ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 15 status
ContentWallpapers
ਮਾਲਕਾ ਅਮੀਰ ਰੱਖੀਂ ਭਾਵੇਂ ਗਰੀਬ ਰੱਖੀਂ,
ਜੋ ਕਦੇ ਨਾ ਮਾਰ ਸਕੇ ਇਹੋ ਜੇਹਾ ਜ਼ਮੀਰ ਰੱਖੀਂ..

Create Wallpaper for this quote
ਪਿਆਰ ਦੀ ਡੋਰ ਨੂੰ ਸਜਾਈ ਰੱਖੀਂ,
ਦਿਲ ਨਾਲ ਦਿਲ ਨੂੰ ਮਿਲਾਈ ਰੱਖੀਂ,
ਕਿ ਲੈ ਜਾਣਾ ਇਸ ਦੁਨੀਆਂ ਤੋਂ,
ਬੱਸ ਮਿੱਠੇ ਬੋਲਾਂ ਨਾਲ ਰਿਸ਼ਤੇ ਬਣਾਈ ਰੱਖੀਂ..

Create Wallpaper for this quote
ਦੀਦਾਰ ਦੀ ਤਲਬ ਹੋਵੇ ਤਾਂ ਨਜ਼ਰਾਂ ਟਿਕਾ ਕੇ ਰੱਖੀਂ,
ਕਿਉਂਕਿ “ਨਕਾਬ” ਹੋਵੇ ਜਾਂ “ਨਸੀਬ” ਸਰਕਦਾ ਜਰੂਰ ਆ

Create Wallpaper for this quote
ਕੀ ਹੋਇਆ ਜੇ ਪੱਤਝੜ ਆਈ, ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀਂ,
ਮੈਂ ਲੱਭ ਕੇ ਲਿਆਉਨਾ ਕਿਤੋਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ..💐

Create Wallpaper for this quote
ਦੀਦਾਰ ਦੀ ਤਲਬ ਹੋਵੇ ਤਾਂ ਨਜ਼ਰਾਂ ਟਿਕਾ ਕੇ ਰੱਖੀਂ,
ਕਿਉਂਕਿ "ਨਕਾਬ" ਹੋਵੇ ਜਾਂ "ਨਸੀਬ" ਸਰਕ ਦਾ ਜਰੂਰ ਆ..

Create Wallpaper for this quote
ਯਾਰਾਂ ਯਾਰੀ ਦਾ ਮਾਨ ਰੱਖੀਂ, ਦਿਮਾਗ ਵਿਚ ਨਹੀ ਪਰ ਦਿਲ ਵਿਚ ਪਹਿਚਾਨ ਰੱਖੀਂ, ਮੈਂ ਵੀ ਮੰਗਾ ਇੱਕ ਦੁਆ ਰੱਬ ਤੋ, ਮੇਰੇ ਸੋਹਣੇ ਦੋਸਤ ਨੂੰ ਹਰ ਦੁਖ ਤੋਂ ਅੰਜਾਨ ਰੱਖੀਂ ॥

Create Wallpaper for this quote
ਯਾਰਾ ਯਾਰੀ ਦਾ ਮਾਣ ਰੱਖੀਂ,
ਦਿਮਾਗ ਵਿਚ ਨਹੀ ਪਰ ਦਿਲ ਵਿਚ ਪਹਿਚਾਣ ਰੱਖੀਂ,
ਮੈਂ ਵੀ ਮੰਗਾ ਇੱਕ ਦੁਆ ਰੱਬ ਤੋ,
ਮੇਰੇ ਸੋਹਣੇ ਦੋਸਤ ਨੂੰ ਹਰ ਦੁਖ ਤੋਂ ਅਣਜਾਣ ਰੱਖੀਂ॥

Create Wallpaper for this quote
yaari dosti attitude
. ਹੌਂਸਲਾ💪🏼ਨਾ ਛੱਡੀ, ਯਕੀਨ 🙏🏼ਰੱਬ 'ਤੇ ਰੱਖੀਂ, . ਰਂਕ 🛐ਤੋ ਰਾਜਾ ♠ਬਣਾਵੇ ਮੇਰਾ ਸਤਿਗੁਰੂ 🙏🏼

Create Wallpaper for this quote
ਨਹੀਂ ਚਾਹੀਦਾ ਹਿੱਸਾ ਵੀਰਾ,ਮੇਰਾ ਪੇਕਾ ਘਰ ਸਜਾਈ ਰੱਖੀਂ,
ਰੱਖੜੀ, ਭਾਈ ਦੂਜੇ ਉੱਤੇ ਮੇਰਾ ਇੰਤਜ਼ਾਰ ਬਣਾਈ ਰੱਖੀਂ,
ਕੁਝ ਨਾ ਦੇਵੀਂ ਮੈਨੂੰ ਚਾਹੇ, ਬੱਸ ਪਿਆਰ ਬਣਾਈ ਰੱਖੀਂ,
ਬਾਪੂ ਦੇ ਇਸ ਘਰ ਵਿਚ, ਮੇਰੀ ਯਾਦ ਬਣਾਈ ਰੱਖੀਂ,
ਧੀ ਹਾਂ ਇਸ ਘਰ ਦੀ, ਸਦਾ ਮੇਰਾ ਸਨਮਾਨ ਬਣਾਈ ਰੱਖੀਂ..


Create Wallpaper for this quote
ਰੱਖੜੀ  wallpaper
ਸਿਰ ਤੇ ਰੱਖੀਂ ਓਟ ਮਾਲਕਾ, ਦੇਵੀਂ ਨਾ ਕੋਈ ਤੋਟ ਮਾਲਕਾ
ਚੜ੍ਹਦੀ ਕਲਾ ਸਿਰਹਾਣੇ ਰੱਖੀਂ, ਦਾਤਾ ਸੁਰਤ ਟਿਕਾਣੇ ਰੱਖੀਂ

Create Wallpaper for this quote
Dharmik Message wallpaper
ਰੱਬਾ ਉਹਨਾਂ ਨੂੰ ਤੂੰ ਖੁਸ਼ ਰੱਖੀਂ,, ਜਿਹਨਾਂ ਨੂੰ ਸਾਡੀ ਲੋੜ ਨਹੀਂ , ਤੇ ਜਿਨ੍ਹਾ ਨੂੰ ਸਾਡੀ ਲੋੜ ਆ ਉਹਨਾਂ ਨੂੰ ਅਸੀਂ ਆਪੇ ਦੁਖੀ ਨੀ ਹੋਣ ਦੇਣਾ.

Create Wallpaper for this quote
ਖੁਸ਼ੀਆਂ ਵੰਡਾਉਣ ਦੇ ਲਈ ਦੋਸਤ ਹਜ਼ਾਰ ਰੱਖੀ. ਗ਼ਮ ਆਵੇ ਜੇ ਕਦੇ ਤਾਂ ਮੈਨੂੰ ਯਾਦ ਰੱਖੀਂ,

Create Wallpaper for this quote
ਪਿਆਰ ਦੀ ਡੋਰ ਨੂੰ ਸਜਾਈ ਰੱਖੀਂ,  ਦਿਲ ਨਾਲ ਦਿਲ ਨੂੰ ਮਿਲਾਈ ਰੱਖੀਂ,  ਕਿ ਲੈ ਜਾਣਾ ਇਸ ਦੁਨੀਆਂ ਤੋਂ,  ਬੱਸ ਮਿੱਠੇ ਬੋਲਾਂ ਨਾਲ ਰਿਸ਼ਤੇ ਬਣਾਈ ਰੱਖੀਂ



Create Wallpaper for this quote
ਮੰਨਿਆ ਕੇ ਹਵਾ ਦਾ ਰੁੱਖ ਤੇਰੇ ਨਾਲ ਆ।
ਯਾਦ ਰੱਖੀਂ,ਮੌਸਮ ਤੇ ਕਿਸਮਤ ਬਦਲਦਿਆ
ਦੇਰ ਨਹੀਂ ਲੱਗਦੀ।

Create Wallpaper for this quote
ਮੰਨਿਆ ਕੇ ਹਵਾ ਦਾ ਰੁੱਖ ਤੇਰੇ ਨਾਲ ਆ।
ਯਾਦ ਰੱਖੀਂ,ਮੌਸਮ ਤੇ ਕਿਸਮਤ ਬਦਲਦਿਆ ਦੇਰ ਨਹੀਂ ਲੱਗਦੀ।

Create Wallpaper for this quote

Recent Punjabi Searches