Total 100 status |
Content | Wallpapers |
|
ਮੈਂ ਕਹਿੰਦਾ ਰਿਹਾ ਓਹਨੂੰ ਆਪਣੇ ਦਿਲ ਦੀਆਂ
ਪਰ ਓਹਨੇ ਖਾਬ ਪਿਆਰ ਦਾ ਬੁਨਿਆ ਨਹੀ,
ਮੈਂ ਕਿਹਾ ਇੱਕ ਵਾਰ ਮਾਫ਼ ਕਰਦੇ,
ਓਹਨੇ ਤਰਲਾ ਕੋਈ ਸੁਨਿਆ ਨਹੀਂ!!
Create Wallpaper for this quote
|
|
ਝੂਠਾਂ ਤਾਂ ਮੈਂ ਹੀ ਹਾਂ ਜੋ ਅੱਜ ਵੀ ਜੀ ਰਿਹਾ ਤੇਰੇ ਬਿਨ ਜੀ ਨਹੀ ਸਕਦਾ ਰੋਜ਼ ਕਹਿੰਦਾ ਸੀ।
Create Wallpaper for this quote
|
|
ਸਾਡੇ ਤੋਂ ਚੰਗੇ ਤਾਂ ਗਲੀ ਦੇ ਕੁੱਤੇ ਨੇ, ਕੁੜੀ ਮੁੜ ਮੁੜ ਕੇ ਤਾਂ ਵੇਖਦੀ ਹੈ ਕੇ ਪਿੱਛੇ ਆ ਰਿਹਾ ਕੇ ਨਹੀ…!!
Create Wallpaper for this quote
|
|
I’m Sorry ਜੇ ਮੈਂ ਬਦਲ ਗਈ ਹਾਂ, ਪਰ ਰਿਹਾ ਤੂੰ ਵੀ ਹੁਣ ਉਹ ਨਹੀਂ..!
Create Wallpaper for this quote
|
|
ਹੱਸ ਦੇ ਰਿਹਾ ਕਰੋ ਕੰਜਰੋ ਕੀ ਪਤਾ ਕਦੋਂ ਪਟਾਕਾ ਪੈ ਜਾਣਾ ਏ..!!
Create Wallpaper for this quote
|
|
ਅੱਜ ਮੇਰੇ ਹੱਥਾਂ ਵਿਚ ਕੁਝ ਵੀ ਨਾ ਰਿਹਾ,
ਸਿਰਫ ੲਿਹਨਾਂ ਨਿਕੰਮੀਅਾਂ ਲਕੀਰਾਂ ਤੋ ੲਿਲਾਵਾ..!!
Create Wallpaper for this quote
|
|
ਅਸੀ ਕਰਦੇ ਰਹਿ ਪਿਆਰ ੳੁਹਨੂੰ ਇਹ ੳੁਹਦੇ ਲਈ ਮਖੌਲ ਸੀ ..
ੳੁਹ ਹਸਦੀ ਰਹੀ ਮੈ ਰੋਂਦਾ ਰਿਹਾ ਦਿਲ ਨੂੰ ਪੈਂਦੇ ਹੋਲ ਸੀ..!!
Create Wallpaper for this quote
|
|
ਮੌਸਮ ਬਦਲ ਰਿਹਾ ਹੈ ਦੋਸਤੋ..
ਆਪਣਾ ਖਿਆਲ ਰੱਖੋ ਕਿਉਂਕਿ ਬਦਲਦਾ ਮੌਸਮ ਅਤੇ ਬਦਲਦੇ ਲੋਕ ਬਹੁਤ ਤਕਲੀਫ ਦਿੰਦੇ ਹਨ..
Create Wallpaper for this quote
|
|
ਹਰ ਨਵਾਂ ਦਿਨ ਤੁਹਾਡੀ ਯਾਦ ਕਰਵਾਂਦਾ ਹੈ ਤੇ ਯਾਦ ਕਰਵਾਂਦਾ ਹੈ ਕੇ ਤੁਹਾਡਾ ਜਨਮ ਦਿਨ ਆ ਰਿਹਾ ਐ,
ਅਸੀਂ ਤਿਓਹਾਰ ਦੀ ਤਰਾਂ ਤੁਹਾਡਾ ਜਨਮਦਿਨ ਮਨਾਵਾਂਗੇ ਤੁਸੀਂ ਇਕ ਕਾਲ ਕਰਿਓ ਅਸੀਂ ਦੌੜੇ-ਦੌੜੇ ਆਵਾਂਗੇ..
Happy Birthday.
Create Wallpaper for this quote
|
|
ਕਿਸਮਤ ਨਾਲ ਲੜਨ ਦਾ ਮਜ਼ਾ ਆ ਰਿਹਾ ਹੈ.... ਇਹ ਮੈਨੂੰ ਜਿੱਤਣ ਨੀ ਦਿੰਦੀ ਤੇ ਮੈਂ ਹਾਰ ਨੀ ਮੰਨਦਾ...
Create Wallpaper for this quote
|
|
ਗਰਮੀ ਤੇ ਬਹੁਤ ਪੈ ਰਹੀ ਅਾ,
ਫਿਰ ਵੀ ੳੁਦਾ ਦਿਲ ❣ ਪਿਘਲਣ ਦਾ ਨਾਮ ਨਹੀ ਲੈ ਰਿਹਾ.😌😌
Create Wallpaper for this quote
|
|
ਇੱਕ ਸ਼ੇਰ ਨੇ #zoo ਵਿਚ ਇੱਕ ਬੰਦਾ ਮਾਰਤਾ, ਦੂਜਾ ਸ਼ੇਰ ਪੁੱਛਦਾ ਕਿਊਂ ਮਾਰਿਆ..? ਪਹਿਲਾ ਸ਼ੇਰ ਕਹਿੰਦਾ :- ਕੀ ਕਰਦਾ ਕਦੋ ਦਾ ਬਕਵਾਸ ਕਰੀ ਜਾ ਰਿਹਾ ਸੀ "ਇੰਨੀ ਵੱਡੀ ਬਿੱਲੀ" 😀😀
Create Wallpaper for this quote
|
|
ਕਿੰਨਾ ਅਜੀਬ ਹੈ ਰੰਗ, ਇਸ ਬੇ ਮੌਸਮੀ ⛈️ ਬਾਰਿਸ਼ ਦਾ, ਅਮੀਰ ☕️ ਕੌਫੀ ਪੀਣ ਦੀ ਸੋਚ ਰਿਹਾ ਤੇ ਕਿਸਾਨ ਜ਼ਹਿਰ..💉
Create Wallpaper for this quote
|
|
ਜੇ ਦੋ ਜਾਣਿਆ ਵਿਚ ਕਦੇ ਲੜਾਈ ਨਾ ਹੋਵੇ ਤਾਂ ਸਮਝੋ ਰਿਸ਼ਤਾ ਦਿਲ ਨਾਲ ਨਹੀਂ ਦਿਮਾਗ ਨਾਲ ਨਿਭਾਇਆ ਜਾ ਰਿਹਾ ਹੈ..
Create Wallpaper for this quote
|
|
ਨੀਂ ਤੂੰ ਸਮੈਸਟਰ ਵਾਗੂ ਬਦਲ ਗੀ, ਮੈ ਸਪਲੀ ਵਾਗੂ ਅੜਿਆ ਰਿਹਾ ।
Create Wallpaper for this quote
|
|
ਕੱਲ੍ਹ ਰਾਤ ਮੈ ਸਾਰੇ ਗ਼ਮ ਆਪਣੇ ਕਮਰੇ ਦੀ ਕੰਧ ਉੱਤੇ ਲਿਖ ਦਿੱਤੇ, ਬਸ ਫਿਰ ਮੈ ਸੁੱਤਾ ਰਿਹਾ ਤੇ ਕੰਧਾਂ ਰੋਂਦੀਆਂ ਰਹੀਆਂ!
Create Wallpaper for this quote
|
|
ਕੲੀ ਹੁੰਦੇ ਅਾ 🤗ਯਾਰ ਜਿੰਨਾਂ ਬਿਨਾ ਰਿਹਾ ਨੀ ਜਾਦਾ 😚
👬 ਹਰ ੲਿੱਕ ਨੂੰ ਸਾਡੇ 👲🏻ਅਾਲਾ ਕਿਹਾ ਨੀ ਜਾਂਦਾ......
Create Wallpaper for this quote
|
|
ਅਮਲੀ,' ਗੱਡੀ ਤੇ ਜਾ ਰਿਹਾ ਸੀ, ਰਸਤੇ ਵਿੱਚ ਪੁਲਿਸ ਦਾ ਨਾਕਾ ਲੱਗਾ ਹੋਇਆ ਸੀ...
:
:
:
:
:
ਥਾਣੇਦਾਰ ਨੇ ਅਮਲੀ ਨੂੰ ਕਿਹਾ ਹਾਂ ਬਾਈ ਬੈਲਟ ਨੀ ਲਾਈ...
:
:
:
:
ਅਮਲੀ ਸੋਚ ਕੇ ਕਹਿੰਦਾ,
ਮੇਰੇ
ਤਾਂ ਪੰਜ਼ਾਮਾ ਪਾਇਆ ਹੋਇਆ ਆ। .. :P :P
Create Wallpaper for this quote
|
|
★ ਪ੍ੜ ਰਿਹਾਂ ਹਾਂ ਕਿਤਾਬ ਇਸ਼ਕ਼ ਦੀ ★
★ ਜੇ ਵਕੀਲ ਬਣ ਗਿਆਂ ਤਾਂ ਬੇਵਫਾਂ ਦੀ ਖੈਰ ਨਹੀ
Create Wallpaper for this quote
|
|
"ਪਤਾ ਨਹੀ ਲੋਕ ਕਿੱਦਾਂ ਭੁੱਲਾ ਦਿੰਦੇ ਨੇ ਰੱਬਾ ਤੇਰੇ ਅਹਿਸਾਨਾਂ ਨੂੰ, ਸਾਡੇ ਤੋ ਤਾਂ ਤੇਰਾ ਬਣਾਇਆਂ ਇੱਕ ਇਨਸਾਨ ਨਹੀ ਭੁੱਲਾਇਆਂ ਜਾ ਰਿਹਾ…"
Create Wallpaper for this quote
|
|
ਜਿਉਂ ਰਿਹਾ ਹੈ ਸੱਜਣਾ ਤੂੰ ਕੱਪੜੇ ਬਦਲ-ਬਦਲ ਕੇ, ਇੱਕ ਦਿਨ ਇੱਕ ਕੱਪੜੇ ਚੋਂ ਲੈਕੇ ਜਾਣ ਗਏ, ਤੈਨੂੰ ਲੋਕ ਮੋਢੇ ਬਦਲ-ਬਦਲ ਕੇ..👆
Create Wallpaper for this quote
|
|
ਚੈਲੇਜ ਨਾ ਕਰ ਮਿੱਤਰਾ ਨੂੰ ਕਿ ਮਿਲਣੀ ਨਹੀਂ ਰਿਹਾਈ
ਪਤਾ ਨਹੀਂ ਲੱਗਣਾ ਜਿੰਦਗੀ ਵਿੱਚ ਤੂੰ ਆਈ ਕਿ ਨਹੀਂ ਆਈ
Create Wallpaper for this quote
|
|
ਕੀ ਦਸਾਂ ਆਪਣੀ ਜਿੰਦਗੀ ਬਾਰੇ ??
ਬਸ ਸਭ ਨੂੰ ਖੁਸ਼ ਦੇਖਣ ਲਈ ਜੀ ਰਿਹਾ...
ਪਤਾ ਵੀ ਕਦੋ ਰੁਕ ਜਾਣਾ ਸਾਹਾਂ ਤੇ ਧੜਕਣ ਨੇ,
ਉਸ ਦੇ ਇੰਤਜ਼ਾਰ ਵਿੱਚ ਹੀ ਬਸ ਘੁੱਟ ਸਵਰਾਂ ਦੇ ਪੀ ਰਿਹਾ..
Create Wallpaper for this quote
|
|
ਸੁਪਨੇ ਨੇ ਅੱਖਾਂ ਵਿੱਚ ਪਰ ਨੀਂਦ ਕਿਤੇ ਹੋਰ ਆ,
ਦਿਲ ਤੇ ਆ ਜਿਸਮ ਵਿੱਚ ਪਰ ਧੜਕਣ ਕਿਤੇ ਹੋਰ ਆ,
ਕਿਵੇਂ ਕਰਾਂ ਬਿਆਨ ਮੈਂ ਹਾਲ ਆਪਣੇ ਦਿਲ ਦਾ,
ਜੀਅ ਤਾਂ ਰਿਹਾ ਹਾਂ ਮੈਂ ਪਰ ਮੇਰੀ ਜਿੰਦਗੀ ਕਿਤੇ ਹੋਰ ਆ
Create Wallpaper for this quote
|
|
ਸਿਰਫ ਪੱਲਕਾਂ ਝੁਕਾਉਣ ਨਾਲ ਨੀਂਦ ਨਈ ਆਉਦੀ
ਸੋਂਦੇ ਉਹੀ ਨੇ ਜਿਨਾਂ ਲਈ ਕੋਈ ਜਾਗ ਰਿਹਾ ਹੁੰਦਾ ਆ....
Create Wallpaper for this quote
|
|
ਅੱਜ ਤੁਹਾਡਾ ਬਾੲੀ ਸੁਪਨੇ ਵਿਚ ਜਹਾਜ਼ ਚਲਾ ਰਿਹਾ ਸੀ, ਅਚਾਨਕ ਟਾਇਰ ਪੈਂਚਰ ਹੋ ਗਿਆ ਤੇ ਸਾਰੇ ਮੁਸਾਫਰ ਰੋਲਾ ਪਾੳੁਣ ਲੱਗੇ। ਜਦੋਂ ਮੈਂ ਦੋਵਾਂ ਪੈਰਾਂ ਨਾਲ਼ ਬਰੇਕ ਨੱਪੇ ਤਾਂ ਸਾਲੀ ਰਜਾੲੀ ਪਾਟ ਗੲੀ 😜😜
Create Wallpaper for this quote
|
|
ਤੇਰੇ ਹੱਥੀਂ ਗਾਨਾ ਸ਼ਗਨਾ ਦਾ,
ਸਾਡੇ ਮੁਖ ਤੇ ਕਫਨ ਸਫੇਦ ਜਿਹਾ..
ਬਣ ਲਾਸ਼ ਮੈ ਦੁਨੀਅਾਂ ਦਾਰੀ ਲੲੀ,
ਅੱਖਾਂ ਮੀਚ ਕੇ ਤੈਨੂੰ ੳਡੀਕ ਰਿਹਾ....
Create Wallpaper for this quote
|
|
ਤੁਹਾਨੂੰ ਕੀ ਪਤਾ ਹੈ ਯਾਰੋ, ਮੈ ਕੀ ਸੋਚ ਰਿਹਾਂ ਹਾਂ, ਜਿਸਨੇ ਮੈਨੂੰ ਦਿੱਤਾ ਧੋਖਾ, ਉਹਦੀ ਯਾਦ ਨੂੰ ਮੇ ਦਿਲ ਚੋਂ ਪੋਚ ਰਿਹਾ ਹਾਂ ,
Create Wallpaper for this quote
|
|
ਸਾਨੂੰ ਕੁਝ ਵੀ ਨਾ ਯਾਦ ਰਿਹਾ ਤੇਰੇ ਤੋਂਂ ਬਗੈਰ, ਉਨਾ ਕਰਾਂਗੇ ਪਿਆਰ, ਜਿਨਾਂ ਕਰੇਂਗੀ ਤੂੰ ਕਹਿਰ..👫
Create Wallpaper for this quote
|
|
ਸਾਰੇ ਕੰਮ ਜ਼ਰੂਰੀ ਸੀ ਜ਼ਿੰਦਗੀ ਵਿਚ,
ਬੱਸ ਇਕ ਰੱਬ ਦਾ ਨਾ ਹੀ ਸੀ ਜੋ ਹਮੇਸ਼ਾ ਟਲਦਾ ਰਿਹਾ..
Create Wallpaper for this quote
|
|
ਸਿਰਫ ਪੱਲਕਾਂ ਝੁਕਾਉਣ ਨਾਲ ਨੀਂਦ ਨਈ ਆਉਦੀ__
ਸੋਂਦੇ ਉਹੀ ਨੇ ਜਿਨਾਂ ਲਈ ਕੋਈ ਜਾਗ ਰਿਹਾ ਹੁੰਦਾ ਆ....
Create Wallpaper for this quote
|
|
ਮੇਰੀ ਕਿਸਮਤ ਬੁਰੀ ਜਾਂ ਮੈਂ ਬੁਰਾ ਇਹ ਫੈਸਲਾਂ ਨਾਂ ਹੋ ਸਕਿਆ
ਮੈਂ ਸਾਰਿਆ ਦਾ ਹੁੰਦਾ ਰਿਹਾ ਪਰ ਕੋਈ ਮੇਰਾ ਨਾਂ ਹੋ ਸਕਿਆ
Create Wallpaper for this quote
|
|
ਹੁਣ ਇਹ ਅਫਵਾਹ ਕੌਣ ਫੈਲਾ ਰਿਹਾ ਹੈ ਕਿ
102 ਤੇ ਫੋਨ☎ ਕਰੋ
ਤੂੜੀ ਦੀ ਟਰਾਲੀ ਆਉਗੀ☺☺😝😝😝😝
Create Wallpaper for this quote
|
|
ਦਿਲ ਮਜ਼ਬੂਰ ਕਰ ਰਿਹਾ ਮੈਨੂੰ ਉਨ੍ਹਾਂ ਨਾਲ ਗੱਲ ਕਰਨ ਨੂੰ,
ਤੇ
ਉਹ ਜ਼ਨਾਬ ਗੱਲ ਗੱਲ ਤੇ ਨਰਾਜ਼ ਹੋ ਜਾਂਦੇ ਨੇ ਮੇਰੇ ਨਾਲ..!
Create Wallpaper for this quote
|
|
ਕਹਿੰਦੀ ਫੈਨ ਹੋ ਗਈ ਤੇਰੇ AttiTudE ਦੀ ਨਾਲੇ ਕਰਤਾ ਕ੍ਰੇਜ਼ੀ ਤੇਰੀ ਲੁਕ ਨੇ ਔਨਲਾਈਨ ਹੋਵਾ ਇਕ ਤੇਰੇ ਕਰਕੇ ਇੰਟਰੇਸਟ ਰਿਹਾ ਨਾ ਹੁਣ ਮੇਰਾ ਫੇਸਬੁੱਕ ਤੇ...
Create Wallpaper for this quote
|
|
ਸਭ ਨੂੰ ਦਿਖ ਰਿਹਾ ਹੈ ਮੇਰਾ ਪਿਅਾਰ ਤੇਰੇ ਲੲੀ ਸਾਇਦ ਤੁਸੀ ਹੀ ਗ਼ਲਤ ਨੰਬਰ ਦੇ ਚਸਮੇ ਲਗਾ ਰੱਖੇ ਨੇ_😝😝
Create Wallpaper for this quote
|
|
Sorry ਮਿੱਤਰੋਂ ਕੁੱਛ ਦਿਨ postਨਹੀਂ ਪਾ ਪਾਵਾਗਾਂ ................Jail ਜਾ ਰਿਹਾ........ਇੱਕ ਕੁੜੀ ਨੂੰ Flying kiss ਕੀਤਾ......ਵਿਚਾਰੀ khushi ਨਾਲ ਉਥੇ ਹੀ ਮਰ ਗਈ
Create Wallpaper for this quote
|
|
ਤੂੰ ਜਦੋ ਰੁੱਸਕੇ ਬਹਿਣਾ ਮੈਂ ਮਿੰਨਤਾਂ ਕਰਨੀਆਂ ਤਰਲੇ ਕਰਨੇ ਪਰ ਤੂੰ ਇੱਕ ਨਾਂ ਮੰਨਣੀ
ਮੈਂ ਫੇਰ ਵੀ ਪਿਆਰ ਕਰਦਾ ਰਿਹਾ ਆਪਣਾ ਦਿਲ ਤੜਵਾਉਣ ਲਈ॥
Create Wallpaper for this quote
|
|
ਪੱਪੂ ਨੂੰ ਵੋਡਾਫੋਨ ਕੰਪਨੀ ਚ ਓਪਰੇਟਰ ਦੀ JOB ਮਿਲੀ।
'
'
'
ਪਰ ਉਸ ਦੇ ਪਹਿਲੇ ਦਿਨ ਹੀ ਕੁਟ ਪਈ
ਤੇ ਉਹਨੂ ਕੰਮ ਚੋ ਕੱਢ ਤਾ
'
'
'ਕਿਉਂਕਿ
.
ਪਹਿਲਾ ਕਾੱਲਰ: ਸਰ ਮੇਰੇ ਵੋਡਾਫੋਨ ਸਿਮ ਤੇ ਨੈੱਟ ਨੀ ਚੱਲ ਰਿਹਾ?
ਅਗਿਓ ਪੱਪੂ : ਲੈ ਇਹ ਚ ਕਿਹੜੀ ਵੱਡੀ ਗੱਲ ਆ
JIO ਦਾ ਸਿਮ ਲੈਲਾ! 😂
Create Wallpaper for this quote
|
|
ਸੋਰੀ ਮਿੱਤਰੋਂ ਕੁੱਛ ਦਿਨ ਪੋਸਟ ਨਹੀਂ ਪਾ ਪਾਵਾਗਾਂ ਜੇਲ ਜਾ ਰਿਹਾ ਇੱਕ ਕੁੜੀ ਨੂੰ Flying kiss ਕੀਤਾ ਵਿਚਾਰੀ khushi ਨਾਲ ਉਥੇ ਹੀ ਮਰ ਗਈ😝
Create Wallpaper for this quote
|
|
ਦੁਪਹਿਰ ਤੱਕ ਵਿਕ ਗਿਆ ਬਾਜ਼ਾਰ ਦਾ ਹਰ ਇੱਕ ਝੂਠ, ਤੇ ਮੈਂ ਸੱਚ ਲੈ ਕੇ ਸ਼ਾਮ ਤੱਕ ਬੈਠਾ ਰਿਹਾ !!
Create Wallpaper for this quote
|
|
ਖਰੀਦ ਰਿਹਾ ਸੀ ਇਸ਼ਕ ਦੀ ਚਾਦਰ ਮੁਹੱਬਤ ਦੇ ਬਜ਼ਾਰ ਵਿੱਚੋਂ ਮੈਂ ਲੋਕਾਂ ਦੀ ਭੀੜ ਵਿੱਚੋਂ ਆਵਾਜ ਆਈ, ਅਗਲੀ ਦੁਕਾਨ ਤੋਂ ਆਪਣੇ ਲਈ ਕਫਨ ਵੀ ਖਰੀਦ ਦਾ ਜਾ ਤੇਰੇ ਜਖਮ ਢੱਕਣ ਦੇ ਕੰਮ ਆਊਗਾ..
Create Wallpaper for this quote
|
|
I’m Sorry ਜੇ ਮੈਂ ਬਦਲ ਗਈ ਹਾਂ, ਪਰ ਰਿਹਾ ਤੂੰ ਵੀ ਹੁਣ ਉਹ ਨਹੀਂ
Create Wallpaper for this quote
|
|
ਖਰੀਦ-ਦਾਰ ਤੇਰੀ ਮੱਝ ਦੀ 1ਅੱਖ ਤਾਂ ਖਰਾਬ ਹੈ ਫੇਰ ਵੀ ਤੂੰ ਇਸਦੇ 25 ਹਜ਼ਾਰ ਰੁਪਏ ਮੰਗ ਰਿਹਾ ਹੈ ਵੇਚਣ ਵਾਲਾ ਤੇੈਨੂੰ ਮੱਝ ਦੁੱਧ ਪੀਣ ਲੀ ਚਾਹੀਦੀ ਹੈ ਯਾ ਨੈਣ ਮਟੱਕਾ ਕਰਨ ਲਈ
Create Wallpaper for this quote
|
|
ਮੁੰਡਾ ਕੁੜੀ ਨੂੰ ਫੋਨ ਕਰਦਾ “ਕੀ ਕਰਦੀ ਏ ਜਾਨ ਕੁੜੀ ਘਰ ਆ ਸੋਣ ਲੱਗੀ ਆ ਸਿਰ ਦਰਦ ਬਹੁਤ ਹੋ ਰਿਹਾ , ਤੂੰ ਕੀ ਕਰ ਰਿਹਾ ਏ ਮੁੰਡਾ ਮੈ ਸਿਨੇਮਾ ਹਾਲ ਵਿਚ ਤੇਰੀ ਪਿੱਛਲੀ ਸੀਟ ਤੇ ਬੇੈਠਾ ਫੁੱਲੇ ਖਾ ਰਿਹਾ ਕਮੀਨੀਏ
Create Wallpaper for this quote
|
|
ਸ਼ਰਾਬੀ ਬੰਦਾ ਆਪਣੀ ਘਰਵਾਲੀ ਨੂੰ ਫ਼ੋਨ ਕਰਦਾ !!ਸ਼ਰਾਬੀ :- ਅੱਜ ਮੈ ਘਰ ਨਹੀ ਆ ਸਕਦਾ ਘਰਵਾਲੀ :- ਕਿਉ ??ਸ਼ਰਾਬੀ :- ਮੇਰੀ ਕਾਰ ਦਾ ਸਟੇਰਿੰਗ ਤੇ ਗੇਰ ਚੋਰੀ ਹੋ ਗਏ ਕੁਝ ਦੇਰ ਬਾਦ ਸ਼ਰਾਬੀ ਫੇਰ ਫ਼ੋਨ ਕਰਦਾ ਸ਼ਰਾਬੀ ਮੈ ਘਰ ਆ ਰਿਹਾ ਹਾਂ ਘਰਵਾਲੀ :- ਹੁਣੇ ਤਾਂ ਤੁਸੀਂ ਮਨਾ ਕਰ ਰਹੇ ਸੀ ਸ਼ਰਾਬੀ :- ਓੁਹ ਮੈ ਗਲਤੀ ਨਾਲ ਪਿਛਲੀ ਸੀਟ ਤੇ ਬੈਹ ਗਿਆ ਸੀ ..
Create Wallpaper for this quote
|
|
ਇਕ ਮੁੰਡਾ ਕਲਾਸ ਵਿਚ ਹੱਸ ਰਿਹਾ ਸੀ, ਇਕ ਮੋਟੀ ਜੇਹੀ ਕੁੜੀ ਬੋਲੀ ਸਟੈਂਡ ਅੱਪ ਮੁੰਡਾ ਤੂੰ ਕੋਣ ਆ ਕੁੜੀ ਮੈ ਮਾਨੀਟਰ ਹਾਂ ਮੁੰਡਾ ਹਾ ਹਾ ਹਾ ਹਾ ਤੇਰਾ ਜ਼ਮਾਨਾ ਗਿਆ ਹੁਣ ਤਾਂ LED ਚਲਦੀ ਆ….
Create Wallpaper for this quote
|
|
ਇੱਕ ਕੰਜੂਸ ਦੀ ਵਹੁਟੀ ਬਿਮਾਰ ਸੀ, ਲਾਇਟ ਗਈ ਤਾਂ ਮੋਮਬਤੀ ਜਲਾ ਤੀ ਤੇ ਬੋਲਿਆ ਡਾਕਟਰ ਨੂੰ ਲੈਂਣ ਜਾ ਰਿਹਾ ਅਗਰ ਤੈਨੂੰ ਲਗੇ ਕਿ ਤੂੰ ਨਹੀਂ ਬਚਣਾ ਤੇ ਮੋਮਬਤੀ ਯਾਦ ਨਾਲ ਬੂਜਾ ਦੇਈ।
Create Wallpaper for this quote
|
|
ਚੈਲਿੰਜ਼ ਨਾ ਕਰ ਮਿੱਤਰਾ ਨੂੰ ਕਿ ਮਿਲਣੀ ਨਹੀਂ ਰਿਹਾਈ ਪਤਾ ਨਹੀਂ ਲੱਗਣਾ ਜਿੰਦਗੀ ਵਿੱਚ ਤੂੰ ਆਈ ਕਿ ਨਹੀਂ ਆਈ..!
Create Wallpaper for this quote
|
|
"ਜੋ ਇਨਸਾਨ ਆਪਣੇ ਭੂਤਕਾਲ 'ਚ ਕੁਝ ਸਿੱਖ ਨਹੀਂ ਰਿਹਾ, ਉਹ ਆਪਣੇ ਭਵਿੱਖ ਦੀ ਸਿਰਜਣਾ ਨਹੀਂ ਕਰ ਸਕਦਾ I"
Create Wallpaper for this quote
|
|
ਜੋ ਨਸੀਬ ਵਿੱਚ ਲਿਖਿਆ ਉਹੀ ਮਿਲਣਾ ,
ਜੋ ਨਸੀਬ ਵਿੱਚ ਨਹੀਂ ਲਿਖਿਆ ਉਹ ਕਦੀ ਵੀ ਨਹੀਂ ਮਿਲਣਾ ,
ਫਿਰ ਕਿਉਂ ਭੱਜ ਰਿਹਾ ਹੈ ਇਨਸਾਨ ਸਭ ਕੁੱਝ ਪਾਉਣ ਦੀ ਦੌੜ ਵਿੱਚ ,
ਬਸ ਨਾਨਕ ਨਾਮ ਤੇ ਭਰੋਸਾ ਰੱਖ ਜੋ ਵੀ ਮਿਲਣਾ ਉਸਦੀ ਰਜਾ ਚ ਰਹਿ ਕੇ ਹੀ ਮਿਲਣਾ....
ਸਤਿਨਾਮ ਸ਼੍ਰੀ ਵਾਹਿਗੁਰੂ ਜੀ..🙏🙏🙏
Create Wallpaper for this quote
|
|
ਜਦੋਂ ਕੋਈ ਦਿਲ ਦੁਖਾਵੇ ਤਾਂ ਬਿਹਤਰ ਹੈ,
ਚੁੱਪ ਰਿਹਾ ਜਾਵੇ,
ਕਿਉਂਕਿ ਜਿਨ੍ਹਾਂ ਅਸੀਂ ਜਵਾਬ ਨਹੀ ਦਿੰਦੇ,
ਉਹਨਾਂ ਨੂੰ ਸਮਾਂ ਜਵਾਬ ਦਿੰਦਾ ਹੈ ।
Create Wallpaper for this quote
|
|
ਜਿੱਥੇ ਸੁਖ ਨਾਲ ਰਿਹਾ ਜਾ ਸਕੇ, ਓਹੀ ਜਗ੍ਹਾ ਸਭ ਤੋਂ ਵਧੀਆ ਹੁੰਦੀ ਹੈ ।
Create Wallpaper for this quote
|
|
ਤੇਰੀ ਖੁਸ਼ੀ ਲਈ ਮੈਂ ਜਿੰਦਗੀ ਦੀ ਹਰ ਮੁਸੀਬਤ ਨਾਲ ਲੜਦਾ ਰਿਹਾ
ਪਰ ਅਫਸੋਸ ਕਿ ਆਪਣੀ ਜਿੰਦਗੀ ਦੇ ਹਰ ਇਮਤਿਹਾਨ ਵਿੱਚ ਫੇਲ ਹੁੰਦਾ ਰਿਹਾ॥
:
Create Wallpaper for this quote
|
|
*ਸੂਰਜ ਵੀ ਇਸ ਸੰਸਾਰ ਨੂੰ ਚੱਲਦਾ ਰੱਖਣ ਦੀ ਜਿੰਮੇਵਾਰੀ ਨਿਭਾ ਰਿਹਾ ਹੈ, ਤੁਸੀਂ ਕੀ ਕਰਦੇ ਹੋ*?
Create Wallpaper for this quote
|
|
ਕਿਉ ਭੱਜ ਰਿਹਾ ਦਿਲਾਂ ਪਿੱਛੇ ਪਰਛਾਵਿਆਂ ਦੇ
ਮੁਹੱਬਤਾਂ ਦੇ ਖੱਤ ਨੀ ਆਉਂਦੇ ਗਰੀਬਾ ਦੇ ਸਿਰਨਾਵੇਆਂ ਤੇ ....
Create Wallpaper for this quote
|
|
ਅਸੀਂ ਸੋਚਦੇ ਹਾਂ ਰੱਬ ਸਾਨੂੰ ਉੱਪਰ ਤੋਂ ਦੇਖ ਰਿਹਾ ਹੈ,
ਜਦਕਿ ਰੱਬ ਸਾਨੂੰ ਅੰਦਰ ਤੋਂ ਦੇਖ ਰਿਹਾ ਹੈ..
Create Wallpaper for this quote
|
|
ਕੋਈ ਨਾ ਫਰਕ ਦੁੱਧ ਤੇ ਸ਼ਰਾਬ ਦਾ ਪਾਣੀ ਪੀਣ ਜੋਗਾ ਵੀ ਰਿਹਾ ਨੀ ਢਾਬ ਦਾ । ਚਿੱਟੇ ਦਾ ਤੂਫਾਨ ਐਨਾ ਪਾਲਾ ਹੋ ਗਿਆ ਰੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ।।
Create Wallpaper for this quote
|
|
ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਦੇਖੋ
ਹੋ ਸਕਦਾ ਹੈ ਤੁਹਾਨੂੰ ਉਹ ਮਿਲਿਆ ਹੋਵੇ ਜਿਸ ਲਈ ਕੋਈ ਅਜੇ ਪ੍ਰਾਰਥਨਾ ਹੀ ਕਰ ਰਿਹਾ ਹੈ
ਤੁਹਾਡੀ ਸਵੇਰ ਸ਼ੁਭ ਹੋਵੇ..
Create Wallpaper for this quote
|
|
ਆਪੇ ਟੁੱਟ ਟੁੱਟ ਕੇ ਜੁੜਨਾ ਸਿੱਖਦਾ ਰਿਹਾ,
ਉਹ ਜਖਮ ਦਿੰਦੀ ਰਹੀ ਮੈਂ ਲਿਖਦਾ ਰਿਹਾ...
Create Wallpaper for this quote
|
|
ਕੁੱਝ ਹੁੰਦੇ ਨੇ ਭਰਾ ਜਾਨ ਤੋ ਪਿਆਰੇ ਜਿੰਨਾਂ ਬਿਨਾਂ ਰਿਹਾ ਨੀ ਜਾਂਦਾ.'
ਹਰ ਇੱਕ ਨੂੰ ਸਾਡੇ ਆਲਾ ਕਿਹਾ ਨੀ ਜਾਂਦਾ..
Create Wallpaper for this quote
|
|
ਦੀਵਾ ਮਿੱਟੀ ਦਾ ਹੈ ਜਾਂ ਸੋਨੇ ਦਾ ਇਹ ਮਹੱਤਵ ਨਹੀਂ ਰੱਖਦਾ,
ਬਲਕਿ ਉਹ ਰੌਸ਼ਨੀ ਕਿੰਨੀ ਦੇ ਰਿਹਾ ਹੈ, ਇਹ ਮਹਤੱਵਪੂਰਨ ਰੱਖਦਾ ਹੈ,
ਉਸੇ ਤਰਾਂ ਦੋਸਤ ਅਮੀਰ ਹੈ ਜਾਂ ਗ਼ਰੀਬ, ਇਹ ਮਹਤੱਵਪੂਰਨ ਨਹੀਂ,
ਮਹਤੱਵਪੂਰਨ ਇਹ ਹੈ, ਕਿ ਮੁਸੀਬਤ ਵਿੱਚ ਸਾਡੇ ਨਾਲ ਹੈ ਜਾਂ ਨਹੀਂ ।
Create Wallpaper for this quote
|
|
ਰਾਤ ਤੱਕਦੀ ਰਹੀ ਅੱਖਾਂ 'ਚ, ਦਿਲ ਮਿਨਤਾਂ ਕਰਦਾ ਰਿਹਾ,
ਕੋਈ ਬੇਸਬਰ ਰੋਂਦਾ ਰਿਹਾ, ਕੋਈ ਬੇਖ਼ਬਰ ਸੌਂਦਾ ਰਿਹਾ ।
Create Wallpaper for this quote
|
|
ਮੈਨੂੰ ਛਾਂ ਵਿੱਚ ਰੱਖਿਆ ਤੇ ਖ਼ੁਦ ਧੁੱਪ ਵਿੱਚ ਸੜਦਾ ਰਿਹਾ
ਮੈਂ ਦੇਖਿਆ ਇੱਕ ਫ਼ਰਿਸਤਾ ਆਪਣੇ ਪਿਤਾ ਦੇ ਰੂਪ ਵਿੱਚ.....
Create Wallpaper for this quote
|
|
ਬੰਦਾ ਥੱਲੇ ਬੈਠਾ ਪੈਸੇ ਗਿਣੀ ਜਾ ਰਿਹਾ ੲਿੰਨੇ ਘੱਟ ਗੲੇ ੲਿੰਨੇ ਵੱਧ ਗੲੇ
ਰੱਬ ੳੁੱਪਰ ਬੈਠਾ ਸਾਹ ਗਿਣੀ ਜਾ ਰਿਹਾ ਕਿੰਨੇ ਘੱਟ ਗੲੇ ਤੇ ਕਿੰਨੇ ਰਹਿ ਗੲੇ
Create Wallpaper for this quote
|
|
ਕਹਿੰਦੀ ਪੈਰ 'ਚ ਖੁੱਭੇ ਕੰਡੇ ਵਰਗਾ ਹੋ
ਗਿਆ ਏ ਤੂੰ..
ਤੈਨੂੰ ਜਿੰਦਗੀ 'ਚੋਂ
ਕੱਢਣਾ ਵੀ ਚਾਹੁਨੀ ਆਂ,,
ਤੇ ਦਰਦ ਵੀ ਬਹੁਤ ਹੋ ਰਿਹਾ ਏ ਕੱਢਣ
ਲੱਗਿਆਂ...
Create Wallpaper for this quote
|
|
ਹਾਦਸਿਆਂ ਤੋਂ ਬਚਦਾ ਰਿਹਾ ਜੋ ਉਮਰ ਸਾਰੀ
ਟੁਕੜੇ ਟੁਕੜੇ ਹੋ ਗਿਆ ਅਕਸ ਆਪਣਾ ਵੇਖ ਕੇ...
Create Wallpaper for this quote
|
|
ਮੇਰੇ ਦਿਲ ਤੇ ਓਸ ਦੇ ਦਿਮਾਗ ਦੀ ਲੜਾਈ ਚ ਮੈਂ ਐਨਾ ਤਸ਼ੱਦਦ ਸਿਹਾ
ਅਖੀਰ ਇਕ ਹਾਦਸਾ ਹੋਇਆ ਮੈਂ ਬੱਚ ਤਾਂ ਗਿਆ ਪਰ ਜਿਉਂਦਾ ਨਾ ਰਿਹਾ...
Create Wallpaper for this quote
|
|
ਕਿਸਮਤ ਨਾਲ ਲੜਨ ਦਾ ਬੜਾ ਮਜ਼ਾ ਆ ਰਿਹਾ, ਜਿੱਤਣ ਉਹ ਵੀ ਨਹੀ ਦਿੰਦੀ ਹਾਰ ਮੈਂ ਵੀ ਨਹੀ ਮੰਨਦਾ।
Create Wallpaper for this quote
|
|
ਅੱਜ ਦਾ ਟਾਈਮ ਐਸਾ ਆ ਗਿਆ ਕਿ ਕਿਸੇ ਦਾ ਯਕੀਨ ਹੀ ਨਹੀ ਰਿਹਾ🙏
ਕੋਈ ਪਤਾ ਨੀ ਲੱਗਦਾ ਕਿ ਕਦੋ ਦਿਲ❤ ਦੇ ਨੇੜੇ ਵਾਲੇ ਦੂਰ ਤੇ ਦੂਰ ਵਾਲੇ ਨੇੜੇ ਹੋ ਜਾਂਦੇ ਆ👌
Create Wallpaper for this quote
|
|
ਸਾਰੇ ਬੱਚੇ ਸੋ ਜਾਓ, ਚੰਦਾ ਮਾਮਾ ਲੋਰੀ ਦੇ ਕੇ ਸਵਾਉਣ ਆ ਰਿਹਾ ਹੈ
Create Wallpaper for this quote
|
|
ਅੱਜ ਰਾਤ ਦਾ ਚੰਨ ਤੁਹਾਡੇ ਵਰਗਾ ਲੱਗ ਰਿਹਾ ਹੈ
Create Wallpaper for this quote
|
|
ਸੁੱਖੀ ਆਪਣੇ ਡੈਡੀ ਨਾਲ ਖੇਤ ਵਿੱਚੋਂ ਆਲੂ ਪੱਟ ਰਿਹਾ ਸੀ.. ਥੋੜੀ ਦੇਰ ਬਾਅਦ ਉਹ ਥੱਕ ਗਿਆ ਤੇ ਬੋਲਿਆ .. ਸਾਲਿਓ ਇਹ ਪਹਿਲਾਂ ਦੱਬੇ ਕਿਉਂ ਸੀ !!
Create Wallpaper for this quote
|
|
ਅਮਲੀ ਸ਼ਰਾਬ ਨਾਲ ਰੱਜਿਆ ਘਰ ਦਾ ਜਿੰਦਰਾ ਖੋਲ ਰਿਹਾ ਸੀ ਪਰ ਉਸ ਕੋਲੋਂ ਖੁਲ ਨਹੀਂ ਰਿਹਾ ਸੀ ਇੱਕ ਮੁੰਡੇ ਨੇ ਕਿਹਾ :- ਚਾਚਾ .. ਜਿੰਦਰਾ ਨਹੀਂ ਖੁੱਲਦਾ ਤਾਂ ਮੈਂ ਖੋਲ ਦੇਵਾਂ ? ਅਮਲੀ :- ਉਹ ਪੁੱਤਰਾਂ ਜਿੰਦਰਾ ਤਾਂ ਮੈਂ ਖੋਲ ਲਊਗਾ ਤੂੰ ਮਾੜਾ ਜਿਹਾ ਘਰ ਫੜ ਕ ਰੱਖ ਸਾਲਾ ਹਿੱਲੀ ਹੀ ਜਾਂਦਾ !!
Create Wallpaper for this quote
|
|
ਅੰਬਰਾਂ ਦੇ ਤਾਰਿਆਂ ਵਿੱਚ ਗਵਾਚ ਗਈ ਦੁਨੀਆਂ, ਸਾਰਿਆਂ ਨੂੰ ਲੱਗਦਾ ਹੈ ਹਰ ਇੱਕ ਤਾਰਾ ਪਿਆਰਾ, ਉਹਨਾਂ ਤਾਰਿਆਂ ਵਿੱਚੋਂ ਖੂਬਸੂਰਤ ਹੈ ਇੱਕ, ਤਾਰਾ ਜੋ ਇਸ ਵਕ਼ਤ ਸਾਡਾ ਮੈਸਜ ਪੜ ਰਿਹਾ ਹੈ !! Good Night
Create Wallpaper for this quote
|
|
ਅਸੀਂ ਕਰਦੇ ਰਹੇ "ਪਿਆਰ" ਉਹਨੂੰ
ਏ ਉਹਦੇ ਲਈ "ਮਖੌਲ" ਸੀ
ਉ "ਹੱਸਦੀ" ਰਹੀ ਮੈਂ "ਰੋਦਾ" ਰਿਹਾ
ਦਿਲ ਨੂੰ ਪੈਂਦੇ ਹੌਲ ਸੀ
Create Wallpaper for this quote
|
|
🐕ਇਕ ਕੁੱਤਾ ਕਿਤੇ ਰਾਹ ਭੁੱਲ ਗਿਆ।
.
ਸਾਹਮਣੇ ਜੰਗਲ🌳🌾'ਚੋਂ ਸ਼ੇਰ🐅ਆਉਂਦੇ ਵੇਖਿਆ ਤੇ ਸੋਚਿਆ ਕਿ ਅੱਜ ਤਾਂ ਗਏ ਹੁਣ।
.
ਅਚਾਨਕ🐕ਉਸਨੂੰ ਸਾਹਮਣੇ ਕੁੱਝ ਸੁੱਕੀਆਂ ਹੋਈਆਂ ਹੱਡੀਆਂ☠ਪਈਆਂ ਦਿਸੀਆਂ।
ਉਸਦੇ🐕ਦਿਮਾਗ 'ਚ ਇਕ ਤਰਕੀਬ ਆਈ
🐕ਹੱਥ ਵਿਚ ਹੱਡੀ☠ਫੜ ਕੇ ਸ਼ੇਰ🐅ਦੇ ਵੱਲ ਪਿੱਠ ਕਰਕੇ ਬੈਠ ਗਿਆ ਤੇ ਉਚੀ ਉਚੀ ਬੋਲਣ ਲਗ ਪਿਆ 'ਬਈ ਅੱਜ ਤਾਂ ਨਜ਼ਾਰਾ ਆ ਗਿਆ ਸ਼ੇਰ🐅ਖਾ ਕੇ, ਜੇ ਇਕ ਹੋਰ ਸ਼ੇਰ🐆ਮਿਲ ਜਾਂਦਾ ਤਾਂ ਪੂਰਾ ਢਿੱਡ ਭਰ ਜਾਣਾ ਸੀ।' .
ਸ਼ੇਰ🐅ਇਹ ਵੇਖ ਕੇ ਡਰ ਗਿਆ ਤੇ ਸੋਚਿਆ ਕਿ ਇਹ ਆਮ🐕ਕੁੱਤਾ🐩ਨਹੀਂ, ਸੋ ਭੱਜਣਾ ਹੀ ਠੀਕ ਆ।
ਇਹ ਸੱਭ ਕੁੱਝ ਇਕ ਦਰਖਤ ਤੇ ਬੈਠਾ ਬਾਂਦਰ🐒ਵੇਖ ਰਿਹਾ ਸੀ।
ਸ਼ੇਰ🐅ਦੀ ਦੋਸਤੀ ਹਾਸਲ ਕਰਨ ਲਈ ਬਾਂਦਰ🐒ਵੀ ਸ਼ੇਰ🐅ਵੱਲ ਸੱਚ ਦੱਸਣ ਭੱਜਿਆ।
ਕੁੱਤੇ🐕ਨੇ ਬਾਂਦਰ🐒ਨੂੰ ਜਾਂਦੇ ਹੋਏ ਵੇਖ ਲਿਆ।
ਬਾਂਦਰ🐒ਨੇ ਸ਼ੇਰ🐅ਨੂੰ ਸਭ ਕਹਾਣੀ ਦੱਸ ਦਿੱਤੀ।
ਸ਼ੇਰ🐅ਨੂੰ ਸੁਣ ਕੇ ਗੁੱਸਾ ਆਇਆ ਤੇ ਬਾਂਦਰ🐒ਨੂੰ ਕਿਹਾ ” ਚੱਲ ਮੇਰੇ ਨਾਲ ਅੱਜ ਕੁੱਤੇ🐕ਦੀ ਕਹਾਣੀ ਮੁੱਕਾ ਦਿਨੇ ਆਂ।
(ਕੀ ਤੁਸੀ ਕੁੱਤੇ🐕ਦੇ ਇਨੀ ਜਲਦੀ ਕਿਤੇ ਹੋਏਇੰਤਜ਼ਾਮ ਬਾਰੇ ਸੋਚ ਸਕਦੇ ਹੋ ?)
ਉਸਨੇ🐕ਸ਼ੇਰ ਨੂੰ🐅ਆਪਣੇ ਵੱਲ ਆਉਂਦੇ ਵੇਖਿਆ ਤੇ ਇਕ ਵਾਰ ਫਿਰ ਸ਼ੇਰ ਵੱਲ ਪਿੱਠ ਕਰਕੇ ਉੱਚੀ ਉੱਚੀ ਬੋਲਣ ਲੱਗ ਪਿਆ
”ਆਹ ਸਾਲੇ ਬਾਂਦਰ🐒ਨੂੰ ਇਕ ਸ਼ੇਰ🐅ਲਿਆਉਣ ਭੇਜਿਆ ਤੇ ਕੰਜਰ ਆਇਆ 'ਨੀ ਹਾਲੇ ਤੱਕ।'
ਸ਼ੇਰ🐅ਫਿਰ ਭੱਜ ਗਿਆ😂😂😂
MORAL - ਹਮੇਸ਼ਾ ਤਾਕਤ ਈ ਕੰਮ ਨੀ ਆੳਦੀ ਦਿਮਾਗ ਵੀ ਬੜੀ ਕੁੱਤੀ ਚੀਜ਼ ਆ।
Create Wallpaper for this quote
|
|
ਬਾਪੂ "ਪੁੱਤ ਜੇ ਤੂੰ ਇਸ ਵਾਰ ਪੇਪਰਾਂ 'ਚੋਂ ਫੇਲ ਹੋ ਗਿਆ ਮੈਨੂੰ ਆਪਣਾ ਬਾਪੂ ਨਾ ਕਹੀਂ "
ਰਿਜ਼ਲਟ ਤੋਂ ਬਾਅਦ
ਬਾਪੂ " ਪੁੱਤ ਕਿਵੇਂ ਰਿਹਾ ਤੇਰਾ ਰਿਜ਼ਲਟ ??"
ਪੁੱਤ " ਦਿਮਾਗ ਨਾ ਖਰਾਬ ਕਰ ਬਚਿੱਤਰ ਸਿੰਘ ਹੁਣ ਤੂੰ ਬਾਪੂ ਕਹਾਉਣ ਦਾ ਹੱਕ ਖ਼ੋ ਚੁੱਕਾ ਹੈਂ.."
Create Wallpaper for this quote
|
|
ਅੱਤ ਚੱਕੀ ਪਈ ਆ ਅੱਜ ਇਕ ਸਬਜ਼ੀ ਵਾਲਾ ਲਲਕਾਰੇ ਮਾਰ ਰਿਹਾ ਸੀ ਗਲੀ 'ਚ... ਹੈ ਕੋਈ ਮਾਈ ਦਾ ਲਾਲ.. ਜਿਹੜਾ ਖਰੀਦੇ ਟਮਾਟਰ ਲਾਲ !!
Create Wallpaper for this quote
|
|
ਸ਼ਰਾਬੀ ਪਿਓ ਆਪਣੇ ਬੱਚਿਆਂ ਨੂੰ ਕਵਿਤਾ ਸਿੱਖਾ ਰਿਹਾ ਸੀ, ਮੱਛਲੀ ਜਲ ਕੀ ਰਾਣੀ ਹੈ..ਰਾਤ ਨੂੰ ਤੱਲ ਕੇ ਖਾਣੀ ਹੈ।
Create Wallpaper for this quote
|
|
ਇੱਕ ਛੋਟਾ ਬੱਚਾ ਕੁੱਤਾ ਘੁੰਮਾਉਣ ਲੈ ਕੇ ਜਾ ਰਿਹਾ ਸੀ
ਇੱਕ ਪੁਲਿਸ ਆਲਾ ਉਥੋ ਲੰਘਿਆ ਤੇ ਬੱਚੇ ਨਾਲ ਸਰਾਰਤ ਦੇ ਮੂਡ ਚ ਪੁੱਛਿਆ-
ਆਪਣੇ ਭਰਾ ਨੂੰ ਕਿਥੇ ਲੈ ਕੇ ਜਾ ਰਿਹਾ ਕਾਕਾ ?
ਬੱਚੇ ਨੇ ਫਟੈਕ ਦਣੀ ਜਵਾਬ ਦਿੱਤਾ ਅੰਕਲ ਜੀ ਪੁਲਿਸ ਚ ਭਰਤੀ ਕਰਾਉਣ ਚਲੀਆ
Create Wallpaper for this quote
|
|
ਇਕ ਦੁਖੀ ਬੰਦਾ ਆਪਣੀ ਜਨਾਨੀ ਨੂੰ ਦਫਨਾ ਕੇ ਆ ਰਿਹਾ ਸੀ, ਰਸਤੇ 'ਚ ਅਚਾਨਕ ਬਿਜਲੀ ਚਮਕੀ ਬੱਦਲ ਗਰਜਣ ਲੱਗ ਪਏ ਤੂਫ਼ਾਨ ਆ ਗਿਆ, ਦੁਖੀ ਆਦਮੀ ਉਪਰ ਨੂੰ ਮੂੰਹ ਕਰਕੇ ਕਹਿੰਦਾ ਲੱਗਦਾ ਹੈ ਉਪਰ ਪਹੁੰਚ ਹੀ ਗਈ...
Create Wallpaper for this quote
|
|
ਹੁਣ ਪਤਾ ਲੱਗਾ ਨਾ ਕਿ ਭੈਣ ਦੀ ਕਿੰਨੀ ਲੋੜ ਪੈਂਦੀ ਆ,
ਹੱਸਦਾ ਰਿਹਾ ਕਰ ਵੀਰਿਆ ਤੈਨੂੰ ਤੇਰੀ ਭੈਣ ਹੀ ਕਹਿੰਦੀ ਆ।
Create Wallpaper for this quote
|
|
ਰਾਤ ਨੂੰ ਜਾਗਦੇ ਰਿਹਾ ਕਰੋ ਮਿੱਤਰੋ ਲੋਕਾਂ ਦੇ ਵਾਲ ਕੱਟੇ ਜਾਂਦੇ ਆ ਕਿਤੇ ਆਪਣੇ ਨਾ ਕੋਈ ਗਜਨੀ ਕੱਟ ਪਾਜੇ....
Create Wallpaper for this quote
|
|
ਇੱਕ ਡਾਕਟਰ ਪਿੰਡ ਦੇ ਛੋਟੇ ਜਿਹੇ ਬੱਚੇ ਦੇ ਪੈਰ ਤੇ ਟਾਂਕੇ ਲਗਾ ਰਿਹਾ ਸੀ..
ਡਾਕਟਰ :- ਬੇਟਾ ਵੋ ਦੇਖੋ ਉੱਪਰ ਸੋਨੇ ਦੀ ਚਿੜੀ !!
ਬੱਚਾ (ਗੁੱਸੇ ਵਿੱਚ) :- ਤੂੰ ਸਾਲਿਆ ਥੱਲੇ ਦੇਖ ਪੈਰ ਨਾ ਵੱਢ ਦੇਈਂ ਲੱਗਦਾ ਚਿੜੀ ਦਾ....
Create Wallpaper for this quote
|
|
ਸਿੱਖ ਨਹੀ ਪਾ ਰਿਹਾ ਮਿੱਠਾ ਬੋਲਣ ਦਾ ਹੁਨਰ ....!!!
ਕੌੜੇ ਸੱਚ ਨੇ ਸਾਡੇ ਤੋਂ ਪਤਾ ਨਹੀ ਕਿੰਨੇ ਆਪਣੇ ਖੋਹ ਲਏ....!!!
Create Wallpaper for this quote
|
|
ਇੱਕ ਸ਼ੇਰ ਨੇ ਚਿੜੀਆਘਰ ਵਿਚ ਇੱਕ ਬੰਦਾ ਮਾਰਤਾ ਦੂਜਾ ਸ਼ੇਰ ਪੁਛਦਾ ਕਿਊਂ ਮਾਰਿਆ ?
ਪਹਿਲਾ ਸ਼ੇਰ ਕਹਿੰਦਾ – ਕੀ ਕਰਦਾ ਕਦੋਂ ਦਾ ਬਕਵਾਸ ਕਰੀ ਜਾ ਰਿਹਾ ਸੀ "ਇੰਨੀ ਵੱਡੀ ਬਿੱਲੀ..."
Create Wallpaper for this quote
|
|
ਇਕ ਕੁੜੀ ਪਹਿਲੀ ਵਾਰ ਸਕੂਟੀ ਚਲਾ ਕੇ ਪੈਟਰੋਲ ਪੰਪ ਤੇ ਗਈ
ਕੁੜੀ – ਪੈਟਰੋਲ ਕਿੰਨੇ ਰੁਪਏ ਲੀਟਰ ਹੈ ?
ਪੈਟਰੋਲ ਵਾਲਾ – 75 .70 ਰੁਪਏ
ਕੁੜੀ – ਠੀਕ ਠੀਕ ਲਗਾ ਲਓ
ਨਾਲ ਵਾਲੀ ਮਸ਼ੀਨ ਤੇ ਤਾਂ 65 .73 ਰੁਪਏ ਨੂੰ ਮਿਲ ਰਿਹਾ
ਪੈਟਰੋਲ ਵਾਲਾ – ਮੈਡਮ ਉਹ ਨਾਲ ਵਾਲੀ ਡੀਜਲ ਦੀ ਮਸ਼ੀਨ ਆ...
Create Wallpaper for this quote
|
|
ਸਹੇਲੀ ਨੇ ਕੀਤਾ ਫੋਨ ਕਹਿੰਦੀ ਜਾਨੂੰ ਅੱਜ ਘਰ ਕੋਈ ਨੀ ਹੈਗਾ
ਫੇਰ ਕੀ ਸੀ ਯਾਰਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ,
ਸੁਣਦੇ ਸਾਰ ਹੀ ਬੁੱਲਟ ਚੱਕਿਆ ਤੇ ਘਰ ਚਲ ਗਿਆ ਓਸਦੇ,
ਤੇ ਜਾ ਕੇ
ਦੇਖਿਆ ਸਚੀਂ ਸਾਲਾ ਕੋਈ ਹੈਨੀ ਸੀ ਘਰ, ਤਾਲਾ ਲੱਗਾ ਸੀ
Create Wallpaper for this quote
|
|
ਮੁੰਡਾ ਕੁੜੀ ਨੂੰ - ਬੱਦਲ ਗਰਜੇ ਤਾਂ ਤੇਰੀ ਯਾਦ ਅਾਉਂਦੀ ਆ ਬਾਰਿਸ਼ ਅਾਵੇ ਤਾਂ ਤੇਰੀ ਯਾਦ ਅਾਉਂਦੀ ਆ ਕੁੜੀ - ਪਤਾ ਤੇਰੀ ਛਤਰੀ ਦੇਣੀ ਅੈਵੇਂ ਕੁਤੇ ਖਾਣੀ ਕਿਉਂ ਕਰ ਰਿਹਾ ਏਂ !
Create Wallpaper for this quote
|
|
ਡਿਗਦਾ ਢਹਿੰਦਾ ਵੀ ਮੇਰਾ ਦਿਲ ਕਿੰਨੀਆਂ ਹੀ ਰੀਝਾਂ ਨੂੰ ਪਾਲ ਰਿਹਾ ਕਿਉਂਕਿ ਤਕਦੀਰਾਂ ਬਦਲਣੇ ਵਾਲਾ ਵਾਹਿਗੁਰੂ ਆਪੇ ਸਭ ਸੰਭਾਲ਼ ਰਿਹਾ ।।
Create Wallpaper for this quote
|
|
ਕੁੜੀ– ਮੈ ਅੱਜ ਠੀਕ ਨਹੀ ਆ
ਮੁੰਡਾ – ਮੈ ਸੋਚਿਆ ਸੀ ਤੈਨੂੰ ਸ਼ੋਪਪਿੰਗ
ਕਰਾ ਦਿੰਦਾ.. ??
kudi – ਮੈ ਤੇ ਮਜ਼ਾਕ ਕਰ ਰਹੀ ਸੀ..
munda – ਮੈ ਵੀ ਮਜ਼ਾਕ ਹੀ ਕਰ ਰਿਹਾ ਸੀ..
Create Wallpaper for this quote
|
|
ਅੱਜ ਦਾ ਟਾਈਮ ਐਸਾ ਆ ਗਿਆ ਕਿ ਕਿਸੇ ਦਾ ਯਕੀਨ ਹੀ ਨਹੀ ਰਿਹਾ
ਕੋਈ ਪਤਾ ਨੀ ਲੱਗਦਾ ਕਿ ਕਦੋ ਦਿਲ❤ ਦੇ ਨੇੜੇ ਵਾਲੇ ਦੂਰ ਤੇ ਦੂਰ ਵਾਲੇ ਨੇੜੇ ਹੋ ਜਾਂਦੇ ਆ
Create Wallpaper for this quote
|
|
ਗਾਹਕ : ਮੈਨੂੰ ਫੋਨ ਤੇ ਧਮਕੀਆਂ ਮਿਲ ਰਹੀਆਂ ਹਨ, ਪੁਲਿਸ : ਕੌਣ ਹੈ ਉਹ ਜੋ ਤੁਹਾਨੂੰ ਧਮਕੀਆਂ ਦੇ ਰਿਹਾ ਹੈ, ਗਾਹਕ : ਟੈਲੀਫੋਨ ਵਾਲੇ ਬੋਲਦੇ ਹਨ ਕਿ "ਬਿਲ ਨਹੀਂ ਭਰਾਉਂਗਾ ਤਾਂ ਉਹ ਕੱਟ ਦੇਣਗੇ" I
Create Wallpaper for this quote
|
|
ਮੈਂ ਸ਼ਾਇਰੀ ਕਰਕੇ ਲੱਖਾਂ ਲੋਕਾਂ ਦਾ ਦਿਲ ਤਾਂ ਜਿੱਤ ਰਿਹਾ, ਪਰ ਕਿਸੇ ਨੂੰ ਕੀ ਪਤਾ ਕਿ ਅੰਦਰੋ ਕਿੰਨਾ ਇਕੱਲਾ ਹਾਂ।
Create Wallpaper for this quote
|
|
ਮੈਂ ਚੁੱਪ ਰਿਹਾ ਤੇ ਗ਼ਲਤ ਫਹਿਮੀਆਂ ਵਧਦੀਆਂ ਗਈਆਂ, ਉਹਨੇ ਉਹ ਵੀ ਸੁਣਿਆ ਜੋ ਮੈਂ ਕਦੇ ਕਿਹਾ ਹੀ ਨਹੀਂ !
Create Wallpaper for this quote
|
|
ਸੋਚ ਸਮਝ ਕੇ ਰੁੱਸਣਾ ਚਾਹੀਦਾ ਹੈ ਆਪਣਿਆਂ ਨਾਲ,
ਮਨਾਉਣ ਦਾ ਰਿਵਾਜ ਅੱਜ-ਕੱਲ੍ਹ ਖਤਮ ਹੁੰਦਾ ਜਾ ਰਿਹਾ ਹੈ !!
Create Wallpaper for this quote
|
|
ਮੇਰੀ ਮੇਰੀ ਨਾ ਕਰੀਂ ਓ ਮਨਾਂ ਮੇਰੀਆਂ
ਮੇਰੀ ਵਾਲਾ ਕੋਈ ਨਾ ਰਿਹਾ
Create Wallpaper for this quote
|
|
ਮੇਰੀ ਮੇਰੀ ਨਾ ਕਰੀਂ ਓ ਮਨਾਂ ਮੇਰੀਇਆ
ਮੇਰੀ ਵਾਲਾ ਕੋਈ ਨਾ ਰਿਹਾ
Create Wallpaper for this quote
|
|
ਆਪਣੇ ਦੋਸ਼ਾਂ 'ਤੇ ਪਰਦਾ ਪਾ ਕੇ ਹਰ ਸ਼ਖਸ
ਕਹਿ ਰਿਹਾ ਹੈ ਇਹ ਜਮਾਨਾ ਖਰਾਬ ਹੈ
Create Wallpaper for this quote
|
|