Total 39 status |
Content | Wallpapers |
|
ਕਿਸੇ ਨੂੰ ਮੂੰਹ ਤੇ ਬੋਲਣ ਦਾ ਮੌਕਾ ਨਈਂ ਦਈ ਦਾ...
ਲੋਕ ਪਿੱਠ ਪਿੱਛੇ ਦਾਅ ਲਾ ਜਾਂਦੇ ਨੇ..!!
Create Wallpaper for this quote
|
|
ਨਿਰਾਸ਼ਾਵਾਦੀ ਬੰਦਾ 😥 ਹਰ ਮੌਕੇ ਵਿੱਚ ਮੁਸ਼ਕਲ ਦੇਖਦਾ ਹੈ, ਆਸ਼ਾਵਾਦੀ ਬੰਦਾ 😊 ਹਰ ਮੁਸ਼ਕਲ ਵਿੱਚ ਮੌਕਾ ਦੇਖਦਾ ਹੈ.
Create Wallpaper for this quote
|
|
ਜੀਵਨ ਸਾਨੂੰ ਹਮੇਸ਼ਾ ਦੂਜਾ ਮੌਕਾ ਦਿੰਦਾ ਹੈ, ਜਿਹਨੂੰ ਅਸੀਂ ਕੱਲ੍ਹ ਕਹਿਦੇ ਹਾਂ..🌅
Create Wallpaper for this quote
|
|
ਲਿੰਕ-ਲੁੰਕ ਦਾ ਪਤਾ ਨਹੀ ਪਰ Thinking ਮੇਰੀ ਕੈਮ,
ਮੌਕਾ ਵੇਖ ਕਾਰਵਾਈ ਕਰੀਏ ਗਵਾਹੀ ਭਰਦਾ ਟਾਇਮ..!
Create Wallpaper for this quote
|
|
ਜਦੋਂ ਦਿਮਾਗ ਕਮਜ਼ੋਰ ਹੁੰਦਾ ਹੈ, ਹਾਲਾਤ ਸਮੱਸਿਆ ਬਣ ਜਾਂਦੇ ਹਨ...
ਜਦੋਂ ਦਿਮਾਗ ਸਥਿਰ ਹੁੰਦਾ ਹੈ, ਹਾਲਾਤ ਚੁਣੌਤੀ ਬਣ ਜਾਂਦੇ ਹਨ...
ਜਦੋਂ ਦਿਮਾਗ ਮਜ਼ਬੂਤ ਹੁੰਦਾ ਹੈ, ਹਾਲਾਤ ਮੌਕਾ ਬਣ ਜਾਂਦੇ ਹਨ..
Create Wallpaper for this quote
|
|
ਲੜਨਾ ਕੀ ਆਪਾਂ .
ਸਾਡਾ ਹੱਥ ਨਹੀਓ ਹਿੱਲਦਾ,
ਯਾਰ ਹੀ ਬਥੇਰੇ .
ਸਾਨੂੰ ਮੌਕਾ ਨਹੀਓ ਮਿਲਦਾ..
Create Wallpaper for this quote
|
|
ਕਿਸੇ ਨੂੰ ਮੂੰਹ ਤੇ ਬੋਲਣ ਦਾ ਮੌਕਾ ਨਈਂ ਦਈ ਦਾ,ਲੋਕ ਪਿੱਠ ਪਿੱਛੇ ਦਾਅ ਲਾ ਜਾਂਦੇ ਨੇ.
.
ਟਿੱਚਰਾਂ ਕਰਦੇ ੳ ਮਾੜੇ ਦਿਨ ਵੇਖ ਕੇ,ਪਰ ਬਈ ਟਿੱਚਰਾਂ ਸਹਿਣ ਵਾਲਿਆਂ ਦੇ ਵੀ ਦਿਨ ਆ ਜਾਂਦੇ ਨੇਂ
Create Wallpaper for this quote
|
|
ਜੇ ਕਦੇ 🤔 ਮੌਕਾ ਮਿਲਿਆ ਕਿਸਮਤ ਲਿਖਣ 📜 ਦਾ.....ਤਾ ਸੋ ਰੱਬ 👆 ਦੀ ਤਾਰਾ ਨਾਮ ਲਿਖ ਕ ਹੀ ✒ ਕਲਮ ਤੋੜ ਦੁ
Create Wallpaper for this quote
|
|
ਆਪਣੇ ਦੁਸ਼ਮਣ ਨੂੰ ਹਜ਼ਾਰ ਮੌਕੇ ਦਿਓ ਕਿ ਉਹ ਤੁਹਾਡਾ ਦੋਸਤ ਬਣ ਜਾਵੇ,
ਪਰ ਦੋਸਤ ਨੂੰ ਇਕ ਵੀ ਮੌਕਾ ਨਾ ਦਿਓ ਕਿ ਉਹ ਤੁਹਾਡਾ ਦੁਸ਼ਮਣ ਬਣ ਜਾਵੇ..
Create Wallpaper for this quote
|
|
Attitude ਹੈਗਾ ਪਰ ਗਵਾਰਾਂ ਵਾਗੂੰ ਬਿਨਾ ਗੱਲ ਤੋ Show ਨੀ ਕਰਦੇ ਤੇ ਲੋੜ ਪੈਣ ਤੇ ਮੌਕਾ ਨੀ ਛੱਡਦੇ...
Create Wallpaper for this quote
|
|
ਲਿੰਕ ਲੁੰਕ ਦਾ ਪਤਾ ਨਹੀ ਪਰ ਥਿਨਕਿੰਗ ਮੇਰੀ ਕੈਮ
ਮੌਕਾ ਵੇਖ ਕਾਰਵਾਈ ਕਰੀਏ ਗਵਾਹੀ ਭਰਦਾ ਟਾਇਮ
Create Wallpaper for this quote
|
|
ਅੱਜ ਦੇ ਸਮੇ ਵਿੱਚ ਓਹੀ ਇਮਾਨਦਾਰ ਹੈ,
ਜਿਸ ਨੂੰ ਬੇਈਮਾਨੀ ਦਾ ਮੌਕਾ ਨਹੀਂ ਮਿਲਿਆਂ..
Create Wallpaper for this quote
|
|
ਤੁਹਾਡਾ ਮੂਡ ਖਰਾਬ ਹੋਵੇ ਤਾਂ ਬੁਰੇ ਸ਼ਬਦ ਨਾ ਬੋਲੋ,
ਕਿਓੁਂਕਿ ਖਰਾਬ ਮੂਡ ਨੂੰ ਬਦਲਣ ਦੇ ਬਹੁਤ ਮੌਕੇ ਮਿਲ ਜਾਣਗੇ ਪਰ
ਖਰਾਬ ਸ਼ਬਦਾਂ ਨੂੰ ਬਦਲਣ ਦਾ ਮੌਕਾ ਨਹੀਂ ਮਿਲਦਾ..
ਹੱਸਦੇ ਰਹੋ ਹਸਾਉਂਦੇ ਰਹੋ
ਤੁਹਾਡਾ ਦਿਨ ਸ਼ੁਭ ਹੋਵੇ..
Create Wallpaper for this quote
|
|
"ਜੀਵਨ ਸਾਨੂੰ ਹਮੇਸ਼ਾ ਦੂਜਾ ਮੌਕਾ ਜਰੂਰ ਦਿੰਦਾ ਹੈ , ਜਿਸ ਨੂੰ "ਕੱਲ੍ਹ" ਕਹਿੰਦੇ ਨੇ I"
Create Wallpaper for this quote
|
|
ਦੂਜਾ ਮੌਕਾ ਸਿਰਫ ਕਹਾਣੀਆਂ ਹੀ ਦਿੰਦੀਆਂ ਹਨ… ਜਿੰਦਗੀ ਨਹੀਂ।
Create Wallpaper for this quote
|
|
ਕਿਸੇ ਨੂੰ ਮੂੰਹ ਤੇ ਬੋਲਣ ਦਾ ਮੌਕਾ ਨਈਂ ਦਈ ਦਾ
ਲੋਕ ਪਿੱਠ ਪਿੱਛੇ ਦਾਅ ਲਾ ਜਾਂਦੇ ਨੇ
ਟਿੱਚਰਾਂ ਕਰਦੇ ੳ ਮਾੜੇ ਦਿਨ ਵੇਖ ਕੇ,
ਪਰ ਬਈ ਟਿੱਚਰਾਂ ਸਹਿਣ ਵਾਲਿਆਂ ਦੇ ਵੀ ਦਿਨ ਆ ਜਾਂਦੇ ਨੇਂ.
Create Wallpaper for this quote
|
|
ਇਹ ਸਿਰਫ ਨਵਾਂ ਦਿਨ ਨਹੀਂ ਹੈ,
ਬਲਕਿ ਰੱਬ ਵੱਲੋਂ,
ਤੁਹਾਡੇ ਸੁਪਨਿਆਂ ਨੂੰ ਸੱਚ ਕਰਨ ਦਾ ਦਿੱਤਾ ਗਿਆ,
ਇੱਕ ਹੋਰ ਮੌਕਾ ਹੈ ।
A Very Good Morning
Create Wallpaper for this quote
|
|
ਸਾਰੇ ਗਿਲੇ ਸਿਕਵੇ ਭੁਲਾ ਕੇ ਸੋਇਆ ਕਰੋ,
ਯਾਰੋਂ ਸੁਣਿਆ 'ਮੌਤ' ਮੁਲਾਕਾਤ ਦਾ ਮੌਕਾ ਨਹੀਂ ਦਿੰਦੀ ।
Create Wallpaper for this quote
|
|
ਚੁੱਪ ਰਹਿਣ ਦਾ ਮੌਕਾ ਕਦੇ ਨਾ ਗਵਾਓ.
Create Wallpaper for this quote
|
|
ਕਿਸਮਤ ਮੌਕਾ ਦਿੰਦੀ ਹੈ ਪਰ ਤੁਹਾਡੀ ਮਿਹਨਤ ਸਾਰਿਆਂ ਨੂੰ ਹੈਰਾਨ ਕਰ ਦੇਵੇਗੀ.!!
Create Wallpaper for this quote
|
|
ਇੱਕ ਨਵਾਂ ਸਾਲ ਨਵੀਆਂ ਸ਼ੁਰੂਆਤ ਕਰਨ ਅਤੇ ਪੁਰਾਣੀਆਂ ਭੁੱਲਾਂ ਨੂੰ ਭੁੱਲ ਜਾਣ ਦਾ ਇੱਕ ਮੌਕਾ ਹੈ.
ਨਵਾ ਸਾਲ ਮੁਬਾਰਕ.
Create Wallpaper for this quote
|
|
ਅਸੀਂ ਸਾਲ ਦੇ ਆਖ਼ਰੀ ਮਹੀਨੇ ਦੇ ਅਖ਼ੀਰਲੇ ਦਿਨਾਂ ਵਿੱਚੋਂ ਗੁਜ਼ਰ ਰਹੇ ਹਾਂ। ਮੈਂ ਮਹਿਸੂਸ ਕੀਤਾ ਹੈ ਕਿ ਉਹਨਾਂ ਸਾਰੇ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਸ਼ੁਕਰਾਨਾ ਅਦਾ ਕਰਾਂ ਜਿਹਨਾਂ ਕਾਰਨ ਇਸ ਸਾਲ ਮੈਨੂੰ ਖੁਸ਼ ਹੋਣ ਅਤੇ ਮੁਸਕਰਾਉਣ ਦਾ ਮੌਕਾ ਮਿਲਿਆ। ਤੁਸੀਂ ਉਹਨਾਂ ਵਿੱਚੋਂ ਇੱਕ ਹੋ।
#2018# ਤੁਹਾਡੇ ਲਈ ਤਰੱਕੀ ਵਾਲਾ ਹੋਵੇ🌺🌹🎁👍
🎊🔮🎈🎋ਮੈ ਵਾਹਿਗੁਰੂ ਅੱਗੇ ਅਰਦਾਸੇ ਕਰਦਾ ਹਾ ਕਿ ਸਾਲ ਦੇ ਸਾਰੇ ਮਹੀਨੇ ਤੁਹਾਡੇ ਲਈ ਹਰ ਪਲ ਖੁਸ਼ੀਆ ਲੈ ਕੇ ਆਉਣ🎋🎈🔮✈️🎊 Happy new year in Advance
Create Wallpaper for this quote
|
|
ਪਤਨੀ ਪਤੀ ਨੂੰ, ‘‘ਤੁਹਾਨੂੰ ਮੈਂ ਇੱਕ ਘੰਟੇ ਤੋਂ ਕੁਝ ਪੁੱਛ ਰਹੀ ਹਾਂ, ਪਰ ਤੁਸੀਂ ਉਬਾਸੀ ਲੈ ਰਹੇ ਹੋ।”
ਪਤੀ, ‘‘ਓਹ …ਮੈਂ ਉਬਾਸੀ ਨਹੀਂ ਲੈ ਰਿਹਾ ਸੀ, ਬੱਸ ਬੋਲਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਪਰ ਮੌਕਾ ਹੀ ਨਹੀਂ ਮਿਲ ਰਿਹਾ।”
Create Wallpaper for this quote
|
|
ਜਿੰਦਗੀ ਹਰ ਇਕ ਨੂੰ ਦੂਜਾ ਮੌਕਾ ਨਹੀਂ ਦਿੰਦੀ
ਇਸ ਲਈ ਹਰ ਮੌਕੇ ਦਾ ਪੂਰਾ ਫਾਇਦਾ ਉਠਾਓ ..
Create Wallpaper for this quote
|
|
ਗਲਤੀ ਤੇਰੀ ਨਹੀ ਜੋ ਤੂੰ ਧੋਖਾ ਦਿੱਤਾ,,
ਗਲਤੀ ਮੇਰੀ ਏ ਜਿਸਨੇ ਤੈਨੂੰ ਮੌਕਾ ਦਿੱਤਾ..☹️
Create Wallpaper for this quote
|
|
ਰੱਬ ਨੇ ਦਿੱਤਾ ਮੈਨੂੰ ਮੌਕਾ ਤੇਰੇ ਸੁਪਨੇ ਸਜਾਉਣ ਦਾ
ਧੰਨਵਾਦ ਤੇਰਾ ਮੇਰੀ ਜਿੰਦਗੀ ਚ” ਆਉਣ ਦਾ...
Create Wallpaper for this quote
|
|
ਜੇ ਪਿਆਰ ਕਰੋ ਤਾਂ ਧੋਖਾ ਨਾ ਦੇਣਾ
ਕਿਸੇ ਨੂੰ ਅੱਥਰੂਆਂ ਦਾ ਤੋਹਫਾ ਨਾ ਦੇਣਾ
ਦਿਲ ਨਾ ਰੋਏ ਕਿਸੇ ਦਾ ਤਹਾਨੂੰ ਯਾਦ ਕਰਕੇ
ਇਹੋ ਜਿਹਾ ਕਿਸੇ ਨੂੰ ਮੌਕਾ ਨਾ ਦੇਣਾ
Create Wallpaper for this quote
|
|
ਗਲਤੀ ਸੁਧਾਰਨ ਦਾ ਮੌਕਾ ਤਾਂ ਓਦੋਂ ਤੋਂ ਹੀ ਮਿਲਣਾ ਬੰਦ ਹੋ ਗਿਆ ਸੀ
ਜਦੋਂ ਹੱਥ ਵਿੱਚ ਪੈਨਸਿਲ ਦੀ ਜਗ੍ਹਾ ਪੈਨ ਨੇ ਲੈ ਲਈ
Create Wallpaper for this quote
|
|
ਗੱਲ ਸਾਰੀ ਮੌਕੇ ਦੀ ਹੁੰਦੀ ਆ
ਜਿਸਨੂੰ ਛੋੱਟਾ ਮੌਕਾ ਮਿਲਿਆ
ਓਹਨੇ ਛੋਟੀ ਚੋਰੀ ਕਰਲੀ
ਤੇ ਜਿਸਨੂੰ ਵੱਡਾ ਮੌਕਾ ਮਿਲਿਆ
ਓਹਨੇ ਦੇਸ਼ ਲੁੱਟ ਲਿਆ
Create Wallpaper for this quote
|
|
ਜੇਕਰ ਤੁਹਾਡਾ ਮਨ ਸ਼ਾਂਤ ਹੈ ਤਾਂ ਤੁਹਾਨੂੰ ਮੁਸੀਬਤ ਵਿਚ ਵੀ ਕੋਈ ਨਾ ਕੋਈ ਮੌਕਾ ਦਿਸ ਜਾਵੇਗਾ ਜੇਕਰ ਮਨ ਅਸ਼ਾਂਤ ਹੈ ਤਾਂ ਸੌਖੇ ਕੰਮ ਨੂੰ ਕਰਨ ਵਿਚ ਵੀ ਤੁਸੀਂ ਕੋਈ ਨਾ ਕੋਈ ਅੜਚਨ ਲੱਭ ਹੀ ਲਵੋਗੇ...
Create Wallpaper for this quote
|
|
ਜ਼ਰਾ ਸਾ ਮੁਸਕੁਰਾ ਦੇਨਾ ਨਏਂ ਸਾਲ ਸੇ ਪਹਿਲੇ,
ਹਰ ਗਮ ਕੋ ਭੁਲਾ ਦੇਨਾ ਨਏਂ ਸਾਲ ਸੇ ਪਹਿਲੇ,
ਨਾ ਸੋਚੋ ਕਿਸ-ਕਿਸ ਨੇ ਦਿਲ ਦੁਖਾਇਆ,
ਸਭ ਕੋ ਮਾਫ ਕਰ ਦੇਨਾ ਨਏਂ ਸਾਲ ਸੇ ਪਹਿਲੇ।
ਕਿਆ ਪਤਾ ਫਿਰ ਮੌਕਾ ਮਿਲੇ ਨਾ ਮਿਲੇ,
ਇਸ ਲੀਏ ਦਿਲ ਕੋ ਸਾਫ ਕਰ ਲੇਨਾ ਨਏਂ ਸਾਲ ਸੇ ਪਹਿਲੇ,
ਨਏਂ ਸਾਲ ਕੀ ਸ਼ੁਭਕਾਮਨਾਏਂ ਨਏਂ ਸਾਲ ਸੇ ਪਹਿਲੇ।।।।
Create Wallpaper for this quote
|
|
ਧੁੱਪ ਮੌਕਾ ਨੀ ਦਿੰਦੀ, ਨਹੀਂ ਤਾ ਆਪਣੇ ਪ੍ਰਸ਼ਾਵੇ ਨਾਲ ਲਿਪਟ ਕੇ ਰੋਂਦੇ ਅਸੀਂ।
Create Wallpaper for this quote
|
|
ਮੌਕੇ ਦਾ ਇੰਤਜਾਰ ਨਾ ਕਰੋ, ਮੌਕਾ ਬਣਾਓ...
Create Wallpaper for this quote
|
|
ਕੌਣ ਹੈ ਏਸ ਜਹਾਨ ਚ ਜਿਸਨੂੰ ਧੋਖਾ ਨੀਂ ਮਿਲਿਆ. ਸ਼ਾਇਦ ਉਹੀ ਹੈ ਇਮਾਨਦਾਰ ਜਿਸਨੂੰ ਮੌਕਾ ਨਹੀਂ ਮਿਲਿਆ,
Create Wallpaper for this quote
|
|
ਤੈਨੂੰ ਪਾ ਨੀ ਸਕਦੇ ਤਾ ਕੀ ਹੋਇਆ. ਤੈਨੂੰ ਚਾਹੁਣ ਦਾ ਮੌਕਾ ਮਿਲਿਆ ਇਹ ਬਹੁਤ ਏ,
Create Wallpaper for this quote
|
|
" ਇੱਕ ਨਿਰਾਸ਼ਾਵਾਦੀ ਹਰ ਮੌਕੇ 'ਤੇ ਮੁਸ਼ਕਲ ਨੂੰ ਵੇਖਦਾ ਹੈ, ਇੱਕ ਆਸ਼ਾਵਾਦੀ ਹਰ ਮੁਸ਼ਕਲ' ਤੇ ਮੌਕਾ ਵੇਖਦਾ ਹੈ. "
Create Wallpaper for this quote
|
|
ਆਪਣੇ ਦੁਸ਼ਮਣ ਨੌੂ ਹਜਾਰ ਮੌਕੇ ਦਿੳੁ
ਕਿ ਉਹ ਤੁਹਾਡਾ ਦੋਸਤ ਬਣ ਜਾਵੇ
ਪਰ ਅਾਪਣੇ ਦੋਸਤ ਨੌੂ ਅਜਿਹਾ ਇੱਕ ਵੀ ਮੌਕਾ ਨਾ ਦਿੳੁ
ਕਿ ੳੁਹ ਤੁਹਾਡਾ ਦੁਸ਼ਮਣ ਬਣ ਜਾਵੇੇ
Create Wallpaper for this quote
|
|
ਤੱਕ ਲੈਂਦੀ ਹਾਂ ਮੈਂ ਮੌਕਾ ਮਿਲਦੇ ਹੀ ਉਸਨੂੰ,
ਤੇ ਫਰਜ਼ ਨਿਭਾ ਦਿੰਦਾ ਹੈ ਉਹ ਵੀ, ਮੁਸਕੁਰਾ ਕੇ ਹਲਕਾ ਜਿਹਾ
Create Wallpaper for this quote
|
|
ਓਹਨਾ ਨੂੰ ਪਛਤਾਉਣ ਦਾ ਮੌਕਾ ਜਰੂਰ ਦਿੱਤਾ ਜਾਵੇਗਾ ਜਿਹਨਾਂ ਦੇ ਖਿਆਲ ਗ਼ਲਤ ਨੇ ਸਾਡੇ ਬਾਰੇ।
Create Wallpaper for this quote
|
|