ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 6 status
ContentWallpapers
👉ਡਰਕੇ 🙅 ਨਾ ਟੈਮ 🕚 ਕਦੇ ਯਾਰਾਂ 😎 ਨੇ ਓਏ ਕੱਟੇ ✂ ਨੇ..💪 ਮੈ ਕੀ ਕਰਨੀਆ ਬੇਗਮਾ 👸 ਮੇਰੇ ਕੋਲ ਯੱਕੇ 💂 ਨੇ....💪

Create Wallpaper for this quote
ਅਸੀ ਜੋੜੇ ਨਹੀਓ ਯੱਕੇ ਖੇਡ ਖੇਡ ਤਾਸ਼ ਨੀ ....
ਬੰਦੇ ਮੇਹਨਤੀ ਨਾਂ ਰੱਖਦੇ ਕਿਸੇ ਤੇ ਆਸ ਨੀ ...

Create Wallpaper for this quote
⭐⭐⭐ ਅਸੀ ਜੋੜੇ ਨਹੀਓ ਯੱਕੇ ਖੇਡ ਖੇਡ ਤਾਸ਼ ਨੀ ... ਬੰਦੇ ਮੇਹਨਤੀ ਨਾਂ ਰੱਖਦੇ ਕਿਸੇ ਤੇ ਆਸ ਨੀ .. 👑

Create Wallpaper for this quote
ਦਿਲ ਸ਼ੀਸ਼ੇ ਜਹੇ ਸਾਫ ਨੇ ਭਾਵੇਂ ਸ਼ਕਲਾਂ ਦੇ ਪੱਕੇ ਆਂ,
ਸਾਥੋਂ ਸ਼ੁਰੂ ਹੋਣ ਬਾਜ਼ੀਆਂ ਅਸੀਂ ਹੁਕਮ ਦੇ ਯੱਕੇ ਆਂ..

Create Wallpaper for this quote
ਬਹੁਤਾ ਵੱਡਾ ਕਾਫਲਾ ਨਹੀਂ ਗਿਣਤੀ ਦੇ ਯਾਰ ਪੱਕੇ ਨੇ,
ਜਿੰਨਾ ਸਿਰ ਤੇ ਲਾਵਾਂ ਬਾਜ਼ੀ ਹੁਕਮ ਦੇ ਯੱਕੇ ਨੇ..

Create Wallpaper for this quote
ਯਾਰੀ ਦੋਸਤੀ  wallpaper
ਗੋਲੇਆਂ ਦੇ ਨਾਲ ਮੱਤ ਰਲ਼ੀ ਨਾ ਕਦੇ
ਬਾਦਸ਼ਾਹਾਂ ਨਾਲ ਵੀ ਬਣੀ ਨਾ ਕਦੇ
ਬੇਗੀਆਂ ਤੋਂ ਫਾਂਸਲੇ ਨੇ ਖਾਸੇ ਫੁੱਟ ਦੇ
ਬਣ ਤੁਰਪ ਦੇ ਯੱਕੇ ਹਾਂ ਨਜ਼ਾਰੇ ਲੁੱਟ ਦੇ


Create Wallpaper for this quote
punjabi shayari on suit

Recent Punjabi Searches