ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 16 status
ContentWallpapers
ਹੌਲੀ-ਹੌਲੀ ਛੱਡ ਜਾਵਾਂਗੇ..
ਪੀੜਾਂ ਦੇ ਕਈ ਸ਼ਹਿਰਾਂ ਨੂੰ…
ਲੂਣ ਦੀਆਂ ਸੜਕਾਂ ਤੇ ਤੁਰ ਪਏਂ…
ਲੈ ਕੇ ਜਖਮੀਂ ਪੈਰਾਂ ਨੂੰ..

Create Wallpaper for this quote
ਹੌਲੀ-ਹੌਲੀ ਛੱਡ ਜਾਵਾਂਗੇ ਪੀੜਾਂ ਦੇ ਕਈ ਸ਼ਹਿਰਾਂ 🌃 ਨੂੰ…
ਲੂਣ ਦੀਆਂ ਸੜਕਾਂ 🛣 ਤੇ ਤੁਰ ਪਏ ਲੈ ਕੇ ਜਖਮੀਂ 💔 ਪੈਰਾਂ ਨੂੰ..

Create Wallpaper for this quote
ਜੇਰਾ ਸ਼ੇਰ ਜਿੱਡਾ ਓਦੋਂ ਸੀ ਬਣਾ ਲਿਆ, ਹੁਣ ਲੂਣ ਵਾਂਗੂੰ ਖਰਦੀ ਫਿਰੇ,
ਨਾਮ ਗੱਬਰੂ ਦਾ ਗੁੱਟ ਤੇ ਲਿਖਾ ਲਿਆ, ਹੁਣ ਦੁਨੀਆਂ ਤੋਂ ਡਰਦੀ ਫਿਰੇ..🤷‍

Create Wallpaper for this quote
ਉਹਦੇ ਦੁੱਖਾਂ ਵਿੱਚ ਜਾਵਾਂ ਲੂਣ ਵਾਗਰਾਂ ਖੁਰੀ,
ਮੇਰੇ ਪਿਆਰ ਦੀ ਕਹਾਣੀ ਸਾਰੀ ਉਹਦੇ ਨਾਲ ਜੁੜੀ..✍️

Create Wallpaper for this quote
ਹੌਲੀ-ਹੌਲੀ ਛੱਡ ਜਾਵਾਂਗੇ ਪੀੜਾਂ ਦੇ ਕਈ ਸ਼ਹਿਰਾਂ ਨੂੰ
ਲੂਣ ਦੀਆਂ ਸੜਕਾਂ ਤੇ ਤੁਰ ਪਏਂ ਲੈ ਕੇ ਜਖਮੀਂ ਪੈਰਾਂ ਨੂੰ..

Create Wallpaper for this quote
ਮਲੇ ਲੂਣ ਤੁਹਾਡੇ ਜਖਮਾਂ ਤੇ ਦੁਸ਼ਮਣ ਕੋਲ ਇੰਨੀ ਵੇਹਲ ਨਹੀਂ
ਏਦਾਂ ਦੇ ਨਿੱਕੇ ਕੰਮ ਲਈ ਕੋਈ ਯਾਰ ਪਿਆਰਾ ਕਾਫੀ ਏ
ਸਾਨੂੰ ਪੁਰੀ ਉਮਰ ਗੁਜਾਰਨ ਲਈ ਤੇਰਾ ਇੱਕੋ ਲਾਰਾ ਕਾਫੀ ਏ

Create Wallpaper for this quote
ਤੇਰੇ ‎#ਮੁਖੜੇ ਤੇ ਉਦਾਸੀ ‎#ਅੱਖਾਂ 'ਚ ਨਮੀ ਏ
ਤੇਰੇ ਮੁਖੜੇ ਤੇ ਉਦਾਸੀ ਅੱਖਾਂ 'ਚ ਨਮੀ ਏ
‎#ਟਾਟਾ ਲੂਣ ਖਾਇਆ ਕਰ ਤੇਰੇ 'ਚ iodine ਦੀ ਕਮੀ ਏ.

Create Wallpaper for this quote
ਹੌਲੀ-ਹੌਲੀ ਛੱਡ ਜਾਵਾਂਗੇ ਪੀੜਾਂ ਦੇ ਕਈ ਸ਼ਹਿਰਾਂ ਨੂੰ,
ਲੂਣ ਦੀਆਂ ਸੜਕਾਂ ਤੇ ਤੁਰ ਪਏਂ ਲੈ ਕੇ ਜਖਮੀਂ ਪੈਰਾਂ ਨੂੰ !

Create Wallpaper for this quote
ਕਈ ਭਰਮ ਜ਼ਰੂਰੀ ਜ਼ਿੰਦਗੀ ਲਈ ਸਭ ਨੂੰ ਅਜਮਾਉਣਾ ਠੀਕ ਨਹੀਂ
ਆਪਣਿਆ ਦੇ ਹੱਥ ਵੀ ਲੂਣ ਭਰੇ ਕੋਈ ਜ਼ਖ਼ਮ ਦਿਖਾਉਣਾ ਠੀਕ ਨਹੀਂ...

Create Wallpaper for this quote
ਪਤੀ, ‘‘ਸਬਜ਼ੀ ਵਿੱਚ ਲੂਣ ਕਿਉਂ ਨਹੀਂ ਪਾਇਆ?”
ਪਤਨੀ, ‘‘ਸਬਜ਼ੀ ਥੋੜ੍ਹੀ ਸੜ ਗਈ ਸੀ ਨਾ।”
ਪਤੀ, ‘‘…ਤਾਂ ਲੁਣ ਕਿਉਂ ਨਹੀਂ ਪਾਇਆ?”
ਪਤਨੀ, ‘‘ਅਸੀਂ ਜਲੇ ਤੇ ਨਮਕ ਨਹੀਂ ਛਿੜਕਦੇ।”

Create Wallpaper for this quote
ਲਈ ਆ ਕਿਤਾਬ ਇਕ ਹੋਰ ਪੜ੍ਹਨੇ ਲਈ
ਹੌਲੀ ਹੌਲੀ ਲਫ਼ਜ਼ਾਂ ਦੀ ਬੁਣਤੀ ਵੀ ਸਿੱਖਾਂਗਾ
ਅਜੇ ਤਾਂ ਲੰਬੜਾ ਲੂਣ ਆਟੇ ਚ ਨਹੀਂ
ਮੇਹਰ ਕਰੁ ਮੇਰਾ ਸੱਚਾ ਫੇਰ ਕੁਛ ਲਿਖਾਂਗਾ


Create Wallpaper for this quote
ਹਰ ਇੱਕ ਤੇ ਭਰੋਸਾ ਨਾ ਕਰੋ
ਕਿਉਂਕਿ ਦੇਖਣ ਨੂੰ ਤਾਂ ਲੂਣ ਵੀ ਖੰਡ ਵਰਗਾ ਲੱਗਦਾ


Create Wallpaper for this quote
ਹੌਲੀ-ਹੌਲੀ ਛੱਡ ਜਾਵਾਂਗੇ.. ਪੀੜਾਂ ਦੇ ਕਈ ਸ਼ਹਿਰਾਂ ਨੂੰ… ਲੂਣ ਦੀਆਂ ਸੜਕਾਂ ਤੇ ਤੁਰ ਪਏਂ… ਲੈ ਕੇ ਜਖਮੀਂ ਪੈਰਾਂ ਨੂੰ..

Create Wallpaper for this quote
ਹਰ ਇੱਕ ਤੇ ਭਰੋਸਾ ਨਾਂ ਕਰੋ. ਦੇਖਣ ਨੂੰ ਤਾਂ ਲੂਣ ਵੀ ਖੰਡ ਵਰਗਾ ਲੱਗਦਾ ਹੈ,

Create Wallpaper for this quote
ਓਹੀ ਗੱਲਾਂ ਸੋਚ ਅੱਜ ਹਾਸੇ ਆਉਂਦੇ ਆ...
ਕੇ ਸਾਡੇ ਬੂਹੇ ਸੱਦੇ ਵੀ ਉਦਾਸੇ ਆਉਂਦੇ ਆ..!
ਲੋਕਾਂ ਹਿੱਸੇ ਆਉਂਦੀ ਸਦਾ ਖੰਡ ਮਿਸ਼ਰੀ
ਸਾਡੇ ਹਿੱਸੇ ਲੂਣ ਦੇ ਪਤਾਸੇ ਆਉਂਦੇ ਆ.... !!

Create Wallpaper for this quote
ਦਰਦ ਦਿਲਾਂ ਦਾ ਕਦੇ ਦੱਸੀਏ ਨਾ ਵਿੱਚ ਬਜ਼ਾਰਾਂ ਦੇ
ਜ਼ਖਮਾਂ ਤੇ ਲੂਣ ਪਾਉਣ ਲਈ ਬੈਠੇ ਲੋਕ ਵਿੱਚ ਕਤਾਰਾਂ ਦੇ


Create Wallpaper for this quote
punjabi thoughts for school students

Recent Punjabi Searches