖ ਕੇ,
ਦਿਲ ਅੱਜ ਵੀ ਉਹਦੇ ਲਈ # ਮੈਡ ਹੁੰਦਾ ਏ,
ਕੁੜੀਆਂ ਦਾ ਯਾਰੋ ਕਿਹੜਾ # ਸਟੈਂਡ ਹੁੰਦਾ ਏ...
Create Wallpaper for this quote
|
|
ਮੈਡਮ (ਪੱਪੂ ਨੂੰ ):ਚੱਲੋ ਬੇਟਾ A.B.C ਸੁਣਾਓ, ਪੱਪੂ : A.B.D.E……ਮੈਡਮ: ਮੈ ਥੱਪੜ ਮਾਰਨਾ ਤੇਰੇ ‘C’ ਕੋਣ ਕਹੇਗਾ?ਪੱਪੂ : ਦੁੱਖ ਦੇ ਤੂੰ ਹਜਾਰਾ ਹੱਸ ਹੱਸ ਕੇ ਸਹਾਂਗੇ ਸੀ ਲਵਾਂਗੇ ਨੀ ਬੁਲ ; ਪਰ ‘C’ ਨਾ ਕਹਾਂਗੇ 😂😂😂😂
Create Wallpaper for this quote
|
|
ੲਿੱਕ ਮੈਡਲ👑 ਮਾਂ ਨੂੰ ਵੀ ਮਿਲਣਾ ਚਾਹੀਦਾ ੲੇ.. ਜਿਸਦੀ ਜਿੰਦਗੀ ਚ ਕਦੇ ਕੋੲੀ ਛੁੱਟੀ ਨੀ ਅਾੳੁਂਦੀ...
Create Wallpaper for this quote
|
|
ਇੱਕ ਮੈਡਲ ਮੇਰੇ ਆਲੀ ਨੂੰ ਵੀ ਦੇ ਦਿਓ,
ਵਧੀਆ ਖੇਡ ਕੇ ਗਈ ਆ ਮੇਰੇ ਦਿਲ ਨਾਲ.
Create Wallpaper for this quote
|
|
ਮੈਡਮ - ਅੱਜ ਕੀ ਪੜਾਈਏ
ਪੱਪੂ - ਅੱਜ ਮੇਰੇ ਨੰਦ ਪੜਾ ਦਿਓ 13 ਰੋਲ ਨੰਬਰ ਵਾਲੀ ਨਾਲ
Create Wallpaper for this quote
|
|
ਦੁਕਾਨਦਾਰ - ਕਿੱਦਾਂ ਦਾ ਸੂਟ ਦਿਖਾਵਾ ਮੈਡਮ ?? ਔਰਤ - ਗਵਾਂਢਣ ਸਿਰ ਕੰਧ ਚ ਮਾਰ ਮਾਰ ਕੇ ਮਰ ਜਾਵੇ ਏਦਾਂ ਦਾ...
Create Wallpaper for this quote
|
|
ਦੋਸਤ ਐਦਾਂ ਦੇ ਬਣਾਓ ਜਿਹੜੇ ਤੁਹਾਡੇ ਦਿਲ ਦੀ ਗੱਲ ਇਦਾਂ ਸਮਝ ਲੈਣ
ਜਿੱਦਾਂ ਡਾਕਟਰ ਦੀ ਲਿਖਾਈ ਨੂੰ ਮੈਡੀਕਲ ਵਾਲਾ ਸਮਝ ਲੈਂਦਾ...
Create Wallpaper for this quote
|
|
ਮੈਡਮ (ਪੱਪੂ ਨੂੰ ):ਚੱਲੋ ਬੇਟਾ A.B.C ਸੁਣਾਓ,
ਪੱਪੂ : A.B.D.ਏ
ਮੈਡਮ: ਮੈ ਥੱਪੜ ਮਾਰਨਾ ਤੇਰੇ ‘C’ ਕੋਣ ਕਹੇਗਾ?
ਪੱਪੂ : ਦੁਖ ਦੇ ਤੂੰ ਹਜਾਰਾ ਹਸ ਹਸ ਕੇ ਸਹਾਂਗੇ ਸੀ ਲਵਾਂਗੇ ਨੀ ਬੁਲ ; ਪਰ ‘C’ ਨਾ ਕਹਾਂਗੇ 😂😂😂😂
Create Wallpaper for this quote
|
|
ਟੀਚਰ = ਇਕ ਟੋਕਰੀ 'ਚ 10 ਅੰਬ ਨੇ 3 ਸੜ ਗਏ ਬਾਕੀ ਕਿੰਨੇ ਰਿਹ ਗਏ, ਵਰਦਾਨ = 10 ਰਿਹ ਗਏ.. ਟੀਚਰ = ਉਹ ਕਿਵੇਂ ? ਵਰਦਾਨ = ਮੈਡਮ ਜੀ ਜਿਹੜੇ ਸੜ ਗਏ ਉਹ ਵੀ ਅੰਬ ਹੀ ਰਹਿਣ ਗੇ.. ਉਹ ਕਿਹੜਾ ਸੜਨ ਤੋਂ ਬਾਅਦ ਕੇਲੇ ਬਣ ਜਾਣਗੇ !!! (ਨੋਟ ਉਹ ਬੱਚਾ ਅੱਜ ਵਕੀਲ ਹੈ )
Create Wallpaper for this quote
|
|
ਇਕ ਕੁੜੀ ਪਹਿਲੀ ਵਾਰ ਸਕੂਟੀ ਚਲਾ ਕੇ ਪੈਟਰੋਲ ਪੰਪ ਤੇ ਗਈ
ਕੁੜੀ – ਪੈਟਰੋਲ ਕਿੰਨੇ ਰੁਪਏ ਲੀਟਰ ਹੈ ?
ਪੈਟਰੋਲ ਵਾਲਾ – 75 .70 ਰੁਪਏ
ਕੁੜੀ – ਠੀਕ ਠੀਕ ਲਗਾ ਲਓ
ਨਾਲ ਵਾਲੀ ਮਸ਼ੀਨ ਤੇ ਤਾਂ 65 .73 ਰੁਪਏ ਨੂੰ ਮਿਲ ਰਿਹਾ
ਪੈਟਰੋਲ ਵਾਲਾ – ਮੈਡਮ ਉਹ ਨਾਲ ਵਾਲੀ ਡੀਜਲ ਦੀ ਮਸ਼ੀਨ ਆ...
Create Wallpaper for this quote
|
|
ਬਿਨਾ ਗੱਲ ਤੋਂ ਲੜਾਈ ਤੇ ਮੈਡੀਕਲ ਦੀ ਪੜ੍ਹਾਈ ਕੁੜੀਆਂ ਹੀ ਕਰਦੀਆਂ ਨੇ...
Create Wallpaper for this quote
|
|
ਮੈਡਮ ਪੱਪੂ ਨੂੰ : ਕਿਹੜਾ Department ਹੈ ਜਿਸ ਵਿਚ ਔਰਤ ਕੰਮ ਨਹੀ ਕਰ ਸਕਦੀ ਪੱਪੂ:- ਫਾਇਰ ਬ੍ਰ੍ਗੇਡ ਮੈਡਮ:- ਉਹ ਕਿੱਦਾ ? ਪੱਪੂ:- ਕਿਉਂਕਿ ਔਰਤ ਦਾ ਕੰਮ ਆ ਅੱਗ ਲਾਉਣਾ ਅੱਗ ਬੁਝਾਉਣਾ ਨਹੀ !!
Create Wallpaper for this quote
|
|
ਰਾਜੇ ਦੀ ਇੰਗਲਿਸ਼ ਦੇ ਚਰਚੇ ਦੂਰ ਦੂਰ ਤਕ ਫੈਲਣ ਲੱਗੇ ..
ਇਕ ਦਿਨ ਮੈਡਮ ਕਹਿੰਦੀ ਬੱਚਿਓ ਤੁਹਾਨੂੰ ਪਤਾ ਹੈ OXFORD ਦਾ ਕੀ ਮਤਲਬ ਆ??
ਰਾਜੇ ਨੇ ਇਕਦਮ ਹੱਥ ਖੜਾ ਕਰ ਲਿਆ
ਕਹਿੰਦਾ ਜੀ OX ਦਾ ਮਤਲਬ ਬੈਲ ਤੇ FORD ਦਾ ਮਤਲਬ ਗੱਡੀ...
OXFORD ਦਾ ਮਤਲਬ ਬੈਲਗੱਡੀ
ਮੈਡਮ ਬੇਹੋਸ਼...
Create Wallpaper for this quote
|
|
ਇਕ ਕੁੜੀ ਪਹਿਲੀ ਵਾਰ ਸਕੂਟੀ ਚਲਾ ਕੇ ਪੈਟਰੋਲ ਪੰਪ ਤੇ ਗਈ
ਕੁੜੀ – ਪੈਟਰੋਲ ਕਿੰਨੇ ਰੁਪਏ ਲੀਟਰ ਹੈ ?
ਪੈਟਰੋਲ ਵਾਲਾ – 75 .70 ਰੁਪਏ
ਕੁੜੀ – ਠੀਕ ਠੀਕ ਲਗਾ ਲਓ 😏
ਨਾਲ ਵਾਲੀ ਮਸ਼ੀਨ ਤੇ ਤਾਂ 65 .73 ਰੁਪਏ ਨੂੰ ਮਿਲ ਰਿਹਾ
ਪੈਟਰੋਲ ਵਾਲਾ – ਮੈਡਮ ਉਹ ਨਾਲ ਵਾਲੀ ਡੀਜਲ ਦੀ ਮਸ਼ੀਨ ਆ
Create Wallpaper for this quote
|
|
ਅਧਿਆਪਕ: ਜੁਰਮਾਨਾ ਮਾਫ਼ੀ ਲਈ ਅਰਜ਼ੀ ਲਿਖੋ |
ਬੱਚਾ: ਜੁਰਮਾਨਾ ਕਿੰਨਾ ਹੈ, ਮੈਡਮ ਜੀ |
ਅਧਿਆਪਕ: ਪੰਜ ਰੁਪਈਏ |
ਬੱਚਾ: ਮੈਡਮ ਜੀ, ਆਹ ਲਓ ਪੰਜ ਰੁਪੈ, ਮੇਰੇ ਬਾਪੂ ਨੇ ਕਿਹਾ ਸੀ ਕਿ ਪੰਜ-ਦਸ ਰੁਪੈ ਪਿੱਛੇ ਬੇ-ਇਜ਼ਤੀ ਨਹੀਂ ਕਰਵਾਉਣੀ |
Create Wallpaper for this quote
|
|
ਅਧਿਆਪਕ ਜੁਰਮਾਨਾ ਮਾਫ਼ੀ ਲਈ ਅਰਜ਼ੀ ਲਿਖੋ.
ਬੱਚਾ ਜੁਰਮਾਨਾ ਕਿੰਨਾ ਹੈ ਮੈਡਮ ਜੀ.
ਅਧਿਆਪਕ ਪੰਜ ਰੁਪਈਏ.
ਬੱਚਾ ਮੈਡਮ ਜੀ ਆਹ ਲਓ ਪੰਜ ਰੁਪੈ ਮੇਰੇ ਬਾਪੂ ਨੇ ਕਿਹਾ ਸੀ ਕਿ ਪੰਜ-ਦਸ ਰੁਪੈ ਪਿੱਛੇ ਬੇਇੱਜ਼ਤੀ ਨਹੀਂ ਕਰਵਾਉਣੀ.!!
Create Wallpaper for this quote
|
|
ਟੀਚਰ-ਬੱਚਿਓ ਇਹ ਹਸਪਤਾਲ ਕੀ ਹੁੰਦਾ ਹੈ ?
ਪੱਪੂ- ਮੈਡਮ ਜੀ ਜਿੰਦਗੀ ਖਤਮ ਕਰਕੇ ਸਵਰਗਾਂ ਨੂੰ ਜਾਣ ਲੱਗਿਆ ਰਾਹ ਵਿੱਚ ਜਿਹੜਾ ਟੋਲ ਪਲਾਜਾ ਪੈਦਾ ਹੈ ਉਸਨੂੰ ਹਸਪਤਾਲ ਕਹਿੰਦੇ ਆ
Create Wallpaper for this quote
|
|
ਮੈਡਮ (ਪੱਪੂ ਨੂੰ ):ਚੱਲੋ ਬੇਟਾ A.B.C ਸੁਣਾਓ...
ਪੱਪੂ : A.B.D.E ..??
ਮੈਡਮ: ਮੈ ਥੱਪੜ ਮਾਰਨਾ ਤੇਰੇ ‘C’ ਕੋਣ ਕਹੇਗਾ....?
ਪੱਪੂ : ਦੁਖ ਦੇ ਤੂੰ ਹਜਾਰਾ
ਹਸ ਹਸ ਕੇ ਸਹਾਂਗੇ..
ਸੀ ਲਵਾਂਗੇ ਨੀ ਬੁਲ ... ਪਰ ‘C’ ਨਾ ਕਹਾਂਗੇ !!
Create Wallpaper for this quote
|
|
ਛੱਡ ਦਿੱਤਾ ਸੋਚਣਾ ਉਸ ਲਈ ਉਹ ਮੇਰਾ ਹੁਣ Past ਬਣ ਕੇ ਰਿਹ ਗਈ ਆ
Past ਕਦੇ FuTure ਨਾ ਬਣਦਾ ਇਹ ਗੱਲ English ਵਾਲੀ ਮੈਡਮ ਕਹਿਦੀ ਆ
Create Wallpaper for this quote
|
|
ਮਹਿਕਮੇਂ ਨੇਂ ਇੱਕ ਗਸ਼ਤੀ ਪੱਤਰ ਰਾਹੀਂ ਆਪਣੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਕਿ ਇਸ ਸਾਲ ਤੋਂ ਫਰਵਰੀ ਦੇ ਮਹੀਨੇ ' ਚ ਫ਼ਰੀ ਮੈਡੀਕਲ ਚੈਕ ਕਰਵਾਇਆ ਜਾਏਗਾ ।
ਕੁਝ ਮੁਲਾਜ਼ਮ ਬੜਾ ਈ ਖੁਸ਼ ਬਈ ਅਗਲੇ ਸਾਲ ਤੋਂ ਦੱਬ ਕੇ ਮੈਡੀਕਲ ਬਿੱਲ ਬਣਵਾਇਆ ਕਰਾਂ ਗੇ । ਕੁਝ ਹੋਰ ਇਸ ਗੱਲੋਂ ਖੁਸ਼ ਕਿ ਮਹਿਕਮਾ ਸ਼ਾਇਦ ਫਿੱਟ ਬੰਦੇ ਵੇਖ ਕੇ ਤਰੱਕੀਆਂ ਦੇ ਦੇਵੇ।
ਫਰਵਰੀ ਚ ਮਾਹਿਰ ਡਾਕਟਰਾਂ ਦੀ ਇੱਕ ਟੀਮ ਆ ਗਈ । ਚੈਕ ਅਪ ਸ਼ੁਰੂ ਹੋ ਗਿਆ । ਵਣ ਵਣ ਦੀਆਂ ਬਿਮਾਰੀਆਂ ਸਾਹਮਣੇ ਆਉਣ ਲੱਗਿਆਂ ।
ਕਿਸੇ ਨੂੰ ਸ਼ੂਗਰ , ਕਿਸੇ ਨੂੰ ਬੀ ਪੀ, ਕਿਸੇ ਨੂੰ ਦਿਲ ਦੀ ਬਿਮਾਰੀ , ਕਿਸੇ ਨੂੰ ਸਾਹ ਚੜਦਾ , ਕਿਸੇ ਦੇ ਗੋਡੇ ਨਹੀਂ ਕੰਮ ਕਰਦੇ ਕਿਸੇ ਦੇ ਮੋਢੇ....
ਲੈ ਦੇ ਕੇ ਦੋ ਕੁ ਹੀ ਬਚੇ । ਕੈਲਾ ਤੇ ਜੈਲਾ ( ਕਰਨੈਲ ਤੇ ਜਰਨੈਲ ) । ਪੂਰੇ ਨੌਂ ਬਰ ਨੌਂ । ਕਿਸੇ ਨੂੰ ਖੰਘ ਜ਼ੁਕਾਮ ਵੀ ਨਹੀਂ । ਕੈਲਾ ਜੈਲਾ ਦੋਵੇਂ ਖੁਸ਼ । ਸ਼ੈਦ ਐਤਕੀਂ ਤਰੱਕੀ ਹੀ ਮਿਲ ਜਾਏ ।
ਮਹਿਕਮੇ ਚ ਮੈਡੀਕਲ ਚੈਕ ਅੱਪ ਦੇ ਨਤੀਜੇ ਪਰਖਣ ਅਤੇ ਬਣਦੀ ਜ਼ਰੂਰੀ ਕਾਰਵਾਈ ਦਾ ਫੈਸਲਾ ਲੈਣ ਲਈ ਫਾਈਲ ਚੱਲ ਪਈ।
ਮਾਰਚ ਦੇ ਅਖੀਰਲੇ ਦਿਨਾਂ ਚ ਇੱਕ ਦਿਨ ਬਸ ਕੈਲੇ ਤੇ ਜੈਲੇ ਨੂੰ ਹੀ ਇੱਕ ਇੱਕ ਚਿੱਠੀ ਮਿਲੀ ।
ਖੋਹਲ ਕੇ ਵੇਖਿਆ । ਕਾਰਣ ਦੱਸੋ ਨੋਟਿਸ ਸੀ । ਲਿਖਿਆ ਸੀ ," ਫਰਵਰੀ ਚ ਕਰਵਾਏ ਗਏ ਮੈਡੀਕਲ ਚੈਕ ਦੌਰਾਨ ਪਾਇਆ ਗਿਆ ਹੈ ਕਿ ਜਦੋ ਮਹਿਕਮੇ ਚ ਕੰਮ ਕਰਦੇ ਬਾਕੀ ਸਾਰੀਆਂ ਮੁਲਾਜ਼ਮਾਂ ਨੂੰ ਕੋਈ ਨਾਂ ਕੋਈ ਬਿਮਾਰੀ ਹੈ , ਇੱਕ ਤੁਸੀਂ ਹੀ ਹੋ ਜਿਨ੍ਹਾਂ ਨੂੰ ਕੋਈ ਆਮ ਬਿਮਾਰੀ ਜਿਵੇ ਕਿ ਬੀ ਪੀ ਤੇ ਦਿਮਾਗੀ ਤਣਾਅ ਵੀ ਨਹੀਂ । ਲੱਗਦੈ ਜਿਵੇ ਤੁਸੀਂ ਆਪਣੇ ਕੰਮ ਕਾਰ ਪ੍ਰਤੀ ਸੰਜੀਦਾ ਨਹੀਂ । ਕਿਉਂ ਨਾਂ ਤੁਹਾਡੇ ਖਿਲਾਫ ਬਣਦੀ ਜ਼ਰੂਰੀ ਕਾਰਵਾਈ ਕੀਤੀ ਜਾਏ ? "
Create Wallpaper for this quote
|
|
ਮੈਡਮ : ਜੇ ਕੋਈ ਸਕੂਲ ਦੇ ਸਾਹਮਣੇ ਬੰਬ ਰੱਖਦਾ ਹੈ ਤਾਂ ਕੀ ਕਰੋਗੇ ਬੱਚਾ : 1-2 ਘੰਟੇ ਦੇਖਾਂਗੇ ਜੇ ਕੋਈ ਲੈ ਜਾਂਦਾ ਹੈ ਤਾਂ ਠੀਕ ਆ ਨਹੀ ਤਾ..Staff_Room 'ਚ ਰੱਖ ਦਿਆਂਗੇ
Create Wallpaper for this quote
|
|
ਮੈਡਮ ' ' ਸਾਰੇ ਬੱਚੇ ਆਪਣੀ ਡਰਾਇੰਗ ਦੀ ਕਾਪੀ ਤੇ ਟਰੈਨ ਬਣਾਓ ' ਮੈ ਪੰਜ ਮਿੰਟ ਬਾਅਦ ਆਕੇ ਚੈਂਕ ਕਰਦੀ ਆ ' ਝੰਡਾ ਅਮਲੀ ਨੂੰ ਟਰੈਨ ਬਨੋਨੀ ਨਹੀ ਆਉਂਦੀ ਸੀ ' ' ' ਮੈਡਮ ਝੰਡੇ ਕੋਲ 10 ਮਿੰਟ ਬਾਅਦ ਆਈ ਤੇ ਕਹਿੰਦੀ ' ਤੇਰੀ ਕਾਪੀ ਖਾਲੀ ਏ ' ਟਰੈਨ ਕਿਥੇ ਆ ਤੇਰੀ ' ' ਕਹਿੰਦਾ ' ਮੈਡਮ ਜੀ ਟਰੈਨ ਤੁਹਾਡੇ ਪਿਓ ਦੀ ਥੋੜੀ ਏ' ਜਿਹੜੀ ਤੁਹਾਨੂੰ ਉਡੀਕ ਦੀ ਰਹਿੰਦੀ ' ਤੁਸੀ ਲੈਟ ਆਏ ੳ ਟਰੈਨ ਪੰਜ ਮਿੰਟ ਪਿਹਲਾ ਨਿਕਲ ਗਈ ਏ '.......
Create Wallpaper for this quote
|
|
ਮੈਡਮ (ਪੱਪੂ ਨੂੰ ):ਚੱਲੋ ਬੇਟਾ A.B.C ਸੁਣਾਓ, ਪੱਪੂ : A.B.D.E.... ਮੈਡਮ: ਮੈ ਥੱਪੜ ਮਾਰਨਾ ਤੇਰੇ C ਕੋਣ ਕਹੇਗਾ? ਪੱਪੂ : ਦੁਖ ਦੇ ਤੂੰ ਹਜਾਰਾ ਹਸ ਹਸ ਕੇ ਸਹਾਂਗੇ ਸੀ ਲਵਾਂਗੇ ਨੀ ਬੁਲ ; ਪਰ C ਨਾ ਕਹਾਂਗੇ
Create Wallpaper for this quote
|
|
ਮੈਡਮ .. ਪ੍ਰੋਮਿਸ ਕਰੋ ਕਦੀ ਜਿੰਦਗੀ ਵਿੱਚ .? . ਜੁਆ , ਸ਼ਰਾਬ ਤੇ ਸਿਗਰੇਟ ਨਹੀ ਪੀਵੋ ਗੇ .. ? .. ਬੱਚੇ .. ਨਹੀ ਪੀਵਾਗੇ ! . ਕਦੀ .. ਕੁੜੀਆ ਦਾ ਪਿੱਛਾ ਨਹੀ ਕਰੋਗੇ ਗੇ ? .. ਬੱਚੇ .. ਨਹੀ ਕਰਾਗੇ . ਕਦੀ ਕਿਸੇ ਕੁੜੀ ਨਾਲ ਫਰੈਡ ਸ਼ਿਪ ਨਹੀ ਕਰੋਗੇ ? ... ਬੱਚੇ ...ਨਹੀ ਕਰਾਗੇ . ਮੇਡਮ .. ਆਪਣੇ ਦੇਸ਼ ਲਈ ਜਾਨ ਦੇ ਦਵੋਗੇ ? ...? . . . ਬੱਚੇ ਹਾਂਜੀ ਦੇ ਦਵਾਗੇ ਜਾਨ ਵੀ... ਵੇਸੇ ਵੀ ਸਾਲਾ .. .. ? ..... ਹੁਣ ਸਾਡੇ ਲਈ ਮਗਰ ਬਚਿਆ ਵੀ ਕੀ ਹੈ ..
Create Wallpaper for this quote
|
|
ਮੈਡਮ : ਦਸ Pappu ਸਕੂਲ ਵਿਚ ਲੜ੍ਹਾਈ ਕਿਓਂ ਨਹੀ ਕਰਨੀ ਚਾਹੀਦੀ ?? . . . . . . Pappu : ਕਿਓਂਕਿ ਮੈਡਮ ਪਤਾ ਨੀ ਹੁੰਦਾ ਕੇ ਪੇਪਰਾਂ ਵਿਚ ਕਿਸਦੇ ਪਿਛੇ ਬੇਹਣਾ ਪੈ ਜੇ.
Create Wallpaper for this quote
|
|
ਮੈਡਮ (ਪੱਪੂ ਨੂੰ ):ਚੱਲੋ ਬੇਟਾ A.B.C ਸੁਣਾਓ,
ਪੱਪੂ : A.B.D.E……
ਮੈਡਮ: ਮੈ ਥੱਪੜ ਮਾਰਨਾ ਤੇਰੇ ‘C’ ਕੋਣ ਕਹੇਗਾ?
ਪੱਪੂ : ਦੁਖ ਦੇ ਤੂੰ ਹਜਾਰਾ ਹਸ ਹਸ ਕੇ ਸਹਾਂਗੇ ਸੀ ਲਵਾਂਗੇ ਨੀ ਬੁਲ ; ਪਰ ‘C’ ਨਾ ਕਹਾਂਗੇ 😂😂😂😂
Create Wallpaper for this quote
|
|
ਮੈਡਮ - ਮੈਂ ਤੇਰੀ ਜਾਨ ਕੱਢ ਦਊ ਇਸਦੀ ਅੰਗਰੇਜੀ ਕੀ ਬਣੂ ਝੰਡੇ ਅਮਲੀ ਦਾ ਮੁੰਡਾ ਅੰਗਰੇਜੀ ਗਈ ਢੱਠੇ ਖੂਹ ਚ ਤੂੰ ਸਾਲੀਏ ਹੱਥ ਤਾਂ ਲਾ ਕੇ ਦਿਖਾ
Create Wallpaper for this quote
|
|