ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 19 status
ContentWallpapers
ਤੇਰੀ ਯਾਦਾਂ ਦੇ ਸਹਾਰੇ ਦਿਨ ਕੱਟ ਲਾ ਗਏ ਸਾਰੇ
ਪਿਅਾਰ ਵਿੱਚ ਝੂਠੇ ਕਦੇ ਲਾਈ ਦੇ ਨੀ ਲਾਰੇ
ਅਸਮਾਨ ਤੋਂ ਟੁੱਟ ਕਦੇ ਜੁੜਦੇ ਨੀ ਤਾਰੇ

Create Wallpaper for this quote
ਤੇਰੇ ਮੇਰੇ ਜੇ ਪਿਆਰ ਉੱਤੇ ਲਿਖਾ ਮੈ ਕਿਤਾਬ ਪਹਿਲੇ 150 ਪੰਨੇ ਤੇ ਤੇਰੇ ਲਾਰੇ ਆਉਣਗੇ 😞

Create Wallpaper for this quote
ਰੌਲੇ ਚੱਲਦੇ ਬਥੇਰੇ ਕੁੰਢੀ ~ ਮੁੱਛ ਦੇ ਲਾਈਏ ਮੌਤ ਨੂੰ ਵੀ ਲਾਰੇ ਬੱਲੀਏ..💪
ਜਾਨ ਵਾਰਨ ਲੱਗੇ ਨਾ ਜਿਹੜੇ ਸੋਚਦੇ ਯਾਰ ਚੱਕਵੇਂ ਜੇ ਸਾਰੇ ਬੱਲੀਏ..👬

Create Wallpaper for this quote
ਜੇ ਵਾਦੇ 🤝 ਪੂਰੇ ਕਰਨੇ ਨਹੀ,
ਕੀ ਹੱਕ ਆ ਲਾਰੇ ਲਾਉਣ ਦਾ..🙌

Create Wallpaper for this quote
ਲਾਰੇ ਲਾਈਏ ਨਾ ਜਵਾਬ ਕੋਰਾ ਦੇ ਦਿਯੇ , ਲੱਗੇ ਕਈਆਂ ਨੂੰ ਕੇ ਇਹਨਾਂ ਚ ਗਰੂਰ ਨੇ ..😉 #

Create Wallpaper for this quote
ਅਜੇ ਤਾਂ ਖੰਭ ਹੀ ਖਿਲਾਰੇ ਨੇ ਕਦੇ ਸਾਡੀ ਵੀ ਉੱਚੀ ਉਡਾਣ ਹੋਵੇਗੀ ☝
ਦੁਨੀਆ ਭਰ ਦੀ ਇਸ ਭੀੜ ਵਿਚ ਸਾਡੇ ਨਾਮ ਦੀ ਵੀ ਵੱਖਰੀ ਪਛਾਣ ਹੋਵੇਗੀ 😎

Create Wallpaper for this quote
Punjabi  Motivational Punjabi wallpaper
ਵਾਦੇ ਲਾਰੇ ਤੇਰੇ ਨਾਲੇ ਕੁਜ ਯਾਦਾਂ ਤੇਰੀਆਂ
ਬੱਸ ਇਨਾਂ ਚੀਜ਼ਾ ਨਾਲ ਨੇ ਲਿਹਾਜ਼ਾ ਮੇਰੀਆਂ

Create Wallpaper for this quote
ਵਾਦੇ ਲਾਰੇ ਤੇਰੇ ਨਾਲੇ ਕੁਜ ਯਾਦਾਂ ਤੇਰੀਆਂ
ਬੱਸ ਇਨਾਂ ਚੀਜ਼ਾਂ ਨਾਲ ਨੇ ਲਿਹਾਜ਼ਾ ਮੇਰੀਆਂ...

Create Wallpaper for this quote
ਰਾਤੀ ਪੀ ਕੇ ਦਾਰੂ ਨਾਰੇ ਪਾਏ ਯਾਰਾਂ ਨਾਲ ਖਿਲਾਰੇ,
ਤੈਨੂੰ ਦਿਲ ਵਿੱਚੋਂ ਕੱਢਕੇ ਮੈਂ ਸੀਨਾ ਠਾਰਿਆ,
ਨੀਂ ਤੇਰਾ ਸਾਰਾ ਗੁੱਸਾ 5 ਤਾਰਾ ਠੇਕੇ ਉੱਤੇ
ਬਹਿ ਕੇ ਤਾਰ.ਨੀਂ ਤੇਰਾ ਸਾਰਾ ਗੁੱਸਾ..😡

Create Wallpaper for this quote
ਤੇਰਾ ਮੇਰਾ ਸੱਚੀ ਕੁੜੀਏ ਕੋਈ ਮੇਲ ਨਹੀ, ਕਾਹਤੋਂ ਲਾਉਣੀ ਏਂ ਨੀ ਐਵੇਂ ਝੂਠੇ ਲਾਰੇ,
ਤੇਰਾਂ ਯਾਰ ਤਾਂ ਵੱਡਾ ਸ਼ੌਂਕੀ ਆ ਚਮਕੀਲੇ ਦਾ, ਤੂੰ ਤਾਂ ਜਸਟਿਨ ਬੀਬਰ ਸੁਣਦੀ ਏਂ ਮੁਟਿਆਰੇ.

Create Wallpaper for this quote
ਹਾਸੇ ਵਿੱਚ ਮਾਰੇ ਦਾ, ਸੱਜਣਾ ਦੇ ਲਾਰੇ ਦਾ, ਖੇਡ ਵਿੱਚ ਹਾਰੇ ਦਾ, ਗੁੱਸਾ ਨੀ ਕਰੀ ਦਾ 22 ਗੁੱਸਾ ਨੀ ਕਰੀ ਦਾ..

Create Wallpaper for this quote
ਰੌਲੇ ਚਲਦੇ ਬਥੇਰੇ ਕੁੰਢੀ ਮੁੱਛ ਦੇ ਲਾਈਏ ਮੌਤ ਨੂੰ ਵੀ ਲਾਰੇ ਬੱਲੀੲੇ
ਜਾਨ ਵਾਰਨ ਲੱਗੇ ਵੀ ਨਾ ਜਿਹੜੇ ਸੋਚਦੇ ਯਾਰ ਚੱਕਵੇਂ ਜੇ ਸਾਰੇ ਬੱਲੀਏ ....

Create Wallpaper for this quote
ਬੇਬੇ ਦੇ ਦੁਲਾਰੇ ਆ
ਮੁੱਢੋ ਸ਼ੌਕਾਂ ਦੇ ਮਾਰੇ ਆ ....

Create Wallpaper for this quote
ਸ਼ੱਕ ਜੇ ਕਿੱਧਰੇ ਹੋ ਜਾਣਾ ਦਿਲ ਚੰਦਰੇ ਨੂੰ,,,
ਮੇਰੇ ਸਿਰ ਦੀਆਂ ਸੋਹਾਂ ਖਾ ਖਾ ਕੇ ਭਰਮਾਉਂਦੀ ਰਹੀ,,
ਚੰਨ ਵਰਗਾ ਕੋਈ ਇੱਕੋ ਵਾਧਾ ਕਰ ਲੈਂਦੀ,,,
ਸਾਨੂੰ ਤਾਰਿਆਂ ਜਿੰਨੇ ਲਾਰੇ ਕਾਹਨੂੰ ਲਾਉਂਦੀ ਰਹੀ,,,

Create Wallpaper for this quote
ਜਾਂਦਾ ਜਾਂਦਾ ਸੋਹਣਿਆ ਦੋ ਗੱਲਾਂ ਮੇਰੇ ਪੱਲੇ ਪਾ ਜਾਂਦਾ ,
ਲਾਰੇ ਕਿਵੇ ਲਾਈਦੇ ਝੂਠਾ ਪਿਆਰ ਕਰਨਾ ਸਿਖਾ ਜਾਂਦਾ

Create Wallpaper for this quote
ਤੇਰੇ✌🏻 ਮੇਰੇ ਜੇ ਪਿਆਰ 💑ੳਤੇ ਲਿਖਾਂ ✍🏻ਮੈਂ ਕਿਤਾਬ 📒 ਪਹਿਲੇ⬅ ਡੇਡ ਸੌ ਪੰਨੇ🗒 'ਤੇ ਤੇਰੇ ਲਾਰੇ ਆੳਣਗੇ☠

Create Wallpaper for this quote
ਸਾਡੇ ਕੀਤੇ ਵਾਅਦੇ ਕਦੇ ਲਾਰੇ ਨਹੀ ਹੁੰਦੇ.
ਏਨਾਂ ਰੱਖ ਲਈ ਯਾਦ਼ ਸਾਡੇ ਜਿਹੇ ਸਾਰੇ ਨਹੀ ਹੁੰਦੇ.!!

Create Wallpaper for this quote
ਘੈਂਟ ਸਟੇਟਸ  wallpaper
ਸੋਚ ਚੰਗੀ ਹੋਈ ਤਾਂ ਤੇਰੀ ਝੋਲੀ ਸਿਤਾਂਰੇ ਪੈਣਗੇ ਜੇ ਮਾੜੀ ਹੋਈ ਤਾਂ ਪੁੱਤ ਖਲਾਰੇ ਹੀ ਪੈਣਗੇ..

Create Wallpaper for this quote
ਅੱਕ ਗਏ ਆ, ਤੇਰੇ ਝੂਠੇ ਲਾਰੇ ਸੁਣ-ਸੁਣ ਕੇ, ਹੁਣ ਹੋਰ ਕੁਝ ਸਹਿ ਹੋਣਾ ਨੀ || ਅੱਜ ਤੋ ਤੇਰੀ ਮੇਰੀ ਟੁੱਟ ਗੲੀ ਏ, ਮੇਰੇ ਤੋਂ ਤਾਂ ਹੁਣ ਇਹ ਵੀ ਸੁਣ ਹੋਣਾ ਨੀ ||

Create Wallpaper for this quote

Recent Punjabi Searches