ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 9 status
ContentWallpapers
ਅੱਤ 👌 ਸਿਰਾ ✌️ ਕੈਮ 💪 ਬੰਬ 💣 ਘੈਂਟ 👉 ਕੋਕਾ 🙆
ਪਟਾਕਾ 🎈 ਨਾਈਸ ✊ ਠਾ ਠਾ 🔥 ਔਸਮ 👑 ਕੋਕਾ 💯 ਘੈਂਟ 💃 ਕੈਮ
😊 ਸੁਪਰ 😘 ਕਿਊਟ 🐻 ਬੌਂਬ 💠 ਮਸਤ 🙌 ਐਕਸੀ ਲੈਂਟ 🎉 ਬਿਊਟੀਫੁੱਲ 🎩 ਗਰੇਟ 👑 ਕੂਲ 🆒

Create Wallpaper for this quote
ਨੀ ਤੇਰੇ dad ਪਾਉਂਦਾ ਤੇਰੇ ਨੀ ਅਕਾਊਂਟ ਵਿਚ ਸਵਾ ਲੱਖ ਪਹਿਲੀ ਡੇਟ ਨੂੰ
ਜੱਟ ਛੇ ਮਹੀਨੇ ਪਾਲ ਕੇ ਫਸਲ ਨੂੰ ਫਿਰ ਮੰਡੀਆਂ ਰੁਲੇ ਰੇਟ ਨੂੰ
ਪਾਕੇ ਮੇਰੇ ਨਾਲ ਪਿਆਰ ਨੀ ਤੂੰ ਅੱਲੜੇ ਗੱਲ ਕਰੀ ਅਾਰ ਪਾਰ ਦੀ
ਤੈਨੂੰ ਅਲੜੇ ਨਿਭਾਉਣੀ ਅੌਖੀ ਹੋਜੂਗੀ ਨੀ ਯਾਰੀ ਜੱਟ ਜਿਮੀਦਾਰ ਦੀ..

Create Wallpaper for this quote
ਕੀ ਹੋੲਿਅਾ ਕੁੜੀੲੇ ਜੇ ਅਸੀ ਡਰਾੲਿਵਰ ਹਾਂ
ਤੇਰਾ ਪਾਪਾ ਵੀ ੲਿੰਡੀਕਾ ਕਾਰ ਚਲਾੳੁਦਾ ੲੇ .
ਅਸੀ ਤਾਂ ਲਾੲਿਅਾ ਪੂਰਾ ਵੀਹ ਲੱਖ ਅਾ
ਤੇਰਾ ਪਾਪਾ ਦਿੱਲੀ ਤੋ ਅੱਧੇ ਰੇਟ ਚ ਲਿਆਉਂਦਾ ੲੇ .

Create Wallpaper for this quote
ਪੱਪੂ ਨੂੰ ਵੋਡਾਫੋਨ ਕੰਪਨੀ ਚ ਓਪਰੇਟਰ ਦੀ JOB ਮਿਲੀ। ' ' ' ਪਰ ਉਸ ਦੇ ਪਹਿਲੇ ਦਿਨ ਹੀ ਕੁਟ ਪਈ ਤੇ ਉਹਨੂ ਕੰਮ ਚੋ ਕੱਢ ਤਾ ' ' 'ਕਿਉਂਕਿ . ਪਹਿਲਾ ਕਾੱਲਰ: ਸਰ ਮੇਰੇ ਵੋਡਾਫੋਨ ਸਿਮ ਤੇ ਨੈੱਟ ਨੀ ਚੱਲ ਰਿਹਾ? ਅਗਿਓ ਪੱਪੂ : ਲੈ ਇਹ ਚ ਕਿਹੜੀ ਵੱਡੀ ਗੱਲ ਆ JIO ਦਾ ਸਿਮ ਲੈਲਾ! 😂

Create Wallpaper for this quote
ਪਤਨੀ ਨੇ ਇੱਕ ਬੋਰਡ ਦੇਖਿਆ-ਬਨਾਰਸੀ ਸਾੜ੍ਹੀਆਂ 10 ਰੁਪਏ, ਨਾਇਲਨ ਅੱਠ ਰੁਪਏ, ਕਾਟਨ ਪੰਜ ਰੁਪਏ।
ਫਿਰ ਖੁਸ਼ ਹੋ ਕੇ ਆਪਣੇ ਪਤੀ ਨੂੰ, ‘‘ਮੈਨੂੰ 500 ਰੁਪਏ ਦਿਓ, ਮੈਂ ਪੰਜਾਹ ਸਾੜ੍ਹੀਆਂ ਖਰੀਦਾਂਗੀ।”
ਪਤੀ, ‘‘ਓਹ ਬੀਰਬਲ ਦੀ ਮਾਂ, ਕੱਪੜੇ ਪ੍ਰੈਸ ਕਰਨ ਵਾਲੇ ਦੀ ਦੁਕਾਨ ਹੈ ਉਹ, ਰੇਟ ਪ੍ਰੈੱਸ ਕਰਨ ਦੇ ਨੇ।”

Create Wallpaper for this quote
Funny Punjabi wallpaper
ਸੰਤਾ : ਸੇਬ ਦਾ ਕੀ ਰੇਟ ਹੈ ..??
ਦੁਕਾਨਦਾਰ : 100 ਰੁਪਏ ਦੇ 10....
ਸੰਤਾ : ਕੁਝ ਘਟ ਕਰ ਦੇ ਨਾ ਯਾਰ....
ਦੁਕਾਨਦਾਰ: ਠੀਕ ਹੈ ਤੂ 80 ਦੇ 8 ਲ ਜਾ...
ਸੰਤਾ : ਠੀਕ ਆ ਜਲਦੀ ਦੇ ਦੇ......

Create Wallpaper for this quote
ਅੱਜ ਮੈਂ IPHONE X ਦਾ ਰੇਟ ਪਤਾ ਕਰਨ ਲਈ ਗੂਗਲ ਚ ਸਰਚ ਮਾਰੀ
GOOGLE ਕਹਿੰਦਾ "ਤੂੰ ਰਹਿਣ ਦੇ"

Create Wallpaper for this quote
Funny Punjabi wallpaper
Funny Punjabi wallpaper
ਮੈਡਮ .. ਪ੍ਰੋਮਿਸ ਕਰੋ ਕਦੀ ਜਿੰਦਗੀ ਵਿੱਚ .? . ਜੁਆ , ਸ਼ਰਾਬ ਤੇ ਸਿਗਰੇਟ ਨਹੀ ਪੀਵੋ ਗੇ .. ? .. ਬੱਚੇ .. ਨਹੀ ਪੀਵਾਗੇ ! . ਕਦੀ .. ਕੁੜੀਆ ਦਾ ਪਿੱਛਾ ਨਹੀ ਕਰੋਗੇ ਗੇ ? .. ਬੱਚੇ .. ਨਹੀ ਕਰਾਗੇ . ਕਦੀ ਕਿਸੇ ਕੁੜੀ ਨਾਲ ਫਰੈਡ ਸ਼ਿਪ ਨਹੀ ਕਰੋਗੇ ? ... ਬੱਚੇ ...ਨਹੀ ਕਰਾਗੇ . ਮੇਡਮ .. ਆਪਣੇ ਦੇਸ਼ ਲਈ ਜਾਨ ਦੇ ਦਵੋਗੇ ? ...? . . . ਬੱਚੇ ਹਾਂਜੀ ਦੇ ਦਵਾਗੇ ਜਾਨ ਵੀ... ਵੇਸੇ ਵੀ ਸਾਲਾ .. .. ? ..... ਹੁਣ ਸਾਡੇ ਲਈ ਮਗਰ ਬਚਿਆ ਵੀ ਕੀ ਹੈ ..

Create Wallpaper for this quote
ਕੁੜੀ-ਤੁਸੀਂ ਸਿਗਰੇਟ ਪੀਣਾ ਛੱਡ ਦਿਓ … ਅਮਲੀ – ਛੱਡ ਦਿੱਤੀ … ਕੁੜੀ- ਸ਼ਰਾਬ ਵੀ ਛੱਡੋ … ਅਮਲੀ – ਛੱਡ ਦਿੱਤੀ … ਕੁੜੀ – ਅਤੇ ਹਰ ਰੋਜ਼ ਗੁਰੂਦੁਆਰਾ ਸਾਹਬ ਜਾਇਆ ਕਰੋਗੇ ? ਅਮਲੀ-ਠੀਕ ਆ ਜੀ ਜਾਇਆ ਕਰਾਗਾ … ਕੁੜੀ – ਹਾਏ ਮੇਰਾ ਮਿੱਠਾ, ਵਿਆਹ ਕਰਵਾਏਗਾ ਮੇਰੇ ਨਾਲ ? ਅਮਲੀ – ਨਹੀ. ਕੁੜੀ – ਕਿਉਂ ????? ਅਮਲੀ – ਹੁਣ ਏਨਾਂ ਸੁਧਰ ਗਿਆ ਹਾ ਸੋਚਦਾ ਕਿ ਤੇਰੇ ਤੋ ….. ਸੋਹਣੀ ਹੀ Set ਕਰ ਲਵਾ……

Create Wallpaper for this quote

Recent Punjabi Searches