Total 14 status |
Content | Wallpapers |
|
ਜਦੋਂ ਰਿਸ਼ਤੇ ਦੀ ਰੰਗੀਨੀ ਮੁੱਕ ਜਾਂਦੀ ਹੈ, ਤਾਂ ਸਭ ਰੰਗਾਂ ਦੇ ਨੁਕਸ ਵਿਖਾਈ ਦੇਣ ਲੱਗ ਪੈਂਦੇ ਹਨ..!!
Create Wallpaper for this quote
|
|
ਹੋਲੀ ਆਈ ਹੈ, ਸੱਤ ਰੰਗਾਂ ਦੀ ਬਹਾਰ ਲਿਆਈ ਹੈ,
ਖੂਬ ਸਾਰੀ ਮਿਠਾਈ ਤੇ ਮਿੱਠਾ ਮਿੱਠਾ ਪਿਆਰ ਲਿਆਈ ਹੈ...
Create Wallpaper for this quote
|
|
ਹੋਲੀ 'ਚ ਮਿਲਦੇ ਨੇ ਸਭ ਇੱਕ ਦੂਸਰੇ ਨਾਲ,
ਮਿਲਦੇ ਨੇ ਦਿਲ ਇੱਕ ਦੂਸਰੇ ਨਾਲ,
ਆਉ ਮਿਲੀਏ ਮਿਲਾਈਏ ਆਪਾਂ ਵੀ ਸਭ ਨਾਲ,
ਮਿਲਕੇ ਮਨਾਈਏ ਰੰਗਾਂ ਦਾ ਇਹ ਤਿਉਹਾਰ!!!
Create Wallpaper for this quote
|
|
ਹਰ ਰਿਸ਼ਤੇ ਚ ਮਿਲਾਵਟ ਦੇਖੀ,
ਬਨਾਉਟੀ ਰੰਗਾਂ ਦੀ ਸਜਾਵਟ ਦੇਖੀ,
ਪਰ ਸਾਲੋ ਸਾਲ ਦੇਖਿਆ ਆਪਣੀ ਮਾਂ ਨੂੰ..
ਨਾ ਕਦੇ ਥਕਾਵਟ ਦੇਖੀ,
ਤੇ ਨਾ ਮਮਤਾ ਵਿਚ ਮਿਲਾਵਟ ਦੇਖੀ..
Create Wallpaper for this quote
|
|
ਸੋਹਣੇ ਭਾਵੇ ਤੇਥੋਂ ਮਾਸਾ ਘੱਟ ਬੱਲੀਏ ਪਰ ਓਸ ਦਾਤੇ ਦੀਆਂ ਰੰਗਾਂ ਵਿੱਚ ਰੰਗੇ ਹੋਏ ਆਂ !!
Create Wallpaper for this quote
|
|
ਜਦੋਂ ਰਿਸ਼ਤੇ ਦੀ ਰੰਗੀਨੀ ਮੁੱਕ ਜਾਂਦੀ ਹੈ,ਤਾਂ ਸਭ ਰੰਗਾਂ ਦੇ ਨੁਕਸ ਵਿਖਾਈ ਦੇਣ ਲੱਗ ਪੈਂਦੇ ਹਨ ॥
Create Wallpaper for this quote
|
|
ਭੇਤ ਕੋਈ ਨੀ ਪਾ ਸਕਦਾ ਬਈ ਰੱਬ ਦਿਆਂ ਰੰਗਾਂ ਦਾ
ਕਦੋ ਦਾਣਾ-ਪਾਣੀ ਮੁੱਕ ਜਾਣਾ ਓ ਯਾਰ ਮਲਗਾਂ ਦਾ
Create Wallpaper for this quote
|
|
ਰੰਗਾਂ ਦਾ ਤਿਓਹਾਰ ਆਇਆ ਹੈ,
ਰੰਗ ਬਿਰੰਗੀ ਖੁਸ਼ੀਆਂ ਲਿਆਇਆ ਹੈ,
ਸਾਡੇ ਤੋਂ ਪਹਿਲਾਂ ਨਾ ਰੰਗ ਪਾ ਦੇਵੇ ਤੁਹਾਡੇ ਤੇ ਕੋਈ ,
ਇਸੇ ਲਈ ਅਸੀਂ ਪਿਆਰ ਦਾ ਰੰਗ ਸਭ ਤੋਂ ਪਹਿਲਾਂ ਭਿਜਵਾਇਆ ਹੈ,
ਮੇਰੇ ਵੱਲੋਂ ਤੁਹਾਡੇ ਪਰਿਵਾਰ ਨੂੰ ਹੋਲੀ ਦੀਆਂ ਵਧਾਈਆਂ
Create Wallpaper for this quote
|
|
ਨੇਚਰਾਂ ਦੇ kaint ਨਾਲੇ ਅੱਖ ਦੇ ਵੀ ਚੰਗੇ ਆਂ
ਜਾਣਦਾ ਏ ਉਹ ਜਿਹਦੇ ਰੰਗਾਂ ਵਿੱਚ ਰੰਗੇ ਆਂ
Create Wallpaper for this quote
|
|
ਅੱਲ੍ਹੜਾਂ ਨੂੰ ਸੰਗਾਂ ਦੀ
ਵੀਣੀ ਨੂੰ ਵੰਗਾਂ ਦੀ
ਹੋਲੀ ਨੂੰ ਰੰਗਾਂ ਦੀ
ਇਸ ਦਿਲ ਨੂੰ ਤੇਰੀ ਲੋੜ ਵੇ ਸੱਜਣਾ
Create Wallpaper for this quote
|
|
ਖੁਸ਼ੀ ਦੇ ਰੰਗਾਂ ਵਿੱਚ ਰੰਗਿਆ ਹੋਇਆ ਨਵੇਂ ਸਾਲ ਦਾ ਨਵਾਂ ਸੂਰਜ ਤੁਹਾਡੇ ਪਰਿਵਾਰਾਂ ਤੇ ਖੁਸ਼ੀਆਂ ਦੀਆਂ ਕਿਰਨਾਂ ਦਾ ਪਸਾਰਾ ਕਰੇ ! ਤੁਹਾਨੂੰ ਸਭ ਨੂੰ ਤਹਿ ਦਿਲੋਂ ਨਵੇਂ ਸਾਲ ਦੀ ਮੁਬਾਰਕ !
Create Wallpaper for this quote
|
|
ਕੱਲ ਦਾ ਕੀ ਪਤਾ ਹੋਣੀ ਕਹਿਰ ਕੀ ਗੁਜ਼ਾਰਨਾ ਕਦੇ ਪੈਂਦਾ ਜਿੱਤਣਾ ਤੇ ਕਦੇ ਪੈਂਦਾ ਹਾਰਨਾ. ਲੇਖਾਂ ਦਿਆਂ ਮਾਰਿਆਂ ਨੂ ਹੋਰ ਨਹੀਂ ਸਤਾਈਦਾ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ ਪਤਾ ਨਹੀਂ ਓਹ ਕਿਹੜਿਆਂ ਰੰਗਾਂ ਦੇ ਵਿੱਚ ਰਾਜ਼ੀ ਏ,,
Create Wallpaper for this quote
|
|
ਡੋਰਾਂ ਦੇਖ ਪਤੰਗ ਪਛਾਨਣੇ ਆ ਗਏ ਨੇ
ਲੋਕਾਂ ਦੇ ਵੀ ਡੰਗ ਪਛਾਨਣੇ ਆ ਗਏ ਨੇ
ਹਾਦਸਿਆਂ ਨਾ' ਇੰਨਾ ਗੂੜਾ ਰਿਸ਼ਤਾ ਏ
ਰੰਗਾਂ ਪਿਛਲੇ ਰੰਗ ਪਛਾਨਣੇ ਆ ਗਏ ਨੇ
Create Wallpaper for this quote
|
|
ਮਾਣ ਰਹੇ ਆ ਜ਼ਿੰਦਗੀ ਦੇ ਗੂੜ੍ਹੇ ਫਿੱਕੇ ਰੰਗਾਂ ਨੂੰ
Create Wallpaper for this quote
|
|