Total 29 status |
Content | Wallpapers |
|
ਦੋ ਪਲ ਦਾ ਹੈ ਸਾਥ ਪਤਾ ਨਹੀ ਕਦੋ ਵਿਛੜ ਜਾਣਾ
ਰਿਸ਼ਤਿਆਂ ਦਾ ਕੀ ਪਤਾ ਕਦੋ ਟੁੱਟ ਜਾਣਾ
ਪੁੱਛ ਲਿਆ ਕਰੋ ਕਦੇ ਹਾਲ-ਚਾਲ ਸਾਡੇ ਦਿਲ ਦਾ
ਜਿੰਦਗੀ ਦਾ ਕੀ ਪਤਾ ਅਸੀਂ ਕਦੋ ਮੁੱਕ ਜਾਣਾ
Create Wallpaper for this quote
|
|
ਜਿਵੇ ਸਵਰਗਾ ਨੂੰ ਜਾਂਦੇ ਰਾਹ ਵਰਗਾ ਕੋਈ ਨੀ, ਉਵੇ ਲੱਖਾਂ ਰਿਸ਼ਤਿਆਂ ਵਿੱਚੋ ਮਾਂ ਬਾਪ ਵਰਗਾ ਕੋਈ ਨੀ.!!
Create Wallpaper for this quote
|
|
"ਜੇ ਰਿਸ਼ਤੇ ਸੱਚੇ ਹੋਣ ਤਾਂ ਜਿਆਦਾ ਸੰਭਾਲਣੇ ਨਹੀਂ ਪੈਂਦੇ ਨੇ ਤੇ,
ਜੇਹੜਿਆ ਰਿਸ਼ਤਿਆਂ ਨੂੰ ਜਿਆਦਾ ਸੰਭਾਲਣਾ ਪਵੇ ਉਹ ਰਿਸ਼ਤੇ ਸੱਚੇ ਨਹੀਂ ਹੁੰਦੇ..।"
Create Wallpaper for this quote
|
|
ਦੋ ਪਲ ਦਾ ਹੈ ਸਾਥ ਪਤਾ ਨਹੀ, ਕਦੋ ਵਿਛੜ ਜਾਣਾ ਰਿਸ਼ਤਿਆਂ ਦਾ,
ਕੀ ਪਤਾ ਕਦੋ ਟੁੱਟ ਜਾਣਾ ਪੁੱਛ ਲਿਆ ਕਰੋ ਕਦੇ,
ਹਾਲ-ਚਾਲ ਸਾਡੇ ਦਿਲ ਦਾ ਜਿੰਦਗੀ ਦਾ ਕੀ ਪਤਾ ਅਸੀਂ ਕਦੋ ਮੁੱਕ ਜਾਣਾ..!
Create Wallpaper for this quote
|
|
ਜੇ ਰਿਸ਼ਤੇ ਸੱਚੇ ਹੋਣ ਤਾਂ ਜ਼ਿਆਦਾ ਸੰਭਾਲਣੇ ਨਹੀਂ ਪੈਂਦੇ ਤੇ ਜਿਹੜੇ ਰਿਸ਼ਤਿਆਂ ਨੂੰ ਜ਼ਿਆਦਾ ਸੰਭਾਲਣਾ ਪਵੇ ਉਹ ਰਿਸ਼ਤੇ ਸੱਚੇ ਨੀ ਹੁੰਦੇ...
Create Wallpaper for this quote
|
|
"ਬਿਨਾ ਸੂਰਜ ਦੇ ਕਦੇ ਸਵੇਰਾ ਨਹੀਂ ਹੁੰਦਾ, ਜਿਵੇਂ ਰਾਤ ਦੇ ਬਿਨਾਂ ਹਨੇਰਾ ਨਹੀਂ ਹੁੰਦਾ, ਨਿਭਾਨਾ ਪੈਂਦਾ ਹੈ ਰਿਸ਼ਤਿਆਂ ਨੂੰ, ਸਿਰਫ ਯਾਰ ਨੂੰ ਯਾਰ ਕਹਿ ਦੇਣਾ ਹੀ ਬਥੇਰਾ ਨਹੀਂ ਹੁੰਦਾ.."
Create Wallpaper for this quote
|
|
"ਜਿੱਤ ਦੀ ਆਦਤ ਵਧੀਆ ਹੁੰਦੀ ਹੈ, ਪਰ ਕੁਝ ਰਿਸ਼ਤਿਆਂ 'ਚ ਹਾਰ ਜਾਣਾ ਬਿਹਤਰ ਹੁੰਦਾ ਹੈl"
Create Wallpaper for this quote
|
|
ਉਹ ਲੋਕ ਕਦੇ ਕਿਸੇ ਦੇ ਨਹੀ ਹੋ ਸਕਦੇ, ਜੋ "ਦੋਸਤਾਂ" ਅਤੇ "ਰਿਸ਼ਤਿਆਂ" ਨੂੰ ਕੱਪੜੇ ਦੀ ਤਰ੍ਹਾਂ ਬਦਲਦੇ ਨੇਂ..!!
Create Wallpaper for this quote
|
|
"ਰਿਸ਼ਤਿਆਂ ਦੀ ਕਦਰ ਕਰਨੀ ਹੈ ਤਾਂ ਕਿਸੇ ਦੇ ਜਿਉਂਦੇ ਜੀਅ ਕਰੋ, ਅਰਥੀ ਚੁੱਕਣ ਲੱਗਿਆਂ ਤਾਂ ਨਫ਼ਰਤ ਕਰਨ ਵਾਲੇ ਵੀ ਰੋਂ ਪੈਂਦੇ ਹਨ I"
Create Wallpaper for this quote
|
|
ਦੋ ਪਲ ਦਾ ਹੈ ਸਾਥ ਪਤਾ ਨਹੀ ਕਦੋ ਵਿਛੜ ਜਾਣਾ ਰਿਸ਼ਤਿਆਂ ਦਾ ਕੀ ਪਤਾ ਕਦੋ ਟੁੱਟ ਜਾਣਾ ਪੁੱਛ ਲਿਆ ਕਰੋ ਕਦੇ ਹਾਲ-ਚਾਲ ਸਾਡੇ ਦਿਲ ਦਾ ਜਿੰਦਗੀ ਦਾ ਕੀ ਪਤਾ ਅਸੀਂ ਕਦੋ ਮੁੱਕ ਜਾਣਾ
Create Wallpaper for this quote
|
|
ਜੇ ਰਿਸ਼ਤੇ ਸੱਚੇ ਹੋਣ ਤਾਂ ਜਿਆਦਾ ਸੰਭਾਲਣੇ ਨਹੀਂ ਪੈਂਦੇ .. ਤੇ ਜੇਹੜਿਆ ਰਿਸ਼ਤਿਆਂ ਨੂੰ ਜਿਆਦਾ ਸੰਭਾਲਣਾ ਪਵੇ ਓਹ ਰਿਸ਼ਤੇ ਸੱਚੇ ਨਹੀਂ ਹੁੰਦੇ।
Create Wallpaper for this quote
|
|
"ਰਿਸ਼ਤਿਆਂ ਦੇ ਬਾਗ ਵਿੱਚ ਇੱਕ ਦਰੱਖਤ ਨਿੰਮ ਵਰਗਾ ਵੀ ਰੱਖਣਾ, ਜੋ ਸਿੱਖਿਆ ਭਾਵੇਂ ਕੌੜੀ ਦਿੰਦਾ ਪਰ ਤਕਲੀਫ਼ 'ਚ ਦਵਾ ਵੀ ਬਣਦਾ I"
Create Wallpaper for this quote
|
|
ਰਿਸ਼ਤਿਆਂ ਨੂੰ ਖੁੱਲੇ ਦਿਲ ਨਾਲ ਨਿਭਾਓ,
ਦਿਮਾਗ ਸਿਰਫ ਓਥੇ ਲਗਾਓ,
ਜਿੱਥੇ ਹਿਸਾਬ ਕਿਤਾਬ ਦੀ ਲੋੜ ਹੈ ।
Create Wallpaper for this quote
|
|
ਰਿਸ਼ਤਿਆਂ ਦੇ ਮਿਠੇਪਣ ਦਾ ਅਹਿਸਾਸ ਹੈ ਰੱਖੜੀ,
ਭਰਾ ਭੈਣ ਦਾ ਵਿਸ਼ਵਾਸ ਹੈ ਰੱਖੜੀ,
ਭਰਾ ਦੀ ਲੰਬੀ ਉਮਰ ਦੀ ਦੁਆ ਹੈ ਰੱਖੜੀ,
ਕੱਚੇ ਧਾਗਿਆਂ ਦੀ ਪੱਕੀ ਡੋਰ ਹੈ ਰੱਖੜੀ....
Create Wallpaper for this quote
|
|
ਮੈਂ ਰਿਸ਼ਤਿਆਂ ਨੂੰ ਸੰਭਾਲਦਾਂ ਹਾਂ ਮੋਤੀਆਂ ਦੀ ਤਰਾਂ
ਜੇ ਕੋਈ ਡਿਗ ਵੀ ਜਾਵੇ ਤਾਂ ਝੁਕ ਕੇ ਚੱਕ ਲੈਂਦਾ ਹਾਂ..
Create Wallpaper for this quote
|
|
ਜਿੱਤ ਦੀ ਆਦਤ ਵਧੀਆ ਹੁੰਦੀ ਹੈ ਪਰ ਕੁਝ ਰਿਸ਼ਤਿਆਂ ਚ ਹਾਰ ਜਾਣਾ ਬਿਹਤਰ ਹੁੰਦਾ ਹੈ.!!
Create Wallpaper for this quote
|
|
ਵਿਗੜਦੇ ਰਿਸ਼ਤਿਆਂ ਨੂੰ ਸੰਭਾਲ਼ਣ ਲਈ ਕਦੇ ਕਦੇ ਥੋੜਾ ਦੂਰ ਚੱਲੇ ਜਾਣਾ ਪੈਂਦਾ ਹੈ.!!
Create Wallpaper for this quote
|
|
ਸੱਚੇ ਰਿਸ਼ਤਿਆਂ ਦੀ ਖੂਬਸੂਰਤੀ ਇਕ ਦੂਜੇ ਦੀਆਂ ਕਮੀਆਂ ਬਰਦਾਸ਼ਤ ਕਰਨ ਵਿਚ ਹੈ...
ਕਿਉਂਕਿ ਬਿਨਾ ਕਮੀ ਦੇ ਇਨਸਾਨ ਤਲਾਸ਼ ਕਰੋਗੇ ਤਾਂ ਇਕੱਲੇ ਰਹਿ ਜਾਓਗੇ..
Create Wallpaper for this quote
|
|
ਮਤਲਬ ਦੀ ਯਾਰੀ ਜਰੂਰਤ ਨੂੰ ਸਲਾਮਾਂ ਨੇ
ਰਿਸ਼ਤਿਆਂ ਨੂੰ ਵਪਾਰ ਬਣਾ ਦਿੱਤਾ ਕੁਜ ਇਨਸਾਨਾਂ ਨੇ
Create Wallpaper for this quote
|
|
ਜਿੱਤ ਦੀ ਆਦਤ ਵਧੀਆ ਹੁੰਦੀ ਹੈ ਪਰ ਕੁਝ ਰਿਸ਼ਤਿਆਂ ਚ ਹਾਰ ਜਾਣਾ ਬਿਹਤਰ ਹੁੰਦਾ
Create Wallpaper for this quote
|
|
ਪੇਟ ਦੇ ਅੰਦਰ ਗਿਆ ਜ਼ਹਿਰ
ਇਕ ਬੰਦੇ ਨੂੰ ਖਤਮ ਕਰਦਾ ਹੈ
ਪਰ ਕੰਨਾਂ ਚ ਗਿਆ ਚੁਗਲੀ ਵਾਲਾ ਜ਼ਹਿਰ
ਕਿੰਨੇ ਹੀ ਰਿਸ਼ਤਿਆਂ ਨੂੰ ਖਤਮ ਕਰ ਦਿੰਦਾ ਹੈ
Create Wallpaper for this quote
|
|
ਜਿੰਨਾ ਤੇ ਹਾਲਾਤਾਂ ਦੀ ਮੈਲ ਨਾ ਜੰਮੇ
ਉਹ ਰਿਸ਼ਤਿਆਂ ਦੀਆਂ ਤੰਦਾਂ
ਬਹੁਤ ਸਹੋਣੀਆ ਹੁੰਦੀਆ ਨੇ
Create Wallpaper for this quote
|
|
ਬਣਿਆ ਰਹੇ ਪਿਆਰ ਸਦਾ
ਰਿਸ਼ਤਿਆਂ ਦਾ ਅਹਿਸਾਸ ਸਦਾ
ਕਦੇ ਨਾ ਆਏ ਇਸ ਵਿੱਚ ਦੂਰੀ
ਰੱਖੜੀ ਲਿਆਵੇ ਖੁਸ਼ੀਆਂ ਪੂਰੀ
Create Wallpaper for this quote
|
|
ਭਾਈ ਭੈਣ ਦੇ ਅਨਮੋਲ ਰਿਸ਼ਤਿਆਂ ਦਾ ਇਹ ਤਿਉਹਾਰ ਹੈ
ਰੱਖੜੀ ਦਾ ਤਿਉਹਾਰ ਦਿਲ ਤੋਂ ਮੁਬਾਰਕ ਹੋਵੇ
Create Wallpaper for this quote
|
|
ਫ਼ਰਿਸ਼ਤਿਆਂ ਤੋਂ ਵੱਧ ਕੇ ਹੁੰਦਾ ਆ ਇਨਸਾਨ ਬਣਨਾ
ਪਰ ਉਸ ਚ ਮਿਹਨਤ ਜਿਆਦਾ ਲੱਗਦੀ ਆ
Create Wallpaper for this quote
|
|
ਕਿਤੇ ਦੁਨੀਆ ਦੇ ਸਾਰੇ ਰਿਸ਼ਤਿਆਂ ਦੀ ਰਾਖ ਨਾ ਉੱਡੇਮੈਂ ਕੁਝ ਰਿਸ਼ਤੇ ਏਸੇ ਲਈ ਬੇਨਾਮ ਰੱਖੇ ਨੇ,
Create Wallpaper for this quote
|
|
ਮੋਬਾਈਲ ਚ ਨੈੱਟਵਰਕ ਤੇ ਰਿਸ਼ਤਿਆਂ ਚ ਜੇਕਰ ਭਰੋਸਾ ਨਾ ਹੋਵੇ ਤਾਂ ਅਕਸਰ ਇਨਸਾਨ ਗੇਮ ਖੇਡਣ ਲੱਗ ਜਾਂਦੇ ਨੇ..
Create Wallpaper for this quote
|
|
ਕਿਉਂ ਰਿਸ਼ਤਿਆਂ ਦੀਆਂ ਗਲੀਆਂ ਇੰਨੀਆਂ ਤੰਗ ਨੇ
ਸ਼ੁਰੂਆਤ ਕੌਣ ਕਰੇ ਇਹੀ ਸੋਚ ਕੇ ਗੱਲਾਂ ਬੰਦ ਨੇ
Create Wallpaper for this quote
|
|
ਮੋਹੁੱਬਤ ਇੱਕ ਅਲੱਗ ਅਹਿਸਾਸ ਏ
ਰੂਹਾਨੀ ਜਜ਼ਬਿਆਂ ਨਾਲ ਭਰਪੂਰ
ਜਿਸਮਾਨੀ ਰਿਸ਼ਤਿਆਂ ਤੋਂ ਕੋਹਾਂ ਦੂਰ
Create Wallpaper for this quote
|
|