ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 6 status
ContentWallpapers
ਜੱਟੀ ਪੰਜਾਬੀ ਸੂਟਾਂ ਦੀ ਪੂਰੀ ਆ ਸ਼ੌਕੀਨ ਵੇ, ਪਰ ਕਦੇ ਕਦੇ ਪਾ ਲੈਂਦੀ ਜੀਨ ਵੇ,
ਮੈਨੂੰ ਦੇਖ ਕੇ ਮੁੱਛਾਂ ਜਿਹੀਆਂ ਚਾੜਿਆ ਨਾਂ ਕਰ, ਕੱਲੀ ਧੀ ਮਾਪਿਆਂ ਦੀ ਬਹੁਤਾ ਰੋਅਬ ਮਾਰਿਆ ਨਾਂ ਕਰ..

Create Wallpaper for this quote
ਤੇਰਾ ਰੋਅਬ ਆ ਪਸੰਦ ਮੁੰਡਿਆ,
ਮੁੱਛ ਮੋੜਦੈਂ ਤੂੰ ਵੈਲੀ ਦੇਖ ਕੇ...

Create Wallpaper for this quote
ਤੁਰਾਂ ਜਦੋਂ ਤਿੱਲੇਦਾਰ ਜੁੱਤੀ ਨਾਲ ਖਹਿੰਦੀਆਂ ਪੰਜੇਬਾਂ ਮੇਰੀਆਂ
ਦੇਖਣਾ ਜਦੋਂ ਤੂੰ ਰੋਅਬ ਮੇਰਾ ਅੱਖਾਂ ਖੁੱਲ੍ਹ ਜਾਣੀਆਂ ਨੇ ਤੇਰੀਆਂ

Create Wallpaper for this quote
ਮੈ Attitude ਨੀ ਰੱਖਦੀ , ਨਾ ਆਕੜ ਚ ਰਹਿੰਦੀ , ਮੰਨਿਆ ਕਿ ਸ਼ਰੀਫ ਆ , ਪਰ ਰੋਅਬ ਵੀ ਨਹੀਂ ਸਹਿੰਦੀ।

Create Wallpaper for this quote
ਜਰਮਨ ਹੈਂਕੜ, ਅਮਰੀਕੀ ਧਮਕੀ, ਅੰਗਰੇਜ਼ੀ ਰੋਅਬ, ਫਰਾਂਸੀਸੀ ਨਖਰਾ, ਇਤਾਲਵੀ ਚੁੱਪ, ਯੂਨਾਨੀ ਗੰਭੀਰਤਾ, ਤਿਬਤੀ ਨਿਮਰਤਾ, ਇਜ਼ਰਾਇਲੀ ਬਦਲਾ ਤੇ ਭਾਰਤੀ ਸ਼ਰਧਾ ਜਗਤ ਪ੍ਰਸਿਧ ਹਨ

Create Wallpaper for this quote
ਚੇਹਰਿਆਂ ਉਪਰ ਰੋਅਬ ਤੇ ਅੱਖ ਅਣਖੀਲੀ ਹੈ
ਸਾਡੇ ਜਜ਼ਬਿਆਂ ਨੇ ਹੀ ਦੁਨੀਆਂ ਕੀਲੀ ਹੈ

Create Wallpaper for this quote

Recent Punjabi Searches