ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 16 status
ContentWallpapers
ਅਸੀ ਕਰਦੇ ਰਹਿ ਪਿਆਰ ੳੁਹਨੂੰ ਇਹ ੳੁਹਦੇ ਲਈ ਮਖੌਲ ਸੀ ..
ੳੁਹ ਹਸਦੀ ਰਹੀ ਮੈ ਰੋਂਦਾ ਰਿਹਾ ਦਿਲ ਨੂੰ ਪੈਂਦੇ ਹੋਲ ਸੀ..!!

Create Wallpaper for this quote
ਛੁਪਾ ਕੇ ਮੂੰਹ ਹੁਣ ਕਿਉਂ ਰੋਂਦਾ ਹੈ ਮੇਰੇ ਸੀਨੇ ਵਿੱਚ ਏ ਦਿਲਾਂ.....
ਤੂੰ ਮੇਰੀ ਮੰਨਦਾ ਹੀ ਕਦੋਂ ਸੀ ♡

Create Wallpaper for this quote
ਦਰਦ ਹੁੰਦਾ ਨਹੀ ਦੁਨੀਆਂ ਨੂੰ ਵਿਖਾਉਣ ਦੇ ਲਈ,
ਹਰ ਕੋਈ ਰੋਂਦਾ ਨਹੀ ਅੱਥਰੂ ਵਹਾਉਣ ਦੇ ਲਈ,
ਰੁਸਣ ਦਾ ਮਜਾ ਤਾਂ ਤੱਦ ਆਊਂਦਾ ਹੈ,
ਜਦ ਆਪਣਾ ਹੋਵੇ ਕੋਈ ਮਨਾਊਣ ਦੇ ਲਈ ।

Create Wallpaper for this quote
ਇਸ ਦੁਨੀਆਂ ਵਿੱਚ ਸਿਰਫ ਉਹੀ ਰੋਂਦਾ ਜੀਹਨੇ ਸੱਚਾ ਪਿਆਰ ਕੀਤਾ ਹੁੰਦਾ
ਉਹਨੂੰ ਕੋਈ ਫਰਕ ਨੀ ਪੈਂਦਾ ਜੀਹਨੇ ਮਤਲਬ ਦੀ ਚਾਹਤ ਰੱਖੀ ਹੋਵੇ..

Create Wallpaper for this quote
" ਜੋ ਇਨਸਾਨ ਹਰ ਵੇਲੇ ਆਪਣੇ ਦੁੱਖਾਂ ਨੂੰ ਰੋਂਦਾ,
ਉਸਦੇ ਦਰਵਾਜੇ ਤੇ ਖੜੇ ਸੁੱਖ ਵੀ ਮੁੜ ਜਾਂਦੇ ਨੇਂ "....

Create Wallpaper for this quote
ਜਦੋਂ ਦਰਦ ਹੱਦ ਤੋਂ ਗੁਜ਼ਰ ਜਾਂਦਾ ਹੈ ਤਾਂ
ਇਨਸਾਨ ਰੋਂਦਾ ਨਹੀਂ ਚੁੱਪ ਹੋ ਜਾਂਦਾ !!

Create Wallpaper for this quote
ਸਿਆਣਪ ਦੀਆਂ ਗੱਲਾਂ  wallpaper
Punjabi Wisdom Quotes wallpaper
ਸਿਰਫ ਮਨੁੱਖ ਹੀ ਰੋਂਦਾ ਹੋਇਆ ਪੈਦਾ ਹੁੰਦਾ ਹੈ,
ਸ਼ਿਕਾਇਤਾਂ ਕਰਦਾ ਜਿਊਂਦਾ ਹੈ,
ਅਤੇ ਨਿਰਾਸ਼ ਹੀ ਮਰ ਜਾਂਦਾ ਹੈ ।

Create Wallpaper for this quote
punjabi thoughts for school students
ਜਿਹੜਾ ਵਿਅਕਤੀ ਹਰ ਪਲ ਦੁੱਖ ਦਾ ਰੋਣਾ ਰੋਂਦਾ ਹੈ,
ਉਸ ਦੇ ਦਰਵਾਜ਼ੇ 'ਤੇ ਖੜ੍ਹਾ ਸੁੱਖ ਬਾਹਰੋਂ ਹੀ ਮੁੜ ਜਾਂਦਾ ਹੈ..

Create Wallpaper for this quote
Motivational Punjabi wallpaper
punjabi motivational photos
ਰਾਤ ਤੱਕਦੀ ਰਹੀ ਅੱਖਾਂ 'ਚ, ਦਿਲ ਮਿਨਤਾਂ ਕਰਦਾ ਰਿਹਾ,
ਕੋਈ ਬੇਸਬਰ ਰੋਂਦਾ ਰਿਹਾ, ਕੋਈ ਬੇਖ਼ਬਰ ਸੌਂਦਾ ਰਿਹਾ ।

Create Wallpaper for this quote
ਜਦੋਂ ਵਿੱਚ ਪਰਦੇਸਾ ਰੱਖੜੀ ਓ ਸੁੰਨਾ ਗੁੱਟ ਹੋਵੇ..
ਫਿਰ ਡਾਲਰਾਂ ਕੋਲੋ ਰੋਂਦਾ ਵੀਰ ਨਾ ਚੁੱਪ ਹੋਵੇ..
ਜਦੋ ਮਾਰ ੳੁਡਾਰੀ ਦੂਰ ਜਾ ਡੇਰੇ ਲਾਓਦੀਅਾ ਨੇ..
ਫਿਰ ਰੱਬ ਤੋਂ ਪਹਿਲਾ ਭੈਣਾ ਚੇਤੇ ਅਾਓਦੀਅਾ ਨੇ...


Create Wallpaper for this quote
ਰੱਖੜੀ  wallpaper
ਇਸ ਦੁਨੀਆਂ ਤੇ ਵੇਖੋ ਲੋਕੋ ! ਕੋਈ ਰੋਂਦਾ ਕੋਈ ਹੱਸਦਾ ਏ ।
ਕੋਈ ਕੋਈ ਦਿਲ ਦੀ ਗੱਲ ਸੁਣਾਵੇਂ ,ਕੋਈ ਤਾਂ ਦਿਲ ਵਿਚ ਰੱਖਦਾ ਏ ।

Create Wallpaper for this quote
ਜਿੰਦਗੀ  wallpaper
ਦੁਖ ਜੁਦਾਈਆਂ ਦੇ ਬੜੇ ਝੱਲੇ ਰੋਂਦਾ ਹੈ
ਸੰਸਾਰ ਰੱਬਾ ਜਿਹੜਾ ਮਿਲ ਨਹੀ ਸਕਦਾ ਹੁੰਦਾ
ਓਹਦੇ ਨਾਲ ਕਿਓ ਪਿਆਰ ਰੱਬਾ


Create Wallpaper for this quote
ਜਦ ਵਿਚ ਪਰਦੇਸਾਂ ਰੱਖੜੀਓਂ ਸੁੰਨਾ ਗੁੱਟ ਹੋਵੇ
ਫਿਰ ਡਾਲਰਾਂ ਕੋਲੋਂ ਰੋਂਦਾ ਵੀਰ ਨਾ ਚੁੱਪ ਹੋਵੇ
ਜਦੋਂ ਮਾਰ ਉਡਾਰੀ ਦੂਰ ਜਾ ਡੇਰੇ ਲਾਉਂਦੀਆਂ ਨੇ
ਫਿਰ ਰੱਬ ਤੋਂ ਪਹਿਲਾ ਭੈਣਾਂ ਚੇਤੇ ਆਉਂਦੀਆਂ ਨੇ


Create Wallpaper for this quote
ਰੋਂਦੀਆਂ ਨੇ ਅੱਖਾਂ ਉਸਦੇ ਇੰਤਜਾਰ ਵਿਚ , ਰੋਂਦਾਂ ਏ ਦਿਲ ਉਸਦੇ ਝੂਠੇ ਪਿਆਰ ਵਿਚ

Create Wallpaper for this quote
ਕਦੇ ਰੋਂਦਾ ਨਹੀਂ ਦਿਲ ਕਿਸੇ ਮੋੜ ਉੱਤੇ ,ਕਦੇ ਐਵੇਂ ਹੀ ਰੋਣ ਨੂੰ ਜੀ ਕਰਦਾ ,, ਕਦੇ ਮੰਗਦਾ ਦਿਲ ਇਕ ਹੋਰ ਉਮਰ ,ਕਦੇ ਇਹ ਵੀ ਮਿਟਾਉਣ ਨੂੰ ਜੀ ਕਰਦਾ .. 🙁

Create Wallpaper for this quote
ਰੋਂਦੀਆਂ ਨੇ ਅੱਖਾਂ ਉਸਦੇ ਇੰਤਜਾਰ ਵਿਚ , ਰੋਂਦਾਂ ਏ ਦਿਲ ਉਸਦੇ ਝੂਠੇ ਪਿਆਰ ਵਿਚ

Create Wallpaper for this quote

Recent Punjabi Searches