ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 2 status
ContentWallpapers
ਰੱਬ ਦਾਤਾਂ ਦਿੰਦਾ ਥੱਕਦਾ ਨਹੀਂ ਤੇ,
ਦੁਨੀਆਂ ਦਾਤਾਂ ਲੈ ਕੇ ਵੀ ਨਹੀਂ ਰੱਜਦੀ !!

Create Wallpaper for this quote
ਰੱਜ ਕੇ ਵੀ ਨਾ ਰੱਜਦੀ ਪਈ ਏ
ਸੱਚ ਤੋ ਦੁਨੀਆ ਭੱਜਦੀ ਪਈ ਏ
ਧੀ ਉਛਾਲੇ ਚੁੰਨੀ ਵੱਲ ਅਸਮਾਨਾ ਦੇ
ਮਾਂ ਜੱਗ ਤੋ ਪਲਾ ਕੱਝਦੀ ਪਈ ਏ
ਕੋਈ ਅਣਹੋਣੀ ਹੋ ਰਹੀ ਹੋਣੀ
ਜੋ ਇੱਦਾ ਬਿਜਲੀ ਗੱਜਦੀ ਪਈ ਏ
ਨਾ ਨਾਲ ਜੀਹਦੇ ਕੋਈ ਵਾਹ ਵਾਸਤਾ
ਸ਼ਹਿ ਬਿਨਾ ਗੱਲੋ ਵਿੱਚ ਵੱਜਦੀ ਪਈ ਏ
ਦੇਖਣ ਵਾਲੇ ਤੁਰਗੇ ਛੱਡ ਕੇ
ਹੁਣ ਕੀਹਦੀ ਖਾਤਿਰ ਸੱਜਦੀ ਪਈ ਏ

Create Wallpaper for this quote

Recent Punjabi Searches