ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 4 status
ContentWallpapers
ਲੁੱਟਣੇ ਅਾ ਬੁੱਲੇ ਲੱਗਦਾ ੲਿਹੀ ਰੱਬ ਨੇ ਕਿਸਮਤ ਮੇਰੀ ਵਿੱਚ ਲਿਖਿਅਾ ਅਾ,
ੲਿਸੇ ਲੲੀ ਤੇ ਕੁੜੀਅਾ ਤੋ ਦੂਰ ਹੀ ਯਾਰ ਨੂੰ ਰੱਖਿਅਾ ਅਾ ।

Create Wallpaper for this quote
ਤੇਰੇ ਛੱਡ ਜਾਣ ਤੋਂ ਬਾਅਦ ਜੋ ਵੀ ਲਿਖਿਅਾ
ਤੈਨੂੰ ਪਤਾ ੳੁਹਦੇ ਨਾਲ ਕੲੀਅਾਂ ਲੲੀ ਖਾਸ ਬਣ ਗਿਅਾ,
ਪੀ ਕੇ ਨਦੀਅਾਂ ਦਰਿਅਾ ਵੀ ਬੁੱਝਣੀ ਨਹੀਂ ਜੋ
ੲਿਹੋ ਜਿਹੀ ਪਿਅਾਸ ਬਣ ਗਿਅਾ..

Create Wallpaper for this quote
ਹੇ ਵਾਹਿਗੁਰੂ ਨਾ ਕਿਸੇ ਦਾ ਸੁੱਟਿਅਾ ਹੋੲਿਅਾ ਮਿਲੇ
ਨਾ ਕਿਸੇ ਦਾ ਖੋਹਿਅਾ ਹੋੲਿਅਾ ਮਿਲੇ
ਮੈਨੂੰ ਬਸ ਮੇਰੇ ਨਸੀਬ ਚ ਲਿਖਿਅਾ ਹੋੲਿਅਾ ਮਿਲੇ
ਨਾ ਮਿਲੇ ਤਾਂ ਵੀ ਕੋੲੀ ਗਮ ਨਹੀਂ
ਬਸ ਮੈਨੂੰ ਮੇਰੀ ਮਿਹਨਤ ਦਾ ਕੀਤਾ ਹੋੲਿਅਾ ਮਿਲੇ...✍✍

Create Wallpaper for this quote
ਕਿਤਾਬਾਂ ਵਰਗਿਆਂ ਲੋਕਾਂ ਨੂੰ ਖੁਦ ਵਿਚ ਜੋੜ ਲੈਂਦਾ ਹਾਂ
ਮਿਲੇ ਗਹਿਰਾ ਕਿਤੇ ਲਿਖਿਅਾ ਤਾਂ ਵਰਕਾ ਮੋੜ ਲੈਂਦਾ ਹਾਂ

Create Wallpaper for this quote
 gal pate di jagbani

Recent Punjabi Searches